ਸਾਰੇ ਕੰਮ ਜ਼ਰੂਰੀ ਸੀ ਜ਼ਿੰਦਗੀ ਵਿਚ,
ਬੱਸ ਇਕ ਰੱਬ ਦਾ ਨਾ ਹੀ ਸੀ ਜੋ ਹਮੇਸ਼ਾ ਟਲਦਾ ਰਿਹਾ..
ਕਿਸੇ ਤੋ ਉਮੀਦ ਕੀਤੇ ਬਿਨਾ ਉਸਦਾ ਚੰਗਾ ਕਰੋ
ਕਿੳੁਂਕੇ ਕਿਸੇ ਨੇ ਸੱਚ ਕਿਹਾ ਹੈ
ਜਿਹੜੇ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ
ਹੱਥਾਂ ਚ ਅਕਸਰ ਖੁਸ਼ਬੂ ਰਹਿ ਜਾਦੀ ਹੈ
ਅਰਦਾਸ ਇਸ ਲਈ ਨਾ ਕਰੋ ਕਿ ਤੁਹਾਨੂੰ ਕੁੱਝ ਚਾਹੀਦਾ ਹੈ,
ਇਸ ਲਈ ਕਰੋ ਕਿ ਜੋ ਹੈ, ਉਸ ਦਾ ਧੰਨਵਾਦ ਕਰਦੇ ਹਾਂ..🙏
ੴ ਸਵੇਰ ਦਾ ਵੇਲਾ ਹੈ,ੴ
ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ
ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
ਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ।
ਅੱਜ ਹਰ ਪਾਸੇ ਜਿੰਦ ਔਖੀ ਹੈ,
ਬਾਬਾ ਤੇਰੀ ਕੌਮ ਨਿਮਾਣੀ ਦੀ,
ਓਹ ਦੇਸ਼ ਸਾਡਾ ਨਹੀ ਹੋ ਸਕਦਾ,
ਜਿਥੇ ਬੇਅਦਬੀ ਹੋਵੇ ਬਾਣੀ ਦੀ ।
ਮੈਂ ਕਾਗ਼ਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ,
ਸ਼ੁਕਰ ਕਰਾਂ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆਂ ਸੋ ਪਾਇਆ ।
ਮੇੈਨੂੰ ਮੇਰੇ ਮਾਲਕਾਂ ਔਕਾਤ ਚ ਰੱਖੀਂ।
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ , ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ.... ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏
ਅੱਗੇ ਵੱਧਣ ਲਈ ਮਾੜੇ ਰਾਹ ਵੱਲ ਨੀ ਤੱਕੀ ਦਾ ਸਦਾ ਮਿਹਨਤ ਦੀ ਕਮਾਈ ਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀ ਦਾ ..✍✍
ਹੇ ਵਾਹਿਗੁਰੂ ਨਾ ਕਿਸੇ ਦਾ ਸੁੱਟਿਅਾ ਹੋੲਿਅਾ ਮਿਲੇ
ਨਾ ਕਿਸੇ ਦਾ ਖੋਹਿਅਾ ਹੋੲਿਅਾ ਮਿਲੇ
ਮੈਨੂੰ ਬਸ ਮੇਰੇ ਨਸੀਬ ਚ ਲਿਖਿਅਾ ਹੋੲਿਅਾ ਮਿਲੇ
ਨਾ ਮਿਲੇ ਤਾਂ ਵੀ ਕੋੲੀ ਗਮ ਨਹੀਂ
ਬਸ ਮੈਨੂੰ ਮੇਰੀ ਮਿਹਨਤ ਦਾ ਕੀਤਾ ਹੋੲਿਅਾ ਮਿਲੇ...✍✍
ਪਾਣੀ ਦੇ ਬੁਲਬੁਲੇ ਵਾਂਗ ਹੈ ਜਿੰਦਗੀ ਪਤਾ ਨਹੀਂ ਕਿਹੜਾ ਦਿਨ ਅਾਖਰੀ ਹੋਵੇ...
