Are you looking for best Good Morning Punjabi status? We have 190+ status about Good Morning Punjabi for you. Feel free to download, share, comment and discuss every status,quote,message or wallpaper you like.



Check all wallpapers in Good Morning Punjabi category.

Sort by

Oldest Status 151 - 190 of 190 Total

ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇਕ ਦੂਜੇ ਦੀਆਂ ਕਮੀਆਂ ਬਰਦਾਸ਼ਤ ਕਰਨ ਵਿਚ ਹੈ...
ਕਿਉਂਕਿ ਬਿਨਾ ਕਮੀ ਦੇ ਇਨਸਾਨ ਤਲਾਸ਼ ਕਰੋਗੇ ਤਾਂ ਇਕੱਲੇ ਰਹਿ ਜਾਓਗੇ..

ਚੁੱਪ ਖਾਲੀ ਨਹੀਂ ਹੁੰਦੀ ਸਗੋਂ ਕਈ ਸਾਰੇ ਜਵਾਬਾਂ ਨਾਲ ਭਰੀ ਹੁੰਦੀ ਹੈ...
ਸ਼ੁਭ ਸਵੇਰ

ਸੋਹਣੀ ਸਵੇਰ ਤੁਹਾਡੇ ਲਈ ਖੁਸ਼ੀਆਂ ਦੇ ਸੁਨੇਹੇ ਲੈ ਕੇ ਆਵੇ..

ਖੁਦਾ ਮਨਜ਼ੂਰ ਕਰਤਾ ਹੈ , ਦੂਆ ਜੋ ਦਿਲ ਸੇ ਹੋਤੀ ਹੈ ....
ਏਕ ਮੁਸ਼ਕਿਲ ਹੈ ਕਿ ਯੇ ਮੁਸ਼ਕਿਲ ਸੇ ਹੋਤੀ ਹੈ

ਦੁਆ ਹੈ ਸਾਡੀ ਉਹ ਚਿਹਰਾ ਹਮੇਸ਼ਾ ਮੁਸ੍ਕੁਰਾਉਂਦਾ ਹੋਇਆ ਮਿਲੇ ਜਿਸ ਨੂੰ ਤੁਸੀਂ ਰੋਜ ਸ਼ੀਸ਼ੇ ਵਿਚ ਦੇਖਦੇ ਹੋ..
Good Morning

ੲਿਹ ਦੁਨੀਆਂ ਰੰਗ ਬਿਰੰਗੀ, ਕੋਈ ਕਾਲਾ ਤੇ ਕੋਈ ਗੋਰਾ
ਕਿਸੇ ਦਾ ਦਿਲ ਵੱਡਾ ਤੇ ਕਿਸੇ ਦਾ ਥੋੜਾ
ਜਿਵੇਂ ਦੁਨੀਆਂ ਚੱਲਦੀ ਏ,ਅਸੀ ਵੀ ਉਂਝ ਹੋ ਲਈ ਦਾ
ਹੱਸਦੇ ਨਾ ਹੱਸ ਲੲੀਦਾ, ਤੇ ਰੋਂਦੇ ਨਾਲ ਰੋ ਲੲੀਦਾ

ਸਵੇਰੇ ਉੱਠ ਕੇ ਇਕ ਛੋਟਾ ਜਿਹਾ ਸਾਕਾਰਾਤਮਕ ਵਿਚਾਰ ਤੁਹਾਡੇ ਸਾਰੇ ਦਿਨ ਨੂੰ ਬਦਲ ਸਕਦਾ ਹੈ..

ਕੁਝ ਨਵੀਂ ਸ਼ੁਰੂਆਤ ਕਰਨ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ..

ਪ੍ਰਮਾਤਮਾ ਕਰੇ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਤੇ ਪਿਆਰ ਨਾਲ ਭਰਿਆ ਹੋਵੇ..

