ਆਪਣੇ ਸੁਪਨਿਆਂ ਨੂੰ ਕਦੇ ਵੀ ਨਾ ਮਰਨ ਦਿਉ ।
ਬੱਸ ਢੀਠ ਹੋ ਕੇ ਸੁੱਤੇ ਰਹੋ ਸੁੱਤੇ ਰਹੋ...
ਅਸੀਂ ਚੇਤਕ ਕਰਾਇਆ ਨਵਾਂ ਰੰਗ ਨੀ ਪਰਾਂ ਕਰਕੇ ਸਫਾਰੀ ਬਿੱਲੋ ਲੰਘ ਨੀ.
ਦੂਸਰਿਆ ਵਿੱਚ ਔਗੁਣ ਕੱਢਦਾ ਕੱਢਦਾ
ਗੱਠੜੀ ਅਪਣੀ ਹੀ ਕਰ ਲਈ ਭਾਰੀ..
ਰੱਬਾ ਉਹਨਾਂ ਨੂੰ ਖੁਸ਼ ਰੱਖੀਂ ਜਿਹੜੇ ਮੇਰੀਆਂ ਪੋਸਟਾਂ LIKE ਕਰਦੇ ਆ..😂
ਰੱਬ ਮੇਹਰ ਕਰੇ ਜੇ ਸਾਡੇ ਤੇ ਬਸ ਬੋਲੇ ਬੋਲ ਪੁਗਾਈਏ,
ਚੰਦਰੇ ਜੱਗ ਤੋਂ ਹੋ ਓਹਲੇ, ਆਖਰੀ ਸਾਂਹ ਤੱਕ ਪਿਆਰ ਨਿਭਾਈਏ....
ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ
◌__ਪਰ ਹਾਂ__◌
ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ_
ਦੁਸ਼ਮਣ ਬਣਓਣ ਦੀ ਕੰਮ ਇੰਨਾ ਸੋਖਾ ਕਿੱਥੇ
ਬਹੁਤ ਲੋਕਾੰ ਦਾ ਭਲਾ ਕਰਨਾ ਪੈੰਦਾ ...
ਬਹੁਤਾ ਬਣ ਨਾ ਤੂੰ ਵੈਲੀ, ਦਿਲ ਕਰੇ ਪੰਗਾ ਲੈਲੀ
ਛੋਟੇ ਤੇਰੇ ਜਿਹੇ ਚਾਚਾ ਚਾਚਾ ਕਹਿੰਦੇ ਆ..
ਿਜੱਧਰ ਮੇਰੀ ਸੋਚ ਕਹੇਗੀ ੳੱਧਰ ਵਾਗਾਂ ਮੋੜਾਂਗਾ,
ਡੰਗਰ ਤੇ ਨਹੀਂ, ੳੱਧਰ ਜਾਵਾਂ ਿਜੱਧਰ ਸਾਰੇ ਜਾਂਦੇ ਨੇ !
ਜਿਹਦਾ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ
°°°°°•••••••.........°°°°°°••••••
ਕੁਝ ਫਰਕ ਨੀ ਪੈਂਦਾ ਵਕਤ ਤਾਂ ਲੰਘ ਈ ਜਾਂਦਾ ਔਖਾ ਸੌਖਾ
ਲਫਜ਼ਾਂ ਤੋਂ ਖੁਸ਼ੀ , ਲਫਜ਼ਾਂ ਤੋਂ ਗਮ
ਲਫਜ਼ਾਂ ਤੋਂ ਜਖਮ ,ਲਫਜ਼ ਹੀ ਮਰਹਮ..
ਕੀ ਮਾਣ ਕਰਨਾ ਜਿੰਦਗੀ ਦਾ, ਗਿਣਤੀ ਦੇ ਸਵਾਸ ਹੁੰਦੇ ਨੇ
ਕਿਸਮਤ ਵਾਲੇ ਹੁੰਦੇ ਨੇ ਉਹ ਲੋਕ, ਜੋ ਕਿਸੇ ਲਈ ਖਾਸ ਹੁੰਦੇ ਨੇ।।।
ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ.
ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ.
ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ
ਪਰ ਰਹਿਣਾ ਓਥੇ ਕੁ ਪੈਂਦਾ ਜਿੱਥੇ ਰੱਬ ਰੱਖਦਾ...
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ
ਜਿੱਦਾ ਕਰਦਾ ਆ ਕੋਈ ਓਦਾਂ ਹੋ ਜਾਈ ਦਾ ...
Wish ਮੰਗਾ ਮੈਂ ਰੱਬਾ ਤੈਥੋਂ ਕਰਕੇ ਥੋੜੀ ਦਲੇਰੀ,
Rich ਹੋਣ ਨੂੰ ਅੱਜ ਕੱਲ ਬਾਹਲੀ ਰੂਹ ਜੀ ਕਰਦੀ ਮੇਰੀ...
ਜੇ ਦੁਨੀਆਂ ਦੀ ਨਜਰ ਚ ਨਵਾਬ ਬਣਨਾਂ ਤਾਂ..
