Are you looking for best punjabi new year status? We have 93+ status about punjabi new year for you. Feel free to download, share, comment and discuss every status,quote,message or wallpaper you like.



Check all wallpapers in punjabi new year category.

Sort by

Oldest Status 51 - 93 of 93 Total

ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਆਨੰਦ ਮਨਾਉਣ ਤੇ ਆਪਣੇ ਸਾਰੇ ਦੁਖਾਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ ..
ਤਾਂ ਖੁਸ਼ੀ ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।

ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ ਹੋਵੇ,
ਪਿਆਰ ਤੇ ਸਨੇਹ ਵਧੇ,
ਮੁੱਕ ਜਾਣ ਧਰਮਾਂ ਦੇ ਨਾਂ ਤੇ ਲੜਾਈ ਝਗੜੇ
ਨਵਾਂ ਸਾਲ ਮੁਬਾਰਕ ।

31 ਦਿਸੰਬਰ ਨੂੰ ਕਰੋ Bye ਤੇ 1 ਜਨਵਰੀ ਨੂੰ ਕਰੋ Hi ....

ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.

ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ...!

ਪਲ ਪਲ ਵਕ਼ਤ ਗੁਜਰ ਜਾਏਗਾ
1 ਘੰਟੇ ਬਾਅਦ ਨਵਾਂ ਸਾਲ ਆਏਗਾ
ਹੁਣੇ ਹੀ ਤੁਹਾਨੂੰ ਨਿਊ ਈਯਰ ਵਿਸ਼ ਕਰ ਦੇਵਾ
ਨਹੀਂ ਤੇ ਇਹ ਬਾਜੀ ਕੋਈ ਹੋਰ ਮਾਰ ਜਾਏਗਾ

ਨਵਾਂ ਸਾਲ ਮੁਬਾਰਕ

ਇਕ ਦਿਨ ਦਾ ਹੈ ਸਵਾਲ ਮੁੜਕੇ ਨਾ ਆਵੇਗਾ ਪੁਰਾਣਾ ਸਾਲ ਜੀਲੋ ਹਰ ਪਲ ਖੁਸ਼ੀ ਦੇ ਨਾਲ
ਸਵਾਗਤ ਕਰੋ ਨਵੇ ਸਾਲ ਦਾ ਬੀਤੇ ਹੋਏ ਪਲਾਂ ਦੇ ਨਾਲ ਜੋ ਬੀਤ ਗਏ ਕਿਸੇ ਨਾਲ ਪਿਛਲੇ ਸਾਲ

ਖੁਸ਼ੀਆਂ ਭਰੇ ਨਵੇਂ ਸਾਲ ਦੀ ਕਾਮਨਾ ਕਰਦੇ ਹੋਏ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ

ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ
ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ
ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ
ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ

ਸਦਾ ਦੁੱਖਾਂ ਦੇ ਪਰਛਾਵੇਂ ਤੋਂ ਦੂਰ ਰਹੋ, ਖੁਸ਼ੀਆਂ ਨਾਲ ਘਿਰੇ ਰਹੋ !
ਹਰ ਇੱਛਾ ਤੁਹਾਡੀ ਪੂਰੀ ਹੋਵੇ, ਦਿਲ ਦੀ ਗਹਿਰਾਈ ਤੋਂ ਨਵਾਂ ਸਾਲ ਮੁਬਾਰਕ!

ਆਖਰੀ ਲਾਰੀ ਵੀ ਗੁਜਰੀ
ਊਘਦੇਂ ਵੇਲਾਂ ਤੇ ਛੱਪਰ
ਐਤਕੀਂ ਵੀ ਬਿਨ ਤੇਰੇ ਗੁਜਰੇਗਾ ਇਹ 31 ਦਸੰਬਰ

ਇਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ
ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ
ਮੁਬਾਰਕ ਹੋਵੇ ਨਵਾਂ ਸਾਲ ਯਾਰ ਮੇਰੇ

ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਓ
ਇਸ ਨਵੇਂ ਸਾਲ ਨੂੰ ਗਲੇ ਲਗਾਓ
ਨਵੇਂ ਸਾਲ ਦੀਆਂ ਵਧਾਈਆਂ

ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ
ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ
ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ
ਨਵਾਂ ਸਾਲ ਮੁਬਾਰਕ

ਸੁਪਨੇ, ਸੁੰਦਰਤਾ, ਸ਼ਾਂਤੀ, ਭਰੋਸਾ, ਪਿਆਰ,ਅਹਿਸਾਸ
ਇਸੇ ਨਾਲ ਹੁੰਦੀ ਹੀ ਨਵੇ ਸਾਲ ਦੀ ਸ਼ੁਰੂਆਤ

ਪੂਰੀ ਹੋਵੇ ਹਰ ਤਮੰਨਾ ਤੁਹਾਡੀ
ਅਸਮਾਨ ਹੋ ਜੇ ਤੁਹਾਡਾ ਧਰਤੀ ਹੋਏ ਤੁਹਾਡੀ
ਨਵੇ ਸਾਲ ਤੇ ਸ਼ੁਭ ਕਾਮਨਾ ਹੈ ਸਾਡੀ.

ਨਵਾਂ ਸਵੇਰੇ ਨਵੀਂ ਕਿਰਨ ਦੇ ਨਾਲ ਨਵਾ ਦਿਨ
ਇਕ ਪਿਆਰੀ ਜਿਹੀ ਮੁਸਕਾਨ ਦੇ ਨਾਲ ਨਵਾਂ ਸਾਲ ਮੁਬਾਰਕ ਹੋਵੇ ਤੁਹਾਨੂੰ

ਅੱਖੀਆਂ ਦੇ ਕੋਲੋ ਸਦਾ ਰਹਿ ਸੱਜਣਾ
ਅਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ
ਮੁਖੜਾ ਨਾ ਮੋਰੀ ਸਦਾ ਜ਼ੋਰ ਕੋਈ ਨਾ
ਕਦੇ ਛੱਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ.
ਨਵਾਂ ਸਾਲ ਮੁਬਾਰਕ

ਇਸ ਸਾਲ ਤੁਸੀਂ ਪਹੁੰਚੋ ਸਫ਼ਲਤਾ ਦੇ ਸ਼ਿਖਰ ਤੇ
ਸਫਲਤਾ ਤੁਹਾਡੇ ਕਦਮ ਚੁੱਮੇ ਧਨ ਦੌਲਤ ਤੁਹਾਡੇ ਅੱਗੇ ਪਿਛੇ ਘੁੱਮੇ
ਇਹੀ ਮੇਰੀ ਦਿੱਲੀ ਕਾਮਨਾ ਤੁਹਾਡੇ ਵਾਸਤੇ ਨਵਾਂ ਸਾਲ ਲਿਆਵੇ ਖੁਸ਼ੀਆਂ ਤੁਹਾਡੇ ਵਾਸਤੇ

ਹਰ ਸਾਲ ਆਉਂਦਾ ਹੈ
ਹਰ ਸਾਲ ਜਾਂਦਾ ਹੈ
ਪਰ ਇਸ ਸਾਲ ਤੁਹਾਨੂੰ ਉਹ ਮਿਲੇ ਜੋ ਤੁਹਾਡਾ ਦਿਲ ਚਾਹੁੰਦਾ ਹੈ

ਜ਼ਿੰਦਗੀ ਦਾ ਹਰ ਪਲ ਕੁਝ ਸਿਖਾਉਂਦਾ ਹੈ
ਇਸ ਸਾਲ ਨੇ ਬਹੁਤ ਕੁਝ ਸਿਖਾਇਆ ਹੈ
ਨਵਾਂ ਸਿੱਖਣਾ ਜਾਰੀ ਰੱਖੋ
ਕਦੇ ਤਾਂ ਕੰਮ ਆਉ ਸਿੱਖਿਆ ਹੋਇਆ

ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ, ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ, ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ

ਕਿਸੇ ਨੂੰ ਖੁਸ਼ੀ ਕਿਸੇ ਨੂੰ ਯਾਰ ਮਿਲੇ
ਪਰ ਸਾਨੂ ਤਾਂ ਹਰ ਜਨਮ ਵਿਚ ਤੇਰਾ ਪਿਆਰ ਮਿਲੇ..

