Are you looking for best Feeling Awesome status? We have 248+ status about Feeling Awesome for you. Feel free to download, share, comment and discuss every status,quote,message or wallpaper you like.Check all wallpapers in Feeling Awesome category.

Sort by

Oldest Status 101 - 150 of 248 Total

ਅਕਲਾਂ ਦੇ ਕੱਚੇ ਆ
ਪਰ ਦਿਲ ਦੇ ਸੱਚੇ ਆ
ਉਂਝ ਕਰੀਏ ਲੱਖ ਮਖੋਲ ਭਾਵੇਂ
ਪਰ ਯਾਰੀਆਂ ਦੇ ਪੱਕੇ ਆ

ਅੱਣਖ ਤੋਂ ਬਿਨਾ ਕੀ ਜਿੳੁਣਾ ਜੱਗ ਤੇ
ਮੁੜ ਖੋਰੇ ਅਾੳੁਣਾ ਕੇ ਨੀ ਅਾੳੁਣਾ ਜੱਗ ਤੇ ..

ਮੁਫਤ ਵਿੱਚ ਨਹੀਂ ਸਿੱਖਿਆਂ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ,,
ਬਦਲੇ ਵਿੱਚ ਜਿੰਦਗੀ ਦੀ ਹਰ ਖੁਸ਼ੀ ਤਬਾਹ ਕੀਤੀ ਹੈ ਮੈਂ..

ਰੱਬ ਰੋਜ ਹੀ ਪਰਖਦਾ ਹੈ ਮੈਨੂੰ..
ਤੇ ਨਾਲੇ ਇਹ ਕਹਿ ਜਾਂਦਾ..
ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ..

ਖੂਸ਼ ਰਹਿਏ ਦੁਨੀਆ ਤੋ ਰਾਹ ਵੱਖਰਾ ਆਪਣਾ ਤਾਂ ਬਾਈ ਜੀ ਸੁਭਾਅ ਵਖਰਾ

ਤੂੰ ਹੁਕਮ ਤਾਂ ਕਰਦਾ ਵੇ ,ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ, ਨਾ ਦੇਂਦੇ ਜਾਣ ਯਾਰਾ...

ਪਲ ਪਲ ਕਰਕੇ ਜਿੰਦਗੀ ਲੰਘੇ..ਲੰਘਣ ਜਿਵੇਂ ਤਰੀਕਾਂ..
ਮੌਤ ਨਾ ਦੇਖੇ ਵੱਡਾ ਛੋਟਾ ਵਕ਼ਤ ਨਾ ਕਰੇ ਉਡੀਕਾਂ..

ਨਸ਼ੇ ਪੱਤੇ ਛੱਡ ਦੇਣੇ ਗੱਲ਼ਾ ਚੰਗੀਆਂ
ਛੱਡ ਦਉ ਦਿਖਾਵਾ ਬਾਈ ਜੇ ਘਰੋ ਤੰਗੀਆਂ
ਦਿਲ ਵਿੱਚ ਵਸੇ ਜੀਹਨੇ ਯਾਰ ਕੱਡਤੇ
ਕਾਹਦਾ ਉਹ ਬੰਦਾ ਜੀਹਨੇ ਪੈਰ ਛੱਡਤੇ

ਖੁਸ਼ੀਆਂ ਉੜਦੀ ਹੋਈ ਤਿਤਲੀ ਦੀ ਤਰਾਂ ਹੁੰਦੀਆਂ ਹਨ..
ਜੇਕਰ ਤੁਸੀਂ ਪਿੱਛੇ ਭੱਜੋ ਤਾਂ ਤੁਹਾਡੀ ਪਹੁੰਚ ਦੂਰ ਹੋ ਜਾਂਦੀਆਂ ਹਨ,
ਪਰ ਜੇਕਰ ਤੁਸੀਂ ਠਹਿਰਾਵ ਨਾਲ ਰਹੋ ਤਾਂ ਆਪਣੇ ਆਪ ਤੁਹਾਡੇ ਕੋਲ ਆ ਜਾਂਦੀਆਂ ਹਨ..

