Are you looking for best Yarri Dosti Punjabi Message status? We have 358+ status about Yarri Dosti Punjabi Message for you. Feel free to download, share, comment and discuss every status,quote,message or wallpaper you like.



Check all wallpapers in Yarri Dosti Punjabi Message category.

Sort by

Oldest Status 51 - 100 of 358 Total

ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ,
ਪੜਨ-ਲੜਨ ਵਾਲੇ ਸਭ ਸਾਡੇ ਨਾਲ ਨੇ..!

ਯਾਰ ਜਿੰਦਗੀ 'ਚ ਨਹੀ ਮਿਲਦੇ ਬਲਕਿ,
ਜਿੰਦਗੀ ਹੀ ਯਾਰਾ 'ਚ ਮਿਲਦੀ ਆ,
ਮੇਹਰ ਕਰੀ..! ਮੇਰੇ ਰੱਬ ਵਰਗੇ ਯਾਰਾ ਤੇ..!

ਉਹੀ ਯਾਰਾ ਦੀ ਚੜਾੲੀ ਦੇਖ ਰਹਿਣ ਹਿੱਲਦੇ,
ਪਟਾਕਿਅਾ ਤੋ ਪਹਿਲਾਂ ਜਿਹੜੇ ਤੂਈ ਛਿੱਲਦੇ ।

ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ,
ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।

ਕੀ ਹੋਇਆ ਜੇ ਯਾਰਾ ਦੀ ਸਹੇਲੀ ਕੋਈ ਨਾ,
ਦੁੱਖ-ਸੁੱਖ ਵਿੱਚ ਯਾਰ ਬੜੇ ਨੇ ।

ਜਿੱਥੇ ਯਾਰੀ ਪਾਂ ਲਈਂਏ ਉ ਮਿੱਤਰਾ,
ਉੱਥੇ ਘਾਟੇ ਵਾਦੇ ਨਹੀਂ ਦੇਖੀ ਦੇ ।

ਕੲੀ ਹੁੰਦੇ ਅਾ 🤗ਯਾਰ ਜਿੰਨਾਂ ਬਿਨਾ ਰਿਹਾ ਨੀ ਜਾਦਾ 😚 👬 ਹਰ ੲਿੱਕ ਨੂੰ ਸਾਡੇ 👲🏻ਅਾਲਾ ਕਿਹਾ ਨੀ ਜਾਂਦਾ......

ਕੱਲਾ ਸ਼ੇਰ 🐯 ਕਦੇ ਐਵੇਂ ਨਹੀਉ ਦਹਾੜਦਾ 👌 ਪਿੱਛੇ ਹੋੰਸਲਾ ਏ ਯਾਰਾਂ ਦੀ ਸਪੋਟ⬆ ਦਾ 💓 ਅੱਖ 👀 ਖੜੀ ਸਦਾ ਯਾਰੀ ਦੇ ਸਰੂਰ ਨਾਲ 👍 ਮਾਨ ਕਰਿਆ ਨੀ ਗਾਂਧੀ ਆਲੇ ਨੋਟ 💵 ਦਾ

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥

ਸੀ ਕਰਦੇ ਯਾਰੀ ਯਾਰੀ ਹੁਣ ਯਾਰ ਕਦੇ ਨਾ ਮਿਲਦੇ ਇਹ ਝੂਠਾ ਮਾਣ ਜਵਾਨੀ ਪਰ ਯਾਰ ਸੀ ਸੱਚੇ ਦਿੱਲ ਦੇ

ਛੱਡੀਏ ਨਾ ਕਦੇ ਉਹ ਯਾਰ ਮਿਤਰੋ ਕਰਦਾ ਹਮੇਸ਼ਾ ਜਿਹੜਾ ਗੱਲ ਪੱਖ ਦੀ 👬

#😀😀ਵੇਖ ਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ🙏🙏🙏� ਕਦੇ ਨੀ, ਖਾਰ ਖਾਈ ਦੀ..👍 👳👳ਰੱਬ ਜਿਹੇ ਯਾਰਾ ਨਾਲ ਖੁਸ਼ ਰਹੀ ਦਾ ਮਾੜੀ 👀?ਮੋਟੀ ਗੱਲ ਦਿਲ ਤੇ ਨੀ �#�ਲਾਈ� ਦੀ .....👌✌👈

ਵੈਰੀ ਰੋਜ ਹੀ ਬੇਸ਼ਕ ਨਵਾ ਟਕਰੇ . ਪਰ ਰਬਾ ਯਾਰਾ ਤੋ ਨਾ ਪੈਣ ਕਦੇ ਦੂਰੀਆ...

