Are you looking for best Dharmik Message status? We have 405+ status about Dharmik Message for you. Feel free to download, share, comment and discuss every status,quote,message or wallpaper you like.



Check all wallpapers in Dharmik Message category.

Sort by

Oldest Status 201 - 250 of 405 Total

ਸਤਿਗੁਰ ਕੀ ਪਰਤੀਤਿ ਨ ਅਾੲੀਅਾ ਸਬਦਿ ਨ ਲਾਗੋ ਭਾੳੁ ||
ਓਸ ਨੋ ਸੁਖੁ ਨ ੳੁਪਜੈ ਭਾਵੈ ਸੳੁ ਗੇੜਾ ਅਾਵੳੁ ਜਾੳੁ ||

ਰੱਖ ਰੱਬ ਉੱਤੇ ਆਸ,
ਤੈਨੂੰ ਮਿਲੂ ਕੁਝ ਖਾਸ..

ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ....
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!

ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਮਾਲਕਾ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ...

ਅਸੀਂ ਵਾਰਿਸ ਕਚੀਅਾਂ ਗੜੀਅਾਂ ਦੇ ਸਾਨੂੰ ਪਾਲ੍ਹਿਅਾ ਬਾਜਾਂ ਵਾਲੇ ਨੇਂ.!!

ਹੋਂਸਲੇ ਬੁਲੰਦ ਰੱਖੀਂ ਦਾਤਿਆ,
ਦੁੱਖ-ਸੁੱਖ ਅਾਂਉਦੇ ਜਾਂਦੇ ਰਹਿਣੇ ਨੇ।

ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ..
ਸਾਰੀ ਦੁਨੀਆ ਦੇ ਦਾਨੀ ਨੂੰ ਤੂੰ ਕੀ ਦਾਨ ਕਰਦਾਂ

ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾ ਨੂੰ ਫਲ ਲਗਦੈ ਨੇ....
. "ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾ ਪਾਣੀ ੳੂਚਿਆ ਵੱਲ ਵੀ ਵਗਦੈ ਨੇ........

ਆਉ ਸਾਡੇ ਤੇ ਵੀ timE ਜਦੋ ਸੁੱਕਣਗੇ ਹੰਜੂ
ਕਰੂ WaHeGuRu ਜਦੋ ਮਿਹਰ ਨੀ

ਸਤਿਨਾਮ ਵਾਹਿਗੁਰੂ ਜੀ ੴੴੴ
ਸਭਨਾਂ ਨੂੰ ਖ਼ੁਸ਼ੀ ਦੇਣਾ ਮੇਰੇ ਸੱਚੇ ਪਾਤਸ਼ਾਹ ਜੀ ੴ

ਅੱਛੀ ਨੀਅਤ ਰੱਖ ਐ ਬੰਦੇ
ਦੇਖਣਾ ਏਕ ਦਿਨ ਪਰਮਾਤਮਾ
ਹੀ ਤੇਰੇ ਸਭ ਦਰਦ ਮਿਟਾਏਗਾ

ਤੇਰੇ ਭਾਣੇ ਚ ਬੇਠੇ ਹਾਂ ਮਾਲਕਾ
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ
ਪਰ ਅਸੀਂ ਪਹੁੰਚਣਾ ਜਰੂਰ ਏ

ਲੋਕਾਂ ਦੇ ਸਹਾਰੇ ਬੜੇ ਹੋਣਗੇ
ਮੇਰਾ ਤਾਂ ਸਹਾਰਾ ਇਕ ਤੂੰ ਦਾਤਿਆ

ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ

ਬਾਬਾ ਜਿਥੇ ਵੀ ਓ ਰੱਖੇ,
ਖੁਸ਼ ਰਹੀਏ ਖਿੜੇ ਮੱਥੇ..

ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ

ਰੱਬ-ਬੰਦੇ ਦੀ ਜ਼ਾਤ ਇੱਕੋ, ਜਿਵੇਂ ਕੱਪੜੇ ਦੀ ਜ਼ਾਤ ਹੈ ਰੂੰ ॥
ਕੱਪੜੇ ਦੇ ਵਿਚ ਰੂੰ ਹੈ ਲੁਕਿਆ ਤੇ ਕਿਤੇ ਵਿਚ ਬੰਦੇ ਦੇ ਤੂੰ ॥

ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ

ਸਬ ਤੋ ੳੁੱਚਾ ਦਰ ਤੇਰਾ, ਕਿਸੇ ਹੋਰ ਦਰਵਾਜੇ ਲੰਘਣਾ ਨਹੀ,
ਤੂ ਦਾਤਾ ਨਾ ਖਾਲੀ ਮੋੜੀ, ਕਿਸੇ ਹੋਰ ਕੋਲੋ ਕੁੱਝ ਮਂਗਣਾ ਨਹੀ...
ੴ ਵਾਹਿਗੁਰੂ_ਜੀ ੴ

ਜੋ ਦੁੱਖ ਮਿਲੇ ਇਮਤਿਹਾਨ ਮੇਰਾ
ਜੋ ਸੁੱਖ ਮਿਲੇ ਦਾਤਾ ਆਸ਼ੀਰਵਾਦ ਤੇਰਾ

ਸੁਣਿਆ ਤੇਰੇ ਦਰ ਤੋਂ ਮਾਲਕਾ ਕੋਈ ਖਾਲੀ ਨੀ ਮੁੜਿਆ..

ਸਿਰ ਤੇ ਰੱਖੀਂ ਓਟ ਮਾਲਕਾ, ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ, ਦਾਤਾ ਸੁਰਤ ਟਿਕਾਣੇ ਰੱਖੀਂ

ਇਸ ਸੰਗਰਾਂਦ ਦੇ ਦਿਹਾੜੇ ਤੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਵਡਿਆਈਆਂ ਬਖ਼ਸ਼ੇ..
ਸਭ ਦਾ ਭਲਾ ਕਰੇ..

ਮਨੋ ਦੂਰ ਕਰੀ ਮਾਣ ਤੇ ਗਰੂੁਰ ਦਾਤਿਆ
ਸਾਨੂੰ ਚਰਨਾ ਤੋਂ ਕਰੀ ਨਾਂ ਦੂਰ ਦਾਤਿਆ

ਰੋਟੀ ਰੁਖੀ-ਮਿਸੀ ਸਭ ਨੂੰ ਖਵਾਈਂ ਦਾਤਿਆ
ਮੰਦੇ ਬੋਲ ਨਾ ਤੂੰ ਕਿਸੇ ਨੂੰ ਬੁਲਾਈਂ ਦਾਤਿਆ
ਮਿਹਨਤ ਕਰਨੀ ਸਦਾ ਤੇਰੀ ਰਜ਼ਾ ਵਿਚ ਰਹਿ ਕੇ,
ਸਾਡੀ ਮਿਹਨਤਾਂ ਨੂੰ ਫ਼ਲ ਤੂੰ ਲਗਾਈ ਦਾਤਿਆ

ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ ਸੁੱਖ ਆਉਦੇ ਜਾਂਦੇ ਰਹਿਣੇ ਨੇ
ੴ ☬ ਸਤਿਨਾਮ_ਸ਼੍ਰੀ_ਵਾਹਿਗੁਰੂ ੴ ☬

ਸਾਰਾ ਉਲਝਿਆ ਪਿਆ ਐ ਤਾਣਾ ਬਾਣਾ
ਸਾਨੂੰ ਤੇਰੀ ਲੋੜ ਦਾਤਿਆ।

ਔਖੇ ਸੌਖੇ ਰਾਹਾਂ ਚੋਂ ਲੰਘਾਈ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ,

ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਮੌਲਾ ਦੇ ਦੇਵੇ
ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ...

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ ||

ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖ਼ਸ਼ਨਹਾਰਾ ਕਹਿੰਦੇ..

