Are you looking for best Good Morning Punjabi status? We have 190+ status about Good Morning Punjabi for you. Feel free to download, share, comment and discuss every status,quote,message or wallpaper you like.



Check all wallpapers in Good Morning Punjabi category.

Sort by

Oldest Status 51 - 100 of 190 Total

ਕੁੱਝ ਲੋਕ ਸੁਪਨੇ ਦੇਖਦੇ ਰਹਿੰਦੇ ਹਨ ਤੇ
ਕੁੱਝ ਜਲਦੀ ਉੱਠ ਕੇ ਆਪਣੇ ਸੁਪਨੇ ਸੱਚ ਕਰਦੇ ਹਨ ।
ਤੁਹਾਡੇ ਸਵੇਰ ਸ਼ੁਭ ਹੋਵੇ !

ਹਰ ਰੋਜ ਸਵੇਰੇ ਇਸ ਆਸ ਨਾਲ ਉਠੋ
ਕਿ ਅੱਜ ਕੁਝ ਬਹੁਤ ਚੰਗਾ ਹੋਣ ਵਾਲਾ ਹੈ..
ਅੱਜ ਦੇ ਦਿਨ ਲਈ ਸ਼ੁਭਕਾਮਨਾਵਾਂ..

ਸਵੇਰੇ ਉਠੋ ਅਤੇ ਸਵੇਰ ਨੂੰ ਜ਼ਿੰਦਗੀ ਦੇ
ਸਭ ਤੋਂ ਚੰਗੇ ਮੌਕੇ ਦੇ ਤੌਰ ਤੇ ਦੇਖੋ..
"ਤੁਹਾਡਾ ਦਿਨ ਸ਼ੁਭ ਹੋਵੇ.."

ਰੱਬ ਕਰੇ ਤੁਸੀਂ ਸਾਰਾ ਦਿਨ ਫੁੱਲਾਂ ਵਾਂਗ ਮਹਿਕਦੇ ਰਹੋ,
ਅੱਜ ਦਾ ਦਿਨ ਤੁਹਾਡੇ ਲਈ ਬਹੁਤ ਸ਼ੁਭ ਹੋਵੇ ।

ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।

ਦੁਨੀਆਂ ਦਾ ਕੋਈ ਵੀ ਬੰਦਾ ਐਨਾ ਅਮੀਰ ਨਹੀਂ ਕਿ ਆਪਣਾ ਪਿਛਲਾ ਸਮਾਂ ਖਰੀਦ ਸਕੇ,
ਇਸ ਲਈ ਜੋ ਹੋਇਆ ਭੁੱਲ ਜਾਓ ਅਤੇ ਹਰ ਸਵੇਰ ਇਕ ਨਵੀਂ ਸ਼ੁਰੂਆਤ ਕਰੋ..

ਤੁਹਾਡਾ ਰੱਵਈਆ ਚੰਗੇ ਦਿਨ ਤੇ ਮਾੜੇ ਦਿਨ ਵਿਚ ਸਭ ਤੋਂ ਵੱਡਾ ਫਰਕ ਹੈ.

ਉਮੀਦ ਕਰਦੇ ਹਨ ਤੁਹਾਡਾ ਦਿਨ ਪਿਆਰ ਨਾਲ ਸ਼ੁਰੂ ਹੋਵੇ,
ਅਤੇ ਖੂਬਸੂਰਤ ਯਾਦਾਂ ਨਾਲ ਖਤਮ ਹੋਵੇ ।
Good Morning !

ਸਵੇਰੇ ਜਲਦੀ ਉਠੋ ਅਤੇ ਬਾਕੀ ਲੋਕਾਂ ਨਾਲੋਂ ਆਪਣੇ ਦਿਨ ਦੀ ਸ਼ੁਰੂਆਤ ਪਹਿਲਾਂ ਕਰੋ
ਇਸ ਤਰਾਂ ਤੁਹਾਡੇ ਕੋਲ ਦੂਜਿਆਂ ਦੇ ਮੁਕਾਬਲੇ ਵੱਧ ਸਮਾਂ ਹੋਵੇਗਾ
ਆਪਣੇ ਕੰਮ ਖਤਮ ਕਰਨ ਲਈ..

ਤੁਹਾਡਾ ਵਿਚਾਰ ਸਵੇਰੇ ਸਵੇਰੇ ਸਾਡੀ ਸਵੇਰ ਨੂੰ ਮਹਿਕਾ ਦਿੰਦਾ ਹੈ..
GOOD MORNING ...

