Are you looking for best Majedaar Punjabi Status status? We have 267+ status about Majedaar Punjabi Status for you. Feel free to download, share, comment and discuss every status,quote,message or wallpaper you like.



Check all wallpapers in Majedaar Punjabi Status category.

Sort by

Oldest Status 151 - 200 of 267 Total

ਚੰਨ ਤੇ ਲਿਖ ਦੇਵਾਂ ਨਾਮ ਤੇਰਾਂ ਇਹ ਮੇਰਾ ਦਿਲ ਚਾਹੁੰਦਾ ਏ.
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ😂😂

ਇੱਕ ਦਿਲ ਕਰਦਾ ਮੋਟੋ ਤੈਨੂੰ ਆਪਣਾ ਬਣਾ ਲਵਾਂ ਪਰ ਫਿਰ ਸੋਚਦਾ ਕਿਤੇ ਸਿਆਪਾ ਹੀ ਨਾ ਪਾ ਲਵਾਂ 😛😛

Sorry ਮਿੱਤਰੋਂ ਕੁੱਛ ਦਿਨ postਨਹੀਂ ਪਾ ਪਾਵਾਗਾਂ ................Jail ਜਾ ਰਿਹਾ........ਇੱਕ ਕੁੜੀ ਨੂੰ Flying kiss ਕੀਤਾ......ਵਿਚਾਰੀ khushi ਨਾਲ ਉਥੇ ਹੀ ਮਰ ਗਈ

ਸਹੇਲੀ ਕਹਿੰਦੀ"- ਮੈਂ 2 ਕੁ ਦਿਨ online ਨਹੀਂ ਹੋ ਸਕਦੀ,,, ਮੈਂ cousin sis ਦੀ marriage ਤੇ ਜਾਣਾ,,, 👱‍♀ ਫੇਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ,,,, ਕਮਲੀ ਤੂੜੀ ਆਲੀ ਸਵਾਤ 'ਚ ਪੰਡਾਂ ਖੋਲ੍ਹੀ ਜਾਂਦੀ ਆ,,,,😝😝😝

ਗੁਆਚੇ ਅਸੀ ਖੁਦ ਫਿਰਦੇ ਹਾਂ ਅਤੇ ਲੱਭਦੇ ਹਾਂ ਰੱਬ ਨੂੰ..

ਵਿਚਾਰ ਵਹਿੰਦੇ ਹੋਏ ਪਾਣੀ ਦੀ ਤਰਾਂ ਹੁੰਦੇ ਹਨ, ਜੇਕਰ ਇਸ ਵਿਚ ਗੰਦਗੀ ਮਿਲਾਓ ਤਾਂ ਨਾਲਾ ਬਣ ਜਾਂਦਾ ਹੈ, ਜੇਕਰ ਸੁਗੰਧ ਮਿਲਾਓ ਤਾਂ ਗੰਗਾ ਜਲ ਬਣ ਜਾਂਦਾ ਹੈ..

ਪੰਜਾਬ ਦੇ 80% ਮੁੰਡੇ ਇਹੀ ਸੋਚ ਕੇ ਘਰੋਂ ਨਿਕਲਦੇ ਆ ਕਿ . ਜਿੱਥੇ ਵੀ ਮਿਲ ਗਈ ਅੱਜ ਤਾਂ ਪੁੱਛ ਈ lani -

ਮੈਂ ਖੁਦ ਨੂੰ ਮਾੜਾ ਨੀ ਕਹਿ ਸਕਦਾ ' ਕਿਉਂਕਿ ਇਹ ਕੰਮ ਮੇਰੇ ਪਿੰਡ ਦੇਅਾਂ ਨੇ ਸਾਂਭਿਆ ਹੋਇਆ

ਰੋਣਾ ਤਾਂ ਉਹਦੀ ਆਦਤ ਸੀ ਅਸੀ ਐਂਵੇ ਦਿਲ ਤੇ ਲਾ ਬੇਠੇ__ . . . ਉਹ ਨੱਕ ਪੂਝ ਕਿ ਚਲੇ ਗਏ ਅਸੀ ਨਵਾਂ ਰੁਮਾਲ ਗਵਾ ਬੇਠੈ #|

