ਜੇ ਤੂੰ ਕਪੱਤ ਕਰਵਾਉਂਣਾ ਜਾਣਦੀ ਏਂ
ਤੇ ਮੈਂ ਵੀ ਅੱਤ ਕਰਵਾਉਣੀ ਜਾਣਦਾ ਆ...
ਧਰਤੀ ਤਰੇੜਾਂ ਛੱਡਦੀ ਜਿਥੋਂ ਤੁਰਦਾ..
ਸੋਚਿਆ ਸੀ ਵੈਰ 🔫 ਪਾਉਣਾ ਨੀ ਨਵਾਂ.. ਪਰ ਫਿਰ ਵੀ ਤੂੰ ਮਨ ਸਮਝਾ ਕੇ ਵੇਖ ਲੀ. ...ਤੂੰ ਜਿੱਥੇ ਚਾਹੇ ਯਾਰ ਨੂੰ ਬੁਲਾ ਕੇ ਵੇਖ ਲੀ... ਜੇ ਕੱਢਣਾ💥 ਭੁਲੇਖਾ ਤਾਂ ਪੰਗਾ😏 ਪਾ ਕੇ ਵੇਖ ਲੀ.
ਉਸ ਜਗਾ ਹਮੇਸਾ ਚੁੱਪ ਹੀ ਰਹੋ ,🔇 ਜਿਥੇ ਦੋ ਕੋਡੀ ਦੇ ਲੋਕ ਆਪਣੀ ਹੈਸੀਅਤ ਦੇ ਗੁਣ ਗਾਉਦੇ ਹੋਣ..
ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ… ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥
ਬੱਦਲਾਂ ਦੇ ਬਰਸਣ ਨਾਲ ਚਿੱੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ...
ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉਡੱਣ ਦਾ ਹੌਸਲੇ ਰੱਖਦੇ...
ਬਾਜਾਂ ਅੱਗੇ ਬਾਜੀਆਂ ਨਾ ਪਾ ਸੱਜਣਾ, ਸਣੇ ਖੰਭ ਕਿਸੇ ਦਿਨ ਨੱਪ ਦਿਆਂਗੇ
ਬੱਦਲਾਂ ਤੇ ਜਾਂ ਮਿੱਟੀ ਚ' ਵਿੱਚ ਵਿਚਾਲੇ ਵਾਲਾ ਕੰਮ ਹੈਨੀ, ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ..
ਹੁਸਨ ਦਾ ਕਰ ਨਾ ਗਰੂਰ ਬੱਲੀਏ, ਮਿੱਤਰਾਂ ਦਾ ਦਿਲ ਕੋਹੇਨੂਰ ਬੱਲੀਏ..
ਛੱਡ ਜਾਵੇ ਜਿਹੜਾ ਕਦੇ ਲਾੲੀ ਦਾ ਨਹੀਂ ਮੂੰਹ ,ਰਖੇ ਰੂਲ ਜਿੰਦਗੀ ਦੇ ਅਸੀ ਪਕੇ ਅਾ
ਰਾਹ ਮੰਜਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ..
ਸ਼ੋਂਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ..
ਜੁਬਾਨ ਦਾ ਕਿਹਾ ਦੁਨੀਅਾਂ 🌎ਸੁਣਦੀ ੲੇ...
ਦਿਲ ❤ ਦਾ ਕਿਹਾ 👉ਰੱਬ ਸੁਣਦਾ ੲੇ...
ਖੋਰੇ ਕਹਿੜੀ ਚੰਦਰੀ ਨੇ ਝੋਰਾ ਦਿਲ ਨੂੰ ਲਾ ਲਿਆ ਨੀ ਮਾਏ
ਸੁੱਟ ਵਾਰ ਕੇ ਮਿਰਚਾ ਤੇਰਾ ਪੁੱਤ ਨਜ਼ਰਾ ਨੇ ਖਾ ਲਿਆ.....
ਗੁੱਟ ਉੱਤੇ ਨਾਮ ਗੱਲ ਆਮ ਹੋ ਗਈ
ਨਾਮ ਤੇਰਾ ਦਿਲ ❤️ਤੇ ਲਿਖਾਉਂ
ਦੁੱਕੀ ਤਿੱਕੀ ਕੀ ਕਰਨੀ ਯੱਕਾ ਹੋਣਾ ਚਾਹੀਦਾ....
