Are you looking for best Dharmik Message status? We have 405+ status about Dharmik Message for you. Feel free to download, share, comment and discuss every status,quote,message or wallpaper you like.



Check all wallpapers in Dharmik Message category.

Sort by

Oldest Status 151 - 200 of 405 Total

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ.!!

ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ
ਪਰ ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ

ਮੇਹਰਾਂ ਵਾਲਿਆ ਸਾਈਂਆਂ
ਵੇ ਰੱਖੀ ਚਰਨਾਂ ਦੇ ਕੋਲ.. 🙏

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ।।

ਗਲਤੀਅਾ ਕਰ ਕਰ ਕੇ ਜਿੳੁਂਂਦਾ ਸਾਰਾ ਸੰਸਾਰ ਦੇਖਿਅਾ.
ਪਰ ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ.!!

ਚਾਰ ਦਿਨ ਦਾ ਹੁੰਦਾ ਏ ਪਿਅਾਰ ਦਾ ਸਰੂਰ ਫਿਰ.
ਰੋਣਾ ਹੀ ਪੈਂਦਾ ਏ ਜਦੋਂ ਕੋੲੀ ਕਰੀਬ ਹੋ ਕੇ ਹੁੰਦਾ ੲੇ ਦੂਰ.!!

ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ.
ਮੈਂ ਤੇਰੀ ਕੱਠਪੁਤਲੀ ਨਚਾਉਂਣ ਵਾਲਾ ਤੂੰ.
ਸਤਿਨਾਮ ਵਾਹਿਗੁਰੂ ਜੀ.!!

ਸਾਰੀ ਸਾਧ ਸੰਗਤ ਨੂੰ ਮੇਰੇ ਵਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ.
ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ.!!

ਨਿੱਤ ਆਵਾਂ ਤੇਰੇ ਦਰ ਚੱਲ ਕੇ ਬਾਰਸ਼ ਝੱਖੜ ਭਾਂਵੇ ਹਨੇਰ ਹੋਵੇ.
ਟੁੱਟ ਜਾਣ ਭਾਂਵੇ ਸਾਕ ਸਕੀਰੀਆਂ ਸਭ ਇੱਕ ਸਿਰ ਉੱਤੇ ਜੇ ਤੇਰੀ ਮਿਹਰ ਹੋਵੇ.!!

ਮੈ ਸ਼ੁਕਰਗੁਜ਼ਾਰ ਹਾਂ ਆਪਣੇ ਮਾਲਕ ਦਾ ਜਿਹਨੇ ਮੈਨੂੰ ਇਕ ਹੋਰ ਸਵੇਰ ਦਿੱਤੀ।
GoOD MoRniNG

ਅਰਦਾਸ ਪੂਰੇ ਸਾਫ ਮਨ ਤੇ ਵਿਸ਼ਵਾਸ ਨਾਲ ਕਰਨੀ ਚਾਹੀਦੀ ਹੈ...

ਪਰਮਾਤਮਾ ਗੁਰੂਦੁਆਰੇ ਮੰਦਰ ਮਸਜਿਦਾ ਵਿਚ ਲੱਭਦੇ ਹੋ.
ਪਰ ਪਰਮਾਤਮਾ ਤਾਂ ਉਥੇ ਵੀ ਹੈ ਜਿੱਥੇ ਤੁਸੀ ਗੁਨਾਹ ਕਰਦੇ ਹੋ.!!

ਸੋ ਸਤਿਗੁਰੁ ਪਿਆਰਾ ਮੇਰੈ ਨਾਲ ਹੈ ਜਿਥੈ ਕਿਥੈ ਮੈਨੋ ਲਏ ਛਡਾਈ

ਦਿਨ ਬਦਲ ਹੀ ਜਾਦੇ ਨੇ
ਬੰਦਾ ਰੱਬ ਦਾ ਸਾਥ ਨਾ ਛੱਡੇ..

ਹੇ ਰੱਬਾ ਭੁਲਿਆ ਸਦਾ ਮੈ ਹੀ ਹਾਂ ਤੂੰ ਕਦੇ ਨਹੀਂ ਭੁਲਾਇਆ.!!

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ.!!

