Are you looking for best Punjabi Life Quotes status? We have 141+ status about Punjabi Life Quotes for you. Feel free to download, share, comment and discuss every status,quote,message or wallpaper you like.Check all wallpapers in Punjabi Life Quotes category.

Sort by

Oldest Status 101 - 141 of 141 Total

ਅਪਣੇ ਦਿਲ ਵਿਚ ੲਕ ਹਰਿਅ ਭਰਿਅ ਦਰਖੱਤ ਲਗਾ ਕੇ ਰੱਖੋ, ਕੀ ਪਤਾ ਕਿਸੇ ਦਿਨ ਕੋੲ ਗੁਣਗੁਣਾਂੳਦਾ ਪੰਛੀ ਅ ਜਾਵੇ.

ਰੱਬ ਨਾ ਬਦਲ ਸਕਿਆ ਆਦਮੀ ਨੂੰ ਯਾਰੋ ।
ਅਤੇ ਆਦਮੀ ਨੇ ਸੈਂਕੜੇ ਰੱਬ ਬਦਲ ਦਿੱਤੇ।

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜਿੰਦਗੀ,
ਇੱਕ ਆਸ ਤੇ ਦੂਜਾ ਕਾਸ਼।

ਆਪਣਿਆਂ ਨੇ ਹੀ ਸਿਖਾਇਆ ਏ ,,
ਕੇ ਕੋਈ ਆਪਣਾ ਨੀ ਏਥੇ

ਜ਼ਿੰਦਗੀ ਜਦੋਂ ਔਖੇ ਸਮੇਂ ਨਾਚ ਨਚਾਉੰਦੀ ਹੈ, ਤਾਂ ਢੋਲ ਵਜਾਉਣ ਵਾਲੇ ਸਾਡੀ ਜਾਣ ਪਹਿਚਾਣ ਦੇ ਹੀ ਹੁੰਦੇ ਨੇ.....

ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ

ਲੋਕ ਮੂੰਹ ਤੋਂ ਮਿੱਠੇ ,
ਦਿਲਾਂ 'ਚ ਖੋਟ

ਮਸਜਿਦ ਢਾਹ ਦੇ, ਮੰਦਿਰ ਟਾਹਦੇ, ਢਾਹਦੇ ਜੋ ਕੁਝ ਢਹਿੰਦਾ।
ਪਰ ਕਿਸੇ ਦਾ ਦਿਲ ਨਾ ਢਾਹਿਂ, ਰਬ ਦਿਲਾਂ ਵਿਚ ਰਹਿੰਦਾ।

ਚੰਗੀ ਸੋਚ ਵਾਲੇ ਤੇ ਚੰਗੇ ਕਿਰਦਾਰ ਵਾਲੇ ਲੋਕ ਹਮੇਸ਼ਾ ਯਾਦ ਰਹਿੰਦੇ ਨੇ
ਦਿੱਲ ਵਿੱਚ ਵੀ ਤੇ ਦੁਆਵਾ ਵਿੱਚ ਵੀ

ਸੱਪ ਬੇਰੁਜ਼ਗਾਰ ਹੋ ਗਏ ਨੇ
ਹੁੱਣ ਤਾਂ ਇਨਸਾਨ ਕੱਟਣ ਲੱਗੇ ਨੇ
ਕੁੱਤੇ ਵੀ ਕੀ ਕਰਨ ਜਨਾਬ,
ਤਲਵੇ ਤਾਂ ਇਨਸਾਨ ਚੱਟਣ ਲੱਗੇ ਨੇ~