ਹਰ ਇਕ ਦੀ ਕਿਸਮਤ ਏਨੀ ਚੰਗੀ ਨਹੀਂ ਹੁੰਦੀ ਕਿ "GOOD MORNING "
ਕਹਿਣ ਲਈ ਤੁਹਾਡੇ ਵਰਗਾ ਪਿਆਰਾ ਦੋਸਤ ਮਿਲਿਆ ਹੋਵੇ..

ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ ਕਿਉਂਕਿ
ਜਿਨ੍ਹਾਂ ਕੋਲ ਖੁੱਦ ਇੱਜ਼ਤ ਨਹੀਂ ਉਹ ਕਿਸੇ ਹੋਰ ਨੂੰ ਕਿ ਦੇਣਗੇ।

GOOD MORNING ...
Have a ਘੈਂਟ DAY ...

ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ,
ਸਤਿ ਸ੍ਰੀ ਅਕਾਲ !

ਜਿੰਦਗੀ ਇਕ ਸ਼ੀਸ਼ੇ ਦੀ ਤਰਾਂ ਹੈ,
ਜਦੋਂ ਤੁਸੀਂ ਮੁਸਕੁਰਾਉਂਦੇ ਹੋ, ਇਹ ਤੁਹਾਡੇ ਨਾਲ ਮੁਸਕੁਰਾਉਂਦੀ ਹੈ ...
Lovely morning wishes for lovely people..

ਜਦੋਂ ਪ੍ਰਮਾਤਮਾ ਤੁਹਾਡੇ ਨਾਲ ਹੈ ਤਾਂ ਕੁਝ ਵੀ ਅਸੰਭਵ ਨਹੀਂ..
ਤੁਹਾਡੀ ਸਵੇਰ ਸ਼ੁਭ ਹੋਵੇ..

ਆਸ ਕਰਦੇ ਹਨ ਤੁਹਾਡੀ ਸਵੇਰ ਤੁਹਾਡੀ ਮੁਸਕੁਰਾਹਟ ਜਿੰਨੀ ਖੂਬਸੂਰਤ ਹੋਵੇ ।
Wishing You a Very Good Morning.

ਸਵੇਰੇ ਉਠੋ ਅਤੇ ਦਿਨ ਨੂੰ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਮੌਕੇ ਦੇ ਤੌਰ ਤੇ ਦੇਖੋ...
GooD MorninG

ਜਿਵੇਂ ਸੂਰਜ ਚੜ੍ਹਣ ਨਾਲ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ,
ਓਵੇਂ ਹੀ ਮਨ ਦੀ ਖੁਸ਼ੀ ਨਾਲ ਸਾਰੇ ਚਿੰਤਾਵਾਂ ਸ਼ਾਂਤ ਹੋ ਜਾਂਦੀਆਂ ਹਨ..

ਇਨਸਾਨ ਜਨਮ ਤੋਂ ਦੋ ਸਾਲ ਬਾਅਦ ਬੋਲਣਾ ਸਿੱਖ ਜਾਂਦਾ ਹੈ,
ਪਰ ਕਿਸ ਸਮੇਂ ਕੀ ਬੋਲਣਾ ਹੈ ਇਹ ਸਿੱਖਣ ਲਈ ਸਾਰੀ ਉਮਰ ਨਿਕਲ ਜਾਂਦੀ ਹੈ !!!

ਐਨੇ ਖੁਸ਼ ਰਹੋ ਕਿ ਦੂਸਰੇ ਵੀ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ...
A vErY GoOd MoRnING

ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖੋ
ਹੋ ਸਕਦਾ ਹੈ ਤੁਹਾਨੂੰ ਉਹ ਮਿਲਿਆ ਹੋਵੇ
ਜਿਸ ਲਈ ਕੋਈ ਅਜੇ ਪ੍ਰਾਰਥਨਾ ਹੀ ਕਰ ਰਿਹਾ ਹੈ
ਤੁਹਾਡੀ ਸਵੇਰ ਸ਼ੁਭ ਹੋਵੇ..

