Are you looking for best Yarri Dosti Punjabi Message status? We have 358+ status about Yarri Dosti Punjabi Message for you. Feel free to download, share, comment and discuss every status,quote,message or wallpaper you like.



Check all wallpapers in Yarri Dosti Punjabi Message category.

Sort by

Oldest Status 101 - 150 of 358 Total

ਉਂਝ ✋ ਸੁਪਨੇ ਬੜੇ ਸਜਾਏ ਸੀ, ਪਰ ਸਭ ਕਿਸਮਤ ਚੋਂ 👆 ਬਾਹਰ ਮਿਲੇ...
ਰੱਬਾ ਬਹੁਤਾ 👓 ਏ ਧੰਨਵਾਦ 🙏 ਤੇਰਾ, ਮੈਨੂੰ ਤੈਥੋਂ ਪਿਆਰੇ💃 ਯਾਰ 👬👬 ਮਿਲੇ ✔

ਅਸੀ ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ ,,
ਨੀ ਯਾਰਾਂ ਪਿੱਛੇ ਹੱਡ ਤੋੜ ਦੇ...

ਕਮਲੀਏ ਤੂੰ ਸਾਡੀ ਰੀਸ ਕਿਥੋਂ ਕਰ ਲੈਗੀ ..
ਅਸੀ ਤਾ ਯਾਰਾ ਨੂੰ ਵੀ ਡਾਰਲਿੰਗ ਕਹਿਣ ਵਾਲੇ ਆਂ ..

ਖੂਨ ਵਿੱਚ ਯਾਰੀ 👬 ਦਾ ਕਰੇਜ਼ ਰੱਖੀ ਦਾ,
ਤੇ ਫੁਕਰੀਆ ਨਾਰਾਂ ਤੋਂ ਪਰਹੇਜ਼ 🚫 ਰੱਖੀ ਦਾ.....

ਕਹਿੰਦੀ ਯਾਰਾਂ ਤੇ ਪਿਆਰ ਵਿਚੋਂ ਕੀ ਰੱਖਣਾ
ਮੈਂ ਕਿਹਾ ਰੱਖਣੇ ਆ ਯਾਰ ਮਿੱਠੀਏ....

ਦੱਸ ਕੀ ਲੈਣਾ ਓੁਹਨਾਂ ਤੋਂ ਜਿਹੜੇ ਵੇਖਕੇ ਸੜਦੇ ਨੇ
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...

ਵੈਰੀਆ ਦੇ ਦਿਲਾ ਵਿੱਚੋ ਕੱਢਣੇ ਏ ਵਹਿਮ ਨੇ
.#ਸਹੇਲੀ# ਮੇਰੀ ਕੋੲੀ ਨੀ ਤੇ #ਯਾਰ# ਸਾਰੇ ਕੈਮ ਨੇ..😎

ਕੋਈ ਕਹਿੰਦਾ ਮੇਰੇ ਯਾਰ ਬੜੇ 👬,
ਕੋਈ ਕਹਿੰਦਾ ਮੇਰੇ ਕੋਲ ਹਥਿਆਰ ਬੜੇ 🔪
ਉਏ ਜਿੱਥੇ ਅਸੀਂ ਖੜ ਜਾਈੲੇ ਤਿੰਨ ਚਾਰ ਈ ਬੜੇ ... 😉👌✌😎 ...

ਯਾਰਾਂ ਦੀ ਸਲਾਹ ਤੋਂ ਬਿਨਾ ੲਿੱਕ ਕਦਮ ਵੀ ਨਹੀ ਚੱਲਦੇ
ਜਿਹੜੇ ਅੱਜ ਤੱਕ ਨਾ ਹੋੲੇ ਕਿਸੇ ਦੇ ੳੁਹੀ ਤਖਤ ਯਾਰ ਮੱਲਦੇ........ °¶°¶

# ਮੈਨੂੰ ਕਹਿੰਦੀ ਤੇਰੇ ਯਾਰ ਨੀਂ ਹੇਗੈ ਇਕ ਨਾਲ ਹੀ ਘੁੰਮਦਾ ਰਹਿੰਦਾਂ..
# ਮੈਂ ਕਿਹਾ ÷ਯਾਰ ਤਾਂ ਸੁੱਖ ਨਾਲ ਬਥੇਰੇ ਆਂ....ਪਰ ਆਹੀ ਚੰਦਰਾਂ ਦਿਲ ਦੇ ਨੇੜੇ ਆਂ ....:

ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...