ਝੂਠ ਦੀ ਦੁਨੀਆ ਚ ਸੱਚ ਦੀ ਤਲਾਸ਼ ਏ
ਬਦਲੇਗਾ ਸਮਾਂ ਸਾਨੂੰ ਪੱਕਾ ਵਿਸ਼ਵਾਸ ਏ ।।

ਜੋ ਝੁਕਦੇ ਨੇ ਜ਼ਿੰਦਗੀ ਵਿੱਚ.. ❤️
ੳੇੁਹ ਬੁਝਦਿਲ ਨਹੀਂ ਹੁੰਦੇ! ❤️
ਇਹ ਵੀ ਇੱਕ ਹੁਨਰ ਹੁੰਦਾ ਹੈ ਰਿਸ਼ਤਿਆਂ ਨੂੰ ਨਿਭਾਉਣ ਦਾ..., ❤️
ਰਿਸ਼ਤੇ ਪਿਆਰ ਤੇ ਵਿਸ਼ਵਾਸ ਨਾਲ ਨਿਭਦੇ ਹਨ ❤️

ਸੱਚੇ ਰਿਸ਼ਤੇ ਕੁੱਝ ਨਹੀਂ ਮੰਗਦੇ ..
ਟਾਈਮ ਤੇ ਇੱਜ਼ਤ ਤੋ ਬਿਨਾ !!

ਮੋਹ ਘਟਾ ਲੈਣਾ ਹਾਂ ਉਥੋਂ
ਜਿੱਥੇ ਇਕ ਵਾਰ ਰਿਸ਼ਤੇ ‘ਚ ਫਿਕ ਪਾ ਜਾਵੇ|

ਰਿਸ਼ਤੇ ਬਰਾਬਰ ਦੇ ਬਣਕੇ ਹੀ ਨਿੱਭਦੇ ਹੁੰਦੇ ਆ ਸੱਜਣਾਂ
ਨਾ ਬਹੁਤੇ ਉੱਚੇ ਬਣ ਕੇ ਨਾ ਦੂਜਿਆਂ ਨੂੰ ਨੀਵਾਂ ਦਿਖਾਕੇ”

ਬੰਦਾ ਖੁਦ ਨੀ ਬਦਲਦਾ
ਬੰਦੇ ਨੂੰ ਹਾਲਾਤ ਬਦਲਦੇ ਨੇ,
ਬੰਦੇ ਦਾ ਸੁਭਾਅ ਫਿਰ ਬਦਲਦਾ
ਜਦੋ ਰਿਸ਼ਤੇ ਖ਼ਾਸ ਬਦਲਦੇ ਨੇ ...!

ਥੋੜ੍ਹਾ ਭਰੋਸਾ ਵਕਤ ਤੇ ਵੀ ਰੱਖੋ
ਇਹ ਚੰਗੇ ਤੋ ਚੰਗੇ ਧੋਖੇਬਾਜ਼ ਨੂੰ ਬੇਨਕਾਬ ਕਰ ਦਿੰਦਾ ਹੈ

ਹੁਣ ਰਿਸ਼ਤੇ ਬੇਵਜਹ ਨਹੀਂ ਜੁੜਦੇ,
ਬਲਕਿ ਮਤਲਬ ਲਈ ਜੁੜਦੇ ਨੇ

ToP ਦੀਆਂ ਕੁੜੀਆਂ ਦੇ ਆਉਣ ❤ ਰਿਸ਼ਤੇ,
ਨੀ ਮੁੰਡਾ ਨਾਲ ਲੱਗਦੀ ਜ਼ਮੀਨ ਵਰਗਾ।

ਰਿਸ਼ਤੇ ਅਜਿਹੇ ਬਣਾਉ ਜਿੰਨਾ ਵਿੱਚ
ਸ਼ਬਦ ਘੱਟ ਤੇ ਸਮਝ ਜਿਆਦਾ ਹੋਵੇ

ਕੁਝ ਇਸ ਤਰ੍ਹਾ ਸਾਡੇ ਰਿਸ਼ਤੇ ਨੇ ਸਾਹ ਲਿਆਂ
ਨਾ ਉਹਨੇ ਪਲਟ ਕੇ ਦੇਖਿਆਂ ਨਾ ਮੈ ਅਵਾਜ ਮਾਰੀ

#ਬਹੁਤੀ ਦੇਰ ਨਹੀ ਲੱਗਦੀ
ਅੱਜਕੱਲ #ਰਿਸ਼ਤੇ ਤੋੜਨ ਨੂੰ
ਪਰ #ਟੁੱਟੇ ਹੋਏ ਰਿਸ਼ਤਿਅਾਂ ਨੂੰ #ਜੋੜਦੇ
ਜੋੜਦੇ
ਸਾਰੀ #ਜ਼ਿੰਦਗੀ ਨਿਕਲ ਜਾਂਦੀ ਹੈ