ਜਦੋਂ ਜ਼ਿੰਦਗੀ ਤੁਹਾਨੂੰ ਪਿੱਛੇ ਵੱਲ ਨੂੰ ਧੱਕੇ ਤਾਂ ਵੱਡੀ ਉਡਾਣ ਦੀ ਤਿਆਰੀ ਕਰੋ,
ਕਿਉਂਕਿ ਸ਼ੇਰ ਵੀ ਵੱਡੀ ਛਲਾਂਗ ਲਈ ਇੱਕ ਕਦਮ ਪਿੱਛੇ ਕਰਦਾ ਹੈ ।
Good Morning

ਕੋਈ ਵੀ ਚੀਜ਼ ਦਿਲ ਨੂੰ ਇਂਵੇ ਜਿੰਦਾ ਨਹੀਂ ਕਰਦੀ,
ਜਿਵੇ ਗੁਰਬਾਣੀ ਕਰਦੀ ਹੈ ।

ਹਰ ਸਵੇਰ ਇੱਕ ਸੁੰਦਰ ਸਵੇਰ ਹੈ ।

ਜਦੋਂ ਮੈਂ ਪਹਿਲੀ ਸਵੇਰ ਨੂੰ ਆਪਣੀਆਂ ਅੱਖਾਂ ਖੋਲ੍ਹਦਾ ਹਾਂ,
ਅਤੇ ਸੁੰਦਰ ਸੰਸਾਰ ਵੱਲ ਵੇਖਦਾ ਹਾਂ,
ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਜੀਵਿਤ ਹਾਂ ।

ਤੁਹਾਡੇ ਜੀਵਨ ਦੀ ਖੁਸ਼ੀ ਤੁਹਾਡੇ ਵਿਚਾਰਾਂ ਦੀ ਗੁਣਵੱਤਾ ਤੇ ਨਿਰਭਰ ਕਰਦੀ ਹੈ ।
ਇਸ ਲਈ ਸਕਾਰਾਤਮਕ ਸੋਚੋ ।
ਸ਼ੁਭ ਸਵੇਰ !

ਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ ਅਤੇ ਆਉਣ ਵਾਲੇ ਚੰਗੇ ਕੱਲ ਵਿਚ ਵਿਸ਼ਵਾਸ ਰੱਖੋ..
gOOd mORnINg

ਇਹ ਸਿਰਫ ਨਵਾਂ ਦਿਨ ਨਹੀਂ ਹੈ,
ਬਲਕਿ ਰੱਬ ਵੱਲੋਂ,
ਤੁਹਾਡੇ ਸੁਪਨਿਆਂ ਨੂੰ ਸੱਚ ਕਰਨ ਦਾ ਦਿੱਤਾ ਗਿਆ,
ਇੱਕ ਹੋਰ ਮੌਕਾ ਹੈ ।
A Very Good Morning

ਸਵੇਰੇ ਉੱਠ ਕੇ ਇਹ ਨਾ ਸੋਚੋਂ ਕਿ ਤੁਸੀਂ ਕਿੰਨਾ ਹੋਰ ਸੋ ਸਕਦੇ ਹੋ,
ਬਲਕਿ ਇਹ ਸੋਚੋ ਕਿ ਜਲਦੀ ਉੱਠ ਤੁਸੀਂ ਕਿੰਨੇ ਜ਼ਿਆਦਾ ਕੰਮ ਕਰ ਸਕਦੇ ਹੋ ।
ਤੁਹਾਡੀ ਸਵੇਰ ਸ਼ੁਭ ਹੋਵੇ ।

ਮੁਸਕੁਰਾਹਟ ਇਕ ਇਹੋ ਜਿਹੀ ਚਾਬੀ ਹੈ
ਜੋ ਹਰ ਦਿਲ ਦੇ ਤਾਲੇ ਨੂੰ ਖੋਲ ਦਿੰਦੀ ਹੈ..

ਆਓ ਇੱਕ ਸੁਨਹਿਰੀ ਦਿਨ ਤਿਆਰ ਕਰੀਏ.
ਸ਼ੁਭ ਸਵੇਰ !

ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲੇ ਨੀਅਤ ਮਾੜੀ,
ਮਿੱਟੀ ਨੇ ਮਿੱਟੀ ਸੰਗ ਮਿਲਣਾ,
ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ ।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਆਪਣੀ ਮੰਜ਼ਿਲ ਵੱਲ ਕਿੰਨੀ ਹੌਲੀ ਹੌਲੀ ਜਾਂਦੇ ਹੋ
ਜ਼ਿੰਦਗੀ ਵਿਚ ਅਸਫਲਤਾਵਾਂ ਦੇ ਬਾਵਜੂਦ ਕਦੇ ਨਾ ਰੁਕੋ ਹੌਲੀ ਹੌਲੀ ਵਧਦੇ ਰਹੋ ।

ਹਰ ਸਵੇਰ ਇਕ ਖਾਲੀ CANVAS ਦੀ ਤਰਾਂ ਹੁੰਦੀ ਹੈ,
ਉਸ ਵਿਚ ਕਿ ਭਰਨਾ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ।