ਜੋ ਕੱਲ ਸੀ ਉਸ ਨੂੰ ਭੁੱਲ ਜਾਉ ਜੋ ਅੱਜ ਹੈ ਉਸ ਨੂੰ ਜੀ ਕੇ ਵੇਖੋ ਅਉਣ ਵਾਲਾ.
ਟਾਈਮ ਖੁਸੀਆਂ ਲਿਆਏ ਗਾ ਇੱਕ ਵਾਰੀ ਵਾਹਿਗੁਰੂ ਬੋਲ ਕੇ ਤਾਂ ਦੇਖ.!!

ਕਿਸੇ ਵੀ ਕੀਮਤ ਤੇ ਕਦੇਂ ਹੌਸਲਾ ਨਾ ਛੱਡੀਏ.
ਉਸ ਵਾਹਿਗੁਰੂ ਤੋਂ ਬਗੈਰ ਪੱਲਾ ਕਿਤੇ ਵੀ ਨਾ ਅੱਡੀਏ.!!

ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ" 🙏

ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ l
ਕਿਓਂਕਿ ਪਰਮਾਤਮਾ ਉਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ

ਫਰੀਦਾ ਤੇਰੀ ਝੌਂਪੜੀ ਗਲ ਕੱਟਿਆਂ ਕੇ ਪਾਸ
ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..

ਭਗਵਾਨ ਦਾ ਹੱਥ ਫੜ ਕੇ ਰੱਖੋ ਲੋਕਾਂ ਦੇ ਪੈਰ ਫੜ੍ਹਨ ਦੀ ਲੋੜ ਨਹੀਂ ਹੈ.!!

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ.!!

ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ.
ਕਿਤਾਬਾਂ ਤਾਂ ਮੈ ਘੱਟ ਪੜਿਅਾਂ ਚੇਹਰੇ ਲੱਖਾਂ ਪੜ ਬੈਠਾ.!!

ਸਿਮਰਨ ਕਰੀਏ ਤਾਂ ਮਨ ਸਵਰ ਜਾਵੇ ਸੇਵਾ ਕਰੀਏ ਤਾਂ ਤਨ ਸਵਰ ਜਾਵੇ.
ਕਿੰਨੀ ਮਿੱਠੀ ਸਾਡੇ ਗੁਰੂ ਦੀ ਬਾਣੀ ਅਮਲ ਕਰੀਏ ਤਾਂ ਜਿੰਦਗੀ ਸਵਰ ਜਾਵੇ.!!

ਮੈਂ ਨੀਵਾ ਮੇਰਾ ਸਤਿਗੁਰੂ ੳੁੱਚਾ ਤੇ ਮੈ ੳੁਚਿਅਾਂ ਦੇ ਸੰਗ ਲਾੲੀਅਾਂ.
ਸਦਕੇ ਜਾਵਾਂ ੳੁਹਨਾਂ ੳੁਚਿਅਾਂ ਦੇ ਜਿਹਨਾਂ ਨੀਵਿਅਾਂ ਸੰਗ ਨਿਭਾੲੀਅਾਂ.!!

ਤੇਰੀ ਕਿਸਮਤ ਦਾ ਲਿਖਿਆ ਕੋਈ ਤੇਰੇ ਤੋ ਖੋਹ ਨਹੀ ਸਕਦਾ.
ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ.!!

ਰੱਬਾ ਅੈਨਾਂ ਕੁ ਨੀਵਾ ਰੱਖੀ ਤੈਨੂੰ ਯਾਦ ਕਰਦਾ ਰਹਾਂ.
ਰੋਜ ਸਵੇਰੇ ਹੱਥ ਜੋੜ ਸਭ ਲੲੀ ਫਰਿਅਾਦ ਕਰਦਾ ਰਹਾਂ.!!

ਨੀਲੀ ਛੱਤ ਵਾਲਿਆ ਬਣਾ ਕੇ ਰੱਖੀਂ ਕਿਰਪਾ
ਤੇਰੇ ਆਸਰੇ ਖੁਆਬ ਵੱਡੇ ਵੇਖੀ ਬੈਠੇ ਆਂ।

ਇਕ ਬਾਬਾ ਨਾਨਕ ਸੀ ਬਈ ਜਿਹਨੇ ਤੁਰਕੇ ਦੁਨੀਆਂ ਗਾਹਤੀ
ਇਕ ਅੱਜਕਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।