ਮੇਰਾ ਜਾਤੀ ਐ ਖਿਆਲ ਕਿ ਖੁਆਬ ਹੁੰਦੇ ਜਿੰਦਗੀ ਦੇ ਸ਼ੀਸ਼ੇ
ਪਰ ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜਿੰਦਗੀ ਦੇ ਸ਼ੀਸ਼ੇ

ਆਪਣਾ ਰਿਸ਼ਤਾ ਲੱਗੇ ਬੜਾ ਅਜੀਬ ਜਿਹਾ
ਤੂੰ ਦੂਰ ਹੋ ਕੇ ਵੀ ਲੱਗੇ ਬੜਾ ਕਰੀਬ ਜਿਹਾ
ਬਾਕੀ ਤਾਂ ਉਹ ਰੱਬ ਜਾਣੇ ਤੂੰ ਲੱਗੇ ਮੈਨੂੰ ਮੇਰੇ ਨਸੀਬ ਜਿਹਾ

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ,,

ਸੁੱਖਾਂ ਚ ਤਾਂ ਬੁੱਲੇ ਹਰ ਕੋਈ ਲੁੱਟਦਾ ਮੈਂ ਲਵਾਂ ਦੁੱਖਾਂ ਚ ਵੀ ਨਜ਼ਾਰੇ
ਰੱਬਾ ਫਿਤਰਤ ਮੇਰੀ ਤੂੰ ਫ਼ਕੀਰੀ ਜਿਹੀ ਬਣਾਦੇ....

HEADLINE ਬਣਦੀ ਐ ਟੌਹਰ ਸਰਦਾਰ ਦੀ,
ਲੱਗਦਾ ਐ ਕਾਲੀ ਪੱਗ BAN ਹੋਊ ਯਾਰ ਦੀ.

ਗੱਲਾਂ ਗੱਲਾਂ ਵਿਚ ਦਿੰਨੈ ਦਿਲ ਮੇਰਾ ਤੋੜ ਵੇ,
ਸੁਪਨੇ ਨਾ ਦੇਈਂ ਕੀਤੇ ਹੰਜੂਆਂ 'ਚ ਰੋੜ੍ਹ ਵੇ..

ਲੋੜ ਹਮੇਸ਼ਾ ਰਹਿੰਦੀ ਏ ਬੰਦੇ ਨੂੰ ਬਾਹਵਾਂ ਦੀ...
ਹੋਰ ਕੋਈ ਥਾਂ ਲੈ ਨੀ ਸਕਦਾ ਸੱਕੇ ਭਰਾਵਾਂ ਦੀ..

ਐਨੀ ਕੁ ਤਮੰਨਾਂ ਮੇਰੀ ਕੇ ਤੂੰ ਮੈਨੂ ਮਿਲ ਜਾਵੇ..

ਖੁਸ਼ ਰਹੋ ਕਾਰਣ ਤੁਹਾਡੇ ਕੋਲ ਆਪਣੇ ਆਪ ਆ ਜਾਵੇਗਾ..

ਦਿਲਾਂ ਦੀਆ ਇਮਾਰਤਾ "ਚ" ਕਿਤੇ ਵੀ ਬੰਦਗੀ ਨਹੀਂ
ਤੇ ਪੱਥਰਾਂ "ਚ" ਖੁਦਾ ਲੱਭਦੇ ਨੇ ਲੋਕ ......!!!!!

ਸੁਪਨੇ ਆ ਵੱਡੇ ਜ਼ਿੰਦੇ ਮੇਰੀਏ ,,,
ਨੀਂਦਾਂ ਛੋਟੀਆਂ ਮੈਂ ਤਾਂ ਕੀਤੀਆਂ ।.....

ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਨੇ
ਕਿ ਜੇ ਬਾਹਰ ਕੱਢੀਏ ਤਾਂ ਜਾਨ ਨਿਕਲ ਜਾਂਦੀ ਹੈ॥

ਕੋਈ ਜਿਆਦਾ ਖਵਾੲਿਸ਼ਾਂ ਨਹੀਂ ਜਿੰਦਗੀ ਤੇਰੇ ਤੋਂ ..
ਬਸ ਮੇਰਾ ਅਗਲਾ ਕਦਮ ਪਿਛਲੇ ਤੋਂ ਬਿਹਤਰ ਹੋਵੇ ....

ਕੱਲ ਮੈਂ ਚਲਾਕ ਸੀ, ਦੁਨੀਆ ਬਦਲਣੀ ਚਾਹੁੰਦਾ ਸੀ,
ਪਰ ਅੱਜ ਮੈਂ ਸਿਆਣਾ ਹੋ ਗਿਆ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਂ..

ਉਮਰਾਂ ਦੇ ਸਾਥ ਤੈਥੋਂ ਕੀ ਨਿਭਣੇ
ਨੀ ਤੂੰ ਨਿੱਕੀ ਨਿੱਕੀ ਗੱਲ ਤੇ ਹੀ ਰੁੱਸ ਜਾਨੀ ਐਂ

ਸੋਹਣੀਆਂ ਸ਼ਕਲਾਂ ਵਾਲਿਆਂ ਨੂੰ ਬਹਾਨੇ ਅਉਂਦੇ...,
ਉੱਤੋ ਪੜ੍ਹ ਲਿਖ ਜਾਣ ਤਾਂ ਬੜ੍ਹੇ ਡਰਾਮੇ ਅਉਂਦੇ...!!

