Are you looking for best Bachpan messages status? We have 74+ status about Bachpan messages for you. Feel free to download, share, comment and discuss every status,quote,message or wallpaper you like.



Check all wallpapers in Bachpan messages category.

Sort by

Oldest Status 51 - 74 of 74 Total

ਜਿਨਾਂ ਸਕੂਨ ਬਚਪਨ ਵਿੱਚ ਸੀ
ਤੇ ਹੁਣ ਉਨੀ ਹੀ ਫਿਕਰ ......

ਬਚਪਨ ਦੇ ਦਿਨ ਵੀ ਕਿੰਨੇ ਹਸੀਨ ਸੀ
ਦੋ ਉਂਗਲਾਂ ਖੋਲ ਕੇ ਆੜੀ ਟੁੱਟ ਕਹਿ ਦਿੰਦੇ ਸੀ
ਤੇ ਜਦੋਂ ਉਂਗਲਾਂ ਜੁੜ ਜਾਂਦੀਆਂ ਸੀ,ਤਾਂ ਦੋਸਤੀ ਫਿਰ ਤੋਂ ਸ਼ੁਰੂ ਹੋ ਜਾਂਦੀ ਸੀ.!!😊😊

ਪਤਾ ਨਹੀਂ ਕਿੱਥੇ ਚਲੇ ਗਏ ਉਹ ਬਚਪਨ ਦੇ ਅਮੀਰੀ ਵਾਲੇ ਦਿਨ,
ਕਦੇ ਸਾਡੇ ਵੀ ਪਾਣੀ ਚ ਜਹਾਜ਼ ਚੱਲਿਆ ਕਰਦੇ ਸੀ !!

ਏਸ ਉਮਰ ਚ੍ ਟੁੱਟਦੇ ਸੁਪਨਿਆਂ ਨਾਲੋ ਬਚਪਨ ਵਿੱਚ ਟੁੱਟਦੇ ਖਿਡੌਣੇ ਚੰਗੇ ਸੀ

ਬਚਪਨ ਵੀ ਕਮਾਲ ਦਾ ਸੀ ਖੇਡਦੇ ਖੇਡਦੇ ਭਾਵੇਂ ਛੱਤ ਤੇ ਸੌਂ ਜਾਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ ਤੇ ਹੀ ਖੁੱਲਦੀ ਸੀ।

ਜੰਮ ਗਈ ਏ ਧੂੜ ਬੇਇਮਾਨ ਨੀਤ ਵਾਲੀ ਤੋਤਲੇ ਬੋਲਾਂ ਨਾਲ ਮੈਂ ਧੋਣਾ ਚਾਹੁੰਦਾ ਹਾਂ
ਖੁੱਲ ਕੇ ਹੱਸਣਾ,ਰੱਜ ਕੇ ਰੋਣਾ ਚਾਹੁੰਦਾ ਹਾਂ ਇਕ ਦੂਜੇ ਨਾ ਲੜ ਕੇ ਫੇਰ ਦੁਬਾਰਾ ਬੋਲ ਪਈਏ
ਮੈਂ ਬੱਚਿਆਂਂ ਵਰਗਾ ਹੋਣਾ ਚਾਹੁੰਦਾ ਹਾਂ

ਬੇਸ਼ੱਕ ਪਾਣੀ ਠੰਡਾ ਸੀ ਮੰਮੀ ਦੇ ਹੱਥ ਵਿੱਚ ਡੰਡਾ ਸੀ.
ਡਰਦੇ ਡਰਦੇ ਪਾਣੀ ਸਿਰ ਤੇ ਪਾ ਲਿਆ ਆਹ ਲੈ ਚੱਕ ਮੈਂ ਨਹਾ ਲਿਆ.!!

ਇਸੀ ਲੀਏ ਤੋ ਬੱਚੋਂ ਪੇ ਨੂਰ ਬਰਸਤਾ ਹੈ,
ਸ਼ਰਾਰਤੇਂ ਕਰਤੇਂ ਹੈਂ, ਸਾਜ਼ਿਸ਼ੇਂ ਤੋ ਨਹੀ ਕਰਤੇ..।।

ਜੋ ਅੰਬ ਨੂੰ ਪੱਥਰ ਨਾਲ ਸੁੱਟਦੀਆਂ ਸਨ ਬਗੀਚੇ 'ਚ ਕਦੇ
ਅੱਜ ਉਹੀ ਪੀੜ੍ਹੀਆਂ ਮੋਬਾਇਲ 'ਚ ਉਲਝੀਆਂ ਹਨ ।

ਸਕੂਲ ਅੱਗੋਂ ਲੰਘਣ ਲੱਗੇ ਪੈਰ ਖਲੋ ਗਏ ਨੇ,
ਅੰਦਰ ਵੜ ਦੇਖਿਆ ਸਾਰੇ ਯਾਰ ਖੋ ਗਏ ਨੇ..
ਝਾਕਾ ਲੈਣ ਨੂੰ ਤੇਰਾ ਜਿੱਥੇ ਖੜਦੇ ਹੁੰਦੇ ਸੀ,
ਯਾਦ ਆ ਗਿਆ ਵੇਲਾ ਜਦੋਂ ਅਸੀਂ ਸਕੂਲ ਚ,ਪੜਦੇ ਹੁੰਦੇ ਸੀ

ਸਪਨੇ ਕਹਾਂ ਫਰਕ ਕਰਤੇ ਹੈਂ ਅਮੀਰ ਗਰੀਬ ਮੇਂ
ਵੋਹ ਤੋਹ ਬੱਸ ਅੱਖੋਂ ਮੇਂ ਬਸਨਾ ਜਾਨਤੇ ਹੈਂ.

