Are you looking for best Dharmik Message status? We have 405+ status about Dharmik Message for you. Feel free to download, share, comment and discuss every status,quote,message or wallpaper you like.



Check all wallpapers in Dharmik Message category.

Sort by

Oldest Status 351 - 400 of 405 Total

ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥

ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥

ੴ ਸਤਿਗੁਰ ਪ੍ਰਸਾਦਿ ॥

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥

ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥

ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥

ਗੁਰ ਪਰਸਾਦੀ ਨਾਮੁ ਧਿਆਏ ॥੩॥

ਤੁਝ ਬਿਨੁ ਦੂਜਾ ਨਾਹੀ ਕੋਇ ॥

ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥

ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥

ਆਪੇ ਆਪਿ ਨਿਰੰਜਨੁ ਸੋਇ ॥

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ

ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ?
ਜੇ ਰੱਬ ਹੈ ਤਾ ਫਿਕਰ ਕਿਊਂ ?

ਮੇਹਰ ਕਰੀਂ ਸੱਚੇ ਪਾਤਸ਼ਾਹ।

ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।

ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥

ਕਿਰਪਾ ਇੰਨੀ ਕੁ ਕਰੀ ਰੱਖੀ ਮਾਲਕਾ,
ਜਿਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।

ਰੱਖ ਰੱਬ ਤੇ ਜ਼ਕੀਨ,ਦਿਨ ਆਉਣਗੇ ਹਸੀਨ ,
ਦਿਲ ਨਾ ਤੂੰ ਛੱਡ,ਬੈਠਾ ਰਹਿ ਆਸ ਤੇ ,
ਕੁਝ ਤਾ ਖਾਸ ਸੋਚਿਆ ਹੋਣਾ,
ਬਾਬੇ ਨਾਨਕ ਨੇ ਤੇਰੇ ਵਾਸਤੇ।

ਮੰਨਿਆ ਦਵਾ ਨਹੀ ਹੈ ਪਰ ਦੁਆ ਤਾਂ ਹੈ..

ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..🙏

ਭੀੜ ਤਾਂ ਬਾਹਰ ਆ ,,,,,
ਅੰਦਰ ਤਾਂ ਤੂੰ ਹੀ ਤੂੰ ਏ ਵਾਹਿਗੁਰੂ,...

ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

ਨਾਨਕ ਫਿਕੇ ਬੋਲਿਐ
ਤਨੁ ਮਨੁ ਫਿਕਾ ਹੋਇ।।

ਖਰੀਦ ਸਕਾਂ ਖੁਸ਼ੀਆਂ ਉਦਾਸ ਚਿਹਰਿਆਂ ਦੇ ਲਈ,
#ਵਾਹਿਗੁਰੂ ਮੇਰੇ ਕਿਰਦਾਰ ਦਾ ਮੁੱਲ ਇੰਨਾਂ ਕੁ ਉੱਚਾ ਕਰਦੇ

ਕੋਈ ਤੋੜੀਏ ਨਾ ਦਿਲ ਏਨੀ ਮੱਤ ਬਖਸ਼ੀ
ਰਹਿਮਤਾ ਤਰੱਕੀਆ ਸਮੱਤ ਬਖਸ਼ੀ

ਮੈ ਵਾਹਿਗੁਰੂ ਜੀ ਦਾ ਪੱਲਾ ਫੜਿਆ
ਸਿਰ ਤੋ ਲੈ ਗਏ ਭਾਰ ਬੜੇ
ਇਸ ਦਰ ਵਰਗਾ ਨਾ ਹੋਰ ਕੋਈ
ਮੈਂ ਦੇਖੇ ਨੇ ਦਰਬਾਰ ਬੜੇ

ੴ ਹੇ ਵਾਹਿਗੁਰੂ ਕਰ ਕਿਰਪਾ ਤੇਰੇ ਗੁਣ ਗਾਵਾਂ ..

