Are you looking for best Dharmik Message status? We have 405+ status about Dharmik Message for you. Feel free to download, share, comment and discuss every status,quote,message or wallpaper you like.



Check all wallpapers in Dharmik Message category.

Sort by

Oldest Status 101 - 150 of 405 Total

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਸ਼ੈ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।

ਆਗਿਆ ਭਈ ਅਕਾਲ ਕਿ ਤਬੀ ਚਲਾਇਓ ਪੰਥ !
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ !
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ
ਲੱਖ ਲੱਖ ਵਧਾਈਆਂ

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ !!
ਸਮੁੱਚੇ ਸਿੱਖ ਜਗਤ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ
ਦੀਆਂ ਬਹੁਤ ਬਹੁਤ ਵਧਾਈਆਂ ਜੀ !!

ਹਜਾਰਾਂ ਤਕਲੀਫਾਂ ਆਉਣ ਤੋਂ ਬਾਅਦ ਸਕੂਨ,
ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ।

ਤੇਰੇ ਭਾਣੇ ਚ ਬੇਠੇ ਹਾਂ ਮਾਲਕਾ,
ਇੱਕ ਤੇਰੇ ਨਾਮ ਦਾ ਸਰੂਰ ਏ,
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ,
ਪਰ ਅਸੀਂ ਪਹੁੰਚਣਾ ਜਰੂਰ ਏ।*

ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ
ਕਹਿਣ ਨੂੰ ਤਾ ਦੁੱਖਾ ਦੀ ਨਗਰੀ ਇਹ ਜਿੰਦਗੀ
ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ

ਅਸੀਂ ਤੇਰੇ ਚਰਨਾਂ ਦੇ ਨਾਲ ਲਾਈਆਂ,
ਤੋੜ ਨਿਭਾਵੀ ਮਾਲਕਾ

ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ,
ਸਵਾਸ ਵੀ ਤੇਰੇ, ਅਹਿਸਾਸ ਵੀ ਤੇਰਾ,
ਇਕ ਤੂੰ ਹੀ ਸਤਿਗੁਰ ਮੇਰਾ

ਉੱਡਦੀ ਰੁੱੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ
ਰੱਖ ਲਈ ਲਾਜ ਮਾਲਕਾ, ਇਸ ਬੰਦੇ ਨਿਮਾਣੇ ਦੀ.....

ਮਸਲੇ ਸਾਰੇ ਹੱਲ ਹੋਣਗੇ ਅਖੀਰ ਨੂੰ,
ਸਾਰਿਆਂ ਦੇ ਮੂੰਹ ਰੱਬ ਵੱਲ ਹੋਣਗੇ ਅਖੀਰ ਨੂੰ..

ਕਰ ਭਲਾ ਹੋ ਭਲਾ,ਕਹਿਗੇ ਗੁਰੂ ਪਿਅਾਰੇ
ਕੋੲੀ ਨਾ ਜਾਣੇ ਕੋੲੀ ਨਾ ਬੁਝੇ , ਕਰਤਾਰ ਦੇ ਰੰਗ ਨਿਅਾਰੇ..

ਸ਼ੁਕਰ ਏ !
ਪੰਛੀਆਂ ਨੂੰ ਨਹੀਂ ਪਤਾ ਕਿ ਧਰਮ ਕੀ ਹੈ ?
ਨਹੀਂ ਤਾਂ ਅਸਮਾਨ ਤੋਂ ਵੀ ਖ਼ੂਨੀ ਵਰਖਾ ਹੁੰਦੀ !!

ਉਹ ਦਸਮ ਪਿਤਾ ਹੀ ਸਨ ਜੋ ਗਰੀਬਾਂ ਮਜਲੂਮਾਂ ਲਈ ਲੜ ਗਏ,
ਅੱਜ - ਕੱਲ ਤਾਂ ਕੋਈ ਗਰੀਬ ਨੂੰ ਬੁਲਾ ਕੇ ਹੀ ਖੁਸ਼ ਨਹੀਂ ! !

ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਆਉਗੁਣੁ ਹਮਾਰੇ ॥
ਦਇਆ ਕਰੋ ਕਿਛੁ ਮਿਹਰ ਉਪਵਹੁ ਡੁੱਬਦੇ ਪੱਥਰ ਤਾਰੇ ॥
ੴ ਵਾਹਿਗੁਰੂ ਜੀ ੴ

ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ,
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ।

ਮੇਹਰ ਕਰਿਓ ਦਾਤਾ ਜੀ ਸਿਰ ਝੁਕਾਉਣ ਦੀ ਖੁਬਸੂਰਤੀ ਵੀ ਕਮਾਲ ਦੀ ਰਹੀ,
ਮੈਂ ਧਰਤੀ ਤੇ ਸਿਰ ਰੱਖਿਆ ਤੇ ਦੁਆ ਅਸਮਾਨ ਚ ਸਵੀਕਾਰ ਹੋ ਗਈ।

