Are you looking for best Mother day quotes in Punjabi status? We have 194+ status about Mother day quotes in Punjabi for you. Feel free to download, share, comment and discuss every status,quote,message or wallpaper you like.



Check all wallpapers in Mother day quotes in Punjabi category.

Sort by

Oldest Status 151 - 194 of 194 Total

ਨਾ ਮਿਲਿਆ ਏ ,ਨਾ ਮਿਲਣਾ ਏ ,
ਮੈਨੂੰ ਕੋਈ ਮੇਰੀ ਮਾਂ ਜੇਹਾ।

ਧੁੱਪ ਦਾ ਨੀ ਡਰ ਜ਼ਦੋੰ ਛਾਵਾੰ ਹੁੰਦੀਆੰ
ਹੁੰਦਾ ਨੀ ਫਿਕਰ ਜ਼ਦੋੰ ਮਾਵਾੰ ਹੁੰਦੀਆ

ਕਿਸ਼ਤੀ ਜਿੰਦਗੀ ਦੀ ਜਦੋਂ ਵੀ ਕਦੀ ਡਗਮਗਾਉਂਦੀ ਆ
ਮਾਂ ਸੁਪਨੇ ਵਿੱਚ ਦੁਵਾਵਾਂ ਕਰਦੀ ਨਜ਼ਰ ਆਉਦੀਂ ਆ

ਵੇਖਿਆ ਤੇ ਨੀ ਤੈਂਨੂੰ ਸਾਹਮਣੇ ਖਲੋਕੇ ਰੱਬਾ
ਪਰ ਹੋਵੇਂਗਾ ਜਰੂਰ ਮੇਰੀ ਮਾਂ ਵਰਗਾ

ਕਦੇ ਸੂਰਜ ਵਾਂਗੂੰ ਤਪਦਾ ਹਾਂ
ਕਦੇ ਸ਼ਾਂਤ ਸਵੇਰੇ ਵਰਗਾ ਆਂ,,
ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆਂ

ਖੰਡ ਬਾਜ ਨਾ ਦੁੱਧ ਹੁੰਦੇ ਮਿੱਠੇ , ਘਿਓ ਬਾਜ ਨਾ ਕੁੱਟਦੀਆਂ ਚੂਰੀਆਂ ਨੇ, ਮਾਂ ਬਾਜ ਨਾ ਹੁੰਦੇ ਲਾਡ ਪੂਰੇ, ਪਿਓ ਬਾਜ ਨਾ ਪੈਂਦੀਆਂ ਪੂਰੀਆਂ ਨੇ

ਦੁਨੀਆ ਵਿੱਚ ਸੁੱਖ ਸਬਰ ਸ਼ਾੰਤੀ ਤਾੰ ਏ
ਕਿਉੰਕਿ ਸਭਨਾ ਕੋਲ ਅਮੁੱਲੀ ਮਾੰ ਏ

ਜਦੋਂ ‌ਦਵਾਈ‌ ਕੰਮ ਨਾ ‌ਕਰੇ
ਤਾਂ ਨਜ਼ਰ ‌ਉਤਾਰਦੀ‌ ਹੈ
ਇਹ ਮਾਂ ਹੈ ‌ਜਨਾਬ‌ ਕਿੱਥੇ ਹਾਰਦੀ ਹੈ..

ਖੁਸ਼ੀ ਹੋਵੇ ਜਾਂ ਗੁੱਸਾ ਚੇਤਾ ਮਾਂ ਦਾ ਹੀ ਆਉਂਦਾ ਹੈ..

ਲੱਖ ਛੁਪਾਵਾਂ ਮਾਂ ਆਪਣੀ ਤੋਂ,
ਕੋਈ ਦਰਦ ਨਾ ਛੁਪਦਾ ਮੇਰਾ ।
ਪੜੀ ਲਿਖੀ ਨਹੀਂ ਮਾਂ ਮੇਰੀ,
ਪਰ ਝੱਟ ਪੜ ਲੈਂਦੀ ਚੇਹਰਾ ।

ਮਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ ਹੈ
ਤੇ ਪਿਓ ਤੋਂ ਬਿਨਾਂ ਜ਼ਿੰਦਗੀ।।