ਚੰਗਾ ਵਕ਼ਤ ਉਸੇ ਨੂੰ ਦਿਓ ਜੋ ਬੁਰੇ ਵਕ਼ਤ ਚ ਤੁਹਾਡੇ ਨਾਲ ਸੀ...

ਕੌਣ...
ਕੀ ਕਰ ਰਿਹਾ ਹੈ?
ਕਿਓਂ ਕਰ ਰਿਹਾ ਹੈ ?
ਕਿਵੇਂ ਕਰ ਰਿਹਾ ਹੈ?
ਇਸ ਸਭ ਤੋਂ ਜਿੰਨਾ ਦੂਰ ਰਹੋਗੇ, ਓਨਾ ਹੀ ਖੁਸ਼ ਰਹੋਗੇ..

ਆਉਂਦੀ ਪਿਆਰ ਚ ਖਟਾਸ ਕਦੇ ਕਦੇ
ਫਿੱਕੀ ਹੋ ਜਾਏ ਮਿਠਾਸ ਕਦੇ ਕਦੇ
ਇਕ ਨਾਲ ਜੀਹਦਾ ਹੋਵੇ ਪਿਆਰ ਮਨ ਟਿਕਿਆ ਹੋਰਾਂ ਨੂੰ ਉਹ ਲੋਚਦੇ ਨਹੀਂ
ਜੀਹਦੇ ਦਿਲ ਵਿਚ ਵਸਦੇ ਸੱਜਣ ਉਹ ਹੋਰਾਂ ਬਾਰੇ ਸੋਚਦੇ ਨਹੀਂ..

ਮੈਨੂੰ ਮਾਣ ਹੈ ਕਿ ਮੈਂ ਨਸ਼ਾ ਨਹੀਂ ਕਰਦਾ...

ਸਾਡੇ ਹੱਥੋਂ ਗਈ ਨੀ ਤੂੰ ਗੁੱਡੀਏ ਹੁਣ ਉੱਚੀਆਂ ਹਵਾਵਾਂ ਵਿਚ ਹੋ ਗਈ...

ਜਿੰਦਗੀ ਵਿਚ ਸਫਲਤਾ ਲਈ ਦੋ ਚੀਜਾਂ ਬਹੁਤ ਜਰੂਰੀ ਹਨ - ਪ੍ਰੇਰਣਾ ਅਤੇ ਚੰਗੀਆਂ ਆਦਤਾਂ.
ਪ੍ਰੇਰਨਾ ਤੁਹਾਨੂੰ ਸ਼ੁਰੂਆਤ ਕਰਾਉਂਦੀ ਹੈ ਅਤੇ ਚੰਗੀਆਂ ਆਦਤਾਂ ਤੁਹਾਨੂੰ ਅੱਗੇ ਵਧਾਉਂਦੀਆਂ ਹਨ..

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

ਕੁਝ ਤਾਂ ਮਹਿਕ ਰਿਹਾ ਹੈ ਹਵਾਵਾਂ ਵਿੱਚ ਕੱਲ੍ਹ ਦਾ..
ਸਾਨੂੰ ਅੱਜ ਪਤਾ ਲਗਾ ਉਹ ਸਾਡੇ ਸ਼ਹਿਰ ਆਏ ਨੇ.

ਮਤਲਬੀ ਨਹੀਂ ਬੱਸ ਦੂਰ ਹੋਗਿਆ ਹਾਂ ਓਹਨਾ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਈ...

ਘੁੰਮਦੀ ਆ GAME BABY ਇਕ ਬੋਲ ਤੇ ਜੇ ਅੜਦੀ ਦਿਸੀ ਤਾਂ ਬੱਸ ਫੋਨ ਮਾਰਦੀਂ..

ਤੈਨੂੰ ਜੁਲਫਾਂ ਦੀ ਛਾਂ ਕਰਤੀ
ਤੈਨੂੰ ਜੁਲਫਾਂ ਦੀ ਛਾਂ ਕਰਤੀ
ਹੱਸ ਕੇ ਤੂੰ ਦਿਲ ਮੰਗਿਆ
ਅਸਾਂ ਜਿੰਦ ਤੇਰੇ ਨਾਂ ਕਰਤੀ....