ਨਜ਼ਰ ਸਭ ਤੇ ਰੱਖੀ ਮੇਰੇ ਮਾਲਕਾਂ ਕਦੀ ਕਰੀ ਨਾ ਆਪਣੇ ਚਰਨਾਂ ਤੋਂ ਦੂਰ ਮੇਰੇ ਮਾਲਕਾ,
ਮਾੜੇ ਰਾਹ ਤੋ ਤੂੰ ਆਪ ਬਚਾ ਲਈ ਮੇਰੇ ਮਾਲਕਾ ਸੁਣੀ ਮੇਰੀ ਇੱਕੇ ਅਰਦਾਸ,
ਮੇਰੇ ਤੋ ਕਦੀ ਕਿਸੇ ਦਾ ਦਿਲ ਨਾ ਦੁਖਾਵੀ ਮੇਰੇ ਮਾਲਕਾ।

ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ,
ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।

ਕਿਵੇ ਸ਼ੁਕਰੀਆ ਕਰਾ ਵਾਹਿਗੁਰੂ ਤੇਰੀਆਂ ਰਹਿਮਤਾ ਦਾ..
ਮੈਨੂੰ ਮੰਗਣ ਦਾ ਸਲੀਕਾ ਨਹੀ ਤੇ ਤੂੰ ਦਾਤਾ ਦੇਣ ਦੀ ਹਰ ਅਦਾ ਜਾਣਦਾ.. 👆👆

ਤੇਰੇ ਦਰ ਤੇ ਆ ਕੇ ੲਿਸ ਦਿਲ ਨੂੰ ਸਕੂਨ ਮਿਲ ਜਾਦਾਂ,
ਜੋ ਮਿਲਦਾ ਨਾ ਦੁਨੀਅਾਂ ਘੁੰਮਿਆ ਤੇ,
ੳੁੁਹ ਸਭ ਮਿਲ ਜਾਦਾਂ..

ਐਵੇਂ ਨਾ ਜਿੰਦੇ ਮਾਣ ਕਰੀਂ,
ਨਾਮ ਬਿਨਾ ਨਾ ਸਹਾਰਾ ਤੇਰਾ ਕੋਈ..

ਹੇ ! ਵਾਹਿਗੁਰੂ
ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ ਹੈ
ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ

ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,
ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।

ਜੀਵ ਪਰਮਾਤਮਾ ਨੂੰ ਭੁੱਲ ਸਕਦਾ ਹੈ, ਲੇਕਿਨ ਪਰਮਾਤਮਾ ਜੀਵ ਨੂੰ ਕਦੇ ਨਹੀਂ ਭੁੱਲਦਾ, ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ|

ਇਨਸਾਨ ਪਰਮਾਤਮਾ ਨੂੰ ਭੁੱਲ ਸਕਦਾ ਹੈ, ਲੇਕਿਨ ਪਰਮਾਤਮਾ ਇਨਸਾਨ ਨੂੰ ਕਦੇ ਨਹੀਂ ਭੁੱਲਦਾ, ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ I

ਬਾਰ ਖੋਲ ਅਕਲਾਂ ਦਾ ਮੁਲ ਪੈਂਦਾ ਨਹੀਓ ਸ਼ਕਲਾਂ ਦਾ
ਮੇਰੀ ਸੁਣ ਫਰਿਆਦ...
ਮੈਨੂੰ ਦੇਦੇ ਸਲੀਕਾ ਕੋਈ ਜੀਣ ਦਾ ਤਰੀਕਾ
ਏਹੋ ਕਰਾਂ ਅਰਦਾਸ...

ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ
ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! 🙏🙏

ਵਿੰਗੇ ਟੇਢੇ ਮੋੜ ਆਉਣਗੇ
ਰਾਹਾਂ ਦੇ ਵਿਚ ਰੋੜ ਆਉਣਗੇ
ਧੁੱਪਾਂ ਵੇਖ ਕੇ ਡਰ ਨਾ ਜਾਵੀਂ
ਅੱਗੇ ਜਾਕੇ ਬੋਹੜ ਆਉਣਗੇ

ਸੱਚ ਨੂੰ ਸੱਚ ਕਹਿੰਦੇ ਹਾਂ
ਸ਼ਾਇਦ ਇਸ ਕਰਕੇ ਹੀ ਇਕੱਲੇ ਰਹਿੰਦੇ ਹਾਂ

ਰੱਬ' ਸੁਣਦਾ ਤਾ ਸਾਰਿਆ ਦੀ ਆ
ਪਰ ਮੰਨਦਾ ਕਿਸੇ ਕਿਸੇ ਦੀ ਆ...

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ..

ਹਰ ਸ਼ਹਿ ਵਿਚ ਦੇਖਾਂ ਤੇਰਾ ਨੂਰ ਹੀ ਸਮਾਇਆ ,
ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਹਿੱਸੇ ਆਇਆ ..

ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕਤਾਂ 'ਚ ਦੇਵੀਂ ਬੱਸ ਹੱਕ ਦਾ ਹੀ ਖਾਣਾ..