ਸਿਰ _ਨੀਵਾ ਰੱਖਣ ਨਾਲ ਕਦੇ _ਪ੍ਰਮਾਤਮਾ ਨਹੀ ਮਿਲਦਾ 🙇___
ੲਿਸ ਲਈ ਮਨ ਦਾ _ਨੀਵਾ ਹੋਣਾ ਬਹੁਤ _ਜਰੂਰੀ ਹੈ 🙏___
#_ਵਾਹਿਗੁਰੂ_ਜੀ

ਲੋਕੀ ਤੱਕਦੇ ਐਬ ਗੁਨਾਹ ਮੇਰੇ
ਮੈ ਰਹਿਮਤਾਂ ਤੇਰੀਅਾਂ ਤੱਕੀਆਂ ਨੇ

ਅੱਜ ਫੇਰ ਜੀਵਨ ਦੀ ਕਿਤਾਬ ਖੋਲੀ ਤਾਂ ਹਰ ਪੰਨੇ ਤੇ ਤੇਰੀ ਰਹਿਮਤ ਨਜ਼ਰ ਆਈ..

ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰ ਕ ਕਹਿਨੈਂ
ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ...

ਸਭ ਦਾ ਭਲਾ ਕਰਿਓ..
ਭਟਕਿਆ ਨੂੰ ਰਾਹੇ ਪਾਇਓ
ਵਾਹਿਗੁਰੂ ਜੀ..

ਐਨੇ ਤਾਰੇ ਨਹੀਂ ਵਿੱਚ ਅਸਮਾਨ ਦੇ
ਜਿੰਨੇ ਸਾਡੇ ਉੱਤੇ ਤੇਰੇ ਅਹਿਸਾਨ ਦਾਤਿਆ ...

ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ ॥
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥

ਜਿਹਨਾਂ ਨੇ ਰੱਖਿਆ ਭਰੋਸਾ ਤੇਰਾ ਉਹਨਾਂ ਨੇ ਸੱਭ ਕੁੱਝ ਪਾਇਆ ਏ....

ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ
ਜਿਨ੍ਹਾਂ ਅਸੀਂ ਸਹਿ ਸਕਦੇ ਹਾਂ 🙇
#_ਵਾਹਿਗੁਰੂ_ਜੀ 🙏❤

ਦੁਨੀਆਂ ਦਾ ਬੋਝ ਦਿਲ ਤੋਂ ਉਤਾਰ
ਨਿੱਕੀ ਜਿਹੀ ਜਿੰਦਗੀ ਖੁਸ਼ ਹੋ ਕੇ ਗੁਜ਼ਾਰ
#_ਵਾਹਿਗੁਰੂ_ਜੀ 🙏❤

ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ
ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ
ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ

ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
🙏ਸਾਹਿਬਜ਼ਾਦੇਆਂ ਨੂੰ ਕੋਟ ਕੋਟ ਪ੍ਰਣਾਮ 🙏

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭

ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ

ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ.

ਤੂੰ ਹੀ ਬਖਸ਼ੇ ਵਡਿਅਾੲੀਅਾ..... ਤੂੰ ਹੀ ਖੁਸ਼ੀਅਾ ਖੇੜੇ....
ਨਹੀ ਮਾਣ ਕਿਸੇ ਗੱਲ ਦਾ..... ਮੌਜਾ ਕਰੀੲੇ ਆਸਰੇ ਤੇਰੇ....

ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ
ਕਿਸੇ ਦੀ ਅਜ ਬਣਦੀ ਏ ਕਿਸੇ ਦੇ ਕੱਲ ਬਣਦੀ ਏ.. 😊

ਬਾਬਾ ਜੀ ਸਭ ਨੂੰ ਖੁਸ਼ ਰੱਖਣ !!!
ਸਭ ਦਾ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ!!

ਸਾਚੀ ਪੀ੍ਤਿ ਹਮ ਤੁਮ ਸਿੳੁ ਜੋਰੀ .......
ਤੁਮ ਸਿੳੁ ਜੋਰਿ ਅਵਰ ਸੰਗਿ ਤੋਰੀ .....!!

DHARMIK MESSAGE Page 1

DHARMIK MESSAGE Page 2

DHARMIK MESSAGE Page 3

DHARMIK MESSAGE Page 4

DHARMIK MESSAGE Page 5

DHARMIK MESSAGE Page 6

DHARMIK MESSAGE Page 7

DHARMIK MESSAGE Page 8

DHARMIK MESSAGE Page 9