Are you looking for best Yarri Dosti Punjabi Message status? We have 358+ status about Yarri Dosti Punjabi Message for you. Feel free to download, share, comment and discuss every status,quote,message or wallpaper you like.



Check all wallpapers in Yarri Dosti Punjabi Message category.

Sort by

Oldest Status 151 - 200 of 358 Total

ਯਾਰਾਂ 👬 ਨਾਲ ਹਰ ਵੇਲੇ ਮੌਜ ਵਿੱਚ ਰਹੀ ਦਾ,, . ਦੋਗਲੇ ਜੇ ਬੰਦਿਆਂ ਦਾ ਰੋਹਬ ਵੀ ਨਹੀਂ ਸਹੀ ਦਾ..#

ਕੁੜੀਆਂ ਦੇ ਪਿੱਛੇ ਲੱਗ👰 ਕੇ ਯਾਰਾਂ ਨੂੰ ਨਾ ਭੁਲਣਾ ਚੇਤਾ ਰੱਖਿਓ 👉ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ

ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ , ਫਿਰ ਅਾਪਾ ਵੀ 📣ਸਮਝਾਂ ਤਾਂ ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ , ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ -

ਯਾਰਾਂ ਦਾ ਗਰੂਪ👬👬ਓਦੋਂ ਤੋੜਦਾ ਏ☝🏻ਚੁੱਪ।। ਜਦੋਂ ਅੱਗੋਂ👉🏼ਕੋਈ ਦਿਖਾਉਂਦਾ ਹਵਾ😏ਖੋਰੀਆਂ।।💪🏻💪🏻🙏🏻

ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆਂ ਹੋਈਆਂ ਬਹਾਰਾਂ ਨੇ ,
ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ
ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ

ਕਿਤੇ ਪੈ ਜਾਵੇ ਦੁੱਖ ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ ਡਰ ਕੇਹੜੀ ਗੱਲ ਦਾ
ਯਾਰ ਹੁੰਦੇ ਨੇ ਸਿਰਹਾਣੇ ਪਈ ਤਲਵਾਰ ਵਰਗੇ ॥

ਬਿੰਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ..

ਦੋਸਤਾਂ ਨੂੰ ਹਰ ਮਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ,
ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…

ਜ਼ਿੰਦਗੀ ਮੇਰੀ ਏ ਮੇਰੇ ਇਕ ਦੋਸਤ ਦੀ ਅਮਾਨਤ ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ ਦੇਵੀ
ਓਹਨੂੰ ਖੁਸ਼ੀ ਪੂਰੇ ਸੰਸਾਰ ਦੀ ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ …

ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ,
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ,
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ,
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ,
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ॥

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ ਦੋਸਤੀ ਮਿਲਦੀ ਨਹੀਂ ਏ
ਖੋ ਜਾਨ ਦੇ ਲਈ ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਉਣ ਦੇ ਲਈ ॥

ਯਾਰਾਂ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ ॥

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ
ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥

ਫੁੱਲਾਂ ਦੇ ਦੇਸ਼ ਵਿਚ ਹੋਵੇ ਡੇਰਾ ਤੇਰਾ,
ਤਾਰਿਆਂ ਦੇ ਵਿਚ ਹੋਵੇ ਘਰ ਤੇਰਾ,
ਇੱਕ ਦੋਸਤ ਦੀ ਇੱਕ ਦੋਸਤੀ ਲਈ,
ਅਰਦਾਸ ਹੈ ਮੇਰੀ ਰੱਬ ਨੂੰ ,
ਕੇ ਤੇਰੇ ਤੋਂ ਵੀ ਹਸੀਨ ਹੋਵੇ ਨਸੀਬ ਤੇਰਾ…

ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ,
ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ,
ਪਰ ਸਾਡੇ ਸ਼ੋਂਕ ਅਵੱਲੇ ਨੇ,
ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥

ਯਾਰ ਕਹਾਉਂਣਾ ਅਸਾਨ ਨਹੀ ਹੁੰਦਾ ਚਰਚੇ ਪਰਚੇ ਸਭ ਝੱਲਣੇ ਪੈਂਦੇ ਆ

ਗੱਲ ਕਰਦੀ ਕੀ ਗਾਂਧੀ 💵 ਵਾਲੇ ਨੋਟ ਦੀ ..ਖੱਟੇ ਜਹੇ ਯਾਰ ਬਿੱਲੋ ਅੱਤ ਨੇ ...

ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ ਦੇਖੀ ਵੈਰੀਆ ਵੇ ਕਿਤੇ ਅੜੀ ਨਾ ਕਰੀ

ਗੱਲਾਂ ਕਰੀਏ ਭਾਵੇਂ ਰੋਜ ਹਜਾਰਾਂ ਨਾਲ ਦੁਨੀਆਂ ਚੰਗੀ ਲੱਗਦੀ ਬੱਸ ਯਾਰਾਂ ਨਾਲ....

ਲੱਖਾ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ💪 ਪੱਕੀਆਂ ਨੇ ਯਾਰੀਆਂ ਕੋਈ ਜਾਅਲੀ ਅਸਟਾਮ ਨੀ💪

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾਂ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

ਗੁੱਡੀ ਅੰਬਰਾਂ ਤੇ ੲਿੱਕ ਦਿਨ ਓੁਹਦੀ ਚੜਨੀ ਜਿਹੜਾ ਦਿਨ ਰਾਤ ਮਿਹਨਤੀ ਪੁਜ਼ਾਰੀ ਹੁੰਦਾ ਹੈ
ਟਿੱਚਰਾਂ ਬਥੇਰੇ ਲੋਕੀਂ ਰਹਿੰਦੇ ਕਰਦੇ ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਹੈ

ਕਦੇ ਕੁੜੀਅਾਂ ਦੇ ਪਿੱਛੇ ਮੁੱਲ ਲੲੀਅਾਂ ਨਾਂ ਲੜਾੲੀਅਾਂ ਰਾਤਾਂ ਥਾਣਿਅਾਂ ਵਿੱਚ ਯਾਰਾਂ ਪਿੱਛੇ ਬਹੁਤ ਨੇ ਲੰਘਾੲੀਅਾਂ।

ਚਰਚੇ ਨੇ ਪੂਰੇ ਨਾਲੇ ਕੈਮ ਸਰਦਾਰੀ ਅਾ
ਯਾਰੀ ਜਿਨ੍ਹਾ ਨਾਲ ਮੇਰੀ ਸਾਰੇ ਅੱਤ ਦੇ ਸ਼ਿਕਾਰੀ ਆ

ਓਹਨਾ 👬 ਨਾਲ ਲੰਘ ਗਈਆਂ ਉੁਮਰਾਂ ⏳ ਤੇਰੇ 👸 ਨਾਲ ਹਲੇ ਸਾਲ ਵੀ ਨਹੀਂ
ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਯਾਰ 👬 ਛੱਡ ਜਾਣ 👉ਸਵਾਲ ਹੀ ਨਹੀ

ਨੀਵਾਂ ਉਡਿਆ ਨਹੀਂ ਜਾਂਦਾ, ਬਾਜਾਂ ਨਾਲ ਪਿਆਰ ਆ ਝੁਕਣਾ ਸਿਖਿਆ ਨਹੀਂ ਅਸੀਂ, ਕਿਉਂਕਿ ਨਾਲ ਖੜ੍ਹੇ ਯਾਰ ਆ ..#

ਯਾਰ ਹੀ ਚੜਾਉਂਦੇ ਕੰਮ ਸਿਰੇ ਯਾਰ ਦੇ
ਯਾਰੀ ਜਿੰਦਬਾਦ ਜਿੰਦਬਾਦ ਸੋਹਣੀਏਂ..