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥

ਇਹਨਾਂ ਅੱਖੀਆਂ ਚ' ਵਾਹਿਗੁਰੂ ਸਦਾ ਤੇਰਾ ਹੀ ਨੂਰ ਰਹੇ
ਦੁੱਖ,ਪਾਪ ਤੇ ਅਹਿੰਕਾਰ ਇਸ ਮੰਨ ਤੋ ਸਦਾ ਦੂਰ ਰਹੇ
ਇਸ ਤਰ੍ਹਾਂ ਵਸ ਜਾ ਤੂੰ ਮੇਰੀ ਰੂਹ ਅੰਦਰ ਮੇਰੇ ਵਾਹਿਗੁਰੂ ਕਿ ਮਰਨ ਤੋ ਬਾਅਦ ਵੀ ਮੇਨੂੰ ਤੇਰੇ ਸਾਥ ਦਾ ਗਰੂਰ ਰਹੇ ..

ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥

ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ
ਇਸਨੂੰ ਕਿਸੇ ਹੋਰ ਅੱਗੇ ਨਾਂ ਝੁਕਣ ਦਈਂ !

ਰੋਕ ਦੇ ਮੌਤਾਂ ਦੇ ਇਹ ਖੇਲ ਦਾਤਿਆ
ਕਰ ਦੇ ਦੁਨੀਆ ਤੇ ਮੇਹਰ ਦਾਤਿਆ

ਮੈਂ ਹਾਂ ਪੁੱਤ ਕਲਗੀਆਂ ਵਾਲੇ ਦਾ
ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ
ਸਭ ਤੋ ਵਖਰਾ ਏ ਰੂਪ ਮੇਰਾ
ਮੈਂ ਕਾਇਰਾਂ ਵਾਂਗ ਡਰਪੋਕ ਨਹੀ

ਸਭੁ ਗੋਬਿੰਦੁ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||

ਕਿੱਡੀਆਂ ਕਿੱਡੀਆਂ ਨੇ ਹੋਈਆਂ,
ਦੇਖੋ ਸੰਸਾਰ ਚ ਜੰਗਾਂ,
ਆ ਸਾਥੋਂ ਸਾਂਭ ਨੀ ਹੁੰਦੀਆਂ ,
ਆਪਣੇ ਘਰ ਬਾਰ ਚ ਜੰਗਾਂ,

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥

ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
The Lord is the purest of the pure; only through doubt could there be another.

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ।
ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗੁ ਨਿਵਾਸਾ ਦਾ ਰਹਿਣਾ।

ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।

ਸਤਿਗੁਰੁ ਹੋਇ ਦਇਆਲੁ ਤਾ‌ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ‌ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।

ਕੋਈ ਮਰਦ ਅਗੰਮੜਾ ਕਹੇ ਓਹਨੂੰ ,
ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦੈ।
ਬਾਜਾਂ ਵਾਲੜਾ ਕੋਈ ਪੁਕਾਰਦਾ ਏ,
ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੈ।
ਕੋਈ ਆਖੇ 'ਤੇਗ ਦਾ ਧਨੀ'ਸੀ ਉਹ,
ਦੁਸ਼ਟ ਦਮਨ ਕੋਈ ਸਿਪਾਹੀ ਸਲਾਹ ਕਹਿੰਦੈ।
'ਦਾਤਾ ਅੰਮ੍ਰਿਤ ਦਾ'ਜਾਚਕ'ਕਹੇ ਕੋਈ,
ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ।

ਮੇਰੇ ਰਾਮ ਰਾਇ
ਜਿਉ ਰਾਖਹਿ ਤਿਉ ਰਹੀਏ ।।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥

ਦਰਸਨੁ ਦੇਖਿ ਜੀਵਾ ਗੁਰ ਤੇਰਾ ॥
ਪੂਰਨ ਕਰਮੁ ਹੋਇ ਪ੍ਰਭ ਮੇਰਾ ॥

ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ

ਨਾ ਕੋ ਮੂਰਖੁ ਨਾ ਕੋ ਸਿਆਣਾ ॥
ਵਰਤੈ ਸਭ ਕਿਛੁ ਤੇਰਾ ਭਾਣਾ ॥

ਸਤਿਗੁਰੁ ਹੋਇ ਦਇਆਲੁ ਤਾ‌ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ‌ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।

DHARMIK MESSAGE Page 1

DHARMIK MESSAGE Page 2

DHARMIK MESSAGE Page 3

DHARMIK MESSAGE Page 4

DHARMIK MESSAGE Page 5

DHARMIK MESSAGE Page 6

DHARMIK MESSAGE Page 7

DHARMIK MESSAGE Page 8

DHARMIK MESSAGE Page 9