ਕੱਪੜੇ ਤੇ ਚੇਹਰੇ ਅਕਸਰ ਝੂਠ ਬੋਲਦੇ ਨੇ
ਇਨਸਾਨ ਦੀ ਅਸਲੀਅਤ ਤਾਂ ਅਕਸਰ ਵਕ਼ਤ ਦੱਸਦਾ ਹੈ..

ਖੁਸ਼ਬੂ ਨਾ ਆਂਉਦੀ ਕਦੇ ਮੁੱਲ ਦਿਆਂ ਫੁੱਲਾਂ ਚੋ..
ਦਿਲ ਭਰੇ ਨਾ ਜੇ ਹਾਮੀ ਫੇਰ ਗੱਲ ਨਿਕਲਦੀ ਨਾ ਬੁੱਲਾਂ ਚੋ...

ਖੂਬਸੂਰਤੀ ਸਿਰਫ ਕੁਝ ਚਿਹਰਿਆਂ ਦੀ ਮੁਹਤਾਜ਼ ਨਹੀਂ
ਖੂਬਸੂਰਤੀ ਤਾਂ ਵੱਗਦੇ ਪਾਣੀ ਵਿੱਚ ਵੀ ਹੁੰਦੀ ਏ...❤️

ਕਿਸੇ ਦੀਆਂ ਚਲਾਕੀਆਂ ਨਾ ਸਮਝ ਸਕੀਏ
ਅਸੀਂ ਇੰਨੇ ਵੀ ਅਣਜਾਣ ਨੀ....
ਫਰਕ ਸਿਰਫ ਇੰਨਾ ਹੈ ਕਿ
ਲੋਕਾਂ ਨੂੰ ਸ਼ਰਮ ਨੀ ਆਉਂਦੀ ਤੇ ਸਾਨੂੰ ਮਾਣ ਨਹੀਂ

ਚਲੋ ਜਿੰਦਗੀ ਕੋ ਜਿੰਦਾ ਦਿਲੀ ਸੇ ਜੀਨੇ ਕੇ ਲੀਏ ਕੁੱਛ ਅਸੂਲ ਬਨਾਤੇ ਹੈਂ ,,
ਰੋਜ ਕੁੱਛ ਅੱਛਾ ਕਰਤੇ ਹੈਂ ਔਰ ਬੁਰਾ ਭੂਲ ਜਾਤੇ ਹੈਂ !!

ਸਾਹਮਣੇ ਜੇ ਬੈਠਾ ਹੋਵੇ ਬੰਦਾ ਵਿਦਵਾਨ ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,,
ਬਾਹਾ ਨੰੂ ਖਿਲਾਰ ਭਾਵੇ ਕਿੰਨਾ ਕੋਈ ਤੁਰੇ ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ

ਕੈਦੀ ਨੇ ਸਾਰੇ ਇੱਥੇ ਕੋਈ ਖੁਆਬਾਂ ਦਾ ਕੋਈ ਖਿਆਲਾਂ ਦਾ..

ਮੁਸ਼ਕਿਲਾਂ ਦੀ ਪਤਝੜ ਦੇ ਬਿਨਾਂ ਉਮੀਦ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਹੀਂ ਲੱਗਦੇ...

ਰੱਬਾ ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️

ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ.

ਦਾਣਾ ਪਾਣੀ ਕਿੱਥੇ ਲਿਖਿਆ ਕਿੱਥੇ ਲਿਖੇ ਨੇ ਲੇਖ
ਕੁੱਝ ਮਿਲਦਾ ਕੁਝ ਰਹਿੰਦਾ ਕੋਸ਼ਿਸ਼ ਤਾਂ ਕਰਕੇ ਵੇਖ

ਰੁੱਸਦੀਆਂ ਤਾਂ ਹਮੇਸ਼ਾ ਖੁਸ਼ੀਆਂ ਹੀ ਨੇ,
ਦੁਖਾਂ ਦੇ ਕਿਥੇ ਏਨੇ ਨਖਰੇ ਹੁੰਦੇ ਨੇ..

ਤੁਰਿਆ ਚੱਲ ਰਾਹੀ ਤੁਰਿਆ ਚੱਲ ॥
ਤੇਰੀ ਮੰਜਿਲ ਬਹੁਤੀ ਦੂਰ ਨਈ।
ਜੋ ਥੱਕ ਹਾਰ ਕੇ ਬੈਠ ਜਾਦੇ ਉਹ ਹੁੰਦੇ ਕਦੇ ਮਸ਼ਹੂਰ ਨਈ

FEELING AWESOME Page 1

FEELING AWESOME Page 2

FEELING AWESOME Page 3

FEELING AWESOME Page 4

FEELING AWESOME Page 5