ਚੰਨ ਵਲ ਵੇਖ ਕੇ ਸੱਭ ਲਈ ਫਰਿਆਦ ਮੰਗਦੇ ਹਾਂ,,, ਅਸੀਂ ਜ਼ਿੰਦਗੀ ਚ ਸੱਭ ਲਈ ਪਿਆਰ ਮੰਗਦੇ ਹਾਂ,, ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਹੋਇਓ ਦੋਸਤੋ ,,, ਅਸੀਂ ਕਿਹੜਾ ਤੁਹਾਡੇ ਤੋ ਥੋਡੀ ਜਾਂਨ ਮੰਗਦੇ ਹਾਂ,,,

👬 ਦੋਸਤੀ ਹੁੰਦੀ ਹੈ – *One Time* 🙃 ਅਸੀ ਨਿਭਾਉਦੇ ਹਾ – *Some Time* 😇 ਯਾਦ ਕੀਆ ਕਰੋ – *Any Time* 🤗 ਤੁਸੀ ਖੁਸ਼ ਰਹੋ – *All Time* 🙏 ਏਹੋ ਅਰਦਾਸ ਹੈ ਮੇਰੀ – *Life Time*...

ਲੜਨਾ ਕੀ ਆਪਾਂ . ਸਾਡਾ ਹੱਥ ਨਹੀਓ ਹਿੱਲਦਾ, ਯਾਰ ਹੀ ਬਥੇਰੇ . ਸਾਨੂੰ ਮੌਕਾ ਨਹੀਓ ਮਿਲਦਾ..

ਕਿਥੋਂ ĢØĹÏ 🔫ਲੰਘ ਜੂ ਗੀ HIKKAW ਪਾੜ ਕੇ 🚫 😙 ਭਰਾ BŰŁÈŤŤ 🔫🚫PŘØŐF ਜੋ ਕਰੀਬ ਹੁੰਦੇ ਨੇ💪👬👬👬👬👬👬

✌ਕਹਿੰਦੀ ਮੇਰੀਆਂ ??👱#ਸਹੇਲੀਆ ਬਹੁਤ #ਪੜਾਕੂ ਨੇ ਮੈਂ ਕਿਹਾ ਕਮਲੀਏ ਸਾਡੇ ਤਾ ਸਾਰੇ 👳👦#ਯਾਰ ਹੀ 🔫#ਲੜਾਕੂ ਨੇ 😙 😙 💪

ਯਾਰੀ ਲਾਉਣੀ ਹੋਵੇ ਤਾਂ ਗੱਲ ਨਫੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ

ਨੀਵਾਂ ਉਡਿਆ ਨਹੀ ਜਾਂਦਾ , ਬਾਜਾਂ ਨਾਲ ਪਿਆਰ ਆ ਝੁਕਣਾ ਸਿਖਿਆ ਨਹੀਂ ਅਸੀ ,ਕਿਉਂਕਿ ਨਾਲ ਖੜ੍ਹੇ ਯਾਰ ਆ ..

ਨਾ ਨਜਾੲਿਜ ਪੋਸਟ ਪਾਈ ਕਦੇ, ਨਾ # Tag ਬਗਾਨੇ ਕਰਦੇ ਅਾ... ਆਪਣਿਆਂ ਨੂੰ *YaaR* ਕਰੇ Tag ਦੱਸ ਲੋਕੀ ਕਾਹਤੋਂ ਸੜਦੇ ਅਾਂ...

ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀ ਯਾਰੀਆਂ ਕਮਾਇਆਂ।

ਮੇਰੀ ਮੌਤ ਪਿੱਛੋ ਮੇਰੀ ਅਰਥੀ ਨੂੰ ਥੋੜਾ ਰੋਕ ਲਿਉ, ਮੇਰੇ #ਯਾਰ ਨੇ ਕਮੀਨੇ ਪੱਕਾ ਲੇਟ ⌚ ਅਾਉਣਗੇ ਪਿੱਠ ਪਿੱਛੇ ਭਾਵੇਂ ਕਰਦੇ ਨੇ ਲੱਖ ਮਾੜੀਆਂ, ਪਰ ਅੈਨੀ ਅਾ ✅ ਗਰੰਟੀ ਫੁੱਟ-ਫੁੱਟ ਰੋਣਗੇ

ਭਟਕ ਗਿਆ ਸੀ ਦਿਲ ਚੰਦਰਾ, ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡ ਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

ਮੈਂ ਲਿਖਾਂ ਗੀਤ ਕਾਹਦੇ ਲਿਖਦਾ,,, ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ... ਬਲਦੀਆਂ ਅੱਗਾਂ ਵਿਚ ਨਾਲ ਖੜਦੇ, ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ... ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ, ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ, ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ , ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ, ਸਾਡੀ ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....

ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਞਾਰਾਂ ਨੂੰ... ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ

ਕਹਿੰਦੀ 👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ ਪਿੱਤਲ ਵਰਗੇ ਯਾਰਾਂ 👬 ਨਾਲ ਰਹਿਣਾ, ਮੈਂ ਵੀ ਕਹਿਤਾ ਫਿਰ 'ਸੋਨਾ ਤਾਂ🙅🏻ਕਮਲੀੲੇ ਵਿੰਘਾ ਹੋ ਜਾਦਾ, ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..

ਦੋਸਤਾਂ ਨੂੰ ਹਰ ਮਹਿਫਿਲ ਵਿਚ ਯਾਦ ਕਰਾਂਗੇ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
ਨਾ ਮਿਲਿਆਂ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ ,
ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…

🔫 ਕਈ ਬੁੱਕਦੇ ਨਾਰਾਂ ਦੇ ਸਿਰਾਂ ਤੇ ਪਰ ਯਾਰ ਬੁੱਕਦੇ ਯਾਰਾਂ ਦੇ ਸਿਰਾਂ ਤੇ 🔫

ਕੁੜੀਅਾਂ ਪਿਛੇ ਲਗ ਯਾਰਾਂ ਨੂੰ ਭੁਲਾੳੁਣ ਵਾਲਿਓ,
ਯਾਦ ਰਖਿਓ ਅਰਥੀ ਨਾਲ ਜਨਾਨੀਅਾਂ ਨੀ ਜਾਂਦੀਅਾਂ....

ਨਾ ਪੈਸਾ ਨਾ ਨਾਰਾ ਦੀ ਲੌੜ ਮੈਨੂੰ ਮੇਰੇ ਹੀਰੇ ਜਿਹੇ ਯਾਰਾਂ ਦੀ ਲੌੜ।

ਕੀ ਫਰਕ ਹੈ ਦੋਸਤੀ ਤੇ ਮੁਹੱਬਤ ਵਿਚ
ਰਹਿੰਦੇ ਤਾਂ ਦੋਵੇ ਦਿਲ ਵਿਚ ਹੀ ਹੈ
ਬਸ ਫਰਕ ਸਿਰਫ ੲੇਨਾ ਕੀ ਬਰਸੋਂ ਬਾਅਦ ਮਿਲਣ ਤੇ ਦੋਸਤ ਗਲ ਨਾਲ ਲੱਗਾ ਲੈਂਦਾ ਹੈ ਤੇ ਮੁਹੱਬਤ ਨਜਰਾਂ ਚੁਰਾਂ ਲੈਦੀ ਹੈ .

"ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾਂ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ.."

ਮੈਂ ਲਿਖਾਂ ਗੀਤ ਕਾਹਦੇ ਲਿਖਦਾ,,, ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ, ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ, ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
# ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ,
ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ,
ਸਾਡੀ # ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....

ਬਈ ਹੁੰਦੇ ਯਾਰ ਭਰਾਂਵਾਂ ਵਰਗੇ
ਸੱਜੀਆਂ ਖੱਬੀਆਂ ਬਾਹਵਾਂ ਵਰਗੇ
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ...

👉 ਸ਼ੌਕ 💪 ਬਾਪੂ 👳 ਨੇ ਪੁਗਾੲੇ 😘,
ਚਰਚੇ 🙌 ਯਾਰਾਂ ਨੇ 😏 ਕਰਾੲੇ...

Na ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਅa ਕਾਰਾ ਦਾ,
ਜੋ ਮਾੜੇ ਟਾੲਿਮ ਨਾਲ ਖੜਦੇ, ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ ……

ਸੋਚੀ🤔 ਦਾ ਨੀ on the spot ਫੈਸਲੇ, ਦੱਬਦਾ ਨੀ ਅਜੇ ਤਾਂ ਸਰੀਰ ਲੋਟ ਆ,
. ...ਜੁੱਤੀ ਹੇਠ ਵੈਰੀਆ ਨੂੰ ਰੱਖ ਤੁਰਦਾ,ਚੱਕਵਾਂ ੲੇ ਕੰਮ ਵੀਰਾਂ ਦੀ support ਆ..