ਮਾਂ ਪਿਉ ਦਾ ਗ਼ੁਲਾਮ ਬਣੋ..
ਮਿੱਟੀ ਦੇ ਖਿਡੌਣੇ ਵਾਂਗੂ ਬੰਦੇ ਦੀ ਕਹਾਣੀ ਐ
ਪਤਾ ਨਹੀਂ ਕਿਹੜੇ ਵੇਲੇ ਖੇਡ ਮੁੱਕ ਜਾਣੀ ਐ..
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ...
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ...
ਜੋਗ ਫਕੀਰੀ ਇਸ਼ਕ ਇਕ ਪਾਸੇ...
ਯਾਰ ਸੋਹਣੇ ਦੀ ਦੀਦ ਇਕ ਪਾਸੇ...
ਬੋਲਣ ਦੇ ਵੀ ਵੱਖਰੋ ਵੱਖਰੇ ਤਰੀਕੇ ਨੇ
ਕਿਸੇ ਦੀ ਜੁਬਾਨ ਬੋਲਦੀ,
ਕਿਸੇ ਦੀ ਨੀਅਤ
ਤੇ ਕਿਸੇ ਦਾ ਵਕਤ।
ਵੱਟ ਮੁੱਛਾਂ ਨੂੰ, ਚੁੱਪ ਬੁੱਲਾਂ ਤੇ
ਰੋਹਬ ਅੱਖਾਂ 'ਚ, ਕਾਟੋ ਫੁੱਲਾਂ ਤੇ
ਸਾਡੇ ਕੋਲ ਨਾ ਓਹ ਗੱਲਾਂ
ਜੋ ਲੋਕ ਕਰਨ ਦੋ ਦੋ ਗੱਲਾਂ ...!
ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਈਂਓ ਹੁੰਦਾ ਆਉਣ ਵਾਲੇ ਵੇਲੇ ਦਾ..
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।
ਰੌਲਾ ਪਾ ਕੇ ਕੀ ਲੈਣਾ,ਤੂੰ ਗੱਲ ਨੂੰ ਦੱਬੀ ਰੱਖਿਆ ਕਰ...
ਚਾਹੇ ਜਿੰਦਗੀ ਛੋਟੀ ਹੈ, ਤੂੰ ਸੋਚ ਤਾਂ ਵੱਡੀ ਰੱਖਿਆ ਕਰ ...
ਕਈ ਵਾਰ ਬੰਦਾ ਬਦਲਦਾ ਨਹੀਂ ਸਿਰਫ ਮੁਖੌਟਾ ਉਤਰ ਜਾਂਦਾ ਹੈ..
ਪੈਸੇ ਹੋਵੇ ਤਾਂ ਕਮੀਆਂ ਲੁਕ ਜਾਂਦੀਆਂ ਨੇ...
ਜੇ ਨਾ ਹੋਵੇ ਤਾਂ ਗੁਣ.
ਕੁਝ ਸੋਹਣੇ ਰਾਸਤੇ ਭਟਕਣ ਤੋਂ ਬਿਨਾ ਨਹੀਂ ਲੱਭਦੇ..
ਚਿਹਰੇ ਤਾਂ ਸਭ ਯਾਦ ਨੇ
ਬੱਸ ਸਹੀ ਵਕ਼ਤ ਦਾ ਇੰਤਜ਼ਾਰ ਹੈ..
ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰਾਂ ਦੇਖਦੇ ਹੋ??
ਲੋਕੀ ਕਹਿੰਦੇ ਮਾੜਾ ਹੋ ਗਿਆ
ਮੈਂ ਵੀ ਕਹਿਤਾ ਹੱਸਕੇ
ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...
ਜੇਕਰ ਤੁਸੀਂ ਗੁੱਸੇ ਦੇ ਇਕ ਪਲ ਵਿਚ ਸ਼ਾਂਤ ਹੋ ਜਾਂਦੇ ਹੋ ਤਾਂ ਤੁਸੀਂ 100 ਪਛਤਾਵੇ ਦੇ ਦਿਨਾਂ ਤੋਂ ਬਚ ਜਾਂਦੇ ਹੋ..
ਰੱਬ ਦਾ ਭਾਣਾ ਮਿੱਠਾ ਕਰਕੇ , ਜੋ ੳੁਹ ਕਰਦਾ ਮੰਨੀ ਜਾ,
ਗ਼ਮ ਦੇਵੇ ਜਾ ਖੁਸ਼ੀ ਦੇਵੇ , ੳੁਹ ਪੱਲੇ ਦੇ ਨਾਲ ਬੰਨੀ ਜਾ...
ਕੋਈ ਵੀ ਕੰਮ ਜਦੋਂ ਤੱਕ ਪੂਰਾ ਨਹੀਂ ਹੋ ਜਾਂਦਾ ਅਸੰਭਵ ਹੀ ਹੁੰਦਾ ਹੈ...
ਚਮਚਿਆਂ ਤੋਂ ਪ੍ਰਹੇਜ ਕਰੋ ਇਹ ਜਿਸ ਥਾਲੀ ਚ ਖਾਂਦੇ ਉਸੇ ਨੂੰ ਖਾਲੀ ਕਰ ਦਿੰਦੇ..
