Are you looking for best Majedaar Punjabi Status status? We have 267+ status about Majedaar Punjabi Status for you. Feel free to download, share, comment and discuss every status,quote,message or wallpaper you like.



Check all wallpapers in Majedaar Punjabi Status category.

Sort by

Oldest Status 51 - 100 of 267 Total

ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ ,
ਮੈਂ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।

ਮੁੰਡਿਆ ਦੀ ਯਾਰੀ ਜਿਵੇ H.D.F.C ਦਾ ਲੋਨ
ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ..।

ਦਿਲ ਕਰਦਾ 1 crore ਦੀ ਕਮੇਟੀ ਪਾਵਾਂ ਪਹਲੀ ਚੱਕ ਲਵਾਂ ਫਿਰ ਕੀਤੇ ਨਜ਼ਰ ਨਾ ਆਵਾ..!!

ਹੱਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।

Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ..!!

ਮੈਂ ਇੱਕ ਕੁੜੀ ਨੂੰ ਕਿਹਾ ਕਿੱਦਾਂ ਸੋਹਣਿਉ !!
ਬਾਂਦਰੀ ਅੱਗੋ ਕਹਿੰਦੀ ਬਹੁਤ ਵਧੀਆ ਭਾਜੀ..😆😆😆

ਮੇਰੀ ਸਹੇਲੀ ਨੇ ਪੁੱਛਿਅਾ ਤੁਸੀ ਮੈਨੂੰ ਕਿੰਨਾ ਪਿਆਰ ਕਰਦੇ ਹੋ.??
ਮੈਂ ਕਿਹਾ ਜਿਨ੍ਹਾਂ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ..!!

ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ..!!

ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..
ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..!!

ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ..!!

ਹੋਰ ਗੱਲਾਂ ਤੈਨੂੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ
ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਰੋਜ msgs ਤੇ “ਜੀਜੂ ਜੀਜੂ” ਕਰਦੀ ਏ !!

ਦਿਨੇ ਮਾਸ਼ੂਕ ਲੜ ਦੀ …. ਰਾਤ ਨੂੰ ਸਾਲਾ ਮੱਛਰ ਲੜ ਦਾ..!!

ਕੋਈ ਹਾਲ ਨਹੀ ਕੁੜੀਆਂ ਦਾ ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ
ਇੱਕ ਦਿਨ ਆਟੋ ਚ ਜਾ ਰਹੀ ਸੀ ਅਚਾਨਕ ਆਟੋ ਅੰਦਰ ਧੂੜ ਆ ਗਈ ਤੇ ਕਹਿੰਦੀ Oh My God ਰੇਤਾ

ਅੱਜ ਦਾ ਵਿਚਾਰ: ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ
ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ..!

ਉਸ ਬੇਵਫਾ ਦੇ ਜਾਨ ਤੋਂ ਬਾਅਦ ਮੈਂ ਮਰਨ ਹੀ ਵਾਲਾ ਸੀ ਅਚਾਨਕ ਮੈਨੂੰ ਯਾਦ ਆਇਆ
ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ ਸੋ ਮਰਨ ਦਾ ਪ੍ਰੋਗਰਾਮ ਕੈਂਸਲ..!!

ਓੁਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ
2-4 ਦਿਨ ਘਰੋ ਬਾਹਰ ਨਾ ਜਾਂਵੀ ਬਾਹਰ ਬਾਂਦਰ ਫੜਨ ਵਾਲੇ ਆਏ ਹੋਏ ਨੇ..!!

ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . .
ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ..!!

ਮੈਂ ਪੁੱਛਿਆ ਇੰਨੇ ‪‎BoyFRienD‬ ਕਿਉਂ ਬਣਾਏ ਨੇ ?
ਕਹਿੰਦੀ ਕਮਲਿਆ ਔਖੇ ਵੇਲੇ ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…!!

ਅੱਜ ਰਸਤੇ ਚ idea ਦਾ ਟੁੱਟਿਆ ਸਿਮ ਮਿਲਿਆਂ ਲਗਦਾ ??
ਕੋਈ I I N ਦਾ Student ਫੇਲ ਹੋ ਗਿਆ..!!

ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ..!!

ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…!!

ਦੇਸੀ ਜਿਹਾ ਜੱਟ ਸੀ brandy ਹੋ ਗਿਆ,
ਤੇਰੇ ਪਿਛੇ ਲਗ ਕੇ trendy ਹੋ ਗਿਆ..!

ਜਾਂ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ ।

ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …

ਕੱਲ ਮੇੈਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾਂ ਨਹੀ ਤਾਂ ਚੱਕ ਕੇ ਲੈ ਜਾਉਂ :

ਤੇੈਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..
ਤੇਰੇ ਤੋ ਵੀ ਸੋਹਣੇ ਨਾਲ ਕਰਵਾਉ ਵਿਆਹ ਏਹਦੇ ਵਿਚ ਵੀ ਕੋਈ ਸ਼ੱਕ ਨਹੀ।

ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..

ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..

