Are you looking for best Punjabi Life Quotes status? We have 141+ status about Punjabi Life Quotes for you. Feel free to download, share, comment and discuss every status,quote,message or wallpaper you like.



Check all wallpapers in Punjabi Life Quotes category.

Sort by

Oldest Status 51 - 100 of 141 Total

ਚੰਗੀ ਸੋਚ ਅਤੇ ਸਕਰਾਤਮਕ ਨਜਰੀਆ ਹੀ ਜਿੰਦਗੀ ਨੂੰ ਸੁੰਦਰਤਾ ਦਿੰਦਾ ਹੈ ।

ਹਾਸਾ ਮਨ ਦੀਆਂ ਗੰਢਾਂ ਨੂੰ ਆਸਾਨੀ ਨਾਲ਼ ਖੋਲ ਦਿੰਦਾ ਹੈ।

ਮੁਮਕਿਨ ਨਹੀਂ ਹਰ ਵਕਤ ਮਿਹਰਬਾਨ ਰਹੇ,
ਜ਼ਿੰਦਗੀ ਵਿੱਚ ਕੁਝ ਲਮ੍ਹੇ ਜੀਣ ਦਾ ਤਜਰਬਾ ਵੀ ਸਿਖਾਉਦੇ ਨੇ ।।

ਮਾੜੇ _ਵਕਤ ਵਿੱਚ ਦਿਲ ਨੀ ਛੱਡੀ ਦਾ
ਚੰਗੇ _ਵਕਤ ਵਿੱਚ ਪੈਰ

ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ

ਅਕਸਰ ਉਹ ਲੋਕ ਬਦਲ ਜਾਂਦੇ ਨੇ...
ਜਿਹਨਾ ਨੂੰ ਹੱਦ ਤੋ ਜਿਆਦਾ ਪਿਆਰ, ਇੱਜਤ ਤੇ ਵਕਤ ਦਿੱਤਾ ਜਾਂਦਾ ਹੈ...!!!

ਐਸਾ ਅਸਰ ਪਾਇਆਂ ਹੈ, ਮਤਲਬੀ ਲੋਕਾਂ ਨੇ ਦੁਨੀਆਂ ਤੇ
ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ

ਜਿੰਦਗੀ ਜਦੋ 'ਮਾਯੂਸ' ਹੁੰਦੀ ਹੈ ਉਦੋ ਹੀ 'ਮਹਿਸੂਸ' ਹੁੰਦੀ ਹੈ ....!

ਚਿਹਰਿਆਂ ਤੋਂ ਸਿਰਫ ਪਹਿਚਾਣ ਹੋ ਪਾਉਂਦੀ ਹੈ,,
, ਪਰਖ ਨਹੀਂ..

ਇੰਨੀ ਸ਼ਿੱਦਤ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ 'ਚ,
ਕਿ ਪਰਦਾ ਗਿਰਨ ਦੇ ਬਾਅਦ ਵੀ, ਵੱਜਦੀਆਂ ਰਹਿਣ ਤਾੜੀਆਂ !!

ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨਿਆ ਉਤੇ ਬਣੇ ਰਹਿਣ ਦਾ,
ਵਕਤ ਗੁਜਰੇ ਤੇ ਉਹ ਰੱਦੀ ਦੇ ਭਾਅ ਵਿਕ ਗਏ....

ਕੋਈ ਸੁਲ੍ਹਾ ਕਰਵਾ ਦੇ, ਜ਼ਿੰਦਗੀ ਕੀ ਉਲਝਨੋਂ ਸੇ,
ਬੜੀ ਤਲਬ਼ ਲਗੀ ਹੈ, ਆਜ ਮੁਸਕਰਾਨੇ ਕੀ !!.

ਸਾਫ ਸਾਫ ਬੋਲਣ ਵਾਲਾ ਕੌੜਾ ਜ਼ਰੂਰ ਹੁੰਦਾ ਪਰ “ਧੋਖੇਬਾਜ਼” ਨਹੀ" ..

ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ 'ਚ ਵਿਕ ਗਈ ਜਿਸ 'ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।

ਇਹ ਦੁਨੀਆ ਵਾਂਗ ਸਰਾਂ ਦੇ ਜਾਪੇ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ।

ਦੁਨੀਆਂ ਦਾ ਬੋਝ ਦਿਲ ਤੋਂ ਉਤਾਰ
ਨਿੱਕੀ ਜਿਹੀ ਜਿੰਦਗੀ ਖੁਸ਼ ਹੋ ਕੇ ਗੁਜ਼ਾਰ 🙇

ਜਜ਼ਬਾਤੀ ਬੰਦੇ ਦਾ ਬਹੁਤਾ ਫਾਇਦਾ ਨਾ ਚੁੱਕ ਸੱਜਣਾ...
ਜਦੋਂ ਤਕ ਘੋੜਾ ਨਾ ਦੱਬੇ ਉਦੋਂ ਤੱਕ ਬੰਦੂਕ ਖਿਡੌਣਾ ਹੀ ਜਾਪਦੀ ਆ...!!!

ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇੜਦੇ ..

ਜਿੰਦਗੀ ਤਾਂ ਇਕ ਰੰਗੀਨ ਕਿਤਾਬ ਹੈ,
ਫਰਕ ਬਸ ਇੰਨਾ ਕੁ ਹੈ ਕੋਈ ਹਰ ਪੰਨੇ ਨੂੰ ਦਿਲੋਂ ਪੜ੍ਹ ਰਿਹਾ ਹੈ
ਤੇ ਕੋਈ ਸਿਰਫ ਦਿਲ ਰੱਖਣ ਲਈ ਪੰਨੇ ਪਲਟ ਰਿਹਾ ਹੈ।

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

ਜਿਸ ਕੋਲ ਇਕ ਚੰਗਾ ਦੋਸਤ ਹੈ
ਉਸ ਨੂੰ ਕਿਸੇ ਸ਼ੀਸ਼ੇ ਦੀ ਲੋੜ ਨਹੀਂ ਹੈ।

ਜਿੰਦਗੀ ਦੇ ਰੰਗ ਸੱਜਣਾ
ਅੱਜ ਹੋਰ ਤੇ ਕੱਲ ਨੂੰ ਹੋਰ

ਜਦੋਂ ਲੋਕ ਸੁਖੀ ਹੁੰਦੇ ਅਾ.. ਰੱਬ ਯਾਦ ਨੀਂ ਰਹਿੰਦਾ...
ਬੰਦਾ ਤਾਂ ਗੱਲ ੲੀ ਦੂਰ ਦੀ ਅਾ ..

ਅੱਜ ਕੱਲ ਉਹੀ ਬੰਦਾ ਤੁਹਾਡੇ ਨਾਲ ਖੁੱਬ ਕੇ ਗੱਲ ਕਰਦਾ,
ਇੱਕ ਉਹ ਜਿਸਨੂੰ ਕੋਈ ਗਮ ਹਵੋ,
ਤੇ ਦੂਜਾ ਉਹ ਜਿਸਨੂੰ ਤੁਹਾਡੇ ਨਾਲ ਕੋਈ ਕੰਮ ਹੋਵੇ.....

ਜਿੰਨੀ ਵੱਧਦੀ ਜਾਂਦੀ ਹੈ,ਓਨੀ ਹੀ ਘੱਟਦੀ ਜਾਂਦੀ ਹੈ..
ਜ਼ਿੰਦਗੀ' ਆਪਣੇ ਆਪ ਹੀ ਬਸ ਕੱਟ ਦੀ ਜਾਂਦੀ ਹੈ..

ਕੀ ਜੋਗੀਆਂ ਦਾ ਪਤਾ ਡੇਰੇ ਕਿੱਥੇ ਹੋਣਗੇ
ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ

ਜ਼ਿੰਦਗੀ ਇੱਕ ਸਫਰ ਹੈ ਸੁਹਾਨਾ
ਯਹਾ ਕਲ ਕਯਾ ਹੋ ਕਿਸਨੇ ਜਾਨਾਂ

ਸਵੇਰ ਦੀਆਂ ਖਾਹਿਸ਼ਾਂ ਸ਼ਾਮਾਂ ਤੱਕ ਟਾਲਦੇ ਗਏ,..
ਬੱਸ ਏਦਾਂ ਹੀ ਖਿੱਲਰਦੀ ਹੋਈ ਜਿੰਦਗੀ ਸੰਭਾਲਦੇ ਗਏ

ਵਹਿਮ😉 ਵਿੱਚ ਹੀ ਰਹਿਣਾ😍 ਚੰਗਾ ਸੀ 😔
ਲੋਕਾਂ👈 ਦਾ ਅਸਲੀ ਰੰਗ😆 ਦੇਖਿਆ😶 ਨਹੀਂ ਜਾਂਦਾ 🙄

ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ............

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ ..
ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ...

ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ,
ਵਕਤ ਨੇ ਕਈ ਹਾਲਾਤ ਬਦਲ ਦਿੱਤੇ,
ਮੈਂ ਤਾਂ ਅੱਜ ਵੀ ਉਹੀ ਹਾਂ ਜੋ ਕੱਲ ਸੀ,
ਪਰ ਮੇਰੇ ਲਈ ਮੇਰੇ ਆਪਣਿਆਂ ਨੇ ਖਿਆਲਾਤ ਬਦਲ ਦਿੱਤੇ ....||

ਨਜਦੀਕੀਆ ਰੱਖ ਸੱਜਣਾਂ, ਜਿੰਦਗੀ ਦਾ ਕੀ ਭਰੋਸਾ...
ਫਿਰ ਕਹਿਣਾ ਚਲੇ ਵੀ ਗਏ "ਤੇ ਦੱਸਿਆ ਵੀ ਨਹੀਂ

ਜਿੰਦਗੀ ਵਿਚੋਂ ਗ਼ਮ ਨੀ ਮੁੱਕਣੇ
ਬੰਦਾ ਮੁੱਕ ਜੂ ਕੰਮ ਨੀ ਮੁੱਕਣੇ..

ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀ ਦੀ ਕੇ ਇਹੋ ਬਖਸ਼ਾਈ ਜਾਣੀ ਨਈ,
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈ ..

ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ..

ਜਿੱਤ ਪੱਕੀ ਹੋਵੇ ਤਾਂ ਹਰ ਕੋਈ ਵੀ ਖੇਡਦਾ ਹੈ ,
ਬਹਾਦਰ ਉਹ ਹੁੰਦੇ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ .

ਜ਼ਿੰਦਗੀ ਦਾ ਅਸੂਲ ਏ, ਇਹ ਕਦੇ ਝੁੱਕਦੀ ਨਹੀ
ਸਾਹ ਰੁੱਕ ਜਾਂਦੇ, ਜ਼ਿੰਦਗੀ ਕਦੀ ਰੁੱਕਦੀ ਨਹੀ..

ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ,
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ,
ਜਦੋ ਆਜਮਾਇਆ ਤਾਂ ਪਤਾ ਲੱਗਿਆਂ ,
ਦੁਨੀਆ ਤਾਂ ਮਤਲਬ ਨਾਲ ਚਲਦੀ....

ਕੁੱਝ ਲੈ ਰਹੀ ਤੇ ਕੁੱਝ ਘੱਲ ਰਹੀ ਹੈ...
ਬਸ ਇੰਝ ਹੀ ਜਿੰਦਗੀ ਚੱਲ ਰਹੀ ਹੈ...

ਟੇਡੇ ਮੇਡੇ ਰਾਹਾਂ ਨੇਂ ਮੰਜ਼ਿਲ ਵੀ ਮਿਲਾ ਹੀ ਦੇਣੀ ਆਂ...
ਏਨਾਂ ਧੱਕੇਆਂ ਧੌੜਿਆਂ ਨੇਂ ਜ਼ਿੰਦਗੀ ਵੀ ਸਮਝਾ ਹੀ ਦੇਣੀ ਆਂ...
ਜਿੱਥੇ ਖੁਸ਼ੀਆਂ ਗੋਡੇ ਟੇਕ ਗਈਆਂ...
ਉੱਥੇ ਗਮਾਂ ਵੀ ਫਤਿਹ ਬੁਲਾ ਹੀ ਦੇਣੀ ਆਂ...

ਕੀ ਖੱਟਿਆ ਗਰੀਬੀਏ ਆਕੇ,
ਤੂੰ ਹਾਸੇ ਸਾਡੇ ਖੋਹ ਨਾ ਸਕੀ,

ਕਈ ਵਾਰ ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਕਿਓਂਕਿ ਤੁਹਾਨੂੰ ਲੋਕਾਂ ਦਾ ਅਸਲੀ ਰੰਗ ਪਤਾ ਚਲਦਾ ਹੈ...

ਇੱਕ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ....

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ

ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ...

ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਹੈ ,
ਬਸ ਸਮਝਣ ਵਾਲੇ ਹੀ ਘੱਟ ਹੁੰਦੇ ਨੇ।

ਜੇ ਮਨ ਚਾਹਿਆ ਬੋਲਣ ਦੀ ਆਦਤ ਹੈ
ਤਾਂ ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ,,

ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ ਜੇ ਉਸ ਵਿੱਚ ਚਿਹਰੇ ਦੀ ਜਗ੍ਹਾ..!
ਉਹ ਆਪਣੇ ਕੀਤੇ ਕਰਮ ਦੇਖਦੇ..!

ਸਾਰਾ ਜੀਵਨ ਲੁਕਣ - ਮੀਟੀ ਦੀ ਖੇਡ ਖੇਡਣ ਵਾਂਗ ਹੈ, ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।

PUNJABI LIFE QUOTES Page 1

PUNJABI LIFE QUOTES Page 2

PUNJABI LIFE QUOTES Page 3