👉ਤੇਰੇ ਤੋਂ ਵੱਧ ਕੇ ਯਾਰਾਂ👬 ਦੇ ਅਹਿਸਾਨ ਬੜੇ ਨੇ 👈
👉ਜੇ ਤੇਰੇ ਵੀਰ ਲਿਓੁਣ ਹਨੇਰੀਆਂ ਮੇਰੇ ਨਾਲ ਵੀ ਤੂਫ਼ਾਨ☺ ਖੜੇ ਨੇ 👈

ਕਿਸੇ ਤੋਂ ਡਰਦੇ ਨੀ , ਕੁੜੀਆਂ ਪਿੱਛੇ ਮਰਦੇ ਨੀ .... ਯਾਰੀ ਲਈ ਕੁੱਝ ਵੀ ਸਹਿਲਾਂਗੇ... ਯਾਰਾਂ ਲਈ ਤਾਂ 🙂ਬਿੱਲੋ ਤੈਨੂੰ ਵੀ ਅਲਵਿਦਾ ਕਹਿਦਾ ਗੇਂ

ਇੱਕ # ਮਾਪਿਆਂ ਦੇ ਕਹਿਨੇ ਵਿੱਚ #ਗੱਭਰੂ, ਦੂਜੀ # ਯਾਰਾਂ ਦੀ # Support ਰੱਜ ਕੇ...

ਜਦ ਵੀ ਅੜੇ ਆਂ ਯਾਰਾਂ ਲਈ, ਜਦ ਵੀ ਲੜੇ ਆਂ ਯਾਰਾਂ ਲਈ, . ਜਿੱਥੇ ਤੂੰ ਸੋਚ ਨੀ ਸੱਕਦੀ, ਉੱਥੇ ਖੜੇ ਆਂ ਯਾਰਾਂ ਲਈ...!!!

ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

ਦਿਲ ਤੋਂ Love u ਆ, ਮੇਰੇ ਯਾਰਾਂ ਬੇਲੀਆਂ ਨੂੰ,
ਬਾਕੀ ਪੱਪੀਆਂ ਜੱਫ਼ੀਆਂ ਓਹਨਾਂ ਦੀਆਂ ਸਹੇਲੀਆਂ ਨੂੰ ।

ਇਕੱਲਾ ਘੁੰਮਦੇ ਵੇਖਕੇ ਟਿੱਚਰਾਂ ਕਰਦੇ ਆ,
ਵੈਰੀਆਂ ਨੂੰ ਇਹ ਪਤਾ ਨੀ,
ਇੱਕ ਫੋਨ ਨਾਲ ਯਾਰਾਂ ਬੈਲੀਆਂ ਨੇ ਮੇਲੇ ਲਾ ਦੇਣੇ ਆ ।

ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ,
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ,
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ,
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ ।

ਦੋਲਤਾਂ ਤਾਂ ਜੱਗ ਉੱਤੇ ਸਭ ਨੇ ਕਮਾਈਆਂ,
ਪਰ ਸਾਡੀਆਂ ਕਮਾਈਆਂ ਵਿੱਚ ਯਾਰ ਆਉਂਦੇ ਨੇ ।

ਆਪ ਹੀ ਛੱਡ ਕੇ ਕਹਿੰਦੀ:-ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ
'ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ
ਮੈਂ ਕਿਹਾ :-ਚੰਦਰੀਏ ! ਮੇਰੀ ਤਾਂ ਯਾਰਾਂ 'ਚ ਜਾਨ ਅਾ..

ਯਾਰਾ ਯਾਰੀ ਦਾ ਮਾਣ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਣ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅਣਜਾਣ ਰੱਖੀਂ॥