ਕਹਿੰਦੀ ਅੱਜ ਮੇਰੀਂਆ ਸਿੰਗਲ ਸਹੇਲੀਆਂ ਦਾ ਓਲਾਂਬਾ ਹੀ ਲਾ ਦੇ
ਇੱਕ-ਅੱਧੀ ਸੇਲਫ਼ੀਏ ਆਪਣੇ ਯਾਰਾਂ ਨਾਲ ਹੀ ਪਾ ਦੇ.....

"ਨੇਤਾ ਗੀਰੀਆਂ ਦੇ ਚੱਕਰਾਂ ਤੋਂ ਦੂਰ ਬੱਲੀਏ"
'ਨੀ ਸਾਨੂੰ ਯਾਰੀਆਂ ਦਾ ਰਹਿੰਦਾ ਏ ਸਰੂਰ ਬੱਲੀਏ

ਮੇਰੇ ਯਾਰਾਂ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀ ਕਿੱਕਰਾਂ ਨਾਲ ਟੰਗ ਦੇਣਗੇ..💪 👬

ਕੀ ਹੋਇਆ ਜੇ ਡਿਗਰੀ ਨਾ ਮਿਲੀ ਪਿਆਰ ਦੀ...
ਪਰ ਯਾਰੀਆਂ ਦੇ ਵਿੱਚ ਤਾਂ ਅਵਾਰਡ ਪੱਕੇ ਆ.....

ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ

ਵੇਖ ਲਈ ਹਵਾਵਾਂ ਨੂੰ ਸੁਨੇਹੇ ਘੱਲ ਕੇ
ਅੱਧੀ ਰਾਤੀਂ ਆਉਣ ਨੰਗੇ ਪੈਰੀਂ ਚੱਲ ਕੇ
ਕਿਸੇ ਸੱਜਰੀ ਸਹੇੜੀ ਜਈ ਮਸ਼ੂਕ ਵਰਗੇ
ਯਾਰ ਹੁੰਦੇ ਨੇ ਸਰਾਣੇ ਪਈ ਬੰਦੂਕ ਵਰਗੇ

ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਂਉ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ ,.
.ਫਿਰ ਅਾਪਾ ਵੀ ਸਮਝਾ ਤਾਂ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਂਦਾ ,ਰੌਂਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..💪🏻

ਅੱਤ ਦੇ ਸ਼ਿਕਾਰੀ ਦੂਜਾ ਝਾਕਾ ਨਾਰਾ ਦਾ
ਐਬ ਨਾ ਹੀ ਕੋਈ ਬਸ ਨਸ਼ਾ ਯਾਰਾਂ ਦਾ...

ਰੌਲੇ ਚਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀੲੇ
ਜਾਨ ਵਾਰਨ ਲੱਗੇ ਵੀ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ ....

ਯਾਰਾਂ ਵੈਲੀਆਂ ਚ ਰਹਿਣਾ ਆ ਸਵਾਦ ਕੁੱਟ ਦਾ
ਕਦੇ ਸ਼ੋ ਮੈਚ ਦੇਖੀ ਗੱਭਰੂ ਦੀ ਕੁੱਟ ਦਾ!

ਮੈ ਯਾਰਾਂ ਦੀ ਕਰਾ ਤਰੀਫ ਕਿਂਵੇ,
ਮੇਰੇ ਅੱਖਰਾ ਵਿੱਚ ਇੰਨਾ ਜੋਰ ਨਹੀ,,
ਸਾਰੀ ਦੁਨੀਆਂ ਵਿੱਚ ਭਾਂਵੇ ਲੱਖ ਯਾਰੀਆਂ
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ.....

ਬਾਪੂ ਕੋਲੋ ਹੌਸਲਾ ਤੇ ਮਾਂ ਕੋਲੋ ਪਿਆਰ😘
ਮਿਹਰ ਪੂਰੀ ਰੱਬ ਦੀ ਮਿਲੇ ਸੋਨੇ ਵਰਗੇ ਯਾਰ...

ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ ,
ਪੱਕੀਆਂ ਨੇ ਯਾਰੀਆਂ ਨਾ ਜਾਹਲੀ ਅਸਟਾਂਮ ਨੀ 👈

ਮੇਰੇ ਯਾਰ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀ ਕਿੱਕਰਾਂ ਨਾਲ ਟੰਗ ਦੇਣਗੇ..

