Are you looking for best Punjabi Songs Lines status? We have 581+ status about Punjabi Songs Lines for you. Feel free to download, share, comment and discuss every status,quote,message or wallpaper you like.



Check all wallpapers in Punjabi Songs Lines category.

Sort by

Oldest Status 51 - 100 of 581 Total

ਸੱਜਣਾ ਜਾਨ ਮੇਰੀ ਤੇ ਬੰਨੀਆਂ ਮੁੜ-ਮੁੜ ਬੱਦਲ ਗੱਜਦਾ,
ਆਜਾ ਮੇਰਾ ਦਿਲ ਨਹੀਓ ਲੱਗਦਾ ਸੋਹਣਿਆਂ ਮੇਰਾ ਦਿਲ ਨਹੀਓ ਲੱਗਦਾ..

ਤੇਰੇ ਨਾਲ ਚੱਲਦੇ ਨੇ, ਮੇਰੇ ਸਾਰੇ ਸਾਹ ਸੱਜਣਾ,
ਇੰਨੀ ਕੇ ਤਮੰਨਾ ਮੇਰੀ, ਤੂੰ ਮੈਨੂੰ ਮਿਲ ਜਾਵੇ..

ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...

ਆਪੇ ਮਿਲੂਗੀ ਮੋੜ ਤੇ ਖੜ ਕੇ,
ਜੇ ਲੋੜ ਹੋਈ ਮਿੱਤਰਾਂ ਦੀ..😎

ਤੂੰ ਬਣ ਗਈ ਪਾਉਂਡ ਨੀ ਯੂ-ਕੇ ਦਾ ਲਾ ਵੱਡਿਆ ਦੇ ਨਾਲ ਯਾਰੀ,
ਜੱਟ ਸਿੱਕਾ ਇੱਕ ਰੁਪਈਏ ਦਾ ਪਰ ਪੱਲੇ ਏ ਸਰਦਾਰੀ..👳‍

ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ, ਜੌਹਰੀਆ ਵੇ ਤੈਥੋਂ ਨਾ ਪਛਾਣ ਹੋਇਆ ਸੱਚ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨੀ ਜੜੀਦੇ, ਇੰਜ ਨੀ ਕਰੀਦੇ ਸੱਜਣਾਂ ਵੇ ਇੰਜ ਨੀ ਕਰੀਦੇ..🙏

ਨਾ ਭਰਾ ਕੋਈ ਤੇ ਨਾ ਭੈਣ ਇੱਥੇ, ਗੱਡੀ ਚੱਲਦੀ ਇੱਥੇ ਨੋਟਾਂ ਦੀ,
ਨਾ ਕਰ ਇਤਬਾਰ ਇਸ ਦੁਨੀਆ ਤੇ, ਇਹ ਦੁਨੀਆ ਮਤਲਬੀ ਲੋਕਾਂ ਦੀ..🌃

ਮੇਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ, ਲਵ ਸੌਂਗ ਹੀ ਬਜਾਉਂਦਾ ਅੱਜ-ਕੱਲ੍ਹ ਫੋਰਡ ਤੇ,
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ, ਚੋਬਰਾਂ ਦੀ ਢਾਣੀ ਵਿੱਚ ਬਹਿੰਦਾ ਅੱਜ-ਕੱਲ੍ਹ ਮੋੜ ਤੇ..

ਬੁੱਝਣੇ ਲੱਗੇ ਦੀਏ ਤੇਜ਼ ਹਵਾਉ ਮੇਂ, ਅਬ ਰਹਾ ਨਾ ਦਮ ਮੇਰੀ ਸਜਾਉ ਮੇਂ,
ਮੌਤ ਸਾਹਮਣੇ ਹੈ ਕਿਆ ਖੂਬ ਨਜ਼ਾਰਾ ਹੈ, ਭੀਗੀ ਪਲਕੋਂ ਪਰ ਨਾਮ ਤੁਮਾਹਰਾ ਹੈ..👫

ਲੋਕਾਂ ਦੀਆਂ ਦੋ ਦੋ ਨੇ, ਕਿੱਥੇ ਸਾਡੀ ਵੀ ਹੋਊਗੀ ਦੁੱਧ ਪੀਂਦੀ..💃

ਦੇਖ ਲਵੀਂ ਤਕਦੀਰੇ, ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ...✍️

ਯਾਰਾਂ ਦੋਸਤਾਂ 'ਚ ਬੈਠਾ ਠੀਕ ਸੀ, ਮੈਂ ਪਾ ਕੇ ਪਿਆਰ ਫਾਹਾ ਹੀ ਲੈ ਲਿਆ,
ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ, ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ....

ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖ਼ੇ ਨਾ ਪਾਵਾਂ, ਕਿਵੇਂ ਦਿਲ ਨੂੰ ਮੈ ਰੋਕਾਂ ਆਉਣ ਤੇਰੀਆ ਈ ਸੋਚਾਂ
ਕਾਹਤੋਂ ਨਿੰਦਿਆਂ ਸਲੇਰਾ ਰੰਗ ਵੇ, ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ...

Instagram ਤੋਂ ਨਾਰ ਪੱਟ ਲਈ Follow ਕਰਦੀ ਸੀ, ਮਿੱਤਰਾਂ ਨੂੰ ਤਿੰਨ ਮਹੀਨੇ ਤੋਂ..👫

ਪਹਿਲੇ ਸਫ਼ੇ ਤੇ ਛਾਪੋ ਕੱਲ੍ਹ ਸੁਰਖੀ, ਮੁੰਡਾ ਵੈਬਲੇ ਚੋਂ ਫਾਇਰ ਕਰ ਗਿਆ..🔫

ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ, ਕੋਸ਼ਿਸ਼ ਮੈਂ ਕਰਦੀ ਆਂ, ਤੈਨੂੰ ਹਾਲ ਸੁਣਾਉਣ ਲਈ,
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ..

ਲਾਇਆ ਠੁਮਕਾ ਤੇ ਹੋਗੀ ਚੱਕੋ ਚੱਕ ਨੀਂ, ਰਹੀਂ ਬਚ ਕੇ ਸੋਹਣੀਏ, ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬਚ ਕੇ ਸੋਹਣੀਏ...

ਹੋ ਗਿਆ ਜਾਦੂ ਦਿਲ ਉੱਤੇ, ਅੱਖੀਆਂ ਦੇ ਵਾਰਾਂ ਦਾ,
ਨੀ ਤੇਰੇ ਪਿਛੇ ਰਿਸਕ ਲੈਣ ਨੂੰ ਫਿਰਦਾ, ਨੀ ਗੱਬਰੂ ਪੁੱਤ ਸਰਦਾਰਾਂ ਦਾ..👳

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ,
ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..

ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ, ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ..🙏

ਜੱਟ ਨੀ ਛੱਡ ਦਾ ਬੰਨਾ ਤੂੰ ਤਾਂ ਫਿਰ ਵੀ ਨਾਰ ਕੁੜੇ, ਨਾ ਜੱਟ ਛੱਡੇ ਖੇਤ ਦਾ ਬੰਨਾ ਤੂੰ ਤਾ ਫਿਰ ਵੀ ਨਾਰ ਕੁੜੇ..💪

ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ,
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਏ ਮੇਰਾ..

ਸੂਰਮਾ ਪੰਜਾਬ ਨੂੰ ਬੀਲੌਂਗ ਕਰਦਾ, ਨਾ ਕੰਮ Wrong ਕਰਦਾ...💪

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ,
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ..✍️

ਤੁਸੀਂ ਵੇਖ ਲੀਓ ਭਾਵੇਂ ਰੇਡ ਮਾਰ ਕੇ, ਆਪਾ ਕਿਹੜਾ ਪਿੱਛੇ ਕੋਈ ਬਿਠਾਉਂਣੀ ਹੁੰਦੀ ਆ,
ਹੁਣ ਮੈਨੂੰ ਬੁਲੇਟ ਦਵਾ ਦਿਓ ਬਾਪੂ ਜੀ, ਦੁੱਗ-ਦੁੱਗ ਕਾਲਜ ਕਰਾਉਂਣੀ ਹੁੰਦੀ ਆ..🏍

