Are you looking for best Yarri Dosti Punjabi Message status? We have 358+ status about Yarri Dosti Punjabi Message for you. Feel free to download, share, comment and discuss every status,quote,message or wallpaper you like.



Check all wallpapers in Yarri Dosti Punjabi Message category.

Sort by

Oldest Status 301 - 350 of 358 Total

ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ
ਧੋਖ਼ਾ ਦੇਣਾ ਨਹੀਂਓੁ ਅਾੳੁਂਦਾ
ਜਿੱਥੇ ਯਾਰੀ ਲਾੲੀ ਦੀ

ਸਮੇ ਦਾ ਕੰਮ ਹੈ ਗੁਜ਼ਰਨਾ
ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ

ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ

ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ...

ਚਾਹੇ ਦੁੱਧ ਪਿਆਲੋ ਬੁੱਕਾ ਨਾਲ
ਸੱਪਾਂ ਨੇ ਆਖਰ ਲੜ੍ਹ ਜਾਣਾ
ਜਿਥੇ ਗੈਰਾਂ ਨੇ ਖੜਨਾ ਨੀ
ਓਥੇ ਯਾਰਾਂ ਨੇ ਅੜ੍ਹ ਜਾਣਾ

ਇਸ਼ਕ ਕਮਾਓਣਾ ਸਾਧ ਕਹਾਓਣਾ ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈਂ
ਬੋਲ ਪਗਾਓਣਾ ਗੱਲ ਪਚਾਓਣਾ ਯਾਰੀ ਨਿਭਾਉਣਾ ਜਣੇ ਖਣੇ ਦੇ ਵਸ ਦਾ ਨਈ

ਜਦੋਂ ਚਿੱਤ ਕਰੇ ਮਾਰ ਲਈ ਆਵਾਜ਼ ਸੋਹਣਿਆਂ
ਮੋਹਰੇ ਖੜ੍ਹੇ ਮਿਲਾ ਗੇ

ਇਕ ਅਵਾਜ ਤੇ ਜਿਹੜਾ ਤੁਰ ਵੱਜੇ
ਉਹਨੂੰ ਹਥਿਆਰ ਨਹੀ ਭਰਾ ਕਹਿੰਦੇ ਆ ਬੱਲਿਆ

ਕਮਾਏ ਹੋਏ ਦੋਸਤ ਵਿੱਛੜ ਗਏ
ਕਮਾਉਣ ਦੇ ਚੱਕਰ ਵਿੱਚ

ਦੋਸਤ ਦੋਸਤੀ ਕੀਤੀ ਆ
ਇਕ ਦੋ ਦਿਨਾਂ ਲਈ ਨੀ
ਇਹ ਇਕ ਲੰਬਾ ਸਫਰ ਆ ਸਾਥ ਦੇਣਾ

ਲੈ ਕੇ ਯਾਰੀਆਂ ਕਦੇ ਅਜਮਾਇਆ ਨਹੀਂਓ ਜਾਂਦੀਆਂ
ਨੀਤ ਵਿਚ ਹੋਵੇ ਖੋਟ ਤਾਂ ਮਿੱਤਰਾ ਕਦੇ ਨਿਭਾਈਆਂ ਨਹੀਓ ਜਾਂਦੀਆਂ

ਦੋਸਤੀ ਆਮ ਹੈ ਲੇਕਿਨ ਏ ਦੋਸਤ
ਦੋਸਤ ਮਿਲਤਾ ਹੈ ਬੜੀ ਮੁਸ਼ਕਿਲ ਸੇ

ਨਾਮ ਦੁਆਵਾਂ ਨੇਕੀਆਂ ਯਾਰ ਕਮਾਉਣੇ ਨੇ
ਮੈਂ ਦੁਨੀਆਂ ਵਿਚ ਨੋਟ ਕਮਾਉਣ ਨਹੀਂ ਆਇਆ

ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ

ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ
ਵੀਰੇ ਪੱਲੇ ਸਾਡੇ ਕੱਖ ਨੀ ਯਾਰਾਂ ਬੇਲੀਆਂ ਦੇ ਬੇਲੀ ਆਂ😉👈

ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ,
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਨਾਰਾਂ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਨੋਟਾਂ ਨਾਲੋਂ ਵੱਧ ਯਾਰ ਕਮਾਏ ਆ...
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ...

ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ

ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਇਕ ਭਰਾ ਇਕ ਦੋਸਤ ਹੈ ਜੋ ਰੱਬ ਨੇ ਤੁਹਾਨੂੰ ਦਿੱਤਾ ਹੈ ਅਤੇ ਇਕ ਦੋਸਤ ਇਕ ਭਰਾ ਹੈ ਜਿਸ ਨੂੰ ਤੁਹਾਡਾ ਦਿਲ ਚੁਣਦਾ ਹੈ.