ਨਵੇਂ ਸਾਲ ਤੇ ਇਹ ਗੁਲਾਬ ਤੁਹਾਡੇ ਲਈ .
ਨਵਾਂ ਸਾਲ ਮੁਬਾਰਕ

ਵਾਹਿਗੁਰੂ ਜੀ ਆਉਣ ਵਾਲੇ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ..

ਸਾਰਿਆਂ ਨੂੰ ਬੇਨਤੀ ਆ ਕਿ ਨਵੇਂ ਸਾਲ ਦੀ ਵਧਾਈ ਅਡਵਾਂਸ ਚ ਨਾ ਭੇਜੋ ਅਸੀਂ ਨਵੇਂ ਸਾਲ ਵਾਲ਼ੇ ਦਿਨ ਕਿਤੇ ਭੱਜ ਨੀ ਚੱਲੇ.

ਮੈਂ ਕਿਹਾ ਜੀ ਨਵਾਂ ਸਾਲ ਮੁਬਾਰਕ

ਜੇਕਰ ਰਜਾਈ ਵਿਚੋਂ ਨਿਕਲ ਕੇ 2020 ਵਿਚ ਜਾਣਾ ਹੁੰਦਾ ਤਾਂ ਅੱਧਾ ਮੁਲਕ 2019 ਵਿਚ ਈ ਰਹਿ ਜਾਣਾ ਸੀ..

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ।🎉
ਵਾਹਿਗੁਰੂ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ।🙏🏽

🙏🏻ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾਂ ਸਭ ਲਈ ਸਕੂਨ ਭਰਿਆ ਹੋਵੇ ਮੇਰੇ ਅਤੇ ਪਰਿਵਾਰ ਵੱਲੋਂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਵਰ੍ਹੇ ਦੀਆਂ ਤਹਿ ਦਿਲੋ ਮੁਬਾਰਕਾਂ 🎉

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਜੀ 🙏🏻🙏🏻

ਖ਼ੰਡ 40 ਰੁਪਏ ਕਿੱਲੋ
ਠੰਡ ਕਹੇ ਤੁਸੀ ਰਜਾਈ ਚੋ ਨਾ ਹਿੱਲੋ
ਪਿਅਾਜ ਨੇ ਵੀ ਬੱਸ ਕਰਾਈ ਮਿੱਤਰੋ
ਨਵੇ ਸਾਲ ਦੀ ਆ ਫੇਰ ਵੀ ਵਧਾਈ ਮਿੱਤਰੋ

ਮੇਰੇ ਵੱਲ੍ਹੋਂ ਅਤੇ ਸਾਰੇ ਪਰਿਵਾਰ ਵੱਲ੍ਹੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਮੁੱਚੇ ਪਰਿਵਾਰ ਨੂੰ ਆਉਣ ਵਾਲੇ ਨਵੇਂ ਵਰ੍ਹੇ 2022 ਦੀਆਂ ਢੇਰ ਸਾਰੀਆਂ ਮੁਬਾਰਕਾਂ !
ਆਉਣ ਵਾਲ਼ਾ ਇਹ ਨਵਾਂ ਵਰ੍ਹਾ ਆਪ ਜੀ ਦੇ ਸਮੁੱਚੇ ਪਰਿਵਾਰ ਲਈ ਅਥਾਹ ਸਾਰੀਆਂ ਖੁਸ਼ੀਆਂ, ਬਰਕਤਾਂ, ਕਾਮਯਾਬੀਆਂ, ਪਿਆਰ ਅਤੇ ਇਤਫ਼ਾਕ ਲੈ ਕੇ ਆਵੇ !!

PUNJABI NEW YEAR Page 1

PUNJABI NEW YEAR Page 2