Are you looking for best Majedaar Punjabi Status status? We have 267+ status about Majedaar Punjabi Status for you. Feel free to download, share, comment and discuss every status,quote,message or wallpaper you like.



Check all wallpapers in Majedaar Punjabi Status category.

Sort by

Oldest Status 101 - 150 of 267 Total

ਰੱਬ ਹੁਣ ਦੁਸ਼ਮਣੀਆਂ ਹੀ ਦੇਦੇ,
ਯਾਰੀਆਂ ਤਾਂ ਦੇਖ ਲਈਆਂ..

ਅੱਜ ਕਲ ਵਿਸ਼ਵਾਸ ਸ਼ੀਸ਼ੇ ਦੀ ਤਰਾਂ ਹੋ ਗਿਆ ਹੈ,
ਲੋਕ ਬੜੀ ਆਸਾਨੀ ਨਾਲ ਤੋੜ ਦਿੰਦੇ ਹਨ..

ਮੈਦਾਨ ਚ ਹਾਰਿਆ ਬੰਦਾ ਜਿੱਤ ਸਕਦਾ ਹੈ,
ਪਾਰ ਮਨ ਤੋਂ ਹਾਰਿਆ ਬੰਦਾ ਕਦੇ ਨਹੀਂ ਜਿੱਤ ਸਕਦਾ...

ਸਾਥ ਛੱਡਣ ਵਾਲੇ ਨੂੰ ਤਾਂ ਇਕ ਬਹਾਨਾ ਚਾਹੀਦਾ,
ਨਿਭਾਉਣ ਵਾਲੇ ਤਾਂ ਮੌਤ ਦੇ ਦਰਵਾਜ਼ੇ ਤਕ ਸਾਥ ਨਹੀਂ ਛੱਡਦੇ..

ਕਮਲੀੲੇ ਤੂੰ ਸਾਡੀ ਰਿਸ ਕਿਥੋ ਕਰਲੇਗੀ ਅਸੀ
ਤਾਂ
ੳੁਦੋ ਵੀ ਨੇਟ ਪੈਕ ਪਵਾੲੀ ਦਾ ਸੀ ਜਦੋ Jio ਦੇ Sim ਤੇ Net free ਸੀ..😜😜

ਦੋ ਦਿਨ ਹੋਏ ਸੀ ਮੇਰੀ ਗੱਲ ਬਣੀ ਨੂੰ, ਕਹਿੰਦੀ ਕੀ ਕੰਮ ਕਰਦੇ ਉ,
ਮੈਂ ਵੀ ਆਹ, 👉😎😎ਘੁੱਗੂ ਜਿਹੇ ਭੇਜ ਤੇ,
ਕਹਿੰਦੀ wawoo ਹੀਰੋ ਹੋ, ਮੈਂ ਕਿਹਾ ਨਹੀਂ ਸਾਲੀਏ ਵਿਲਡਿੰਗ ਕਰਦਾ ਹਾਂ..😃😄

ਬੜਾ ਕਲਯੁਗ ਆ ਗਿਆ ਹੈ ਯਾਰ-ਯਾਰ ਦੇ ਵਿਅਾਹ 'ਚ ਜੀਅ ਜਾਨ ਲਾ ਕੇ ਨੱਚੇ,
ਫੇਰ ਵੀ ਆਪਣੀ ਵਹੁੱਟੀ ਨੂੰ ਕਹਿੰਦਾ "ਸਾਲੇ ਸਾਰੇ ਸ਼ਰਾਬੀ ਨੇ..😂

ਅਾਪਣੇ ਬਾਰੇ ਮਾੜਾ ਨਾ ਸੋਚੋ...
ਕਿੳੁਂਕਿ ੲਿਸ ਕੰਮ ਦਾ ਠੇਕਾ ਰਿਸ਼ਤੇਦਾਰਾਂ ਨੇ ਲੈ ਰੱਖਿਅਾ...😋 😜

