Are you looking for best Yarri Dosti Punjabi Message status? We have 358+ status about Yarri Dosti Punjabi Message for you. Feel free to download, share, comment and discuss every status,quote,message or wallpaper you like.



Check all wallpapers in Yarri Dosti Punjabi Message category.

Sort by

Oldest Status 201 - 250 of 358 Total

✒StatuS ❌NaHi ਹੈ ਤਾਂ ਕੀ❔❔ ਹੋਇਆ, YaaRi 👉👬👈 ਤੇ ਹੈ।

ਨਸ਼ਿਆਂ💊💉🚬ਤੋਂ ਦੂਰ ਹਾਂ ! ਬਸ ਇੰਨੇ ਕੁ ਮਸ਼ਹੂਰ 😎 ਹਾਂ ! ਲੋੜ ਪੈਣ ਤੇ ਯਾਰਾਂ 👬 ਲਈ ਪਹੁੰਚ ਦੇ ਜਰੂਰ ਹਾਂ !😎

ਤੇਰੇ ਨਾਲੋ ਤਾਂ ਕਮਲੀੲੇ ਮੇਰੇ ਯਾਰ ੲੀ ਚੰਗੇ ਨੇ,
ਜਿਹੜੇ ਹਰ ਪੈਗ ਬਾਅਦ ਪੁੱਛਦੇ ਨੇ ਕੇ ਬਾੲੀ ਤੂੰ ਸੈਟ ਅਾ ।

💯ਨੀ ਤੂੰ ਗਿਣਤੀ ਦੇ ਵਿੱਚ ਪੱਟੇ ਪੁੱਤ 👱👱ਮਾਵਾਂ ਦੇ।
ਯਾਰ ਕਾਫਲਿਆਂ 👬ਦੇ ਵਿੱਚ ਹੈ ਨਿਭਾਉਂਦਾ ਯਾਰੀਆਂ.. 🙏

ਸਾਡੀ ਯਾਰਾਂ ਨਾਲ ਸਰਦਾਰੀ. ਬਾਕੀ ਭੁਲਾਤੀ ਦੁਨੀਆਂ ਸਾਰੀ ਕੁੱਝ ਕਰਜ਼ੇ ਯਾਰਾ ਦੇ ਸਿਰ ਮੱਥੇ ਹੁਣ ਚੁੱਕਤਾ ਕਰਨ ਦੀ ਵਾਰੀ

ਗੱਲਾਂ ਕਰੀਏ ਭਾਵੇਂ ਰੋਜ ਹਜਾਰਾਂ ਨਾਲ,
ਦੁਨੀਆਂ ਚੰਗੀ ਲੱਗਦੀ ਬੱਸ ਯਾਰਾਂ ਨਾਲ ।

ਬੱਸ ਯਾਰੀਆਂ 👬👬ਕਮਾਉਂਦਾ ਫਿਰੇ ਯਾਰ ਨੀ🔫

ਜੇਲ਼ ਦੀਆਂ ਕੰਧਾਂ ਨਾਲ਼ੋਂ ਉੱਚੇ ਹੋਂਸਲੇ
ਨਾ ਡਰ ਮੌਤ ਦਾ ਨਾ ਯਾਰ ਰੱਖੇ ਖੋਖਲੇ...

ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ...👬

ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿੰਨਾਂ ਬਿਨਾਂ ਰਿਹਾ ਨੀ ਜਾਂਦਾ.'
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ..

ਭਾਵੇਂ ਸਾਡੀਆਂ ਮਾਵਾਂ ਨੇ ਸਾਨੂੰ ਜੰਮਿਆ ਵੱਖ ਵੱਖ ਆ,
ਸਾਡੀਆ ਯਾਰੀਆਂ ਸਾਨੂੰ ਭਰਾ ਬਣਾ ਗਈਆਂ ।

ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ 💟 ਤੋੜਨਾ 💔
ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ

ਤੂੰ ਖੰਬ ਕੱਟ ਗੀ, ਮੇਰੇ ਬਣ ਗਏ ਯਾਰ ਸਹਾਰੇ ਨੀ ,
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ

ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ•
ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ♧♤

ਜਾਂਦਾ online ਸਾਨੂੰ ਤੇ ਪਸੰਦ ਨਾ :
ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ
ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ :
ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ

ਨਸ਼ਾ ਪੱਤਾ ਪਿਆਰਾਂ ਵਾਲਾ ਫੁੱਲ ਕਰਦਾ
ਯਾਰੀਆਂ ਦਾ ਰੱਖਦਾ ਸਵਾਦ ਗੱਭਰੂ
ਵੈਰੀਆਂ ਦੇ ਲਈ ਤਲਵਾਰ ਵਰਗਾ
ਯਾਰਾਂ ਲਈ ਨਿਰਾਂ ਸਾਧ ਗੱਭਰੂ👬

ਭੋਰਾ ਨਹੀਂਉ ਦਿਲ ਵਿੱਚ ਮੈਲ ਰੱਖਦੇ, ਦੁੱਧ ਦੇ ਸ਼ੌਕੀਨ ਮਾਲ ਨਹੀਂਉ ਛੱਕਦੇ, ਅੱਖਾਂ ਰਹੇ ਲਾਲ ਮੁੱਛ ਫੁੱਟੀ ਨਵੀਂ ਆ, ਯਾਰਾਂ ਦੀ ਸਪੋਟ ਨਾਲ ਤੂਫਾਨ ਡੱਕਦੇ 🍺ਵੈਸ਼ਨੂੰ ਗਰੁੱਪ 🍗

☞ਸਦਾ #ਰੱਬ_ਦੀ_ਰਜਾ ਚ ਰਹੀਦਾ ਤਾਂ ਹੀ ਫੁਲ ♿ਚੜਾਈ ਆ_ #ਯਾਰਾਂ_ਲਈ_ਖੜੇ ਆਂ, _☺ਯਾਰਾਂ ਲਈ ਖੜਾਂਗੇ, ਜਿਥੇ ਲਾਈ ਉਥੇ ♻ਜੋਰ ਨਾਲ ਨਿਭਾਈ ਆ 💪

ਦੱਬਦਾ ਨੀ ਕੰਮ ਅਜੇ ਤਾਂ ਯਾਰਾਂ ਦਾ ਜੈਕ ਲੋਟ ਆ...
ਜੁੱਤੀ ਹੇਠ ਵੈਰੀਆਂ ਨੂੰ ਰੱਖ ਤੁਰੀ ਦਾ ਚੱਕਵਾਂ ਏ ਕੰਮ ਵੀਰਾਂ ਦੀ ਸਪੋਟ ਆ...

👉ਜਿਹੜੇ ਜਿਗਰੇ ਦਲੇਰ ਪੁੱਤ ਜੰਮਦੇ💪:::ਲਾਤਾ ਉਹਨਾ ਉੱਤੇ ਬੈਨ ਸਰਕਾਰ ਨੇ;;;; 😏 ਜਿੰਨਾ ਹਿੱਕਾ ਵਿੱਚ ਅੰਨੀਅਾਂ ਦਲੇਰੀਅਾਂ,💪💪,ਬਿੱਲੋ ਉੱਨਾ ਵਿੱਚੋ ਆਉਦੇਂ ਮੇਰੇ ਯਾਰ ਨੇ👈👌👬👬👬👬👬

ਹੀਰਿਆਂ ਵਰਗੇ ਯਾਰ ਨੇ ਸਾਰੇ ਦਿਲ ਵਿੱਚ ਵੱਸ ਗਏ ਨੇ
ਹੁਣ ਨੀ ਦਿਲੋਂ ਕੱਢ ਹੋਣੇ ਜੋ ਹੱਡਾ ਵਿੱਚ ਰੱਚ ਗਏ ਨੇ.

ਤੂੰ 👈 ਧਮਕੀ ਦਿੰਦੀ ਵੀਰੇ ਦੀ ਉਹ ਸਾਡੇ ਮੂਰੇ 😏 ਖੰਗਦਾ ਨੀ..ਜਿਥੇ 👊 ਮੈ ਤੇ ਮੇਰੇ ਯਾਰ 💪 ਖੜ ਜਾਂਦੇ ਉਥੋਂ ਉਹ ਲੰਗਦਾ ਨੀ.👬👬👬👬👬👬👬

ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।। ਦੂਜਾ ਕੰਮ ਮੈ ਨਾ ਸਿੱਖਿਆ ।। ✍✍

👊ਯਾਰਾਂ ਦੇ ਯਾਰ👬👬👬 ਹਾਂ ਪੈਸੇ 💵💵💵💰ਦੇ ਯਾਰ ਨੀਂ

👉🏻ਡੌਲਰਾ ਤੋ ਵੱਧ ਯਾਰ 👬👬ਸੋਹਣੀਏ ਕਮਾਏ ਆ, ਨਿਰੇ ਹੀ ਬਰੂਦ 🖇ਬੇਲੀ ਜਿਨੇ ਵੀ ਬਣਾਏ ਆ,.......

"ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥"

ਇਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ ਮੇਰੇ ਯਾਰ ਨਾਲ ਖੜੇ ਨੇ ਉਹ ਹੌਂਸਲੇ ਹੀ ਬੜੇ ਨੇ 📢📣🎯🏁🏁🚷🚥🚦🤔🤔

ਸਿਰੇ ਦੇ ਸ਼ਿਕਾਰੀ ਉੱਤੋਂ ਢੀਠ ਹਿੰਡ✌ ਦੇ ਪੱਕੇ ਯਾਰ ਬੇਲੀ 👬 ਕੁੱਝ ਸ਼ਹਿਰ ਕੁਝ ਪਿੰਡ ਦੇ.... । 💪

ਫੋਕੋ ਫਾਇਰ..🔫🔫💪ਮਾਰਕੇ ਚੜਾਈ ਹੁੰਦੀ ਨਾ💪;ਉਝ ਭਾਵੇ ਡੱਬ ਵਿੱਚ ਦੋ ਧਰੇ ਆ;;: ਯਾਰਾਂ ਨੇ ਤਾਂ ਹੁਣ ਤੱਕ ਯਾਰੀਆ ਕਮਾਈਆ;"ਬੱਬਰ ਸ਼ੇਰਾ ਜਿਹੇ💪ਯਾਰ ਸੱਜੇ ਖੱਬੇ ਖੜੇ ਆ👈💪💪💪

ਲੈਟਰ ਯਾਰੀ ਵਾਲੇ ਪੱਕੇ,
ਟੋਲੇ ਨਾ ਰੱਖੇ ਗਦਾਰਾ ਦੇ ।

ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਯਾਰੀ ਵੇਖ ਕੇ ਈ ਸੜ ਜਾਂਦੇ ਨੇ ।

ਜਿੰਨਾ ਦੀ Approachan ਤੇ ਤੂੰ ਉੱਡੀ ਫਿਰਦੀ,
ਨਾਕਿਆਂ ਤੇ ਲੈ-ਲੈ ਸਾਡਾ ਨਾਮ ਲੰਘਦੇ ।

ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ,
ਪੱਕੀਆਂ ਨੇ ਯਾਰੀਆ ਨਾ ਜਾਹਲੀ ਇਸਟਾਂਮ ਨੀ ।

ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...

ਯਾਰਾਂ ਪਿੱਛੇ ਵਾਰਦੇ ਆਂ ਜਾਨ ਨੂੰ
ਕਿਸੇ ਜਾਨ ਪਿੱਛੇ ਯਾਰੀਆਂ ਨੀ ਵਾਰੀਆ

ਗੱਲਾਂ ਸੱਚੀਆਂ ਹੀ ਕਹਿਣ ਸਿਆਣੇ,
ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ..

ਬਹੁਤਾ ਵੱਡਾ ਕਾਫਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ,
ਜਿੰਨਾ ਸਿਰ ਤੇ ਲਾਵਾਂ ਬਾਜ਼ੀ ਹੁਕਮ ਦੇ ਯੱਕੇ ਨੇ..

ਸਿਰੇ ਦੇ ਸ਼ਿਕਾਰੀ ਉੱਤੋਂ ਢੀਠ ਹਿੰਡ ਦੇ,
ਪੱਕੇ ਯਾਰ ਬੇਲੀ ਮੁੰਡੇ ਇੱਕੋ ਪਿੰਡ ਦੇ ।

ਜ਼ਿੰਦਗੀ ਸਾਨੂੰ ਬਹੁਤ ਸੋਹਣੇ ਦੋਸਤ ਦਿੰਦੀ ਹੈ
ਪਰ ਦੋਸਤ ਸਾਡੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਦਿੰਦੇ ਨੇ..