ਕੀ ਫ਼ਰਕ ਏ ਪੈਂਦਾ
ਮਹਿੰਗੀਆ ਕੋਠੀਆ ਕਾਰਾ ਦਾ
ਦਿਲ ਤੋਂ ਜਿਹੜੇ ਰਿਸ਼ਤੇ ਜੁੜਦੇ
ਉਹਨਾ ਦੀ ਗੱਲ ਹੋਰੇ ਹੁੰਦੀ ਏ ।।

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀਂ ਜ਼ਰੂਰਤਾਂ ਦੇ ਰਹਿ ਗਏ ਨੇ

ਚੁੱਪ ਅਤੇ ਸਬਰ ਬਹੁਤ ਵੱਡੀ ਚੀਜ਼ ਆ...ਇਹ ਠੋਕਰਾਂ ਮਾਰਨ ਵਾਲੇ ਜ਼ਮਾਨੇ ਤੋਂ ਸਲਾਮਾਂ ਕਰਵਾ ਦਿੰਦੀ ਹੈ..

ਜੇ ਜਿੰਦਗੀ ਤੇ ਮੌਤ ਵਿਚੋਂ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ।

ਜਿੱਥੇ ਚਾਹ ਉਥੇ ਰਾਹ । ਸੰਘਰਸ਼ ਕੁਦਰਤ ਦਾ ਸੱਦਾ ਹੈ ਜਿਹੜਾ ਸਵੀਕਾਰ ਕਰ ਲੈਂਦਾ ਹੈ ਉਹੋ ਕਾਮਯਾਬ ਹੋ ਜਾਂਦਾ ਹੈ।

ਚੁੱਪ ਰਹਿਣ ਨਾਲ ਕਲੇਸ਼ ਤਾਂ ਮੁੱਕ ਜਾਂਦਾ
ਪਰ ਕਿਤੇ ਨਾ ਕਿਤੇ ਸੱਚ ਮਰ ਜਾਂਦੈ

ਪਤਾ ਨੀ ਕਿੰਨੀਆਂ ਅਣਕਹੀਆਂ ਗੱਲਾ ਦਿੱਲ ਵਿੱਚ ਦਬਾ ਨਾਲ ਲੈ ਜਾਦੇ ਨੇ ਜਾਣ ਵਾਲੇ ਲੋਕ
ਝੂਠ ਕਹਿੰਦੇ ਨੇ ਲੋਕ ਕੀ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਣਾ

ਗੁੱਸਾ ਰਿਸ਼ਤੇ ਨੂੰ ਖਾ ਜਾਂਦਾ
ਸੱਕ ਵਿਸ਼ਵਾਸ ਨੂੰ
ਦੂਰੀ ਯਾਰ ਨੂੰ
ਮਜਬੂਰੀ ਪਿਆਰ ਨੂੰ ❤
ਧੋਖਾ ਖੁਸ਼ੀਆ ਨੂੰ
ਤੇ ਮੌਤ ਜਿੰਦਗੀ ਨੂੰ

