Are you looking for best Dharmik Message status? We have 405+ status about Dharmik Message for you. Feel free to download, share, comment and discuss every status,quote,message or wallpaper you like.



Check all wallpapers in Dharmik Message category.

Sort by

Oldest Status 251 - 300 of 405 Total

ਫਰਸ਼ੋਂ ਅਰਸ਼ ਪਹੁੰਚਾ ਦੇਵੇ ਜੇ ਮੇਹਰ ਰੱਖੇ ਮੇਰਾ ਸਾਈਆਂ...

ਨਾਨਕ ਦੁਖੀਆ ਸਭ ਸੰਸਾਰ...

ੳੂਚੇ ਅਪਾਰ ਬੇਅੰਤ ਸੁਅਾਮੀ
ਕੌਣ ਜਾਣੇ ,ਗੁਣ ਤੇਰੇ ...

ਵਿਚਿ_ਕਰਤਾ_ਪੁਰਖੁ_ਖਲੋਆ !!
ਵਾਲੁ_ਨਾ_ਵਿੰਗਾ_ਹੋਆ !!
❤️ਵਾਹਿਗੁਰੂ ਜੀ❤️

ਖਾਕ ਜਿੰਨੀ ਔਕਾਤ ਮੇਰੀ.
ਮੇਰੇ ਤੋਂ ਉੱਪਰ ਇਹ ਜੱਗ ਸਾਰਾ.
ਨਾ ਮੇਰੇ ਵਿੱਚ ਹੈ ਗੁਣ ਕੋਈ.
ਰੱਬ ਹੀ ਮੇਰਾ ਬਖਸ਼ਣਹਾਰਾ.

ਇਹ ਦੇਸ਼ ਦੇਸ਼ ਨਾ ਹੁੰਦਾ
ਜੇ ਪਿਤਾ ਦਸ਼ਮੇਸ਼ ਨਾ ਹੁੰਦਾ.

ਨਾ ਕਿਸਮਤ ਤੇ ਕੋਈ ਸ਼ਿਕਵਾ, ਨਾ ਲੇਖਾ ਨਾਲ ਕੋਈ ਰੋਸਾ,
ਸਭ ਠੀਕ ਕਰੂਗਾ ਵਾਹਿਗੁਰੂ, ਜਿਸ ਤੇ ਹੈ ਭਰੋਸਾ

ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ

ਵਾਹਿਗੁਰੂ ਜੀ ਸਭ ਪਾਸੇ ਖੁਸ਼ੀਅਾਂ ਛਾੲੀਅਾਂ ਹੋਣ ਹਰੇਕ ਦਾ ਚਿਹਰਾ ਖੁਸ਼ੀ ਨਾਲ ਖਿੜਿਅਾ ਰਹੇ...

ਮੇਰਾ ਕੋਈ ਕੀ ਵਿਗਾੜ ਸਕਦਾ ਹੈ
ਮੇਰੀ ਕਿਸਮਤ ਤਾਂ ਉਸਨੇ ਲਿਖੀ ਹੈ
ਜਿਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ

ਸ਼ੁਕਰ ਕਰ ...
ਫਿਕਰ ਨਾ ਕਰ..

ਪੂਰਨ ਹੋਇ ਹਮਾਰੀ ਆਸਾ
ਤੋਰਿ ਭਜਨ ਕੀ ਰਹੈ ਪਿਆਸਾ ।।

ਜੇ ਮੰਗਣਾ ਸਹਾਰਾ,ਮੰਗ ਉਸ ਕਰਤਾਰ ਦਾ..
ਜਿਹੜਾ ਔਖੇ ਵੇਲੇ ਕਦੇ, ਪਲਟੀ ਨੀ ਮਾਰਦਾ...