ਚੰਗੇ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਹੁੰਦੀ ਹੈ ਜਦੋਂ ਤੁਸੀਂ ਜਿੰਦਗੀ ਨੂੰ ਇਕ ਦੁਆ ਦੇ ਤੌਰ ਤੇ ਦੇਖਣ ਲੱਗ ਜਾਂਦੇ ਹੋ ਤਾਂ ਤੁਹਾਡੀ ਜਿੰਦਗੀ ਵਿਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ.

ਜਦੋਂ ਤਕ ਰਸਤੇ ਸਮਝ ਆਉਂਦੇ ਹਨ ਓਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ.. ਏਹੀ ਜਿੰਦਗੀ ਹੈ.
Good morning

ਪ੍ਰਮਾਤਮਾ ਸਾਡੀ ਪ੍ਰੀਖਿਆ ਲੈਂਦਾ ਹੈ ਇਸ ਲਈ ਨਹੀਂ ਕਿ ਸਾਨੂੰ ਸਾਡੀ ਕਮਜ਼ੋਰੀਆਂ ਦਾ ਅਹਿਸਾਸ ਹੋ ਸਕੇ ਬਲਕਿ ਇਸ ਲਈ ਕਿ ਸਾਨੂੰ ਸਾਡੀ ਤਾਕ਼ਤ ਦਾ ਪਤਾ ਲੱਗ ਸਕੇ...
ਤੁਹਾਡੀ ਸੇਵਰ ਸ਼ੁਭ ਹੋਵੇ..

ਰਿਸ਼ਤਿਆਂ ਦਾ ਗਲਤ ਇਸਤੇਮਾਲ ਕਦੇ ਨਾ ਕਰਨਾ,
ਚੰਗੇ ਇਨਸਾਨ ਜ਼ਿੰਦਗੀ 'ਚ ਬਾਰ-ਬਾਰ ਨਹੀਂ ਆਉਦੇ..!!
***ਸੱਜਰੀ ਸਵੇਰ ਮੁਬਾਰਕ***

ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ..

ਅੱਜ ਕੁਝ ਸਮੇ ਲਈ ਇਕੱਲੇ ਬੈਠੋ ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਉਸ ਨੇ ਜੋ ਕੁਝ ਤੁਹਾਨੂੰ ਦਿੱਤਾ ਹੈ...ਤੁਹਾਡੀ ਸਵੇਰ ਸ਼ੁਭ ਹੋਵੇ...

ਮੂਰਖ ਵਿਅਕਤੀ ਚੀਕ ਮਾਰਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ
ਅਤੇ ਸਿਆਣਾ ਵਿਅਕਤੀ ਸਮੇ ਸਿਰ ਸਿਆਣੀ ਗੱਲ ਕਰਕੇ

ਬਹੁਤ ਗਰੂਰ ਸੀ ਛੱਤ ਨੂੰ ਛੱਤ ਹੋਣ ਤੇ
ਇਕ ਮੰਜ਼ਿਲ ਹੋਰ ਬਣੀ ਛੱਤ ਫ਼ਰਸ਼ ਹੋ ਗਈ

ਹਰ ਪਲ ਆਪਣੇ ਅੰਦਰ ਇੰਨੀਆਂ ਜਿਆਦਾ ਸੰਭਾਵਨਾਵਾਂ ਲਕੋਈ ਬੈਠਾ ਹੁੰਦਾ ਹੈ ਕਿ ਅਸੀਂ ਉਸਦੀ ਕਲਪਨਾ ਵੀ ਨਹੀਂ ਕਰ ਸਕਦੇ...

ਜਿਹੜੇ ਡਰਾਂ ਦਾ ਆਪਾਂ ਸਾਹਮਣਾ ਨਹੀਂ ਕਰਦੇ
ਉਹ ਆਪਣੀਆ ਸੀਮਾਵਾਂ ਬਣ ਜਾਂਦੇ ਹਨ

ਗੱਲ ਇੰਨੀ ਮਿੱਠੀ ਕਰੋ ਕਿ
ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ
ਤਾਂ ਤੁਹਾਨੂੰ ਕੋੜੀ ਨਾ ਲੱਗੇ