ਬਹੁ ਚਿੱਤਾ ‘ਤੇ ਬਹੁ ਮਿੱਤਾ ਕਦੇ ਕਾਮਯਾਬ ਨੀ ਹੁੰਦੇ ।

ਮਿਹਨਤ ਆਲੇ ਪਾਸਿਓ ਨੀ ਪਿਛੇ ਰਹਿੰਦੇ ਕਿਸਮਤ ਆਲਿਓ ਭਾਂਵੇ ਰਹਿ ਜਾਈਏ ।

ਡੋਰਾਂ ਦੇਖ ਪਤੰਗ ਪਛਾਨਣੇ ਆ ਗਏ ਨੇ
ਲੋਕਾਂ ਦੇ ਵੀ ਡੰਗ ਪਛਾਨਣੇ ਆ ਗਏ ਨੇ
ਹਾਦਸਿਆਂ ਨਾ' ਇੰਨਾ ਗੂੜਾ ਰਿਸ਼ਤਾ ਏ
ਰੰਗਾਂ ਪਿਛਲੇ ਰੰਗ ਪਛਾਨਣੇ ਆ ਗਏ ਨੇ

ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ,,
ਉਡੀਕ ਕਰਦੇ ਹਨ ਚੁੱਪਚਾਪ।

ਕੋਈ ਕਹਿੰਦਾ ਦੁਨੀਆਂ ਪਿਆਰ ਨਾਲ ਚਲਦੀ
ਕੋਈ ਕਹਿੰਦਾ ਦੁਨੀਆਂ ਦੋਸਤੀ ਨਾਲ ਚਲਦੀ
ਜਦੋਂ ਅਜ਼ਮਾਇਆ ਤਾਂ ਪਤਾ ਲੱਗਾ ਕਿ ਦੁਨੀਆਂ ਤਾਂ ਮਤਲਬ ਨਾਲ ਚਲਦੀ

ਸ਼ਾਜਿਸਾਂ ਦੇ ਦੌਰ ਚ ਯਾਰੀ ਤੇ ਪਿਆਰ ਦੋਵਾਂ ਤੇ ਯਕੀਨ ਉੱਠ ਰਹੇ ਨੇ....

ਜ਼ਿੰਦਗੀ ਕਦੇ ਆਪਣੇ ਹੱਥ ਨਹੀ ਸੀ, ਇਹ ਸਮੇਂ ਦੇ ਹੱਥ ਸੀ।

ਹੌਲੀ ਹੌਲੀ ਹਿਸਾਬ ਆਉਂਦਾ, ਕਿੱਥੌ- ਕਿਵੇਂ ਜਵਾਬ ਆਉਂਦਾ।
ਯਾਰ ਵੀ ਉਦੌ ਪਰਖੇ ਜਾਂਦੇ, ਜਦੌਂ ਸਮਾਂ ਖਰਾਬ ਆਉੰਦਾ।

ਪੈਸਾ ਸਭ ਇੱਥੇ ਰਹਿ ਜਾਣਾ, ਜੇ ਕਰਨਾ ਤਾਂ ਆਪਣੇ ਗੁਨਾਹਾਂ ਦਾ ਫ਼ਿਕਰ ਕਰੀਂ।.......

ਮਿਹਨਤ ਦਾ ਮੁੱਲ ਤੂੰ ਆਪਣੇ ਹੱਥੀ ਤੋਲ੍ਹਦੇ
ਕਿਸਾਨਾ ਦੀ ਕਮਾਈ ਤੇ ਹੱਥ ਰਹਿਮਤਾ ਦਾ ਖੋਲ੍ਹਦੇ ।

ਬੜੇ ਚੱਕਰ ਦੁਨੀਆਂ ਦਾਰੀ ਦੇ, ਦਿਨ ਲੰਘਦੇ ਰਾਤਾਂ ਬੀਤ ਦੀਆਂ..
ਚੁੱਲ੍ਹੇਆਂ ਕੋਲ਼ੇ ਬਹਿ ਕੇ ਮਾਵਾਂ, ਘਰ ਦੇ ਸੂਰਜ ਉਡੀਕਦੀਆਂ..

PUNJABI LIFE QUOTES Page 1

PUNJABI LIFE QUOTES Page 2

PUNJABI LIFE QUOTES Page 3