ਦੁਨੀਆਂ ਇਕ ਜੰਗਲ ਦੀ ਤਰਾਂ ਹੈ ਜਾਂ ਤਾਂ ਲੜੋ ਅਤੇ ਅੱਗੇ ਵਧੋ
ਨਹੀਂ ਤਾਂ ਲੁਕ ਜਾਓ ਅਤੇ ਖਤਮ ਹੋ ਜਾਓ।

ਓਹੋ !!!! ਤੁਸੀਂ ਅਜੇ ਸੁੱਤੇ ਪਏ ਓ???
ਉੱਠ ਵੀ ਜਾਓ ਦਿਨ ਕਿੰਨਾ ਚੜ ਗਿਆ ਬਾਹਰ ਦੇਖੋ..
ਗੁਡ MorNiNG..

ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਜਾਂ ਨਾ ਹੋਵੇ
ਪਰ ਹਰ ਮਿਹਨਤੀ ਬੰਦਾ ਕਾਮਯਾਬ ਜਰੂਰ ਹੁੰਦਾ ਹੈ...
🌹 Have a wonderful day! 🌹

Good night ਲਓ ਸੁਪਨੇ...

ਜੇਕਰ ਤੁਹਾਡੀਆਂ ਪਰਿਸਥਿਤੀਆਂ ਤੁਹਾਨੂੰ ਉਤਸ਼ਾਹਿਤ ਨਹੀਂ ਕਰ ਸਕਦੀਆਂ,
ਤਾਂ ਕੋਈ MOTIVATIONAL QUOTES ਤੁਹਾਨੂੰ ਉਤਸ਼ਾਹਿਤ ਨਹੀਂ ਕਰ ਸਕਦੇ ...
🌷 Good Morning 🌷

ਕਿਸੇ ਦੀਅਾਂ ਮਜਬੂਰੀਅਾਂ ਤੇ ਕਦੇ ਨਾ ਹੱਸੋ.....
ਕੋੲੀ ਮਜ਼ਬੂਰੀਅਾਂ ਖਰੀਦ ਕੇ ਨਹੀ ਲਿਅਾੳੁਦਾ...
ਡਰੋ ਵਕਤ ਦੀ ਮਾਰ ਤੋ...
ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀਂ ਅਾਓੁਦਾ
ਸੱਜਰੀ ਸਵੇਰ ਮੁਬਾਰਕ ਹੋਵੇ
ਵਾਹਿਗੁਰੂ ਜੀ ਮੇਹਰ ਕਰਨ
ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ...
Gσðd мσяиιиg

🍁₲๑๑d 💗ℳ๑®ทïทg🍁 ਨਜ਼ਾਰੇ ਲਓ SUNDAY ਦੇ...

ਕਿੱਦਾਂ ਜੀ...
GOOD MORNING

🍁₲๑๑d 💗ℳ๑®ทïทg🍁
ਰੱਬ ਦਾ ਨਾਂ ਲੈ ਕੇ ਅੱਜ ਦੇ ਦਿਨ ਦੀ ਸ਼ੁਰੂਆਤ ਕਰੋ..

ਸਵੇਰੇ ਉਠੋ ਤੇ ਸਵੇਰ ਲਈ ਰੱਬ ਦਾ ਧੰਨਵਾਦ ਕਰੋ...

ਮਿੱਠੀ ਮਿੱਠੀ GOOD MORNING ..

Good MORNING
ਹਮੇਸ਼ਾ ਮੁਸਕੁਰਾਉਂਦੇ ਰਹੋ
ਕਦੇ ਆਪਣੇ ਲਈ ਕਦੇ ਆਪਣਿਆਂ ਲਈ
ਤੁਹਾਡੀ ਸਵੇਰ ਸ਼ੁਭ ਹੋਵੇ...

ਕੁਕੜੁ ਕੂ..
ਮੈਂ ਕਿਹਾ ਜੀ ਉੱਠ ਜਾਓ....
ਸਵੇਰ ਹੋ ਗਈ..ਤੁਹਾਡਾ ਦਿਨ ਵਧੀਆ ਨਿਕਲੇ..

ਬਾਰਿਸ਼ ਤੋਂ ਬਾਅਦ
ਠੰਡੀ ਠੰਡੀ GOOD MORNING ....

GOOD MORNING PUNJABI Page 1

GOOD MORNING PUNJABI Page 2

GOOD MORNING PUNJABI Page 3

GOOD MORNING PUNJABI Page 4