ਲੱਗਦਿਆ ਕੋੜੇ ਖਰੇ ਅਾ ਜੁਬਾਨ ਤੋ ,,, ☞ਯਾਰ ਨੇ ਪਿਆਰੇ ਸਾਨੂੰ ਜਹਾਨ ਤੋਂ ,,,
ਜਿਸਮਾ ਨਾਂ ਅੱਖਾਂ ਕਰਦੇ ਨਾ ਤੱਤੀਆਂ ☀ ,,Yaaran ☜ ਜਿਹੇ ਯਾਰ ਮਿਲੇ ਨਾ ਦੁਕਾਨ ਤੋ...

ਰੱਬਾ ਮੇਰੀ ਜਿੰਦਗੀ ਵਿਚ ਖੁਸੀਆਂ ਭਾਂਵੇ ਘੱਟ ਰੱਖੀ,
ਪਰ ਮੇਰੇ ਯਾਰਾ ਦੇ ਉਤੇ ਮੇਹਰ ਭਰਿਆ ਹੱਥ ਰੱਖੀ ।

ਜਦ ਵੀ ਅੜੇ ਆ ਯਾਰਾਂ ਲਈ ਜਦ ਵੀ ਲੜੇ ਆ ਯਾਰਾਂ ਲਈ..
ਜਿੱਥੇ ਤੂੰ ਸੌਚ ਨੀ ਸਕਦਾ ਅੋਥੇ ਖੜੇ ਆ ਯਾਰਾਂ ਲ਼ਈ...

ਵੱਧ ਵੱਧ ਪੈਂਦੇ ਪੰਗਾ ਪਏ ਤੋਂ
ਸਾਡੇ ਅਾਲੇ ਤਾਂ ਕਦੇ ਨੀ ਪਿੱਛੇ ਹੱਟਦੇ...

ਅਸਮਾਨੀ ਗੁੱਡੀ ਚੜਦੀ ਆ ਸਭ ਦੀ ਇਹਦਾ ਮਾਣ ਨੀ ਕਰੀਦਾ
ਯਾਰੀ ਲਾਈ ਦੀ ਆ ਬਲਿਆ ਯਾਰੀ ਦਾ ਵਪਾਰ ਨੀ ਕਰੀਦਾ...

ਕਿਵੇਂ ਭੁਲਾ ਦੇਵਾਂ ਇੱਕ ਨਾਰ 👸 ਲਈ ਰੱਬ ਜਹੇ ਯਾਰਾ👌 ਨੂੰ
ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ 💏💏ਦਿਲਦਾਰਾ ਨੂੰ .........

ਖੂਨ ਵਿੱਚ ਯਾਰੀ 👬 ਦਾ ਕਰੇਜ਼ ਰੱਖੀ ਦਾ....!!!!
.ਨਸ਼ੇ ਤੇ ਨਾਰਾਂ 🙋 🏻 ਤੋਂ ਪਰਹੇਜ਼ ਰੱਖੀ ਦਾ.....!!!

ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ..
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਜਾਂ ਮੰਗੇ ਯਾਰ ਪਿਆਰੇ ਮੈਂ...👬👬

ਜਿਹੜੇ ਪਿੱਠ ਪਿੱਛੇ ਗੱਲ ਕਰਦੇ ਓਹ ਜਨਾਨੇ ਹੁੰਦੇ,
ਜਿਹੜੇ ਯਾਰ ਯਾਰਾਂ ਲਈ ਖੜਦੇ ਓਹ ਫਾਨੇ ਹੁੰਦੇ 👈🏼

ਦੋ ਤਿੰਨ ਯਾਰ ਜਿਹੜੇ ਖਾਸ ਨੇ ਬਸ ਉਹਨਾ ਨਾਲ ਮਿਲਦੀ ਆ ਮੱਤ ਵੀ
ਬਾਕੀ ਹੱਸ ਕੇ ਬੁਲਾ ਲਈ ਦਾ ਸਭ ਨੂੰ ਭੇਤ ਦਿਲ ਵਾਲਾ ਦੇਈ ਦਾ ਏ ਘੱਟ ਵੀ...

YARRI DOSTI PUNJABI MESSAGE Page 1

YARRI DOSTI PUNJABI MESSAGE Page 2

YARRI DOSTI PUNJABI MESSAGE Page 3

YARRI DOSTI PUNJABI MESSAGE Page 4

YARRI DOSTI PUNJABI MESSAGE Page 5

YARRI DOSTI PUNJABI MESSAGE Page 6

YARRI DOSTI PUNJABI MESSAGE Page 7

YARRI DOSTI PUNJABI MESSAGE Page 8