Are you looking for best valentine day messages punjabi status? We have 61+ status about valentine day messages punjabi for you. Feel free to download, share, comment and discuss every status,quote,message or wallpaper you like.



Check all wallpapers in valentine day messages punjabi category.

Sort by

Oldest Status 51 - 61 of 61 Total

ਤੂੰ ਕੀ ਜਾਨੇ ਤੇੈਨੂੰ ਕਿੰਨਾ ਪਿਆਰ ਕਰੀਏ,
ਯਾਰਾਂ ਤੇੈਨੂੰ ਕਿਵੇ ਇਜਹਾਰ ਕਰੀਏ,
ਤੂੰ ਤਾਂ ਸਾਡੇ ਇਸ਼ਕੇ ਦਾ ਰੱਬ ਹੋ ਗਇਉਂ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ 

ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ
ਤੈਨੂੰ ਪਤਾ  ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।

ਫੁੱਲਾਂ ਨੂੰ ਵੀ ਮਾਤ ਪਾਵੇਂ ਜਾਵਾਂ ਤੇਰੇ ਸਦ ਕੇ
ਐਂਵੇ ਤਾਂ ਨੀ ਕਰਦੇ ਪਿਆਰ ਹੱਦੋਂ ਵਧ ਕੇ 

ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ

  ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ

ਇਸ਼ਕ ਦਾ ਜਿਸਨੂੰ ਖ਼ਵਾਬ ਆ ਜਾਂਦਾ ਐ
ਵਕ਼ਤ ਸਮਝੋ ਖਰਾਬ ਆ ਜਾਂਦਾ ਐ
ਮਹਿਬੂਬ ਆਵੇ ਆ ਨਾ ਆਵੇ
ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਐ!
Happy Valentine's Day

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ
ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ
ਤੇਰੇ ਖ਼ਿਆਲਾਂ ਦੇ ਮੁਕੱਦਮੇ ਚ ਸਜ਼ਾ ਹੋਜੇ
ਹੋਵੇ ਉਮਰ ਕ਼ੈਦ ਤੇ ਛੁੱਡਾਵ ਕੋਈ ਨਾ.

ਮੈਨੂੰ ਬਹੁਤ ਵਾਰ ਪਿਆਰ ਹੋ ਗਿਆ ਹੈ ..
ਹਮੇਸ਼ਾ ਤੁਹਾਡੇ ਨਾਲ.

ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ
ਆਹ Valentines Day ਬਣਾ ਤਾ !!!

ਹਰ ਪਲ ਮਿਲੇ ਤੈਨੂੰ ਪਿਆਰ ਹੀ ਪਿਆਰ
ਵੈਲੇਨਟਾਈਨ ਡੇ ਮੁਬਾਰਕ ਮੇਰੇ ਸੋਹਣੇ ਸੋਹਣੇ ਯਾਰ

ਦਿਲ ਵਿੱਚ ਤੇਰੀ ਯਾਦ ਸੱਜਣਾ
ਅਖ੍ਹਾਂ ਵਿਸ਼ ਤੇਰਾ ਖਵਾਬ ਸੱਜਣਾਂ
ਤੈਨੂੰ ਯਾਦ ਕਰੇ ਬਿਨਾ ਨੀਂਦ ਵੀ ਨਹੀਂ ਆਉਂਦੀ
ਸਾਡੀ ਅੱਖ ਤੇਰੇ ਖਵਾਬ ਦੀ ਮੋਹਤਾਜ ਸੱਜਣਾ

VALENTINE DAY MESSAGES PUNJABI Page 1

VALENTINE DAY MESSAGES PUNJABI Page 2