ਹਾਂਜੀ ਕੌਣ ਕੌਣ ਚੜਾ ਰਿਹਾ ਪਤੰਗ ਫੇਰ???

ਲੱਖ ਗੁਣਾ ਸੀ ਚੰਗਾ ਬਚਪਨ
ਇਹੋ ਜਿਹੀਆਂ ਜਵਾਨੀਆਂ ਤੋਂ
ਲੱਖਾਂ ਵਰਗਾ ਕੰਮ ਸੀ ਲੈਂਦੇ
ਉਸ ਵੇਲੇ ਅਸੀਂ ਚਵਾਨੀਆ ਤੋਂ

ਲੱਖ ਕਮਾ ਲੈ ਦੌਲਤਾਂ ਸ਼ਹੋਰਤਾਂ
ਪਰ ਬਚਪਨ ਦੀ ਅਮੀਰੀ ਤੈਨੂੰ
ਕਦੇ ਵਾਪਿਸ ਨਹੀਂ ਮਿਲਣੀ

ਕਿੱਲੋਆਂ ਦੇ ਭਾਅ ਵਿਕ ਗਈਆ
ਉਹ ਕਾਪੀਆਂ ਜਿਹਨਾਂ ਤੇ ਕਦੇ
VERY GOOD ਦੇਖ ਕੇ ਫੁੱਲੇ ਨਹੀਂ ਸਮਾਉਂਦੇ ਸੀ

ਗਿਆ ਸੀ ਦੋਸਤਾਂ ਕੋਲ...
ਕੇ ਕੁਝ ਗੱਲਾਂ ਬਚਪਨ ਦੀਆਂ ਹੋਣਗੀਆਂ।
ਪਰ ਓਹ ਆਪਣੀਆਂ ਤਰੱਕੀਆਂ ਸੁਣਾਉਣ ਲੱਗ ਗਏ

ਕਾਗਜ਼ ਦੀ ਕਸਤੀ ਸੀ ਪਾਣੀ ਦਾ ਕਿਨਾਰਾ ਸੀ,
ਖੇਲਾਂ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ,
ਕਿੱਥੇ ਆ ਗਿਏ ਯਾਰੋਂ ਸਮਝਦਾਰੀ ਦੀ ਦਲਦਲ ਵਿਚ,
ਓ ਨਦਾਨ ਬਚਪਨ ਕਿੰਨਾ ਪਿਆਰਾ ਸੀ।

ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ ਬਚਪਨ ਦੇ
ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ ਬਚਪਨ ਦੇ..

ਬਚਪਨ ਵਰਗੀ ਮੌਜ ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋ...

ਗੁੱਸਾ ਸੀ ਆਉਂਦਾ ਉਦੋਂ ਵੀ
ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ
ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ
ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ…

ਮੰਨਿਆ ਕਿ ਜਿੰਮੇਵਾਰੀਆਂ ਵੱਧ ਗਈਆਂ,
ਪਰ ਥੋੜਾ ਥੋੜ੍ਹਾ ਬਚਪਨ ਹਾਲੇ ਵੀ ਬਾਕੀ ਆ.....

ਕਾਸ਼ ਲੌਟ ਜਾਊ ਮੈ ਬਚਪਨ ਕੀ ਉਨ ਹਸੀਨ ਵਾਦੀਓ ਮੇ... ਏ ਜ਼ਿੰਦਗੀ,
ਜਬ ਨਾਂ ਤੋ ਕੋਈ ਜ਼ਰੂਰਤ ਥੀ,
ਔਰ ਨਾ ਹੀ ਕੋਈ ਜ਼ਰੂਰ‌ੀ ਥਾ.........

ਕਾਗ਼ਜ਼ ਦੀ ਕਸ਼ਤੀ ਥੀ ਪਾਣੀ ਕਾ ਕਿਨਾਰਾ ਥਾ
ਦਿਲ ਆਵਾਰਾ ਰਹਿਤਾ ਥਾ ਖੇਲਣੇ ਮੇ ਮਸਤ
ਯੇ ਕਹਾ ਆ ਗਏ ਸਮਝਦਾਰੋ ਕੀ ਦਲਦਲ ਮੇ
ਵੋ ਨਦਾਨ ਬਚਪਨ ਹੀ ਹਮਾਰਾ ਪਿਆਰਾ ਥਾ 💕😍💕

ਇੱਕ ਮੈਂ ਤੇ ਇੱਕ ਤੂੰ
ਬਾਕੀ ਸਾਰੇ ਫਿੱਟੇ ਮੂੰਹ..

BACHPAN MESSAGES Page 1

BACHPAN MESSAGES Page 2