Are you looking for best Satinder Sartaj status? We have 72+ status about Satinder Sartaj for you. Feel free to download, share, comment and discuss every status,quote,message or wallpaper you like.



Check all wallpapers in Satinder Sartaj category.

Sort by

Oldest Status 51 - 72 of 72 Total

ਪਤਾ ਪੁੱਛਿਆ ਜੋ ਮਾਲਵੇ ਦੀ ਹੂਰ ਦਾ !
ਸਾਨੂੰ ਦਿੱਤਾ ਸਿਰਨਾਵਾਂ ਸੰਗਰੂਰ ਦਾ !!

ਕੀਤੇ ਬੜੇ ਗ਼ੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ
ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨੀ ਦਿੰਦਾ

ਸੱਚੀਂ ਮਹਿਰਮਾਂ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ ਸ਼ਹਿਦ ਗੁਲਕ਼ੰਦ ਨਾਲ਼ੋਂ ਮਿੱਠੀਆਂ!

ਜ਼ਰਾ ਸਰਤਾਜ ਕਰ ਹਿੰਮਤ,
ਮਿਲ਼ਾ ਨਜ਼ਰਾਂ ਤੇ ਕਹਿ ਦਿਲ ਦੀ!
ਸੱਜਣ ਦੇ ਰੂ-ਬ-ਰੂ ਹੋ ਕੇ
ਫ਼ਰੋਲੀਦੀ ਏ ਤਹਿ ਦਿਲ ਦੀ !!

ਇਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ,
ਰੋਜ਼- ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ।

ਕੋਹਾਂ ਪਹਾੜ ਲੰਘ ਕੇ
ਇਕ ਸ਼ਹਿਰ ਸੁਪਨਿਆਂ ਦਾ
ਸਾਨੂੰ ਅਜ਼ੀਜ਼ ਕਾਫੀ
ਉਹ ਸ਼ਹਿਰ ਸੁਪਨਿਆਂ ਦਾ....

ਜਿਹਨੇ ਏਸ ਜਹਾਨ ਵਿੱਚ ਪੈਰ ਪਾਇਆ
ਉਹਦੀ ਗ਼ਮੀ ਕੋਈ ਨਾ ਉਹਦੀ ਈਦ ਕੋਈ ਨਾ
ਇਸ਼ਕ ਜਹੀ ਆਸਾਨ ਕੋਈ ਸ਼ਹਿ ਵੀ ਨਈ
ਇਸ਼ਕ ਜਿਹਾ ਮੁਸ਼ਕਿਲ ਤੇ ਸ਼ਾਦੀਦ ਕੋਈ ਨਾ
ਓਏ ਤੂੰ ਅੰਦਰੌਂ ਈ ਲੱਭ #ਸਰਤਾਜ ਸ਼ਾਇਰਾ
ਛੱਡ ਬਾਹਰੌਂ ਮਿਲਣ ਦੀ ਉਮੀਦ ਕੋਈ ਨਾ..

'ਕੀ ਅਦਾ ਹੁੰਦੀ ਏ ਮੌਸਮ ਦੀ,
ਨਾ ਪੋਹ ਦਾ ਪਤਾ ਨਾ ਹਾੜਾਂ ਦਾ।
ਅਸੀ ਖੇਤ ਵੀ ਰੱਜ ਕੇ ਵੇਖੇ ਨਹੀਂ,
ਸਾਨੂੰ ਕੀ ਪਤਾ ਪਹਾੜਾਂ ਦਾ।
ਅਜੇ ਤੱਕਿਆ ਨਹੀਂ ਕਪੂਰਥਲਾ,
ਆਪਾਂ ਕਦ ਕੁੱਲੂ ਵੇਖਾਂਗੇ।
ਅਜੇ ਘੜਾ ਅਕਲ ਦਾ ਊਣਾ ਏ,
ਜਦ ਭਰ ਕੇ ਡੁੱਲੂ ਵੇਖਾਂਗੇ।''

ਜਿਹਨਾਂ ਜ਼ਿੰਦਗੀ ਚ ਮਿਹਨਤਾ ਦੀ ਕੀਤੀ ਕਮਾਈ, ਉਹ ਕਦੀ ਟੋਕਰਾ ਚਕਾ ਕੇ ਝੱਗਾ ਝਾੜਦੇ ਨ੍ਹੀ ਹੁੰਦੇ,
ਜਿਨ੍ਹੇ ਮਾਲੀ ਵਾਂਗ ਪਾਇਆ ਹੋਵੇ ਸਬਰਾਂ ਦਾ ਪਾਣੀ, ਕਦੀ ਫਲਾਂ ਲੱਗੇ ਬੂਟੇ ਉਜਾੜਦੇ ਨ੍ਹੀ ਹੁੰਦੇ....