ਮਿੱਤਰਾਂ ਦੀ ਅੱਖ ਹੁਣ ਬਣਗੀ ਰਡਾਰ ਨੀ
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹ ਯਾਰ ਨੀ...

ਤੱਤਾ ਖੂਨ ਕਿਸੇ ਦੀਆ ਨਾ ਝੱਲੇ ਘੂਰੀਆਂ
ਪੇਚਕਸ ਵਾਂਗੂ ਚਾੜ ਦੇਈਏ ਚੂੜੀਆਂ
ਨਸੇ ਪੱਤੇ ਵਾਲੀ ਹੈ ਨੀ ਤੋੜ ਯਾਰਾਂ ਨੂੰ
ਯਾਰੀਆਂ ਦੀ ਚੜੀ ਰਹਿੰਦੀ ਲੋਰ ਯਾਰਾਂ ਨੂੰ

ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ ਤੈਨੂੰ ਏਹੋ ਜਾਂਦੇ ਨੇ ਵਿਗਾੜੀ
ਮੁੰਡਿਆ ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ, ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋ...

ਮਾਣ ਯਾਰੀਆ ਦੇ ਹੁੰਦੇ ਤਾਹੀ ਫਿਰਦੇ ਹੰਕਾਰੇ ਖਾੜੇ ਮੋਟਰ ਤੇ ਖੁਲੇ ਨੇ ਲੋਟ ਆਉਦੇ ਨਾ ਚੁਬਾਰੇ,
ਲੰਡੀ ਪੁੱਚੀ ਨਾ ਬਹੁਤਾ ਮੂੰਹ ਲਾਈ ਦਾ ਕੱਲਾ ਬਾਬੇ ਹੱਥ ਯਾਰਾਂ ਦਾ ਰਮੋਟ ਬਲੀਏ.........

ਉਹੀ ਸਾਡੇ ਯਾਰਾ ਨਾਲ ਲਿੰਕ ਦੇਖ ਰਹਿਣ ਝੁਰਦੇ
ਚਲਾਉਂਦੇ ਆ ਪਟਾਕੇ ਜਿਹੜੇ ਤੂਈ ਛਿੱਲ ਕੇ👈....

ਅਜੀਬ ਜਿਹੀ ਲੱਗਦੀ ਹੈ ਸ਼ਾਮ ਕਦੇ-ਕਦੇ
ਜਿੰਦਗੀ ਵੀ ਲੱਗਦੀ ਹੈ ਬੇਜਾਨ ਕਦੇ-ਕਦੇ
ਸਮਝ ਆਵੇ ਤਾਂ ਮੈਨੂੰ ਵੀ ਦੱਸੀ ਓ ਯਾਰਾ
ਕਿਉਂ ਕਰਦੀਆ ਨੇ ਯਾਦਾਂ ਪਰੇਸ਼ਾਨ ਕਦੇ-ਕਦੇ

ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ
ਦੁਨੀਆਂ ਦੀ ਪਰਵਾਹ ਨਾ ਕੋਈੇ ਯਾਰੀ ਜਿੰਦਾਬਾਦ ਰਹੇ

ਯਾਰਾਂ ਬੇਲੀਆਂ ਚ ਬੇਹਿਕੇ ਮਾਣਦੇਆਂ ਮੋਜਾਂ 🚩ਨਹੀਓ ਕਰੀਦੀ ਫਿਕਰ ਲੱਲੀ ਛੱਲੀ ਦੀ 🔫

ਜੁਰਤ ਹਿੱਕ ਦੀ ਅਣਖ ਦਿਮਾਗ ਦੀ ਸਾਥ ਹੁੰਦਾ ਵੀਰਾਂ ਦਾ
ਜਿੱਥੇ ਤਿੰਨੋ ਚੀਜਾਂ ਹੋਣ ਓੱਥੇ ਕੰਮ👉 ਨਾ ਕੋਈ ਤੀਰਾਂ ਦਾ.....

ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ
ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ...

