Are you looking for best Punjabi couples status? We have 84+ status about Punjabi couples for you. Feel free to download, share, comment and discuss every status,quote,message or wallpaper you like.



Check all wallpapers in Punjabi couples category.

Sort by

Oldest Status 51 - 84 of 84 Total

'ਹੁਣ #Mere ਰੰਗ #Ch ਪੰਜਾਬੀ #Billo ਬੋਲਦੀ ਰਹਿੰਦੀ ਆ..
#Pehla”ਉਠਾ ਲੋ #Mujhe” ਕਹਿੰਦੀ C 😁
ਹੁਣ” #Chakk ਲੈ #Mittra” ਕਹਿੰਦੀ aa

ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ 🍬ਆ

ਗੱਬਰੂ ਦੀ ਅੱਖ ਬੋਲਦੀ
ਤੇਰੀ ਬੋਲਦੀ ਗਲਾਂ ਦੀ ਲਾਲੀ ।

ਚਾਵਾਂ ਦੀਆਂ ਧੁੱਪਾਂ ਨੂੰ
ਮਜਬੂਰੀਆਂ ਦੇ ਕਾਲੇ ਬੱਦਲਾਂ ਨੇ ਢੱਕ ਲਿਆ

ਉਹ ਪੰਜਾਬੀ ਬੋਲੇ ਨਾ ...
ਤੇ ਮੈਂ ਇੰਗਲਿਸ਼ ਵਿਚ ਅੜਦਾ ਸੀ..

👉ਪੰਗੇ ਨਾ ਲੈ ਬੀਬਾ ਦਿਲੋ ਕੱਡਿਆ ਨੀ ਜਾਣਾ
ਯਾਰ ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ

ਉਂਝ ਦਿਲ ਕਿਸੇ ਕੋਲੋਂ ਗੱਲ ਨਾ ਕਹਾਵੇ
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ

ਫਿਕਰ ਨਾ ਕਰ ਪੁੱਤ ਤੇਰੇ ਨਾਲ ਆ

ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

ਬੱਚੇ ਰੁੱਸ ਵੀ ਜਾਂਦੇ ਨੇ ਮੰਨ ਵੀ ਜਾਂਦੇ ਨੇ
ਕੁਝ ਵੀ ਮਨ ਵਿੱਚ ਨੀ ਰੱਖਦੇ ਸਭ ਬੋਲ ਦਿੰਦੇ ਨੇ
ਕਾਸ਼........
ਤੂੰ ਵੀ ਬਚਿਆਂ ਵਰਗੀ ਹੋ ਜਾਵੇ

ਇਹ ਰੱਬ ਵੀ ਸਾਡਾ ਤੇ ਸੱਜ਼ਣਾਂ ਤੈਨੂੰ ਵੀ ਪਾ ਲਵਾਂਗੇ,
ਇਸ ਡਾਢੀ ਦੁਨੀਆ ਤੋ ਵੱਖਰੀ ਦੁਨੀਆ ਵੀ ਵਸਾਅ ਲਾ ਗਏ।

ਅੱਜ ਦਿਨ ਚੜਿਆ ਤੇਰੇ ਰੰਗ ਵਰਗਾ। .

ਮੈਨੂੰ ਪਿਆਰ ਤਾਂ ਓਦੋਂ ਈ ਹੋ ਗਿਆ ਸੀ
ਜਦ ਦੇਖਿਆ ਪਹਿਲੀ ਵਾਰ ਤੈਨੂੰ

ਰੂਹ ਨੂੰ ਸਮਝਣਾ ਵੀ ਜਰੂਰੀ ਹੁੰਦਾ
ਕੱਲ੍ਹਾ ਹੱਥਾ ਨੂੰ ਫੜਣਾ ਸਾਥ ਨੀ ਹੁੰਦਾ

ਇੱਕ ਤੁਹੀਂ ਦਿਲ ਦੇ ਨੇੜੇ ਆ' 'ਕੋਈ ਹੋਰ ਨਈਂ ਲਗਦਾ'
'ਮੈਂ ਚੁੱਪ ਹੀ ਰਹਿਣੀ ਆਂ' 'ਚੰਗਾ ਸ਼ੋਰ ਨਈਂ ਲਗਦਾ'

ਮੈਂ ਚੁੱਪ ਰਿਹਾ ਤੇ ਗ਼ਲਤ-ਫ਼ਹਿਮੀਆਂ ਵਧਦੀਆਂ ਰਹੀਆਂ
ਫਿਰ ਉਸਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ ਸੀ

ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ,
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ...