ਚੀਜਾਂ ਬਦਲਣ ਦੇ ਸ਼ੋਕੀ ਆ ਯਾਰੀ ਤੇ ਗਰਾਰੀ ਅੱਜ ਵੀ ਓਹੀ ਆ...

ਦਾਰੂ ਤੋ ਵੀ ਮਾੜੀ,
ਦੋਗਲਿਆ ਦੀ ਯਾਰੀ.

ਯਾਰੀ ਲੱਗੀ ਨੂੰ ਤੋੜ ਨਾ ਸਾਡੇ ਪਿੰਡ ਦਾ ਰਵਾਜ ਨਹੀ

ਕੱਦ ਨਾਲੋਂ ਉੱਚਾ ਕਿਰਦਾਰ ਰੱਖਿਆ,
ਹੱਕ ਸੱਚ ਨਾਲ ਯਾਰੀ ਤੇ ਪਿਆਰ ਰੱਖਿਆ,
ਮਾੜੇ ਬੰਦੇ ਲਈ ਹਾਂ ਤਲਵਾਰ ਵਰਗਾ,
ਲੋਕਾਂ ਚੰਗਿਆਂ ਲਈ ਦਿਲ ਦਿਲਦਾਰ ਰੱਖਿਆ।।

ਅਸਲੀ ਰੰਗ ਦਿਖਾ ਹੀ ਜਾਂਦੇ ਆ
ਜਦ ਲੋੜ ਮੁਕਦੀ ਆ...
ਨਹੀ ਯਾਰੀ ਕਿੱਥੇ ਟੁਟਦੀ ਆ..

ਅਸੀ ਯਾਰੀ ਸਰਦਾਰੀ ਉਤੇ ਕੀਤਾ Diploma.
ਨੀ ਤੂੰ ਐਵੇ ਡੱਡੂਆ ਦੇ ਢਿੱਡ ਪਾੜਦੀ ਰਹੀ .

ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ,
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ

ਸਾਨਾਂ ਵਰਗੇ ਯਾਰ ਤੇਰੇ ਦੀ, ਸਾਨਾਂ ਦੇ ਨਾਲ ਯਾਰੀ,
ਸ਼ੇਰਾਂ ਵਾਂਗੂੰ ਤੋਰ ਹਾਂ ਤੁਰਦੇ,ਬਾਜਾਂ ਵਾਂਗ ਉਡਾਰੀ,

ਤੂੰ ਜਿੱਥੇ ਕੀਤੀ ਬਦਮਾਸ਼ੀ, ਅਸੀਂ ਕੀਤੀ ਸਰਦਾਰੀ
ਨਾਮ ਉਹਨਾਂ ਕੋਲੋ ਪੁੱਛੀ, ਤੇਰੀ ਜਿਨਾਂ ਨਾਲ ਯਾਰੀ।।

ਅਸੀ ਕਰਦੇ ਆਂ ਸਰਦਾਰੀ ਆਪਣੇ ਯਾਰਾਂ ਦੇ ਸਿਰ ਤੇ...

ਉਹਦੀ ਕੁੜੀਆਂ ਵਿੱਚ ਸਰਦਾਰੀ
ਸਾਡੀ ਨਾਲ ਵੈਲੀਆਂ ਦੇ ਯਾਰੀ

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ

ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ

ਜਦੋਂ ਲੰਘ ਜੇ ਜਵਾਨੀ ਫਿਰ
ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ
ਯਾਰ ਯਾਦ ਆਉਂਦੇ ਨੇ

ਕੁਝ ਯਾਰ ਅਜਿਹੇ ਵੀ ਹੁੰਦੇ ਹਨ
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ
ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ

ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ

ਯਾਰਾ ਦੀਆ ਮਹਿਫਲਾ
ਭੁਲਾਈਆਂ ਨਹੀ ਜਾਦੀਆ
ਨਿੱਤ ਨਵੇ ਯਾਰਾਂ ਦੇ ਨਾਲੇ
ਲਾਈਆ ਨਹੀ ਜਾਦੀਆ

ਉਹਨਾ ਯਾਰਾਂ ਤੋ ਵੀ ਬੱਚੋ
ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ
ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ

ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ
ਨਖਰੇ ਨਾ ਲੱਭਦੇ ਮਸ਼ੂਕ ਵਰਗੇ
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ

YARRI DOSTI PUNJABI MESSAGE Page 1

YARRI DOSTI PUNJABI MESSAGE Page 2

YARRI DOSTI PUNJABI MESSAGE Page 3

YARRI DOSTI PUNJABI MESSAGE Page 4

YARRI DOSTI PUNJABI MESSAGE Page 5

YARRI DOSTI PUNJABI MESSAGE Page 6

YARRI DOSTI PUNJABI MESSAGE Page 7

YARRI DOSTI PUNJABI MESSAGE Page 8