ਜੰਨਤ ਤਾਂ ਨਹੀ ਦੇਖੀ ਪਰ ਮਾਂ ਨੂੰ ਹੱਸਦੇ ਜਰੂਰ ਦੇਖਿਆ 💓

ਦਿਨ ਰਾਤ ਸੁੱਖਾਂ ਸੁਖਦੀ ਤੇ ਲਾਡ ਲਡਾਉਂਦੀ ਹੈ,
ਸ਼ਾਇਦ ਏਸੇ ਲਈ ਮਾਂ ਰੱਬ ਦਾ ਰੂਪ ਕਹਾਉਂਦੀ ਹੈ

ਜਿੰਦਗੀ ਦੀ ਪਹਿਲੀ ਅਧਿਆਪਕ ਮਾਂ,
ਜਿੰਦਗੀ ਦੀ ਪਹਿਲੀ ਦੋਸਤ ਮਾਂ,
ਜਿੰਦਗੀ ਵੀ ਮਾਂ,
ਕਿਉਂਕਿ ਜਿੰਦਗੀ ਦੇਣ ਵਾਲੀ ਵੀ ਮਾਂ

ਤੂੰ ਮੈਨੂੰ ਹੱਥਾਂ ’ਤੇ ਚੱਕਿਆ
ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ

ਪੁੱਤ --ਮਾਂ, ਤੈਨੂੰ ਮੇਰੀ ਕੋਈ ਗੱਲ ਸਮਝ ਨਹੀ ਆਂਉਦੀ
ਮਾਂ---ਪੁੱਤ ਜਦੋ ਤੂੰ ਬੋਲਣਾ ਨਹੀ ਜਾਣਦਾ ਸੀ ਮੈ ਉਦੌਂ ਤੇ ਸਭ ਕੁਝ ਸਮਝ ਜਾਂਦੀ ਸੀ !

ਜਿਸਨੇ ਬੁਲਾਉਣਾ ਬੁਲਾਵੇ ਹੱਸ ਕੇ
ਜਿਸਨੇ ਨਹੀਂ ਬੁਲਾਉਣਾ ਨਾ ਬੁਲਾਵੇ ਜੀ ਸਦਕੇ

ਇਕ ਮਾਂ ਆਪਣੇ ਬੇਟੇ ਨਾਲ ਉਦਾਸ ਬੈਠੀ ਸੀ.
ਬੇਟਾ: ਤੁਸੀਂ ਦੂਜੀ ਸਭ ਤੋਂ ਖੂਬਸੂਰਤ ਔਰਤ ਹੋ ਜਿਸ ਨੂੰ ਮੈਂ ਜਾਣਦਾ ਹਾਂ
ਮਾਂ: ਪਹਿਲੀ ਕੌਣ ਹੈ?
ਪੁੱਤਰ: ਇਹ ਵੀ ਤੁਸੀਂ ਹੋ ਪਰ ਜਦੋਂ ਤੁਸੀਂ ਮੁਸਕਰਾਉਂਦੇ ਹੋ

ਸਭ ਛੱਡ ਜਾਂਦੇ ਨੇ ਕਮੀਆਂ ਗਿਨਾ ਕੇ,
ਨਾਲ ਤਾਂ ਬਸ ਮਾਂ-ਬਾਪ ਹੀ ਖ਼ੜਦੇ ਨੇ।

ਮੇਰੇ ਫਿਕਰਾਂ ਵਿਚ ਸੌਂਦੀ ਏ
ਮੇਰੀ ਬੇਬੇ ਓਏ ਰੱਬਾ

ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ
ਮੇਰੇ ਕਰਮਾਂ ਚ ਮੇਰੇ ਮਾਾਂ ਬਾਪ ਦਾ ਪਿਆਰ ਲਿਖ ਦੇ
ਇੱਕ ਲਿਖੀ ਨਾ ਮਾਂ ਬਾਪ ਦਾ ਵਿਛੋੜਾ
ਹੋਰ ਭਾਵੇ ਦੁੱਖ ਹਜ਼ਾਰ ਲਿਖ ਦੇ

ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ
ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ

ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਉ ਦੇ ਸਿਰ ਤੇ ਰਾਜ

ਮਾਂ ਹੀ ਆ ਜੋ ਇਕ ਮੰਗੇ ਤੇ ਦੋ ਦਿੰਦੀ ਆ
ਬਾਕੀ ਦੁਨੀਆ ਤਾ ਹੱਥ ਵਾਲੀ ਵੀ ਖੋਹ ਲੈਂਦੀ ਆ

ਮਾਂ ਪਿਆਰ ਅਤੇ ਸਬਰ ਦਾ ਪ੍ਰਤੀਕ ਹੁੰਦੀ ਹੈੇ...