ਚਿੰਤਾ ਨਾ ਕਰੋ ਜੇਕਰ ਦੂਜੇ ਤੁਹਾਡੇ ਤੋਂ ਅੱਗੇ ਵਧਦੇ ਜਾ ਰਹੇ ਹਨ,
ਤੁਹਾਡਾ ਮੁਕਾਬਲਾ ਸਿਰਫ ਆਪਣੇ ਆਪ ਨਾਲ ਹੈ ਆਪਣੇ ਆਪ ਨੂੰ ਹਰ ਰੋਜ ਬਿਹਤਰ ਕਰਦੇ ਜਾਉ
ਕਾਮਯਾਬੀ ਤੁਹਾਡੇ ਕਦਮ ਚੁੰਮੇਗੀ..
ਤੁਹਾਡੀ ਸੇਵਰ ਸ਼ੁਭ ਹੋਵੇ...

ਜੇ ਪੂਰਾ ਕਰਨਾ ਖ਼ਵਾਬਾਂ ਨੂੰ
ਤਾਂ ਰਖਿਓ ਨਾਲ ਕਿਤਾਬਾਂ ਨੂੰ...

ਜੇਕਰ ਤੁਹਾਡੇ ਤੋਂ ਕੋਈ ਕੁਝ ਮੰਗੇ ਤਾਂ ਦੇ ਦਿਆ ਕਰੋ ਕਿਓਂਕਿ ਸ਼ੁਕਰ ਕਰੋ ਪ੍ਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਵਿਚ ਰੱਖਿਆ ਹੈ ਮੰਗਣ ਵਾਲਿਆਂ ਵਿਚ ਨਹੀਂ..
ਤੁਹਾਡੀ ਸਵੇਰ ਸ਼ੁਭ ਹੋਵੇ...

ਪਤਾ ਤਾਂ ਵਿਹਾਰ ਤੋ ਲੱਗਣਾ
ਗੱਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

ਵਕ਼ਤ ਦੇ ਕੋਲ ਇਹਨਾਂ ਵਕ਼ਤ ਨਹੀਂ ਕਿ
ਤੁਹਾਨੂੰ ਦੁਬਾਰਾ ਵਕ਼ਤ ਦੇ ਸਕੇ

ਹਰ ਸਵੇਰ ਅਸੀਂ ਦੋਬਾਰਾ ਜੰਮਦੇ ਹਾਂ,
ਜੋ ਵੀ ਅਸੀਂ ਅੱਜ ਦੇ ਦਿਨ ਵਿੱਚ ਕਰਦੇ ਹਾਂ ਸਭ ਤੋਂ ਵੱਧ ਮਹੱਤਵ ਉਸੇ ਦਾ ਹੁੰਦਾ ਹੈ..
Budha

ਦੁਨੀਆਂ ਦੀ ਸਭ ਤੋਂ ਵੱਡੀ ਸੰਪਤੀ ਤੁਹਾਡੀ ਮਾਨਸਿਕਤਾ ਹੈ

ਕੀ ਤੁਹਾਨੂੰ ਆਪਣੇ ਚਾਰੇ ਪਾਸੇ ਹਨੇਰਾ ਵਿਖ ਰਿਹਾ ਹੈ
ਤਾ ਦੋਬਾਰਾ ਵੇਖੋ
ਹੋ ਸਕਦਾ ਹੈ ਇਸ ਹਨੇਰੇ ਵਿਚ ਤੁਸੀ ਚਾਨਣ ਹੋਵੋ

ਸਭ ਤੋਂ ਔਖਾ ਕੰਮ ਹੈ ਸਭ ਨੂੰ ਖੁਸ਼ ਕਰਨਾ,
ਸਭ ਤੋਂ ਸੌਖਾ ਕੰਮ ਹੈ ਸਭ ਨਾਲ ਖੁਸ਼ ਰਹਿਣਾ..
ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ..

ਜਿੰਦਗੀ ਮੌਸਮ ਦੀ ਤਰਾਂ ਹਮੇਸ਼ਾ ਬਦਲਦੀ ਰਹਿੰਦੀ ਹੈ..