ਸਾਡਾ ਜੋਰ ਵੀ ਤੇਰੇ ਨਾਲ।
ਸਾਡੀ ਟੌਹਰ ਵੀ ਤੇਰੇ ਨਾਲ।

ਅੱਖੀਆਂ ਗੁਲਾਬੀ ਹੋਈਆਂ, ਸੋਚਾਂ ਨੂੰ ਖੁਮਾਰ ਨੀ
ਮੱਠਾ ਮੱਠਾ ਦਿਲਾਂ ਉਤੇ ਪਈ ਜਾਦਾਂ ਭਾਰ ਨੀ।।

ਹੋਵੇ ਆਖਰੀ ਸਾਹ ਤੇ ਤੇਰਾ ਨਾਮ
ਬੈਠੀ ਕੌਲ ਮੇਰੇ ਤੂੰ ਹੋਵੇ ।

ਹਮ ਸਾਦਗੀ ਮੇਂ ਝੁਕ ਕਿਆ ਗਏ.....
ਤੁਮਨੇ ਤੋ ਗਿਰਾ ਹੁਆ ਹੀ ਸਮਝ ਲੀਆ।।

ਤੂੰ ਸਾਹ ਬਣ ਜਾਂਈ ਮੇਰੇ
ਮੈਂ ਜੀਵਾਂਗਾ ਹਰ ਪਲ ਤੇਰੇ ਕਰਕੇ !!

ਤੂੰ ਮਿਲ ਤਾਂ ਸਹੀ ਕਦੇ ਜਿਦੰਗੀ ਦੇ ਵਾਂਗਰਾਂ
ਫੇਰ ਮੈ ਵੀਂ ਨਿਭੁ ਤੇਰੇ ਨਾਲ ਸਾਹਾਂ ਦੇ ਵਾਂਗਰਾਂ

ਕਹਿਦੀ ਤੇਰੇ ਨਾਲ ਪਿਆਰ ਪੈ ਗਿਆ
ਪਿਆਰ ਪੈ ਗਿਆ ਸੋਹਣਿਆ ਗੂੜਾ
ਇੱਕੋ ਚੰਨਾ ਰੀਝ ਦਿਲ ਦੀ
ਵੇ ਪਾਉਣਾ ਤੇਰੇ ਨਾਮ ਦਾ ਚੂੜਾ...

ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ
ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ

ਤੇਰਾ ਮੇਰਾ ਮਿਲਦਾ ਨਾ ਰੂਟ ਵੇ
ਜੱਟੀ ਤੇਰੇ ਨਾਲੋਂ ਵੱਧ ਆ Cute ਵੇ

ਤੈਨੂੰ ਦਿਲ ਵਿਚੋਂ ਅਸੀਂ ਹੁਣ ਭੁਲਾ ਨਹੀ ਸਕਦੇ
ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ

ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ

ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ
ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ

ਕੋਈ ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ
ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ

ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ

ਮੈਂ ਪੁੱਛਿਆ ਜੱਟਾਂ ਤੇਰੀ ਮੰਜਿਲ ਕਿੱਥੇ ਆ
ਹੱਥ ਫੜ ਕੇ ਮੇਰਾ ਓ ਕਹਿੰਦਾ ਜੱਟੀਏ ਜਿੱਥੇ ਨਾਲ ਤੂੰ ਮੇਰੇ ਖੜੀ ਏ

PUNJABI COUPLES Page 1

PUNJABI COUPLES Page 2