ਬੱਚਿਆਂ ਦਾ ਦੁੱਖ ਸੁੱਖ ਸਭ ਸੀਨੇ ਤੇ ਸਹਾਰਦੀ
ਬੱਚਿਆਂ ਲਈ ਮਾਂ ਆਪਣਾ ਸਭ ਕੁਝ ਵਾਰਦੀ
ਪਾਲਦੀ ਏ ਮਾਂ ਬੱਚੇ ਬੜੇ ਹੀ ਨਾਲ ਚਾਵਾਂ ਜੀ
ਮਾਂ ਤਾਂ ਬੱਚਿਆਂ ਨੂੰ ਦਿੰਦੀ ਏ ਦੁਆਵਾਂ ਜੀ
ਮਾਂ ਬੱਚਿਆ ਦੇ ਨਾਲ ਰਹਿੰਦੀ ਬਣ ਪਰਛਾਵਾਂ ਜੀ
ਖੁਸ਼ ਰਹਿਣ ਰੱਬਾਂ ਸਦਾ ਸਭ ਦੀਆਂ ਮਾਵਾਂ ਜੀ

ਕਰੀਂ ਪੂਰੀ ਅਰਦਾਸ ਮਾਲਕਾ, ਤੈਨੂੰ ਅਰਜ਼ ਸੁਣਾਵਾਂ
ਕੁੱਲ ਦੁਨੀਆ ਦੇ ਬੱਚੇ ਜੀਵਣ, ਜੀਊਂਣ ਉਹਨਾਂ ਦੀਆਂ ਮਾਂਵਾਂ

ਕਰਦਾ ਹਾਂ ਅਰਦਾਸ, ਕਿ ਸਭ ਨੂੰ ਠੰਡੀ ਛਾਂ ਮਿਲੇ.
ਫੇਰ ਇਹੋ ਗੋਦ, ਤੇ ਫੇਰ ਇਹੋ ਮਾਂ ਮਿਲੇ..

ਮਾਂ ਵਰਗਾ ਕਿਸੇ ਦਾ ਫਿਕਰ ਨੀ ਜੱਗ ਤੇ
ਤਾਹੀ ਤਾ ਮਾਂ ਤੋ ਜਿਆਦਾ ਕਦੇ ਕੀਤਾ ਨੀ ਮੈ ਭਰੋਸਾ ਰੱਬ ਤੇ

ਮਾਂ ਬਿਨਾਂ ਜੱਗ ਘੁੱਪ ਹਨੇਰਾ,ਸੁੰਨਾ ਚਾਰ ਚੁਫੇਰਾ
ਹੋ ਕੋਈ ਨਾ ਫੜਦਾ ਬਾਂਹ, ਦੁਨੀਆਂ ਵਾਲਿਓ,
ਹੋ ਮਾਂ ਹੁੰਦੀ ਏ ਮਾਂ ਉਸ ਦੁਨੀਆਂ ਵਾਲਿਓ

ਮਾਂ ਨੂੰ ਮੈਂ ਦੇਖਿਆ, ਫਰਿਸ਼ਤਾ ਨਹੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀ ਵੇਖਿਆ,
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
‘ਰੱਬ’ ਕਹਿਣ ਤੋਂ ਪਹਿਲਾਂ ‘ਮਾਂ’ ਕਹਿਣਾ ਸਿੱਖਿਆ॥

ਸਿਦਕ ਸਾਦਗੀ ਤੈਥੋਂ ਸਿਖੀ ਤੈਥੋਂ ਸਿੱਖਿਆ ਸਹਿਣਾ ਮੈਂ
ਤੈਥੋਂ ਸੋਹਣਾ ਰੱਬ ਵੀ ਨਈਂ ਅੱਜ ਰੱਬ ਨੂੰ ਬੋਲਕੇ ਕਹਿਣਾ ਮੈਂ