ਮੈਨੂੰ ਕਹਿੰਦੀ ਮੇਰੇ ਘਰਦੇ ਪਿਆਰ ਕਰਨਾ "allowed " ਨੀ ਕਰਦੇ..🙇
ਮੈਂ ਕਿਹਾ ਨਾ ਮੈਨੂੰ ਕਿਹੜਾ ਘਰੋਂ "Certificate" ਮਿਲਿਆ..😜 😋

ਅੱਛਾ ੲਿਕ ਗੱਲ ਤਾ ਪੱਕੀ ਅਾ.. 💃 ਕੁੜੀ ਹੋਵੇ
ਜਾਂ
👩🏿 ਚੁੜੇਲ ੳੁਮਰ ਦੱਸਣ ਲੱਗੇ ਦੋਹਾ ਨੂੰ ਹੀ ਮੌਤ ਪੈ ਜਾਦੀ ਅਾ.. 😋 😜

ਕੀ ਹੋ ਗਿਆ ਜੇ ਤੂੰ PVR ਵਿੱਚ ਫਿਲਮਾਂ ਦੇਖਦੀ ਏ ਹੁਣ..😞
ਉਹ ਦਿਨ ਭੁੱਲ ਗਈ ਜਦੋਂ ਸਾਡੇ ਘਰ "ਸ਼ਕਤੀਮਾਨ" ਦੇਖਦੀ ਹੁੰਦੀ ਸੀ..😆

ਕੀ ਹੋਇਆ ਜੇ ਹੁਣ ਤੂੰ CCD ਵਿਚ ☕️ ਕੋਫੀ ਪੀਣ ਲਗ ਪਈ..ਨੀ...
ਮੈਂ ਤੇਨੁੰ ਉਦੋ ਦਾ ਜਾਣਦਾ ਜਦੋ ਤੂੰ ਛਬੀਲ ਚ ਡੋਲੂ ਲੈ ਕੇ ਖੜਦੀ ਸੀ.. 😂

ਭਾਵੇਂ 3G ਆ ਗਏ 📱 ਫੋਨ, ਨਾ 3310 ਵਰਗੀ 🎼 TONE,
ਜਦੋਂ ਵੱਜਦੀ ਗਵਾਂਡੀ ਕਹਿੰਦੇ, ਮੁੰਡਾ ਬੜਾ ਅਥ੍ਹਰਾ,
ਸੱਪਾਂ ਵਾਲੀ GAME ਦਾ ਨਜ਼ਾਰਾ ਵਖਰਾ..😋 😜

ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜

ਤੇਰੀ ਮੇਰੀ ਮੇਰੀ ਤੇਰੀ ਗੱਲ ਨਾ ਬਣੇ,
ਲੋਕੀ ਫਿਰਦੇ ਨੇ ਜੋੜੀਆਂ 👫 ਬਣਾ ਕੇ..

ਕਹਿੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ

ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..

ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਹੁੰਦੇ,
ਕਿਸੇ ਨੂੰ ਸਮਝਾਉਣ ਲਈ ਕਦੇ-ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😆

ਇਸ਼ਕ ਮੁਹੱਬਤਾਂ ਖੇਹ ਤੇ ਸਵਾਹ
nobody care 's ਬਸ ਗੱਲਾਂ ਦਾ ਕੜਾਹ..😁 😆

ਕੱਲ੍ਹ ਮੇਰੀ ਬੇਬੇ ਨੇ ਪਨੀਰ ਬਣਾਇਆਂ,
ਮੈਂ ਕਿਹਾ ਬੇਬੇ ਪਨੀਰ ਤੇ ਬਹੁਤ ਅੱਤ ਆ, ਗਾਡਰ ਆ, ਕੈਮ ਆ, ਨਾਇਸ ਆ,
ਬੇਬੇ ਕਹਿੰਦੀ ਆ, # insta ਵਾਲੇ comment ਘਰੇ ਨਾ ਬੋਲਿਆ ਕਰ, ਨਹੀਂ ਤੇ ਮੈਂ ਵੇਲਣਾ ਮਾਰਨਾ ਤੇਰੇ ਸਿਰ ਚੋਂ..😝