ਮੈਂ ਅੱਜ ਵੀ ਤੈਨੂੰ ਚਾਹੁੰਦਾ ਹਾਂ, ਕਰਾਂ ਅੱਜ ਵੀ ਤੇਰੀ ਉਡੀਕ ਕੁੜੇ,
ਇੱਕ ਆਉਂਦੀ ਤੇਰੀ ਯਾਦ ਬੜੀ ਬਾਕੀ ਤਾਂ ਸਭ ਕੁਛ ਠੀਕ ਕੁੜੇ..😞

ਅਸੀਂ ਦਿਲ ਵਿੱਚ ਰੱਖ ਕੇ ਅਧੂਰੇ ਚਾਵਾਂ ਨੂੰ ਲੁੱਕ ਰੋਣਾ ਸਿੱਖਿਆ...😢

ਨੀ ਚੰਡੀਗੜ੍ਹ ਮਾਰੇ ਗੇੜੀਆਂ,
ਮੁੰਡਾ Searching ਹੀਰ ਲਿਖਵਾ ਕੇ...🏍

ਕਿਹੜੇ ਘਰ ਦੀ ਆਖਾਂ ਤੈਨੂੰ, ਕੀ ਸਤਿਕਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..👭

ਹੋ ਤੂੰ ਤੇ ਸਿਨਮੇ ਨੂੰ ਜਾਵੇਂ ਹੋ, ਰੱਟੇ ਕੱਲੇ ਕੱਲੇ ਸੀਨ ਕੁੜੀਏ,
ਨੀ ਸਾਰੀ Family ਦੇ ਕੱਪੜੇ ਆ ਜਾਂਦੇ, ਜਿੰਨੇ ਦੀ ਤੇਰੀ Jean ਕੁੜੀਏ..👖

ਤੂੰ ਲੰਘ ਗਈ 7 band ਲੈ ਕੇ, ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ,
ਤੂੰ Sydney ਸ਼ਹਿਰ ਘੁਮਦੀ, ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ..

ਕੁੜੀਆਂ ਨੂੰ ☕️ ਕੌਫੀ ਨਿੱਤ ਪੁੱਛਦਾਂ, ਕਦੇ 👪 ਮਾਪਿਆਂ ਤੋਂ ਪੁਛਿਆ ਨਾ ਪਾਣੀ ਨੀ..

ਮਹਿਕਾ ਤੂੰ ਗੈਰਾਂ ਦਾ ਵੇਹੜਾ ਤੇ ਸਾਡੀ ਪਰਵਾਹ ਨਾ ਕਰੀ ਤੂੰ ਜ਼ਰਾ,
ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ..

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ, ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ,
ਕੱਚ ਉੱਤੇ ਵੀ ਨੱਚ ਜਾਵਾਂਗੀ, ਵਫ਼ਾ ਮੇਰੀ ਤੇ ਨਾ ਕਰੀਂ ਸ਼ੱਕ ਵੇ..👫

ਦਰਦਾਂ ਨੂੰ ਕਾਹਤੋਂ ਛੇੜੇ ਤੂੰ, ਉਹ ਵੀ ਹੋ-ਹੋ ਕੇ ਨੇੜੇ ਤੂੰ,
ਰੋਵਾਂ ਮੈਂ ਸ਼ਾਮ-ਸਵੇਰ ਨੂੰ, ਦਰਦਾਂ ਨੂੰ ਕਾਹਤੋਂ ਛੇੜੇ ਤੂੰ..

ਇੱਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ, ਨੀ ਗਏ ਬਣ ਗੱਭਰੂ ਵਣਜਾਰੇ..

ਉੱਚੇ ਆਹੁਦਿਆਂ ਤੇ ਸੁੱਤੇ ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ..

ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️

ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ,
ਮੈਨੂੰ ਛੱਡ ਜਾ ਦੇ ਕੇ ਧੋਖਾ, ਮੇਰੀ ਜ਼ਿੰਦਗੀ ਬਣਾ ਦੇ..✍️

ਉਹ ਵੀ ਕਹਿੰਦਾ ਕਰੂਂ ਹੁਣ I.P.S, ਜੀਹਦੇ ਪਾਸ ਹੋਣ ਜੋਗੇ ਮਸਾਂ ਆਏ ਹੋਏ ਆਂ,
ਐਵੇਂ ਜੀ ਨੀ ਚੰਡੀਗੜ੍ਹ ਲਗਦਾ, ਦਿਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ...