ਇਨਸਾਨ ਦਾ ਜਾਣ ਪਹਿਚਾਣ ਭਾਵੇਂ ਉਸ ਦੇ ਚੇਹਰੇ ਤੋਂ ਹੁੰਦੀ ਹੈ
ਪਰ ਸੰਪੂਰਨ ਪਹਿਚਾਣ ਉਸਦੀ ਬੋਲੀ, ਵਿਚਾਰਾਂ ਅਤੇ ਕੰਮਾਂ ਤੋਂ ਹੁੰਦੀ ਹੈ..
ਤੁਹਾਡਾ ਦਿਨ ਸ਼ੁਭ ਰਹੇ

ਜੇਕਰ ਤੁਸੀਂ ਰਸਤੇ ਦਾ ਆਨੰਦ ਨਹੀਂ ਮਾਣ ਸਕਦੇ ਤਾਂ ਤੁਸੀਂ ਮੰਜਿਲ ਤੇ ਪਹੁੰਚ ਕੇ ਵੀ ਖੁਸ਼ ਨਹੀਂ ਹੋ ਸਕਦੇ..

ਅੱਗੇ ਵਧਣ ਲਈ ਅਸਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ ਹੈ ਪਰ ਓਹਨਾ ਮੁਸੀਬਤਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੈ ਜੋ ਇਨਸਾਨ ਆਪਣੇ ਦਿਮਾਗ ਵਿਚ ਬਿਠਾ ਲੈਂਦਾ ਹੈ.. ਤੁਹਾਡੀ ਸਵੇਰ ਸ਼ੁਭ ਹੋਵੇ..

ਸਾਰਿਆਂ ਨੂੰ ਖੁਸ਼ ਰੱਖਣਾ ਸਾਡੇ ਹੱਥ ਵਿਚ ਨਹੀਂ ਹੁੰਦਾ ਪਰ ਸਾਰਿਆਂ ਨਾਲ ਖੁਸ਼ ਰਹਿਣਾ ਤਾਂ ਸਾਡੇ ਹੱਥ ਵਿਚ ਹੁੰਦਾ ਹੈ ..
ਸਵੇਰ ਦੀਆਂ ਸ਼ੁਭ ਕਾਮਨਾਵਾਂ

ਕੋਈ ਫਰਕ ਨਹੀਂ ਪੈਂਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ.
ਹਮੇਸ਼ਾ ਆਪਣਾ ਮਨਪਸੰਦ ਗਾਣਾ ਗਾਉਂਦੇ ਰਹੋ.
ਤੁਹਾਡੀ ਸੇਵਰ ਸ਼ੁੱਭ ਹੋਵੇ।.

ਆਪਣੇ ਡਰ ਨਾਲੋਂ ਆਪਣੇ ਵਿਸ਼ਵਾਸ ਨੂੰ ਜਿਆਦਾ ਵੱਡਾ ਬਣਾਓ !!!

“ਸ਼ੁਰੂਆਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਗੱਲਾਂ ਬੰਦ ਕਰਨਾ ਅਤੇ ਕੰਮ ਕਰਨਾ ਸ਼ੁਰੂ ਕਰਨਾ ਹੈ.”

ਕਦੇ ਉਮੀਦ ਨਾ ਛੱਡੋ ਕਿ ਤੁਹਾਨੂੰ ਕਦੇ ਪਤਾ ਨਹੀਂ ਹੋਵੇਗਾ ਕਿ ਕੱਲ੍ਹ ਤੁਹਾਡੇ ਲਈ ਕੀ ਲੈ ਕੇ ਆ ਸਕਦਾ ਹੈ !!

ਦੁਨੀਆਂ ਕਰਕੇ ਮੁਸਕਰਾਹਟ ਨਾ ਬਦਲੋ ,
ਆਪਣੀ ਮੁਸਕਰਾਹਟ ਨਾਲ ਦੁਨੀਆਂ ਬਦਲੋ ...

GOOD MORNING PUNJABI Page 1

GOOD MORNING PUNJABI Page 2

GOOD MORNING PUNJABI Page 3

GOOD MORNING PUNJABI Page 4