ਜਾਤ ਪਾਤ ਨੂੰ ਨਾ ਮੰਨਾ, ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕ਼ਤਾਂ 'ਚ ਦੇਵੀਂ ਬੱਸ ਹਕ਼ ਦਾ ਹੀ ਖਾਣਾ,
ਇਸ ਜੱਗ ਦੀਆਂ ਭੈੜੀਆਂ ਅਲਾਮਤਾਂ ਤੋਂ ਡੱਕੀਂ
ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀਂ ...

ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ
ਫੰਦਾ ਮੋਹ ਮਾਇਆ ਦਾ ਲਾਹ ਬੰਦਿਆ
ਕਈ ਆਏ ਤੇ ਕਈ ਤੁਰ ਜਾਣੇ
ਹਰ ਸਾਹ 'ਚ ਤੂੰ ਰੱਬ ਨੂੰ ਵਸਾ ਬੰਦਿਆ

ਕੇੋਈ ਹੋਰ ਸੁਣੇ ਨਾ ਸੁਣੇ ਮੇਰੀਆਂ ਬਾਤਾਂ ਨੂੰ,
ਮੇਰਾ ਮਾਲਕ ਬੁਝ ਲੈਂਦਾ ਏ ਮੇਰੇ ਹਾਲਾਤਾਂ ਨੂੰ.!!

🙏ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਦਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ 'ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ🙏

ਵਾਹਿਗੁਰੂ ਜੀ ਮੇਹਰ ਕਰੋ

ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ
🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ
ਸੱਤ ਪਕਵਾਨੀ ਅਸੀ ਭਾਲ਼ ਦੇ ਨੀ

ਤਾਤੀ ਵਾਉ ਨ ਲਗਈ ਪਾਰਬ੍ਰਹਮ ਸ਼ਰਨਾਈ ll
ਚਉਗਿਰਦ ਹਮਾਰੇ ਰਾਮ ਕਾਰ ਦੁਖੁ ਲਗੇ ਨ ਭਾਈ ll🌺

૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ

ਮੇਰੇ ਮਨ ਨੂੰ ਆਪਣੀ ਭਗਤੀ ਚ ਟਿਕਾਈ ਰੱਖੀ ਵਾਹਿਗੁਰੂ 🙏
ਮਾੜੇ ਕਰਮਾਂ ਤੋਂ ਮੈਨੂੰ ਬਚਾਈ ਰੱਖੀ ਵਾਹਿਗੁਰੂ

ਜਿੰਨਾ ਨੂੰ ਤੂੰ ਦਿਸਦੈਂ ਉਹ ਕੋਈ ਹੋਰ ਈ ਅੱਖਾਂ ਨੇ...

🙏ਦੋ ਗੱਲਾਂ ਹਮੇਸ਼ਾ #ਯਾਦ ਰੱਖੋ🙏🙏
੧ਰੱਬ ਦਾ #ਡਰ ਤੇ...
੨ ਰੱਬ ਦਾ #ਦਰ..
🙏 #ਸਤਿਨਾਮ ਸ਼੍ਰੀਂ #ਵਾਹਿਗੁਰੂ ਜੀ.🙏🙏

ਸਭ ਦੇ ਦਿਲਾ ਦੀਆ ਜਾਣਦਾ ਮੇਰਾ ਬਾਬਾ ਨਾਨਕ
ਵਾਹਿਗੁਰੂ ਵਾਹਿਗੁਰੂ

ਕੋਈ ਦਿਲ ਦੇਖੇ ਯਾਰਾਂ ਦੇ
ਦਰਿਆਵਾਂ ਵਰਗੇ ਨੇ...

ਮੇਰੀ ਮਿਹਨਤ ਜਾਰੀ ਏ
ਇਹ ਤੇਰੀ ਰਹਿਮਤ ਸਾਰੀ ਏ

ਪਰਦਾ ਕੱਜ ਲਈ ਸਾਈਆਂ ਮੇਰੀ ਚੰਗੀ ਮੰਦੀ ਦਾ...

ਜੋ ਤਿਸ਼ ਭਾਵੇਂ ਸੋਈ ਹੋਇ ਨਾਨਕ ਦੂਜਾ ਅਵਰੁ ਨਾ ਕੋਈ

ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ.
ਸਾਨੂੰ ਚਰਨਾਂ ਤੋਂ ਕਰੀ ਨਾ ਤੂੰ ਦੂਰ ਦਾਤਿਆ.

ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਅਉਗਨ ਹਮਾਰੇ ||
ਦਇਆ ਕਰਹੁ ਕਿਛੁ ਮਿਹਰ ਉਪਵਹੁ ਡੁਬਦੇ ਪਥਰ ਤਾਰੇ ||

DHARMIK MESSAGE Page 1

DHARMIK MESSAGE Page 2

DHARMIK MESSAGE Page 3

DHARMIK MESSAGE Page 4

DHARMIK MESSAGE Page 5

DHARMIK MESSAGE Page 6

DHARMIK MESSAGE Page 7

DHARMIK MESSAGE Page 8

DHARMIK MESSAGE Page 9