ਨੀ ਇੱਕ ਚੰਦ ਤੇ ਦਫਤਰ ਬਣਾਉਣਾ, ਡਾਲੇ ਤੇ ਗੋਤ ਲਖਾਉਣਾ ਏ,
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਖਾਉਣਾ ਏ..✍️

ਖ਼ਾਕ ਨੀ ਦਿਲ ਦੇ ਜ਼ਹਿਰਾਂ ਵਿੱਚ ਤੂਫ਼ਾਨ ਤੋਂ ਬਿਨਾਂ,
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋ ਬਿਨਾਂ..

ਨੀ ਐਵੇਂ ਕਿਤੇ ਡਰਦੀ ਨਾ ਰਹੀ, ਨੀ ਦੱਸ ਜੇ ਕੋਈ ਵੇਰਦਾ,
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ, ਉਹ ਜਿਗਰਾ ਏ ਸ਼ੇਰ ਦਾ..

ਛੱਡੀ ਨਾ ਛੱਡੀ ਸੱਜਣਾ ਸਾਨੂੰ ਤੇਰਾ ਸਹਾਰਾ ਏ..👫

ਵੇ ਤੂੰ ਤੇ ਸਾਨੂੰ ਛੱਡ ਜਾਣਾ ਮੇਰੇ ਤੋਂ ਤੇਰਾ ਮਨ ਭਰਿਆ..🤷‍

ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿਨੇ ਆ,
ਤੇਰਾ ਪਤਾ ਨਹੀਂ ਲਗਦਾ ਉਂਝ ਨਾਮ ਤਾਂ ਲੈਨੇ ਆ..🙏

ਚੁੱਭੀਆ ਵੀ ਲਾਈਆਂ ਨੇ, ਮਨ ਫੇਰ ਵੀ ਗੰਦਾ ਏ,
ਤੇਰੇ ਨਾਮ ਦੀ ਮਹਿਮਾ ਵੀ, ਰੁਜ਼ਗਾਰ ਦਾ ਧੰਦਾ ਏ..

ਬੜਾ ਖੌਰੂ ਪਾਇਆ ਏ, ਉਹ ਕੁੱਟ ਤਬਲੇ ਹੱਥਾਂ ਨੇ,
ਜਿੰਨ੍ਹਾਂ ਨੂੰ ਤੂੰ ਦਿਸਦਾ, ਉਹ ਕੋਈ ਹੋਰ ਈ ਅੱਖਾਂ ਨੇ..

ਉਸ ਵੇਲੇ ਫਿਰ "ਕਮਲ ਹੀਰ" ਨੂੰ ਕਮਲੀ ਚੇਤੇ ਆਈ,
ਕਿਤੇ ਸੋਚੇ ਨਾ ਕਿ ਓਸ ਨੂੰ ਵਿਸਾਰ ਆਏ ਹਾਂ....

ਨੀ ਫੇਰ ਆਪੇ ਯਾਰ ਫਸਾਤਾ ਸਾਰਾ ਭੇਤ ਖੋਲਗੀ ਨੀ,
ਤੇਰੀ ਖਾਤਰ ਸੀ ਜੱਟ ਲੜ੍ਹੇਆ ਤੇ ਅੱਜ ਕੈਦ ਬੋਲਗੀ ਨੀ...

PUNJABI SONGS LINES Page 1

PUNJABI SONGS LINES Page 2

PUNJABI SONGS LINES Page 3

PUNJABI SONGS LINES Page 4

PUNJABI SONGS LINES Page 5

PUNJABI SONGS LINES Page 6

PUNJABI SONGS LINES Page 7

PUNJABI SONGS LINES Page 8

PUNJABI SONGS LINES Page 9

PUNJABI SONGS LINES Page 10

PUNJABI SONGS LINES Page 11

PUNJABI SONGS LINES Page 12