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਟਾਹਲੀ
ਸੁਪਨੇ ਚੋਂ ਪੈਣ ਜੱਫੀਆਂ, ਜਦ ਅੱਖ ਖੁੱਲੀ ਤਾਂ ਬਿਸਤਰਾ ਖ਼ਾਲੀ...😜

ਬਾਪ ਤੇਰੇ ਦਾ ਸਕਾ ਜਵਾਈ, ਸੱਸ ਤੇਰੀ ਦਾ ਜਾਇਆ
, , LIKE ਕਰ ਮੁਟਿਆਰੇ ਨੀ, ਤੇਰੇ ਯਾਰ ਦਾ STATUS ਪਾਇਆ

ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈਨੂੰ ਕਿੰਨਾ ਪਿਆਰ ਕਰਦੇ ਹੋ.
ਮੈਂ ਕਿਹਾ ਜਿੰਨਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ..

ਕੱਢਦੇ ਭੁਲੇਖੇ ਕਮਲੀਏ..... ਮੈਨੂੰ ਜਿੰਦਗੀ ਬਣਾਉਣ ਦੇ !!!
ਜੇ ਕੁੜੀ ਤੱਤੇ ਤਵੇ ਤੇ ਬੈਠ ਕੇ ਵੀ ਕਹੇ i Love U...... ਮੈਂ ਤਾਂ ਵੀ ਨਾਂ ਯਕੀਨ ਕਰਾਂ !!!😜...

ਹੋਰ ਗੱਲਾਂ ਤੇੈਨੁੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ
ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਨਿਤ msgs ਤੇ “ jiju jiju ” ਕਰਦੀ ਏ !!

ਮੈਨੂੰ ਕਹਿੰਦੀ ਤੇਰੇ ਜਿਹੇ ਮੇਰੇ 👉 ਮਗਰ ਬਹੁਤ ਤੁਰੇ ਫਿਰਦੇ ਨੇ
ਮੈਂ ਕਿਹਾ ਬੀਬਾ ਜੀ ਜਿਆਦਾ ਫੁਕਰੀ ਨਾਂ ਮਾਰ ਸਸਤੀਆਂ ਚੀਜ਼ਾਂ ਦੇ ਗਾਹਕ ਵਾਧੂ ਈ ਹੁੰਦੇ ਆ...😊😊☺

ਰੁਸੀ 😕 ਜਾਂ ਫਿਰ,
ਮੈਂ 😎 ਕਿਹੜਾ ਤੇਰਾ ਕਰਜਾ 😜 ਦੇਣਾ ਕੋੲੀ 💪💪💪

ਹੁਸਨਾਂ ਦੀ ਰਾਣੀ ਸੀ ਓੁਹਨੁੰ ਮੁੰਡੇ ਆਖਦੇ ਮੈਂ ਤਾਂ ਹੀ ਜਿੰਦ ਉਦੇ ਨਾਂ ਲਾ ਰੱਖੀ ਹੈ
ਧੰਨ ਆ ਜੀ ਤਿੰਨ-3 ਸਾਂਬਣ ਵਾਲੇ ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਹੈ.. 💓💓

ਸੋਫੀ ਮੁੜ ਨਸ਼ੇ ਤੇ ਲਾਤਾ ...ਓਹ ਦਿਲ ਦੀ ਕਾਲੀ ਨੇ !
ਛੇ ਫੁੱਟ ਦਾ ਗੱਭਰੂ ਮਾਂਜਤਾ...ਮਧਰੇ ਕੱਦ ਵਾਲੀ ਨੇ !!👌👌👌👌😜😜😜