ਮਾੜਿਆ ਹਾਲਾਤਾਂ ਚ੍ #ਵਿਚਾਰ ਨਹੀਂਓ ਬਦਲੇ
ਬਦਲੇ ਮਾਹੌਲ ਵਿੱਚ #ਯਾਰ ਨਹੀਂਓ ਬਦਲੇ

ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹਾਂ,
ਜਦ ਰੱਬ ਦੇ ਘਰ ਵੀ ਮੈਨੂੰ ਉਹੀ ਯਾਦ ਆਉਂਦੀ ਹੈ।

ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ
ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ
ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ
ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ ਨੇ

ਖਿੱਚ ਕੇ ਉਤਾਰ ਦਿੰਦੇ ਹਨ ਉਮਰ ਦੀ ਚਾਦਰ
ਇਹ ਕਮੀਨੇ ਦੋਸਤ ਕਦੇ ਬੁੱਢਾ ਨਹੀਂ ਹੋਣ ਦਿੰਦੇ !!

ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ ਨਿਭਾਉਣ ਵਾਲੇ ਸੱਚੇ ਯਾਰ ਵੀ

ਸਮਾਂ ਮਿਲੇ ਤਾਂ ਦੇਖ ਲੈਣਾ ਰਿਸ਼ਤਿਆਂ ਦੀ ਕਿਤਾਬ ਖੋਲ੍ਹ ਕੇ,
ਦੋਸਤੀ ਹਰ ਰਿਸ਼ਤੇ ਨਾਲੋਂ ਲਾਜਵਾਬ ਹੁੰਦੀ ਹੈ।

ਬੋਲਣਾ ਤੂੰ ਵੀ ਨਹੀਂ ਤੇ ਬੁਲਾਉਂਣਾ ਮੈਂ ਵੀ ਨਹੀਂ,
ਭੁੱਲ ਤਾਂ ਤੂੰ ਵੀ ਨਹੀਂ ਸਕਦੀ ਤੇ ਭੁਲਾਉਂਣਾ ਮੈ ਵੀ ਨਹੀਂ ।

ਹਮਸਫ਼ਰ ਉਹ ਚਾਹੀਦਾ ਜੋ ਦੁੱਖ ਸੁੱਖ ਵਿੱਚ ਸਾਥ ਦੇਵੇ,
ਹਿੱਕ ਠੋਕ ਕੇ ਲਵ ਯੂ ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ !!

ਹੱਥ ਫੜ ਕੇ ਕੀਤਾ ਸੀ ਸਫਰ ਸ਼ੁਰੂ ਇਕੱਠੇ ਪਰ ਵਿੱਚ ਵਿਚਾਲੇ ਇਹ ਕੈਸਾ ਖੇਲ ਹੋਇਆ,
ਰੇਲ ਦੀਆਂ ਲਾਈਨਾਂ ਵਾਂਗ ਹੋ ਗਈ ਆ ਜਿੰਦਗੀ ਨਾ ਵਿੱਛੜ ਸਕੇ ਤੇ ਨਾ ਮੇਲ ਹੇੋਇਆ।

ਦੋ ਅੱਖਾਂ ਵਿੱਚ ਦੋ ਹੀ ਅੱਥਰੂ ਨੇ ਇੱਕ ਤੇਰੇ ਕਰਕੇ ਇੱਕ ਤੇਰੀ ਖਾਤਿਰ।

ਮੇਰਾ ਦਿਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਏ,
ਜੋ ਆਲਣਾਂ ਤਾਂ ਪਾ ਗਿਆ ਪਰ ਰਹਿਣਾ ਸਾਇਦ ਭੁੱਲ ਗਿਆ ਏ।

YARRI DOSTI PUNJABI MESSAGE Page 1

YARRI DOSTI PUNJABI MESSAGE Page 2

YARRI DOSTI PUNJABI MESSAGE Page 3

YARRI DOSTI PUNJABI MESSAGE Page 4

YARRI DOSTI PUNJABI MESSAGE Page 5

YARRI DOSTI PUNJABI MESSAGE Page 6

YARRI DOSTI PUNJABI MESSAGE Page 7

YARRI DOSTI PUNJABI MESSAGE Page 8