ਕਿਹੜੀ ਰਾਤ ਅਾਖਰੀ ਹੋਵੇ ਮਿਲਣਾਂ ਹੈ ਤਾਂ ਮਿਲੋ ਨਫ਼ਰਤ ਭੁਲਾ ਕੇ
ਪਤਾ ਨਹੀਂ ਕਿਹੜੀ ਮੁਲਾਕਾਤ ਅਾਖਰੀ ਹੋਵੇ
ਅਸੀਂ ਸੋਚਦੇ ਹਾਂ ਰੱਬ ਸਾਨੂੰ ਉੱਪਰ ਤੋਂ ਦੇਖ ਰਿਹਾ ਹੈ,
ਜਦਕਿ ਰੱਬ ਸਾਨੂੰ ਅੰਦਰ ਤੋਂ ਦੇਖ ਰਿਹਾ ਹੈ..
ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾਵਾ
ਮੈਂ ਕਾਗ਼ਜ਼ ਦੀ ਬੇੜੀ ਰੱਬਾ , ਤੂੰ ਮੈਨੂੰ ਪਾਰ ਲੰਘਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ, ਮੈਂ ਜੋ ਮੰਗਿਆਂ ਸੋ ਪਾਇਆ
ਨਾ ਕੋਈ ਲਿੰਕ ਸਰਕਾਰੀ ਨਾ ਕਿਸੇ ਗਰੁੱਪ ਦੀ ਸਪੋਟ
ਇਕ ਅੱਥਰਾ ਸੁਭਾਅ ਦੁਜੀ ਵਾਹਿਗੁਰੂ ਦੀ ਓਟ..🙏🙏🙏
ਗੱਲ ਇਥੇ ਅਾ ਕੇ ਮੁੱਕ ਦੀ ਤੇਰੇ ਦਰ ਤੇ ਦੁਨਿਅਾਂ ਝੁੱਕ ਦੀ
ਮਿੱਤਰਾਂ ਲੱਖ ਕਰੀ ਤੂੰ ਪਰਦੇ ੳੁਹਦੇ ਤੋਂ ਗੱਲ ਨਾ ਕੋੲੀ ਛੁੱਪ ਦੀ...
ਸੁਕਰ ਏ ਵਾਹਿਗੁਰੂ ਤੇਰਾ...
ਮੇਰੀ ਇੰਨੀ ਔਕਾਤ ਨੀ ਜਿਨੀ ਤੇਰੀ ਕਿਰਪਾ ਏ...👍
ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ
ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ ਭਾਵੇ ਉਜਾੜ ਦਿਓ ਭਾਵੇ ਤਾਰ ਦਿਓ
ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ ਭਾਵੇ ਰਖ ਲਿਓ ਭਾਵੇ ਝਾੜ ਦਿਓ
ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ ਭਾਵੇ ਜੀਣ ਦਿਓ ਭਾਵੇ ਮਾਰ ਦਿਓ...
ਹੇ ਵਾਹਿਗੁਰੂ ਦੁੱਖਾਂ ਦਾ ਤੇ ਪਤਾ ਨਹੀਂ ਪਰ ਸੁੱਖਾਂ ਵਿੱਚ ਨਾਲ ਰਹੀਂ
ਕਿਉਂਕਿ ਅਕਸਰ ਲੋਕ ਜਿਆਦਾ ਸੁੱਖਾਂ ਚ ਲੋਕ ਹੰਕਾਰ ਜਾਂਦੇ ਨੇ....
Taur ਦੀ ਲੋੜ ਨਹੀਂ, ਸਾਨੂੰ ਸਾਦਗੀ ਬਹੁਤ ਜਚਦੀ ਅਾ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਦੁਨੀਅਾਂ ਵੈਸੇ ਹੀ ਬੜਾ ਮੱਚਦੀ ਅਾ
ਯਾਰ ਘੱਟ ਆ ਪਰ ਬਹੁਤ ਅੱਤ ਆ
ਚੰਗੇ ਲੋਕਾਂ ਦਾ ਰੱਬ ੲਿਮਤਿਹਾਨ ਬਹੁਤ ਲੈਂਦਾ ੲੇ ਪਰ ਸਾਥ ਨਹੀਂ ਛੱਡਦਾ
ਬਸ ਤੁਸੀਂ ਰੱਬ ਨੂੰ ਯਾਦ ਕਰਨਾ ਨਾ ਛੱਡੋ...