ਤੁਮਹਿ ਛਾਡਿ ਕੋਈ ਅਵਰਿ ਨ ਧਿਆਉ
ਜੋ ਬਰਿ ਚਾਹੂ ਸੋ ਤੁਮਿ ਤੇ ਪਾਉ ।।

ਪੱਤੇ ਪੱਤੇ ਵਿੱਚ ਉਹਦਾ ਨੂਰ ਵੱਸਦਾ...
ਜੀ ਕਿੱਦਾ ਕਹੀਏ ਸਾਡੇ ਕੋਲੋਂ ਦੂਰ ਵਸਦਾ

ਅੰਮ੍ਰਿਤਸਰ ਵੱਲ ਜਾਂਦੇ ਰਾਹੀਓ
ਜਾਣਾ ਗੁਰੁਦੁਵਾਰੇ ਜੀ
ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ.

ਰੱਬ ਨਾ ਬਦਲ ਸਕਿਆ ਬੰਦੇ ਨੂੰ
ਪਰ ਬੰਦੇ ਨੇ ਆਪਣੇ ਮਤਲਬ ਲਈ ਕਈ ਰੱਬ ਬਦਲ ਲਏ

ਸ਼ੀਸ਼ਾ ਸਾਫ ਕੀਤਾ ਤਾਂ ਮੈਂ ਨਜ਼ਰ ਆਇਆ
ਮੈਂ ਸਾਫ ਕੀਤਾ ਤਾਂ ਤੂੰ ਨਜ਼ਰ ਆਇਆ

ਹਨੇਰੇ ਤੋਂ ਬਾਅਦ ਹੋਇਆ ਸਵੇਰਾ
ਉਠਦੇ ਸਾਰ ਵਾਹਿਗੁਰੂ ਨਾਮ ਲਵਾਂ ਤੇਰਾ..
ਵਾਹਿਗੁਰੂ...

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ...

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ..👏
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ 🙇
………..............ੴ………………….....

ਬੜੀ ਬਰਕਤ ਹੈ ਤੇਰੇ ਪਿਆਰ ਵਿਚ ਮਾਲਕਾ,
ਜਦੋਂ ਦਾ ਹੋਇਆ ਵੱਧਦਾ ਹੀ ਜਾ ਰਿਹਾ....

ਬਾਜਾਂ ਵਾਲਿਆਂ ਬਚਾ ਲਈਂ ਸਾਨੂੰ ਡਿੱਗਣੋ
ਤੈਨੂੰ ਪਤਾ ਸਾਡੀ ਰਗ ਰਗ ਦਾ...

ਸਰਬੱਤ ਦਾ ਭਲਾ...
ਵਾਹਿਗੁਰੂ ਸਭ ਦਾ ਭਲਾ ਕਰੀਂ...

ਆਸਰਾ ਬਾਬੇ ਨਾਨਕ ਦਾ.....

ਪੱਤੇ ਪੱਤੇ ਵਿਚ ਓਹਦਾ ਨੂਰ ਵਸਦਾ
ਜੀ ਕਿੱਦਾਂ ਕਹੀਏ ਸਾਡੇ ਕੋਲੋਂ ਦੂਰ ਵਸਦਾ.

ਮੈਂ ਕਰਾਂ ਅਰਦਾਸ ਉਸ ਮਾਲਕ ਅੱਗੇ..
ਤੱਤੀ ਵਾਹ ਨਾ ਕਿਸੇ ਨੂੰ ਲੱਗੇ...

ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ..

ਕਿਰਤ ਕਰੋ ਨਾਮ ਜਪੋ ਵੰਡ ਛਕੋ...
ਧੰਨ ਧੰਨ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ..

ਆਰ ਨਾਨਕ ਪਾਰ ਨਾਨਕ..
ਸਬ ਥਾਂ ੴ ਨਾਨਕ

ਗੁਰਪੁਰਬ ਦੀ ਲੱਖ-ਲੱਖ ਵਧਾਈ

ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ..
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਪ੍ਰਮਾਤਮਾ ਨੂੰ ਉਸ ਸਮੇ ਵੀ ਨਾ ਭੁੱਲੋ ਜਦੋਂ ਤੁਹਾਡੀ ਮੰਗੀ ਹੋਈ ਇੱਛਾ ਪੂਰੀ ਹੋ ਜਾਂਦੀ ਹੈ

ਇਕ ਕਿਣਕਾ ਤੇਰੀ ਰਹਿਮਤ ਦਾ
ਜੋ ਬਦਲ ਦਵੇ ਤਕਦੀਰਾਂ..