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ਕੀ ਹੋਇਆ ਜੇ ਅਸੀਂ ਸੋਹਣੇ ਨਹੀ ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥ ✔

ਐਵੇ ਹਰ 😎 ਕਿਸੇ ਨਾਲ ਨਾ ਸਾਡੀ ਮੱਤ ਮਿਲਦੀ🎀 ਜਾਨ ਵਾਰ ਦਈਏ ਜਿਥੇ☺ਅੜੇ ਸੂਈ ਦਿਲ♥️ਦੀ...👬💪🏻😍

ਜੁਰਤ ਹਿੱਕ ਦੀ💪 ਅਣਖ🖕 ਦਿਮਾਗ ਦੀ ਸਾਥ👐 ਹੁੰਦਾ ਵੀਰਾਂ👬 ਦਾ ਜਿੱਥੇ ਤਿੰਨੋ ਚੀਜਾਂ ਹੋਣ ਓੱਥੇ☝ ਕੰਮ👉 ਨਾ ਕੋਈ ਤੀਰਾਂ🏹 ਦਾ 💪

ਵੈਰੀਆ ਦੇ ਦਿਲਾਂ ਵਿੱਚੋ ਕੱਢਣਾ ਏ ਵਹਿਮ
. ਸਹੇਲੀ ਮੇਰੀ ਕੋੲੀ ਨੀ ਤੇ ਯਾਰ ਸਾਰੇ ਕੈਮ 😎

ਹਥਿਆਰ ਸੀ ਇਨੇ ਕੀ ਤੈਨੂੰ ਤੋਲ ਦਿੰਦਾ😏
. . . ਯਾਰ ਸੀ ਇਨੇ ਤੇਰਾ ਪਿੰਡ ਰੋਲ ਦਿੰਦਾ🔫

ਫੋਕੇ ਫਾਇਰ ਮਾਰਕੇ ਚੜਾਈ ਹੁੰਦੀ ਨਾ
ਉਂਝ ਭਾਂਵੇ ਡੱਬ ਵਿੱਚ ਦੋ ਧਰੇ ਆ
ਯਾਰਾਂ ਨੇ ਤਾਂ ਹੁਣ ਤੱਕ ਯਾਰੀਆਂ ਕਮਾਈਆ
ਹੀਰੇ ਜਿਹੇ ਯਾਰ ਸੱਜੇ ਖੱਬੇ ਖੜੇ ਆ

ਕੱਲ ਦੇ ਜਵਾਕ ਯਾਰੀ ਯਾਰੀ ਕਰਦੇ,
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ!

ਯਾਰ ਰੱਖੇ ਨੇ ਜੱਗਾੜੀ, ਵੱਜੇ ਇੱਕ ਹੱਥ ਨਾਲ ਨਾਂ ਤਾੜੀ
. ਕਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ

ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ......#

😎ਜਦੋਂ ਪਤਾ ਹੋਵੇ ਸੀਨਿਅਾਂ ਚ' ਛੇਕ ਹੋਣਗੇ.. 😡 😌ਉਦੋਂ ਨਾਲ ਤੁਰਨ ਵਾਲੇ ਯਾਰ ਆਮ ਨਹੀਂ ਹੁੰਦੇ..💪

ਮਾੜਾ ਵੇਖ ਟਾਇਮ ਕੀਤੀਅਾਂ ਤੂੰ ਟਿਚਰਾਂ, ਖੜੇ ਰਹੇ ਯਾਰ ਪਿੱਠਾ ਲੱਗਣ ਨਾ ਦਿਤੀਅਾ..

ਘਰੋ ਨਿਕਲਾਂ ਤਾਂ ਯਾਰ ਨਾਲ ਏਨੇ ਤੁਰਦੇ, ਜਿਵੇ ਵੱਡੇ ਲੀਡਰ ਦੀ ਕੋਈ ਰੈਲੀ ਹੁੰਦੀ ਆਂ ,,,,,,,

ਦੱਸ ਕੀ ਲੈਣਾ ਓਹਨਾਂ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹੀਓ ਹੁੰਦੇ ਨੇ, ਜਿਹੜੇ ਆਈ ਤੇ ਨਾਲ ਖੜਦੇ ਨੇ

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ. ਏਰੀਏ ਚ ਅੱਤ ਕਰਵਾਈ ਜਾਨੇ ਆਂ. ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...

🔥ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ.. ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌....🔥

YARRI DOSTI PUNJABI MESSAGE Page 1

YARRI DOSTI PUNJABI MESSAGE Page 2

YARRI DOSTI PUNJABI MESSAGE Page 3

YARRI DOSTI PUNJABI MESSAGE Page 4

YARRI DOSTI PUNJABI MESSAGE Page 5

YARRI DOSTI PUNJABI MESSAGE Page 6

YARRI DOSTI PUNJABI MESSAGE Page 7

YARRI DOSTI PUNJABI MESSAGE Page 8