ਸਹੇਲੀ ਕਹਿੰਦੀ'- ਮੈਂ 2 ਕੁ ਦਿਨ online ਨਹੀਂ ਹੋ ਸਕਦੀ,,, ਮੈਂ cousin sis ਦੀ marriage ਤੇ ਜਾਣਾ,,, ਫੇਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ,,,, ਕਮਲੀ ਤੂੜੀ ਆਲੀ ਸਵਾਤ 'ਚ ਪੰਡਾਂ ਖੋਲ੍ਹੀ ਜਾਂਦੀ ਆ,,,,😝😝

ਖੁਸ਼ੀ ਤਾਂ ਜ਼ਿੰਦਗੀ ਵਿਚ ਹੋਣੀ ਚਾਹੀਦੀ ਹੈ,
ਤਸਵੀਰਾਂ ਵਿਚ ਤਾਂ ਹਰ ਕੋਈ ਹੱਸਦਾ ਹੈ..

ਜੇਕਰ ਕੋਈ ਦਰਖ਼ਤ ਦੀ ਛਾਂ ਵਿਚ ਬੈਠਾ ਹੈ,
ਇਸਦਾ ਮਤਲਬ ਬਹੁਤ ਚਿਰ ਪਹਿਲਾਂ ਕਿਸੇ ਨੇ ਬੀਜ ਬੀਜਿਆ ਸੀ..

ਸਫਲਤਾ ਦੇ ਤਾਲੇ ਦੀ ਚਾਬੀ ਸਿਰਫ "ਮਿਹਨਤ" ਹੈ..

ਸਫਲ ਲੋਕ ਕੁਝ ਵੱਖਰਾ ਕੰਮ ਨਹੀਂ ਕਰਦੇ
ਬਲਕਿ ਉਸੇ ਕੰਮ ਨੂੰ ਵੱਖਰੇ ਤਰੀਕੇ ਨਾਲ ਕਰਦੇ ਹਨ..

ਪਹਿਲਾਂ ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਇਦਾਂ ਕਿਓਂ ਕਰ ਰਹੇ ਹੋ,
ਜਦੋਂ ਤੁਸੀਂ ਕਾਮਯਾਬ ਹੋ ਜਾਓਗੇ ਤਾਂ ਲੋਕ ਪੁੱਛਣਗੇ ਤੁਸੀਂ ਇਹ ਕਿੱਦਾਂ ਕੀਤਾ???

ਲੋਕਾਂ ਨਾਲ ਉਸ ਤਰਾਂ ਦਾ ਵਰਤਾਓ ਕਰੋ ਜਿਸ ਤਰਾਂ ਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ..
ਇੱਜਤ ਕਮਾਉਣੀ ਪੈਂਦੀ ਹੈ, ਆਸਾਨੀ ਨਾਲ ਨਹੀਂ ਮਿਲਦੀ..

ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ

ਜਦੋ ਮੈ ਜੰਮਿਆ ਸੀ, ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਿਤ ਕੀਤਾ ਗਿਆ 😎

ਕਮਲੀ ਮੈਨੂੰ ਕਹਿੰਦੀ ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ
ਮੈਂ ਕਿਹਾ ਦਿਮਾਗ ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…

ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

ਪਿਛਲੇ ੨ ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ,
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ

ਲਿਖਿਆ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ, ਤੇਰੇ ਤੋਂ ਕੁੜੀ ਸੈੱਟ ਨਈ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ

ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ

ਸੰਤੇ ਨੇ ਸਵਾਲ ਪੁੱਛਿਆ ..ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??ਅਗਰੇਜ ” I don’t Know ..ਪਾਕਿਸਤਾਨ :ਪਤਾ ਨਹੀ ……ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ ” 😀

Attitude ਬਿੱਲੋ ਸਾਡਾ ਨੀ, ਤੇਰੇ ਨਖਰਿਆਂ ਨੂੰ ਖਾਜੂਗਾ... ਤੂੰ ਕਿੰਨਾ ਈ ਸੰਭਾਲ ਕੇ ਰੱਖ ਲਾ ਨੀ, ਤੇਰਾ ਦਿਲ ਸਾਡੇ ਤੇ ਆ ਜਾਉਗਾ ।

ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E……ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?ਪੱਪੂ : ਦੁੱਖ ਦੇ ਤੂੰ ਹਜਾਰਾ ਹੱਸ ਹੱਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂

ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?ਡਾਕਟਰ : 80,000ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ

ਮੈਂ ਦਿਲ ਨੂੰ ਪੁੱਛਿਆ ਮੈਨੂੰ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ਦਿਲ ਨੇ ਕਿਹਾ
ਪਿਆਰ ਹੋਣ ਦੀ ਐਕਟਿੰਗ ਘੱਟ ਕਰਿਆ ਕਰ
ਸਾਰਾ ਦੁਪਹਿਰਾ ਤਾਂ ਸੁੱਤਾ ਰਹਿੰਦਾ..