"ਇੱਕ ਮਾਂ ਤੁਹਾਡੀ ਪਹਿਲੀ ਦੋਸਤ ਹੈ, ਤੁਹਾਡੀ ਸਭ ਤੋਂ ਚੰਗੀ ਦੋਸਤ ਹੈ, ਤੁਹਾਡੀ ਹਮੇਸ਼ਾ ਲਈ ਦੋਸਤ ਹੈ।"

"ਜਦੋਂ ਤੁਸੀਂ ਆਪਣੀ ਮਾਂ ਨੂੰ ਦੇਖ ਰਹੇ ਹੋ, ਤਾਂ ਤੁਸੀਂ ਪਿਆਰ ਦੇ ਸਭ ਤੋਂ ਪਿਆਰੇ ਤੇ ਸ਼ੁੱਧ ਰੂਪ ਨੂੰ ਦੇਖ ਹੋ "

ਮੇਰੇ ਪਿੰਡ ਦੀ ਓਹ ਪੌਣ ਨੂੰ ਸਨੇਹਾ ਦੇ ਦਿਓ
ਮੈਨੂੰ ਲੋਰੀਆਂ ਸੁਨਾਵੇ ਕਿੱਤੇ ਮਾਂ ਬਣਕੇ

ਰੱਖ ਹੌਂਸਲਾ ਨੀ ਮਾਏ ਮੇਰਾ ਕਰ ਨਾ ਤੂੰ ਦੁੱਖ
ਪੱਤੇ ਝੱੜਦੇ ਹੀ ਰਹਿੰਦੇ ਕਦੇ ਸੁੱਕਦੇ ਨੀ ਰੁੱਖ
ਮੈਨੂੰ ਮਿਲਿਆ ਨੀ ਕਿੱਤੇ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲ਼ੇ ਤੇਰੀ ਕੁੱਖ

ਰੰਗੀਨ ਕਰਕੇ ਮੇਰੀ ਦੁਨੀਆਂ ਨੂੰ,,,
ਮਾਂ ਦੇ ਵਾਲਾਂ ਵਿੱਚ ਸਫੇਦੀ ਆ ਗਈ।

ਫੁਰਸਤ ਨਾ ਵੀ ਮਿਲੇ ਤਾ ਵੀ ਮਾਂ ਦਾ ਹਾਲ ਪੂੱਛ ਲਿਆ ਕਰੋ
ਕਿਉਂਕਿ ਮਾਂ ਦੇ ਸੀਨੇ ਵਿਚ ਦਿਲ ਨਹੀਂ ਤੁਸੀਂ ਰਹਿੰਦੇ ਹੋ।

ਹੱਥ ਫੜ੍ਹ ਕੇ ਲਿਖਣਾ ਸਿਖਾਉਣ ਤੋਂ ਲੈ ਕੇ.....
ਅਸੀਸ ਲਈ ਸਿਰ ਤੇ ਹੱਥ ਟਿਕਾਉਣ ਤਕ ਦਾ ਨਾਂ ਹੈ
❤️ ਮਾਂ ❤️

ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ....
ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ

ਤੂੰ ਮੈਨੂੰ ਹੱਥਾਂ ਤੇ ਚੁੱਕਿਆ
ਮੈਂ ਤੇਰੇ ਪੇਰਾਂ ਵਰਗਾ ਵੀ ਨ੍ਹੀ ਮਾਂ

ਪਾਣੀ ਵੱਗਦਾ ਏ ਨਹਿਰਾਂ ਚ..
ਓਹ ਜੰਨਤ ਨਾ ਕੀਤੇ ਲੱਭਦੀ
ਜੇਹੜੀ ਮਾਂ ਦਿਆ ਪੈਰਾਂ ਚ..

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ
ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,

ਪਹਿਲਾਂ ਮਾਂ, ਫੇਰ ਦੂਜਿਆਂ ਲਈ ਥਾਂ ❤

MOTHER DAY QUOTES IN PUNJABI Page 1

MOTHER DAY QUOTES IN PUNJABI Page 2

MOTHER DAY QUOTES IN PUNJABI Page 3

MOTHER DAY QUOTES IN PUNJABI Page 4