ਜਿਹੋ ਜਿਹਾ ਤੇਰਾ ਅੰਨ ਪਾਣੀ , ਉਹੋ ਜਿਹਾ ਮੇਰਾ ਕੰਮ ਜਾਣੀ…

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ..
ਮਰਦੇ‬ ਨੀ ਤੇਰੇ ਬਿਨਾਂ ਜਿਥੇ ਜਾਨਾ ਜਾ..!

ਅਜੇ ਕਿਸਮਤ ਖਰਾਬ ਏ ਤਾਂ ਕਰਕੇ ਚੁਪ ਹਾਂ ਮੈਂ ,,,
ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇੈਨੁ ਦੱਸਾ ਗਏ..!!

ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ..!!

ਬਹੁਤਾ ਨਾ ਰੋਹਬ ਦਿਖਾਂ ਤੂੰ ਮੈਨੂੰ ਅੰਗਰੇਜੀ ਦਾ..
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..

ਹੱਸ ਦੇ ਰਿਹਾ ਕਰੋ ਕੰਜਰੋ ਕੀ ਪਤਾ ਕਦੋਂ ਪਟਾਕਾ ਪੈ ਜਾਣਾ ਏ..!!

ਪਿੰਡ ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ..!!

ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
. . . ਜੀ ਕਰਦਾ ਤੇਰਾ ਸਿਰ ਪਾੜ ਦਿਆਂ..!!

ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾਂ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ..!!

ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,
ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ..!!

ਕੋਠੇ ਤੇ ਕਿਲ ਕੁੜੀਏ..! ਜਿਡਾ ਤੇਰਾ ਕੱਦ ਸੋਹਣੀਏ..! ਓਡਾ ਮਿੱਤਰਾਂ ਦਾ ਦਿਲ ਕੁੜੀਏ..!

ਜੇ ਸਹੇਲੀ ਪੁੱਛੇ ਜਾਨ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ ?
ਬਹੁਤ ਵਧੀਆ ਹੋਇਆ ਜਾਨ..😇
ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ ??
ਛੁਣਛਣਾ ਵਧੀਆ ਹੋਇਆ ਈ..😡

ਚੁੱਪ-ਚਾਪ ਦੀ ਲੰਘ ਮਿੱਤਰਾਂ 😋 ਇਥੇ Maggi 🥗 ਨਾਲੋਂ ਪਹਿਲਾਂ 302 ਬਣਦੀ ਆ..

ਸੋਹਣੇ ਵੱਲੋਂ ਤਾਂ ਰੱਬ ਨੇ ਕੋਈ ਕਸਰ ਨੀ ਛੱਡੀ 😎 ਬਸ ਸਹੇਲੀ ਨਾ ਦੇ ਕੇ ਹੀ ਧੱਕਾ ਕਰਤਾ..😔

ਸੱਚੋ ਸੱਚ ਦੱਸ ਮਾਹੀਆ..... ਤੇਰੀਆਂ ਕਿੰਨੀਆਂ ਸਹੇਲੀਆਂ????

ਵਿਆਹ ਵਿੱਚੋ ਪਨੀਰ ਦਾ ਪਕੌੜਾ ਜਦੋ ਮੁੱਕਦਾ,
ਸੌਹ ਰੱਬ ਦੀ ਬਾਈ ਓਦੋ ਦਿਲ ਟੁੱਟਦਾ..😔 😟

ਕੋਈ ਵੀ ਪੰਜਾਬੀ ਜਿੰਨਾ ਮਰਜ਼ੀ ਜਰੂਰੀ ਕੰਮ ਕਰਦਾ ਹੋਵੇ,
ਜਹਾਜ਼ ਦੀ ਆਵਾਜ਼ ਸੁਨ ਕ ਉੱਪਰ ਜਰੂਰ ਦੇਖਦਾ ਹੈ..

ਮੇਰੇ ਬਾਰੇ ਹੁਣ ਕਿ ਤੇਰਾ ਖਿਆਲ ਮੈਂ ਨਈਂ ਪੁੱਛਦਾ,
ਓਹਨਾ ਦਿਨਾਂ ਵਿਚ ਦੱਸਦੇ, ਮੈਨੂੰ ਚਾਹੁੰਦੀ ਸੀ ਕੇ ਨਈਂ...

ਪਿਆਰ ਤਾਂ ਹੱਦ ਵਿਚ ਹੀ ਹੋਣਾ ਚਾਹੀਦਾ,
ਬੋਹਤਾ ਹਾਸਾ ਵੀ ਅੱਖੀਆਂ ਚ ਪਾਣੀ ਲੈ ਆਉਂਦਾ...

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ,
ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...

ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ....

ਦਿਲ ਖੁਸ਼ ਰੱਖ ਮਿੱਤਰਾ..
ਕੀ ਕਿਸੇ ਤੋਂ ਲੈਣਾ..

MAJEDAAR PUNJABI STATUS Page 1

MAJEDAAR PUNJABI STATUS Page 2

MAJEDAAR PUNJABI STATUS Page 3

MAJEDAAR PUNJABI STATUS Page 4

MAJEDAAR PUNJABI STATUS Page 5

MAJEDAAR PUNJABI STATUS Page 6