1 ਕੁੜੀ ਕਹਿੰਦੀ ਮੈਨੂੰ ਆਪਣਾ ਨੰਬਰ ਦਿਉ ਮੈਂ ਕਿਹਾ
ਮੇਰੇ ਕੋਲ ਤਾਂ ਆਪ ਇੱਕ ਈ ਆ ਕਹਿੰਦੀ ਪਾਗਲ ਜਿਹਾ

ਖਰੀਦ-ਦਾਰ ਤੇਰੀ ਮੱਝ ਦੀ 1ਅੱਖ ਤਾਂ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ
ਵੇਚਣ ਵਾਲਾ ਤੇੈਨੂੰ ਮੱਝ ਦੁੱਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

ਬੰਟੀ : ਡਾ. ਸਾਬ ਮੈਂ ਚਸ਼ਮਾ ਲਗਾ ਕੇ ਪੜ੍ਹ ਤਾਂ ਪਾਊਂਗਾ ਡਾ, ਹਾਂ ਬਿਲਕੁਲ ਬੰਟੀ ਤਾਂ ਫਿਰ ਠੀਕ ਹੈ ਡਾ, ਸਾਬ ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

ਇਕ ਦਿਨ ਮੈਨੂੰ ਓੁਹ ਮਿਲੀ ਤੇ ਕਹਿੰਦੀ ਸੋਹਣਿਆਂ ਕੀ ਹੁਣ ਵੀ ਤੂੰ ਮੈਨੂੰ ਯਾਦ ਕਰਦਾ ਆ ਮੈ ਕੇਹਾ ਕਮਲੀਏ ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ ਆਇਲੈਟਸ ਚ ਮੈਂ ਟੋਪ ਨਾ ਕਰ ਲੇੈਂਦਾ

ਮੁੰਡੇ ਵਾਲੇ ਕੁੜੀ ਵਾਲਿਆਂ ਨੂੰ :ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ ।

ਕੁੜੀ ਆਹ ਹਿਪਨੋਟਾਈਜ਼ ਕੀ ਹੁੰਦਾ
ਮੁੰਡਾ ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ !
ਕੁੜੀ :ਚੱਲ ਝੂਠਾ, ਉਸ ਨੂੰ ਤਾਂ Bf ਬਣਾੳੁਣਾ ਕਹਿੰਦੇ ਨੇ

ਮਾਫ ਕਰੀ ਰੱਬਾ , ਦਿਲ ❤ ਜੇ ਕਿਸੇ ਦਾ ਦੁਖਾਇਅਾ ਹੋਵੇ ... ਦੇਦੀ ਮੇਰੇ ਹਿੱਸੇ ਦੇ ਸੁੱਖ, ਜਿਸ ਦੀ ਅੱਖ 'ਚ ਮੇਰੇ ਕਰਕੇ ਹੰਝੂ ਅਾਇਅਾ ਹੋਵੇ !!!

ਟਾਈਮ ਜਿਹਾ ਟਪਾਉਣਾ, ਉਹਦੀ ਆਦਤ ਸੀ... ਦੂਜਿਆ ਨੂੰ ਬੇਵਕੂਫ ਬਣਾਉਣਾ, ਉਹਦੀ ਆਦਤ ਸੀ... ਖੁਦ ਨੂੰ ਚੰਗਾ ਤੇ ਮੈਨੂੰ ਬੁਰਾ ਬਣਾਉਣਾ, ਉਹਦੀ ਆਦਤ ਸੀ

ਬੇਟਾ ਪਾਪਾ ਤੁਸੀ ਸਰਾਬ ਨਾ ਪਿਆ ਕਰੋ ਪਾਪਾ ਪੀਣ ਦੇ ਪੁੱਤਰ ਨਾਲ ਕੀ ਲੈ ਕੇ ਜਾਣਾ ਹੈ
ਬੇਟਾ ਇਸੇ ਤਰਾਂ ਪੀਂਦੇ ਰਹੇ ਤਾਂ ਛੱਡ ਕੇ ਕੀ ਜਾਉਗੇ..