😐ਕੱਲ ਇੱਕ👩 ਕੁੜੀ😀 ਕਹਿੰਦੀ 👱ਮੈੰ ਵੀ 👨ਤੇਰੇ ਵਾਂਗੂ Fb ਤੇ Status ਪਾ ਕੇ ਚੜਾਈ 😊ਕਰਵਾਉਂਣੀ ਏ😆. 👨ਮੈੰ ਕਿਹਾ 👩ਬੀਬਾ ਜਿਹੜਾ 😀pack ਤੂੰ ਪਵਾਉਣੀ ਏ 😕ਇੰਨਾ Data ਤਾਂ👨ਮੈਂ ਯਾਰਾਂ 👬👫ਬੇਲੀਆਂ ਦਾ ThnxXx ਕਰਨ 😊ਲੱਗਿਆ ਈ ਉਡਾ 😉ਦਿੰਦਾ😮😮

ਅੜਬ ਅਸੂਲੀ ਜੱਟ ਟੌਹਰਾਂ ਦਾ ਸ਼ੌਕੀਨ ਰਹਿੰਦਾ
.ਵੈਰੀਆਂ ਨਾਲ ਆਕੜ ਚ ਯਾਰਾਂ ਨਾਲ ਰੰਗੀਣ ਨੀ।

ਯਾਰ ਜਿੰਦਗੀ ਚ ਨਹੀ ਮਿਲਦੇ ਬਲਕਿ
ਜਿੰਦਗੀ ਹੀ ਯਾਰਾਂ ਚ ਮਿਲਦੀ ਆ....

ਜਦੋਂ ਲੰਘ ਜੇ ਜਵਾਨੀ ਫਿਰ
ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ
ਯਾਰ ਯਾਦ ਆਉਂਦੇ ਨੇ
Lub uu yarro👬😍

ਨੀ ਤੁਸੀ DJ ਵਾਲਾ program ਬਾਹਰ ਰੱਖਿਓ
ਸਾਰੇ ਯਾਰਾਂ ਕੋਲ ਅਸਲਾ🔫 ਲਾਇਸੰਸ ਬਲਿਏ 💪💪💪

ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ
ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ 😃

ਨਾਰਾਂ ਪਿੱਛੇ ਲੜਦੇ ਨਾਂ ਉਂਝ ਬੱਲੀਏ ,
ਯਾਰਾਂ ਪਿੱਛੇ ਜਿਗਰਾ ਬਥੇਰਾ ਰੱਖੀਏ।

ਵਾਰ ਪਿੱਠ ਚ ਚਲਾਵੇ ਏਸੇ ਯਾਰ ਨਹੀ ਰੱਖੀਦੇ......
ਕਰਜੇ ਤੇ ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ

ਕੁੜੀਏ ਤੂੰ ਸਾਡੀ ਰੀਸ ਕਿਥੋਂ ਕਰਲੇਗੀ ਅਸੀ ਤਾਂ ਯਾਰਾਂ ਨੂੰ ਵੀ ਡਾਰਲਿੰਗ ਕਹਿਣ ਵਾਲੇ ਬੰਦੇ ਅਾ ..✍✍

ਜਿਹੜੇ ਖੜੇ ਪੈਰ ਕਰ ਦਿੰਦੇ ਵਾਰਦਾਤ ਨੀ,,
ਉਹਨਾਂ ਨਾਲ ਯਾਰਾਂ ਦੀ ਐ ਸਿੱਧੀ ਗੱਲਬਾਤ ਨੀ

ਜਾਕੇ ਰੈਲੀਆਂ ਤੇ ਝੰਡਿਆਂ ਦੇ ਭਾਰ ਚੱਕੇ ਨਹੀ
ਰੱਖੇ ਜੱਫਿਆਂ ਦੇ ਵਿੱਚ ਚਾਰ ਯਾਰ ਪੱਕੇ ਨੀ..!

YARRI DOSTI PUNJABI MESSAGE Page 1

YARRI DOSTI PUNJABI MESSAGE Page 2

YARRI DOSTI PUNJABI MESSAGE Page 3

YARRI DOSTI PUNJABI MESSAGE Page 4

YARRI DOSTI PUNJABI MESSAGE Page 5

YARRI DOSTI PUNJABI MESSAGE Page 6

YARRI DOSTI PUNJABI MESSAGE Page 7

YARRI DOSTI PUNJABI MESSAGE Page 8