ਨੀਵੇਂ ਰਹਿ ਕੇ ਚੱਲ ਬੰਦਿਆਂ ਸਮੇਂ ਦੀ ਸੱਟ ਕਰਾਰੀ ਆ ,
ਆਪਣੇ ਦਮ ਤੇ ਜਿਉਂਣਾ ਮਾੜਾ ਨਹੀਂ ,ਪਰ ਬਹੁਤੀ "ਮੈਂ"ਵੀ ਮਾੜੀ ਆ".
ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇ ਨੂੰ ਬਦਲ ਨਹੀਂ ਸਕਦੇ ਪਰ ਤੁਸੀਂ ਜਿਥੇ ਹੋ ਓਥੋਂ ਸ਼ੁਰੂ ਕਰਕੇ ਆਉਣ ਵਾਲੇ ਸਮੇ ਨੂੰ ਬੇਹਤਰ ਬਣਾ ਸਕਦੇ ਹੋ.
ਫੁੱਲ ਨਾਲ ਫਰਮਾਇਸ਼ ਦੇ ਨਈ ਖਿੜਦੇ,
ਕਹਿਣ ਨਾਲ ਨੀ ਨੱਚਦੇ ਮੋਰ ਹੁੰਦੇ,
ਨੀ ਸਾਨੂੰ ਰਹਿਣ ਦੇ ਆਸਰੇ ਅੰਬਰਾਂ ਦੇ,
ਛੱਤਰੀ ਵਾਲੇ ਕਬੂਤਰ ਤਾਂ ਹੋਰ ਹੁੰਦੇ,
ਇਕ ਅੱਧਾ ਗੁਣ ਦਿੱਤਾ ਬਾਬਾ ਜੀ ਨੇ ਸਾਰਿਆਂ ਨੂੰ
ਕਰੀ ਦਾ ਮਖੌਲ ਨਹੀਓਂ ਭੋਲਿਆਂ ਵਿਚਾਰਿਆਂ ਨੂੰ.
ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ਵਲ-ਛਲ ਕਰੀਏ,
ਪਰ ਦਿਲ ਕਹਿੰਦਾ ਐ ਬੰਂਦੇ ਕੋਈ ਬੰਂਦਿਆਂ ਵਾਲੀ ਗੱਲ ਕਰੀਏ।
ਮੁਸਕੁਰਾਹਟ ਨੂੰ make up ਲਗਾਉਣ ਨਾਲੋਂ 69 % ਵੱਧ ਆਕਰਸ਼ਕ ਮੰਨਿਆ ਗਿਆ ਹੈ...
ਹਾਲੇ ਤਾਂ ਧਿਆਨ ਮੰਜ਼ਿਲ ਤੇ ਮੇਰਾ।।
ਇਹ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਗੇ।।🤘
ਸਾਥ ਤੇ ਸਹਿਯੋਗ ਬਹੁਤ ਕੀਮਤੀ ਚੀਜ਼ਾਂ ਹਨ
ਹਰ ਕਿਸੇ ਤੋਂ ਉਮੀਦ ਨਾ ਰੱਖੋ ਕਿਉਕਿ
ਬਹੁਤ ਘੱਟ ਲੋਕ ਦਿਲ ਦੇ ਅਮੀਰ ਹੁੰਦੇ ਨੇ
ਪੂਰੇ ਵਿਸ਼ਵਾਸ ਨਾਲ ਆਪਣੇ ਸੁਫਨਿਆਂ ਵੱਲ ਵਧੋ ਅਤੇ ਓਹੀ ਜਿੰਦਗੀ ਜੀਓ ਜਿਸ ਦੀ ਤੁਸੀਂ ਕਲਪਨਾ ਕੀਤੀ ਹੈ..
ਦਿਲ ਵਿੱਚ ਰੱਖੀਏ ਨਾ ਕਾਣ ਮਿੱਠਿਆ
ਲੋੜ ਨਹੀਉ ਮੌਕੇ ਤੇ ਸਫਾਈਆ ਦੇਣ ਦੀ...
ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਹਨ ਤਾਂ ਉਸਦੀ ਬੁਰਾਈ ਭੁੱਲ ਜਾਂਦੇ ਹਨ
ਜਦੋਂ ਲੋਕ ਕਿਸੇ ਨੂੰ ਨਾਪਸੰਦ ਕਰਦੇ ਹਨ ਤਾਂ ਉਸਦੀ ਚੰਗਿਆਈ ਭੁੱਲ ਜਾਂਦੇ ਹਨ..
ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਅਤੇ ਭੀੜਾਂ ਕਦੇ ਸਿਆਣੀਆਂ ਨੀ ਹੁੰਦੀਆਂ ..
ਮੈਂ ਉਹ ਨਹੀਂ ਹਾਂ
ਜੋ ਤੂੰ ਸੋਚਦਾ ਏ
ਮੈਂ ਉਹ ਹਾਂ
ਜੋ ਮੈਂ ਸੋਚਦਾ ਹਾਂ