ਇੱਕ ਕੰਜੂਸ ਦੀ ਵਹੁਟੀ ਬਿਮਾਰ ਸੀ, ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ ਡਾਕਟਰ ਨੂੰ ਲੈਂਣ ਜਾ ਰਿਹਾ
ਅਗਰ ਤੈਨੂੰ ਲਗੇ ਕਿ ਤੂੰ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੂਜਾ ਦੇਈ।

ਔਖਾ ਛੜੇ ਦਾ,,, ਆਪਣੀ ਹੈਨੀ, ਕਿਸੇ ਦੀ ਰਹਿਣ ਨੀ ਦੇਣੀ

ਸਿਆਣੇ ਕਹਿੰਦੇ ਨੇ... ਗਰੀਬ ਦੀ ਹਾਏ ਤੇ ਬੇਵਕੂਫਾਂ ਦੀ ਰਾਏ ਕਦੇ ਨੀ ਲੈਣੀ ਚਾਹੀਦੀ ✌

ਵੋਟਾਂ ਬਾਅਦ ਵੱਟਸੈਂਪ ਤੇ ਰੌਣਕ ਜਿਹੀ ਨਹੀਂ ਰਹੀ
ਏਦਾਂ ਲੱਗਦਾ ਜਿਵੇਂ ਪੇਪਰ ਦੇ ਕੇ ਬੱਚੇ ਨਾਨਕੇ ਗਏ

ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ

ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ .... ਮੈ ਕਿਹਾ ...... ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ.

ਸੌਖਾ ਨੀਂ "ਕਾਮਯਾਬੀਆਂ" ਦਾ ਪੱਲਾ ਫੜਨਾ,
ਸਾਰੇ ਸ਼ੌਕ ਮਾਰ ਕੇ "ਮਿਹਨਤ" ਕਰਨੀ ਪੈਂਦੀ ਹੈ ਕੁਝ ਪਾਉਣ ਲਈ.....

ਮੁਸਕਰਾਓ
ਕਿਉਂਕਿ ਦੁਨੀਆਂ ਦਾ ਹਰ ਬੰਦਾ ਖਿੜੇ ਹੋਏ ਚਿਹਰੇ
ਤੇ ਖਿੜੇ ਹੋਏ ਫ਼ੁੱਲ ਪਸੰਦ ਕਰਦਾ ਹੈ !

ਚੰਗੇ ਲੋਕ ਦੂਰੋਂ ਹੀ ਪਛਾਣੇ ਜਾਂਦੇ ਹਨ,
ਚਲਾਕ ਕੋਲ ਖੜਿਆ ਵੀ ਨਹੀਂ ਪਹਿਚਾਣਿਆਂ ਜਾਂਦਾ..

ਚੰਗੇ ਆਦਮੀ ਬਣੋ,
ਪਰ ਇਸ ਨੂੰ "PROVE" ਕਰਨ ਵਿਚ ਆਪਣਾ ਸਮਾਂ ਨਸ਼ਟ ਨਾ ਕਰੋ..

ਜਿਓੁਂਣਾ ਹੈ ਤਾਂ ਦੀਵੇ ਵਾਂਗ ਜੀਓ,
ਜੋ ਗਰੀਬ ਦੀ ਝੌਂਪੜੀ ਵਿਚ ਵੀ ਓਨੀ ਹੀ ਰੌਸ਼ਨੀ ਦਿੰਦਾ ਹੈ
ਜਿੰਨੀ ਕਿ ਬਾਦਸ਼ਾਹ ਦੇ ਮਹਿਲ ਵਿਚ..

ਅੰਦਾਜ਼ਾ ਗ਼ਲਤ ਹੋ ਸਕਦਾ ਹੈ,
ਤਜਰਬਾ ਨਹੀਂ..

MAJEDAAR PUNJABI STATUS Page 1

MAJEDAAR PUNJABI STATUS Page 2

MAJEDAAR PUNJABI STATUS Page 3

MAJEDAAR PUNJABI STATUS Page 4

MAJEDAAR PUNJABI STATUS Page 5

MAJEDAAR PUNJABI STATUS Page 6