ਮੱਕੇ ਗਿਆ ਗੱਲ ਮੁੱਕਦੀ ਨਹੀਓ,
ਭਾਵੇਂ ਸੌ ਸੌ ਜੁੰਮੇਂ ਪੜ੍ਹ ਆਈਏ।
ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ,
ਜੇ 'ਮੈਂ ' ਨੂੰ ਦਿਲੋਂ ਮੁਕਾਈਏ ।

ਰਾਖਾ ਏਕੁ ਹਮਾਰਾ ਸੁਆਮੀ। ।
ਸਗਲ ਘਟਾ ਕਾ ਅੰਤਰਜਾਮੀ।।

ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ,
ਵੇ ਤੈਨੂੰ ਕਿਓਂ ਨਾ ਤਾਰੂ ਬੰਦਿਆ,💕

ਸਭਨਾ ਗੱਲਾਂ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥

ਨਾਨਕ ਨਾਮ ਚੜਦੀ ਕਲਾ.. ਤੇਰੇ ਭਾਣੇ ਸਰਬੱਤ ਦਾ ਭਲਾ...

ਛੱਡ ਦੇ ਫਿਕਰਾਂ ਕੱਲ੍ਹ ਦੀਆਂ, ਤੂੰ ਹੱਸ ਕੇ ਅੱਜ ਗੁਜਾਰ
ਕੱਲ੍ਹ ਜੋ ਹੋਣਾ ਹੋ ਕੇ ਰਹਿਣਾ , ਆਪੇ ਭਲੀ ਕਰੂ ਕਰਤਾਰ

ਇਕ ਵਾਰ ਵਾਹਿਗੁਰੂ ਜਰੂਰ ਜੱਪੋ ਜੀ..

ਦੌਲਤ ਤਾਂ ਹੱਥਾਂ ਦੀ ਮੈਲ,
ਮਾਲਕਾ ਇਜ਼ੱਤ ਦੀ ਰੋਟੀ ਬਖਸ਼ੀਂ..

ਬਖਸ਼ ਦੇਈਂ ਬਾਬਾ ਨਾਨਕਾ
ਲੰਬੀ ਲਿਸਟ ਗੁਨਾਹਾਂ ਦੀ..

ੳੁਸਤਤਿ ਮਨ ਮਹਿ ਕਰਿ ਨਿਰੰਕਾਰ ||
ਕਰਿ ਮਨ ਮੇਰੇ ਸਤਿ ਬਿੳੁਹਾਰ ||

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥

ਜਿੱਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥

ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ...

ਬਹੁਤੀਆਂ ਇੱਛਾਵਾਂ ਤੇ ਭੁੱਖ ਕੋਈ ਨਾ..
ਓਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ

ਰੱਬਾ ਠੋਕਰਾਂ ਤਾਂ ਚਾਹੇ ਵਾਰ-ਵਾਰ ਵੱਜਣ ,,
ਬੱਸ ਏਨੀ ਕੁ ਕਿਰਪਾ ਰੱਖਿਓ ਮੈ ਜਿੱਥੇ ਵੀ ਡਿੱਗਾਂ ਤੁਸੀ ਸੰਭਾਲ ਲਵੋ ..
ਵਾਹਿਗੁਰੂ ਜੀ 🙏

ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ੀਂ..

ਫਰਸ਼ੋਂ ਅਰਸ਼ ਪਹੁੰਚਾ ਦੇਵੇ ਜੇ ਮੇਹਰ ਰਾਖੇ ਮੇਰਾ ਸਾਈਆਂ...

DHARMIK MESSAGE Page 1

DHARMIK MESSAGE Page 2

DHARMIK MESSAGE Page 3

DHARMIK MESSAGE Page 4

DHARMIK MESSAGE Page 5

DHARMIK MESSAGE Page 6

DHARMIK MESSAGE Page 7

DHARMIK MESSAGE Page 8

DHARMIK MESSAGE Page 9