ਮਿਹਨਤ ਮੇਰੀ
ਰਹਿਮਤ ਤੇਰੀ

ਕਦੀ ਕਦੀ ਕਰੇਂ ਭਾਵੇਂ ਥੋੜੀਆਂ ਤੂੰ ਦੇਰੀਆਂ,
ਉੰਜ ਦਾਤਾ ਤੇਰੀਆਂ ਨੇ ਰਹਿਮਤਾਂ ਬਥੇਰੀਆਂ..

ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਜੱਗ ਭਾਵੇਂ ਸਾਰਾ ਰੁਸ ਜਾਏ..

ਮੁਕੱਦਰ ਤੇ ਭਰੋਸਾ ਨਹੀਂ ਤੇਰੇ ਦਰ ਤੇ ਭਰੋਸਾ ਏ ਮੈਨੂੰ
ਕਿਓਂਕਿ ਤੇਰੇ ਦਰ ਤੇ ਹੀ ਮੁਕੱਦਰ ਬਣਦੇ ਦੇਖੇ ਮੈਂ...

ਹਮ ਨਹੀਂ ਚੰਗੇ
ਬੁਰਾ ਨਹੀਂ ਕੋਇ

ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰਕੇ ਕਹਿਣੈ ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ

ਇਹ ਪਾਣੀ ਅੱਖੀਆਂ ਦਾ ਬਿਨਾ ਗੱਲੋਂ ਨਹੀਂ ਡੁਲ੍ਹਦਾ..
ਇਹ ਦਰਦ ਵਿਛੋੜੇ ਦਾ ਸਾਨੂੰ ਚੇਤਾ ਨਹੀਂ ਭੁੱਲਦਾ..

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ..

ਕੱਟ ਦੁੱਖ ਦੁਨੀਆ ਦੇ, ਵੰਡ ਖੁਸ਼ੀਆਂ ਤੇ ਖ਼ੇੜੇ
ਇਹੋ ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ

ਜਿਸੁ ਪਾਪੀ ਕਉ ਮਿਲੈ ਨ ਢੋਈ
ਸਰਣਿ ਆਵੈ ਤਾਂ ਨਿਰਮਲੁ ਹੋਈ।।

ਮੇਰਾ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ
ਮੇਰੀ ਹਰ ਮੁਸ਼ਕਿਲ ਦਾ ਹੱਲ ਵੀ ਤੂੰ...

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ
ਪ੍ਰਮਾਤਮਾ ਉਸ ਦੀ ਬੇੜੀ ਕਦੇ ਨਹੀਂ ਡੁੱਬਣ ਦਿੰਦਾ

ਦੁਨੀਆ ਤੋਂ ਉਮੀਦ ਰੱਖਣ ਦੀ ਬਜਾਇ ਉਸ ਪ੍ਰਮਾਤਮਾ ਤੋਂ ਉਮੀਦ ਰੱਖੋ, ਹਰ ਉਮੀਦ ਪੂਰੀ ਹੋ ਜਾਏਗੀ..

ਦੁਨੀਆ ਦੀ ਹਰ ਠੋਕਰ ਤੋਂ ਅਹਿਸਾਸ ਹੋਇਆ ਵਾਹੇਗੁਰੁ ਕਿ ਤੇਰੇ ਬਿਨਾ ਮੇਰਾ ਕੋਈ ਨਹੀਂ ਹੈ..

ਜੇ ਮਨ ਸੱਚਾ ਹੋਵੇ ਤਾਂ ਰੱਬ ਵੀ ਨੇੜੇ ਹੋ ਕੇ ਸੁਣਦਾ ਹੈ..

DHARMIK MESSAGE Page 1

DHARMIK MESSAGE Page 2

DHARMIK MESSAGE Page 3

DHARMIK MESSAGE Page 4

DHARMIK MESSAGE Page 5

DHARMIK MESSAGE Page 6

DHARMIK MESSAGE Page 7

DHARMIK MESSAGE Page 8

DHARMIK MESSAGE Page 9