👆**ਚੱਲੀ ਜਾਂਦੀ ੲੇ ਜਿੰਦਗੀ ਸਾਡੀ..ਘਾਟ ਨਹੀਂ ਸਾਹਾਂ ਦੀ...ਬਖ਼ਸ਼ ਦੇੲੀਂ ਬਾਬਾ ਨਾਨਕਾ☝...ਸਾਡੀ ਲੰਬੀ ਲਿਸਟ ਗੁਨਾਹਾਂ ਦੀ..🙏🙏🙏🙏
ਬਸ ੲਿਕੋ ਅਰਦਾਸ ਹੈ 'ਵਾਹਿਗੁਰੂ' ਅਾਪਣੇ ਲੜ ਲਾ ਕੇ ਤਾਰ ਦਵੀ, ਝੁਕਣ ਦੀ ਨਾ ਨੌਬਤ ਅਾਵੇ ਮੜਕ'ਚ ਰਹਿੰਦੇ ਨੂੰ ਹੀ ਮਾਰ ਦਵੀ, ੴ
ਮੇਰੀ ਔਕਾਤ ਤੇ ਬਹੁਤ ਛੋਟੀ ਹੈ ਤੇਰਾ ਰੁਤਬਾ ਹੈ ਮਹਾਨ ਮਾਲਕਾ ਮੈਨੂੰ ਜਾਣਦਾ ਨਾ ਕੋਈ ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ
ਇੱਕ ਤੇਰਾ ਸ਼ਹਾਰਾ ਮਿਲ ਜੇ ਦਾਤਾ... ....☝☝ ਦੁਨੀਆ ਆ ਦੀ ਮੈ ਪਰਵਾ ਨੀ ਕਰਦਾ...☝☝ #Help__Poor #RespeCt_Women #Avoid__DruGs
ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ..... ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ.... ਬੋਲੋ ਵਾਹਿਗੁਰੂ ਜੀ🙏🙏🙏🙏🙏
ਖੁਸ਼ ਹਾ ਤੇਰੀ ਰਜ਼ਾ ਚ ਰੱਬਾ, ਜੋ ਗਵਾ ਲਿਅਾ ੳੁਹ ਤੇਰੀ ਮਰਜੀ, ਜੋ ਮਿਲ ਗਿਅਾ ੳੁਹ ਤੇਰੀ ਮੇਹਰ
ਖੇਡਣ ਵਾਲੀਅਾਂ ੳੁਮਰਾਂ ਵਿੱਚ ੳੁਹ ਕੌਮ ਤੋਂ ਜਾਨਾਂ ਵਾਰ ਗੲੇ ਦੋ ਨਿੱਕੇ ਦੋ ਵੱਡੇ ਮੇਰੀ ਕੌਮ ਦੇ ਛਿੱਪ ਚੰਨ ਚਾਰ ਗੲੇ...
ਹੌਸਲੇ ਬੁਲੰਦ ਰੱਖੀ ਦਾਤਿਆਂ,
ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ..
ਡਰ ਲਗਦਾ ਹੈ ਰੱਬ ਡਾਡੇ ਤੋਂ,
ਹੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ,
ਜਿਸਨੂੰ ਨਫਰਤ ਹੈ ਸਾਡੇ ਤੋਂ ।
ਦੁੱਖ ਮੇਂ ਸਿਮਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਈ,
ਜੋ ਸੁਖ ਮੇਂ ਸਿਮਰਨ ਕਰੇ, ਦੁੱਖ ਕਹੇ ਕੋ ਹੋਏ ..
ਨਾ ਗਿਣ ਕੇ ਦਿੰਦਾ ਨਾ ਤੋਲ ਕੇ ਦਿੰਦਾ, ਜਦੋਂ ਰੱਬ ਦਿੰਦਾ ਦਿਲ ਖੋਲ ਕੇ ਦਿੰਦਾ..
ਮੈਂ ਤੇ ਮੇਰਾ ਰੱਬ ਰੋਜ਼ ਭੁੱਲ ਜਾਂਦੇ ਹਾਂ..
ਉਹ ਮੇਰੇ ਗੁਨਾਹਾਂ ਨੂੰ ਮੈਂ ਉਸਦੀਆਂ ਮਿਹਰਬਾਨੀਆਂ ਨੂੰ..