ਤਲਖ਼ੀ ਆ ਜਾਵੇ ਛੇਤੀ, ਠਰੰਮਾਂ ਦੇਰ ਨਾਲ ਆਉਂਦਾ।
ਜੇ ਕਾਮਾਂ ਵਕਤ ਸਿਰ ਪੁੱਜੇ, ਨਿੱਕਮਾਂ ਦੇਰ ਨਾਲ ਆਉਂਦਾ।
ਸੁਨੇਹੇ ਨਿੱਕੇ ਮੋਟੇ ਰੋਜ਼ ਊਂ ਤਾਂ ਊਂ ਆਉਣ ਲੇਕਿਨ।
ਜੋ ਖ਼ਤ ਰੀਝ ਨਾਲ ਲਿਖਿਆ ਏ ਲੰਮਾਂ ਦੇਰ ਨਾਲ ਆਉਂਦਾ।

ਸ਼ੋਹਰਤ,ਇੱਜ਼ਤ,ਇਲਮ,ਅਮੀਰੀ,ਤਾਕਤਾਂ,
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰਦੇ ਨੇ।
ਜਿੰਨਾਂ ਦੇ ਚਹਿਰੇ ਵਿੱਚ,ਖਿੱਚ ਜਹੀ ਹੁੰਦੀ ਏ,
ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ।

ਮਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਨੀ ਇਕ ਮੈਨੂੰ ਗੱਲ ਦੱਸ ਜਾ
ਕਿ ਜਿਵੇਂ ਪਰਸੋਂ ਦੇਖ ਕੇ ਸੀ ਹੱਸਦੀ
ਨੀ ਇਕ ਵਾਰੀ ਫ਼ੇਰ ਹੱਸ ਜਾ

ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ, ਟੋਹਲਦਾ ਰਹੀਂ,
ਚਲੇ ਜਾਵਾਂਗੇ, ਨਾ ਮੁੜ ਆਵਾਂਗੇ, ਵਾਰੀ ਵਾਰੀ ਦਰ ਭਾਵੇਂ ਖੋਲ੍ਹਦਾ ਰਹੀਂ

ਕੋਹਾਂ ਪਹਾੜ ਲੰਘ ਕੇ ਇੱਕ ਸ਼ਹਿਰ ਸੁਪਨਿਆਂ ਦਾ
ਸਾਨੂੰ ਅਜ਼ੀਜ ਕਾਫੀ ਉਹ ਸ਼ਹਿਰ ਸੁਪਨਿਆਂ ਦਾ

ਪਿਆਰ ਟੋਲ਼ਦੀ ਕਿਤਾਬਾਂ ਰਿਹੰਦੀ ਫੋਲਦੀ ,
ੳੁਹ ਸਾਡੇ ਨਾਲ ਗੱਲ ਨਾ ਕਰੇ...!!

ਬੇਖ਼ੁਦੀ ਆਪਣੀ ਜਗ੍ਹਾ ਤੇ ਜੁਸੑਤਜੂ ਆਪਣੀ ਜਗ੍ਹਾ !
ਜ਼ੇਹਨ ਦੀ ਆਦਤ ਅਲੱਗ ਪਰ ਦੇਖ ਰੂਹ ਆਪਣੀ ਜਗ੍ਹਾ ।

ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ‘ਚੋਂ
ਜਿਸ ਨਾਲ਼ ਆਉਂਦਾ ਮੁੜ੍ਹਕਾ ਉਸ ਜ਼ੋਰ ਦੇ ਨੇ ਅੱਖਰ..!!

ਜਿੰਨਾ ਮਾਲੀ ਵਾਂਗੂੰ ਪਾਇਆ ਹੋਵੇ ਸਬਰਾਂ ਦਾ ਪਾਣੀ
ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਆ ਕਮਾਈ
ਉਹੋ ਟੋਕਰਾ ਚਕਾ ਕੇ ਝੱਗਾ ਝਾੜਦੇ ਨੀ ਹੁੰਦੇ

ਦੁਨੀਆਂ ਤਾਂ ਮਸਲੇ ਹੀ ਭਾਲਦੀ
ਕਿ ਮਾੜੀ ਜਿਹੀ ਗੱਲ ਵੀ ਉਛਾਲਦੀ

ਜਿਹਨਾਂ ਜ਼ਿੰਦਗੀ ‘ਚ ਮਿਹਨਤਾਂ ਦੀ ਕੀਤੀ ਏ ਕਮਾਈ
ਉਹ ਕਦੇ ਟੋਕਰਾ ਚਕਾ ਕੇ ਝੱਗਾ ਝਾੜ੍ਹਦੇ ਨੀ ਹੁੰਦੇ |

ਮਸਾਁ ਮੈ ਐਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ

ਤੇਰੇ ਤੇ ਡੋਰੀਆਁ ਮੇਰੀਏ ਨਾਦਾਨ ਜਿਹੀਏ ਆਸੇ…

SATINDER SARTAJ Page 1

SATINDER SARTAJ Page 2