ਸਾਰਾ ਦਿਨ ਅੱਖ ਲਾਲ ਰਹਿੰਦੀ ਏ 😶 ਉੱਤੋਂ 302 ਦਾ ਪਰਚਾ ਏ...
ਤੂੰ ਨੈਟ ਪੈਕ 25 ਵਾਲਾ ਪਾਉਂਣੀ ਏ, ਸਾਡਾ ਮੋਦੀ ਜਿੰਨਾ ਖਰਚਾ ਏ...☺😠

ਜਿੱਥੇ ਹੁੰਦੀ ਐ ਪਾਬੰਦੀ ਪਰਪੋਜ ਦੀ
ਨੀ ਉੱਥੇ ਯਾਰ ਲਾਇਨ ਮਾਰਦਾ. . 👬

"ਕਮਲੀ ਕਹਿੰਦੀ ਤੂੰ ਕਦੇ ਪਿਟਬੁਲ ਦਾ ਸੋਂਗ ਸੁਣਿਆਂ
ਮੈਂ ਕਿਹਾ "ਘਰ ਬੰਨਿਅਾ ਪਿਅਾ ਸਾਰਾ ਦਿਨ ਅਖਾੜਾ ਲਾਈ ਰੱਖਦਾ ""

ਜਿੰਨਾਂ ਦੀਆਂ ਨਜਰਾਂ ਵਿੱਚ ਅਸੀਂ ਚੰਗੇ ਨਹੀਂ ਅਾ
ਉਹ ਅਾਪਣੇ ਨੇਤਰ ਦਾਨ ਕਰ ਸਕਦੇ ਹਨ

ਬੇਸ਼ਕ ਸਿੰਗਲ ਆ ਪਰ ਘਰਦਿਆ ਨੂੰ ਸ਼ੱਕ ਪੂਰਾ ?😜😜😜

ਸੱਚ ਕਿਹਾ ਵਾਜਪਾਈ ਜੀ ਨੇ ਕਿ ਸਰੀਰ ਚੋ ਨਿਕਲਿਆ ਖੂਨ
ਤੇ ਸਹੇਲੀ ਨੂੰ ਦਿੱਤਾ ਫੋਨ ਵਾਪਸ ਨੀ ਆਉਂਦਾ ....

ਬਹੁਤਾਂ ਨਾ ਰੋਹਬ ਦੇ ਮੈਨੂੰ ਇੰਗਲਿਸ਼ ਦਾ
ਕਿਸੇ ਟਾਇਮ ਸਾਡੇ ਨਾਲ ਆਈਲੈਟਸ ਵਾਲੀ ਮੈਡਮ ਸੈਟ ਸੀ 😜😜

ਬਹੁਤ ਵਾਰੀ ਪੁੱਛਿਆ ਪਤਾ ਨੀ ਮਰਜਾਣੀ ਕੀ ਚਾਹੁੰਦੀ ਆ
ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਂਦੀ ਆ😜😜

ਸੱਚਾ ਪਿਆਰ ਤਾਂ ਭੂਤ ਪਰੇਤ ਵਰਗਾ ਹੋ ਗਿਆ
ਗੱਲਾਂ ਤਾਂ ਸਾਰੇ ਕਰਦੇ ਆ ਪਰ ਦੇਖਿਆ ਕਿਸੇ-ਕਿਸੇ ਨੇ ਆ 😂

ਮੈਂ ਇੱਕ ਗੱਲ ਨੋਟ ਕੀਤੀ ਆ ਕਿ ਸਿਆਲਾ ਵਿੱਚ ਨਹਾਉਣ ਲਈ ਪਾਣੀ ਦੀ ਨਈਂ
.ਜਿਗਰੇ ਦੀ ਲੋੜ ਹੁੰਦੀ ਆ😀😝

ਸਟੇਟਸ ਲਿਖਦੇ ਲਿਖਦੇ ਇੱਕ ਸਟੇਟਸ ਯਾਦ ਆਇਆ
ਸਟੇਟਸ ਲਿਖਦੇ ਲਿਖਦੇ ਇੱਕ ਸਟੇਟਸ ਯਾਦ ਆਇਆ
ਸੋ ਜਾਉ ਯਾਰ ਮੈ ਤਾਂ ਆਪ ਥੱਕੇਆ ਕੰਮ ਤੋ ਆਇਆ...

ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ
ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਅੰਬਾਲੇ ਬਾਜੀ ਮਾਰੀ... 😝😝😝😝😝

ਜਿਹੜੇ ਨੋਟਾ ਪਿੱਛੇ ਫਿਰਦੀ ਸੀ ਤੂੰ ਨੀ
ਇੰਡੀਆ ਚੋ ਬੀਬਾ ਉਹ ਨੋਟ ਕੱਡ ਤੇ

ਕੱਲ ਮੈਨੂੰ ਫੇਸਬੁੱਕ ਤੇ ਇਕ ਕੁੜੀ ਕਹਿੰਦੀ ਤੁਸੀ ਵ੍ਹਟਸਐਪ ਨੀ ਚਲਾਉਦੇ
ਮੈ ਕਿਹਾ ਨਹੀ ਅਸੀ ਡਰਾਈਵਰ ਰੱਖਿਆ ਹੋਇਆ 😮😂😂

ਕੀ ਹੋੲਿਅਾ ਕੁੜੀੲੇ ਜੇ ਅਸੀ ਡਰਾੲਿਵਰ ਹਾਂ
ਤੇਰਾ ਪਾਪਾ ਵੀ ੲਿੰਡੀਕਾ ਕਾਰ ਚਲਾੳੁਦਾ ੲੇ .
ਅਸੀ ਤਾਂ ਲਾੲਿਅਾ ਪੂਰਾ ਵੀਹ ਲੱਖ ਅਾ
ਤੇਰਾ ਪਾਪਾ ਦਿੱਲੀ ਤੋ ਅੱਧੇ ਰੇਟ ਚ ਲਿਆਉਂਦਾ ੲੇ .

ਓੁਹ ਮੈਨੂੰ ਕਹਿੰਦੀ ਕੇ ਮੈਨੂੰ ਪਿਆਰ ਕਰਨ ਦੀ ਸਜਾ ਦੇ .
ਮੈਂ ਸਭ ਕੁਛ ਓਹਦੇ ਬਾਪੂ ਨੂੰ ਦੱਸ ਦਿਤਾ😂😂😂

🙇ਮਨ ਫ਼ਿੱਕਾ ਪੈ ਗਿਆ ਹਾਣ ਦੀਏਂ 👱🏻‍♀ ਤੂੜੀਂ🌾🌾 ਤੋਂ ਯਾਰਾਂ ਦਾਂ😬😬😬😜

ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜

ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ
ਕੱਲ ਤੂੜੀ ਪਾਉਣੀ ਸੀ ਸਾਲਾ ਕੋਈ ਨਾ ਆਇਆ ਕੰਮ 😝😝

ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ, ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਤੂੰ ਇਹਨੂੰ ਬਲੋਕ ਕਰਦੇ 😄😄

ਰੱਬ ਤੇ ਡਾਕਟਰ ਨੂੰ ਕਦੀ ਨਰਾਜ ਨਾ ਕਰੋ , . ਕਿੳੁਂਕਿ ਜੇ ਰੱਬ ਨਰਾਜ,ਤਾਂ, ਤੁਸੀ ਡਾਕਟਰ ਕੋਲ ਤੇ, . ਜੇ ਡਾਕਟਰ ਨਰਾਜ ਤਾਂ ਤੁਸੀ ਰੱਬ ਕੋਲ..😒😞😜😜😁

MAJEDAAR PUNJABI STATUS Page 1

MAJEDAAR PUNJABI STATUS Page 2

MAJEDAAR PUNJABI STATUS Page 3

MAJEDAAR PUNJABI STATUS Page 4

MAJEDAAR PUNJABI STATUS Page 5

MAJEDAAR PUNJABI STATUS Page 6