ਪ੍ਰਾਰਥਨਾ ਹਮੇਸ਼ਾ ਕੁਝ ਮੰਗਣ ਲਈ ਹੀ ਨਹੀਂ ਕਰਨੀ ਚਾਹੀਦੀ ਕਈ ਵਾਰ ਰੱਬ ਦਾ ਧੰਨਵਾਦ ਕਰਨ ਲਈ ਵੀ ਕਰਨੀ ਚਾਹੀਦੀ ਹੈ...
ਪ੍ਰਾਰਥਨਾ ਕਰੋ !
ਇਸ ਲਈ ਨਹੀਂ ਕਿ ਤੁਹਾਨੂੰ ਕੁਝ ਚਾਹੀਦਾ ਹੈ,
ਬਲਕਿ ਇਸ ਲਈ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਬਹੁੱਤ ਕੁਝ ਦਿੱਤਾ ਹੈ..
ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਦਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ
Wishing you a GOOD ਮੋਰਨਿੰਗ...
ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ,
ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ..
ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਅਸੀਂ ਉੱਚਿਆਂ ਦੇ ਸੰਗ ਲਈਆਂ
ਸਦਕੇ ਜਾਵਾਂ ਓਹਨਾ ਉੱਚਿਆਂ ਦੇ ਜਿਹਨਾਂ ਨੀਵੀਆਂ ਨਾਲ ਨਿਭਾਈਆਂ..
ਗੁਰੂ ਘਰੇ ਚੱਲੋ ਪਿਆਰੇ,
ਅੱਜ ਸੰਗਰਾਂਦ ਐ।
ਜਿੰਨੀ ਮਰਜ਼ੀ ਹੋਜੇ ਤੰਗੀ ਮਾੜੇ ਕੰਮੀ ਨਹੀਂ ਪਈਦਾ...
ਹਰ ਕੰਮ ਤੋਂ ਪਹਿਲਾਂ ਰੱਬ ਦਾ ਨਾਮ ਲਈਦਾ..
ਰੱਬਾ ਅੈਨਾ ਕੂੰ ਨੀਵਾ ਰੱਖੀ ਤੈਨੂੰ ਯਾਦ ਕਰਦਾ ਰਹਾ,
ਰੋਜ ਸਵੇਰੇ ਹੱਥ ਜੋੜ ਸੱਬ ਲੲੀ ਫਰਿਅਾਦ ਕਰਦਾ ਰਹਾ..
ਡਿਗਦਾ ਢਹਿੰਦਾ ਵੀ ਮੇਰਾ ਦਿਲ ਕਿੰਨੀਆਂ ਹੀ ਰੀਝਾਂ ਨੂੰ ਪਾਲ ਰਿਹਾ
ਕਿਉਂਕਿ ਤਕਦੀਰਾਂ ਬਦਲਣੇ ਵਾਲਾ ਵਾਹਿਗੁਰੂ ਆਪੇ ਸਭ ਸੰਭਾਲ਼ ਰਿਹਾ ।।
ਮਾੜੇ ਹੁੰਦੇ ਤਾਂ ਟੁੱਟ ਜਾਂਦੇ
ਬੇਈਮਾਨ ਹੁੰਦੇ ਤਾਂ ਮੁੱਕ ਜਾਂਦੇ
ਰੱਬ ਦਾ ਹੱਥ ਆ ਸਿਰ ਤੇ ਨਹੀਂ ਤਾਂ
ਸਾਹ ਕਦੋਂ ਦੇ ਰੁਕ ਜਾਂਦੇ.
ਕਣ ਕਣ ਅੰਦਰ ਬਾਬਾ ਨਾਨਕ...
ਹਰ ਦਰ ਅੰਦਰ ਬਾਬਾ ਨਾਨਕ.
ਹਵਾਵਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾਂ.
ਤੇਰੇ ਮਨ ਦੇ ਅੰਦਰ ਬਾਬਾ ਨਾਨਕ
ਬਿਨ ਬੋਲਿਆਂ ਤੂੰ ਸਭ ਕੁਝ ਜਾਣਦਾ,
ਸੱਚ ਝੂਠ ਦੀਆਂ ਰਮਜ਼ਾ ਪਹਿਚਾ
ਬਿਨ ਬੋਲਿਆਂ ਤੂੰ ਸਭ ਕੁਝ ਜਾਣਦਾ,
ਸੱਚ ਝੂਠ ਦੀਆਂ ਰਮਜ਼ਾ ਪਹਿਚਾਣਦਾ