Are you looking for best Majedaar Punjabi Status status? We have 267+ status about Majedaar Punjabi Status for you. Feel free to download, share, comment and discuss every status,quote,message or wallpaper you like.



Check all wallpapers in Majedaar Punjabi Status category.

Sort by

Oldest Status 251 - 267 of 267 Total

ਯਾਰੀ ਦੋਸਤੀ ਪਿਆਰ ਮੁਹੱਬਤ
ਨਿਭਦੇ ਨਹੀਂ ਵਪਾਰਾਂ ਨਾਲ
ਨੀਵਾਂ ਹੋ ਕੇ ਰਹਿਣ ‘ਚ ਫਾਇਦਾ ਹੈ
ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ ♥

ਵਕਤ -ਵਕਤ ਨਾਲ ਜਜ਼ਬਾਤ ਬਦਲ ਜਾਂਦੇ ਨੇ
ਵਕਤ -ਵਕਤ ਨਾਲ ਦਿਨ-ਰਾਤ ਬਦਲ ਜਾਂਦੇ ਨੇ
ਰਿਸ਼ਤਾ ਤੇ ਪਿਆਰ ਤਾ ਉਹੀ ਰਹਿੰਦਾ ਪਰ ਕਦੀ-ਕਦੀ ਹਾਲਾਤ ਬਦਲ ਜਾਂਦੇ ਨੇ

ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ

ਠੋਕਰਾਂ ਖਾਦੀਆਂ ਅਕਲ ਬਦਲ ਗਈ,ਪੈਸਾ ਆਇਆ ਸ਼ਕਲ ਬਦਲ ਗਈ...
ਟਾਇਮ ਆਇਆ ਸ਼ੋਂਕ ਬਦਲ ਗਏ,ਮਸ਼ਹੂਰ ਹੋਏ ਹੁਣ ਲੋਕ ਵੀ ਬਦਲ ਗਏ...

ਛੱਡ ਦਿੱਤਾ ਸੋਚਣਾ ਉਸ ਲਈ ਉਹ ਮੇਰਾ ਹੁਣ Past ਬਣ ਕੇ ਰਿਹ ਗਈ ਆ
Past ਕਦੇ FuTure ਨਾ ਬਣਦਾ ਇਹ ਗੱਲ English ਵਾਲੀ ਮੈਡਮ ਕਹਿਦੀ ਆ

ਮੈਂ ਉਸ ਦਿਨ ਫਿਰ ੳਸਨੂੰ ਯਾਦ ਆਵਾਂਗਾ
ਜਦੋਂ ਉਹਦੇ ਬੱਚੇ ਪੁੱਛਣਗੇ ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ

ਸੰਗੀਤ ਸੁਣ ਕੇ ਗਿਆਨ ਨਹੀਂ ਮਿਲਦਾ
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ
ਸ਼ਾਇਦ ਇਸ ਲਈ ਹੀ ਪੱਥਰ ਪੂਜਦੇ ਨੇ ਲੋਕ
ਕਿਉਂਕਿ ਵਿਸ਼ਵਾਸ ਦੇ ਲਾਈਕ ਕੋਈ ਇਨਸਾਨ ਨਹੀਂ ਮਿਲਦਾ

ਸਾਡੀਆਂ ਉਮਰਾਂ ਦੇ ਅਦਾਜ਼ੇ ਲਾਉਦੀ ਰਹਿੰਦੀ ਏ ਆਪਣੀ ਉਮਰ ਵੀ ਸ਼ੀਸ਼ੇ ਦੇ ਵਿੱਚ ਤੱਕਿਆਂ ਕਰ
ਚੌਥੇ ਜਿਹੇ ਦਿਨ ਜੜਾ ਵੀ ਚਿੱਟੀਆ ਹੁੰਦੀਆਂ ਨੇ

ਭੁਲਾ ਕੇ ਗਮ ਯਾਦ ਰੱਖਣਾ ਸਿਰਫ ਖੁਸ਼ੀਆਂ ਨੂੰ.....
ਐਸੀ ਤੌਫੀਕ ਵੀ ਖੁਦਾ ਕਿਸੇ ਕਿਸੇ ਨੂੰ ਹੀ ਬਖਸ਼ਦਾ.......

ਬਾਬੇ ਨਾਨਕ ਨੇ ਕਿਹਾ ਸੀ ਐਸਾ ਕਲਯੁਗ ਆਊਗਾ
ਜਿਹੜਾ ਕਰੂ ਯਕੀਨ ਧੋਖਾ ਉਹੀ ਖਾਊਗਾ..

ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ ਤਾਂ ਕਿਸਮਤ ਕੁੱਝ ਵੀ ਨਹੀ ਛੱਡਦੀ..

ਖਵਾਹਿਸ਼ੋ ਕਾ ਕਾਫਿਲਾ ਬੀ ਅਜੀਬ ਹੀ ਹੈ
ਅਕਸਰ ਵਹੀਂ ਸੇ ਗੁਜ਼ਰਤਾ ਹੈ
ਜਹਾਂ ਰਾਸਤੇ ਨਹੀਂ ਹੋਤੇ...

ਚੱਲ ਕੇ ਵੇਖ ਲਿਆ ਦੁਨੀਆਂ ਦੇ ਹਿਸਾਬ ਨਾਲ
ਹੁਣ ਦੁਨੀਆ ਚਲਾਉਣੀ ਆਪਣੇ ਹਿਸਾਬ ਨਾਲ

ਫ਼ਰਿਸ਼ਤੇ ਦੇਖਣੇ ਹੋਣ ਤਾਂ ਆਪਣੇ ਮਾਂ-ਪਿਉ ਵੱਲ ਨਜ਼ਰ ਮਾਰਿਉ ਜ਼ਰੂਰ ਦਿੱਸ ਜਾਣਗੇ .. Red heart

ਚਿਮਚਿਆ ਦੀ ਟੈਨਸਨ ਤੇ ਟੈਂਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ

ਪੈਸੇ ਦੀ ਬਹੁਤੀ ਲੋੜ ਨਹੀਂ
ਯਾਰਾਂ ਦਾ ਸਾਥ ਜਰੂਰੀ ਹੈ
ਪੈਸੇ ਬਿਨਾ ਸਰਦਾ ਨੀ
ਇਹ ਵੀ ਸਾਲੀ ਮਜਬੂਰੀ ਹੈ

ਵਿਵਾਦ, ਸਮੱਸਿਆ ਜਾਂ ਗਲਤਫਹਿਮੀ ਲਈ ਘੱਟੋ-ਘੱਟ ਦੋ ਵਿਅਕਤੀ ਚਾਹੀਦੇ ਹਨ...!!
ਪਰ..
ਸੁਲਝਾਉਣ, ਮਾਫ਼ ਕਰਨ ਅਤੇ ਭੁੱਲਣ ਲਈ ਸਿਰਫ਼ ਇੱਕ ਵਿਅਕਤੀ ਹੀ ਕਾਫੀ ਹੈ..!!
ਉਹ ਇੱਕ ਵਿਅਕਤੀ ਬਣੋ..!!

MAJEDAAR PUNJABI STATUS Page 1

MAJEDAAR PUNJABI STATUS Page 2

MAJEDAAR PUNJABI STATUS Page 3

MAJEDAAR PUNJABI STATUS Page 4

MAJEDAAR PUNJABI STATUS Page 5

MAJEDAAR PUNJABI STATUS Page 6