ਯਾਰ ਭਾਵੇਂ ਇੱਕ ਹੋਵੇ ਪਰ ਪੱਕਾ ਹੋਣਾ ਚਾਹੀਦਾ ....💪
ਸਾਡੀ ਵੀ ਰਕਾਨੇ ਥੋੜੀ ਗੱਲ ਬਾਤ ਹੋਰ
ਐਵੇਂ ਹੋਰ ਨਾ ਕਰਾਕੇ ਬਹਿ ਜੀ ਕਾਰੇ ਨੀ
ਕਰਮਾ ਚ ਹੋਈ ਤਾਂ ਬੇਬੇ ਆਪੇ ਲੱਭਦੂ
ਛੱਡ ਦਿੱਤੇ ਯਾਰਾਂ ਨੇ ਖਵਾਬ ਦੇਖਣੇ__
ਦੋ ਚਾਰ ਰੱਖੇ ਬਾਕੀ ਯਾਰ ਛੱਡਤੇ
ਜਿਹੜੇ ਕਹਿੰਦੇ ਖਾਲਾ ਦਿੰਦੀ ਆ ਸਰੂਰ ਨਾਗਣੀ..
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..
ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ…
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
🔫ਦੇਈਏ ਨਾ ਬਿਆਨ ਮਾੜੀ ਮੋਟੀ ਗੱਲ ਤੇ ~
ਜਦੋ ਕਰੀ ਦੀ ਉਹ ਗੱਲ ਠੋਸ ਕਰੀਏ ⚔
ਅੈਂਵੇ ਕਦੇ ਕਦੇ ਮੂਡ ਜਿਹਾ ਬਣਾ ਲੈੇਨੇ ਆਂ
❤ ਦਿਲ ਖੁਸ਼ ਹੋਵੇ ਟੋਹਰ ਸ਼ੋਹਰ ਲਾ ਲੈਨੇ ਆਂ !!
ਪਹਿਲਾ ਤੋੜ ਕੇ ਯਾਰੀ ਸੀ ਕਹਿੰਦੀ Go To Hell
ਹੁਣ ਦੇਖ ਕੇ ਚੜਾਈ ਯਾਰ ਦੀ ਫਿਰੇ ਸਹੇਲੀਆਂ ਨੂੰ ਦੱਸਦੀ I Know Him Very Well,,
👆ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ
ਅਤੇ ਵੱਡਾ ਬੰਦਾ
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ !
ਨਹੀ ਡੋਲਦੇ ,ਹਲੇ ਤਾਂ ਖੰਭ ਖੋਲਦੇ ਨੀ ਛੋਟਾ ਅਸਮਾਨ ਹੋਊਗਾ
🕜 ਸਮਾਂ ਆਉਣ👆 ਦੇ ਸੋਚਾ ਨੂੰ ਸੱਚ ਹੋਣ ਦੇ ਨੀ ਸਾਰਿਆ ਨੂੰ ਮਾਣ ਹੋਊਗਾ 👈
ਇਕ ਦਿਨ ਦੇਖੀਂ ਅਜਿਹਾ ਵੀ ਆਉਣਾ ਸੋਹਣੀਏ 👈 ਘੜੀ ਤੇਰੀ ਤੇ TIME ਮੇਰਾ ਹੋਊਗਾ..
ਯਾਰਾਂ ਦਾ ਵੱਖਰਾ ਸਵੈਗ ਤੇ ਵੱਖਰਾ ਟਰੇਂਡ ਆ.
ਕੰਮ ਕਰੀਦਾ ਏ ਓਹੋ ਜੋ ਦੁਨੀਆਂ ਕਹੇ ਐਂਡ ਆ.
ਆਕੜ😡 ਵਿੱਚ ਰਹਿਣਾ ਕਿਸੇ ਨੂੰ ਮਾੜਾ ਕਹਿਣਾ
ਇਹ ਗੱਲਾਂ ਸਾਡੇ NATURE ਨੂੰ ਬੈਂਨ ਨੇ
ਕਦੇ ਮਾਣ ਨਾ ਕਰੀਏ ਸੱਚੇ ਰੱਬ ਤੋਂ ਡਰੀਏ
ਉਝ ਤੇਰੇ ਵਰਗੀਆਂ ਲੱਖਾਂ ਸਾਡੀਆਂ FAN ਨੇ 👉
ਹੱਸਣਾ ਤਾਂ ਮੇਰਾ ਐ ਸੁਭਾ ਕੁੜੀਏ 😀 ..
ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ.. :)
👉ਨਾ ਤਾਂ ਜਿੱਤਿਆਂ💪ਦੇ ਵਿੱਚ
ਨਾ ਹੀ ਹਾਰਿਆਂ👎ਦੇ ਵਿੱਚ
ਪਰ ਚੱਲ ਦੀ ਏ ਤਾਂ ਵੀ ਸਾਡੀ ਸਾਰਿਆਂ 👥👤ਦੇ ਵਿੱਚ
ਨੀ ਮੈ ਯੈਂਕੀਆ ਵਰਗਾ ਸੋਹਣਾ ਨਹੀ.....
ਨਾ ਗਲ਼ਾ ਵਿਚ ਪੈਂਦੇ ਡਿੰਪਲ ਆ......
ਅੱਤ-ਸਿਰਰਾ ਤਾਂ ਅਮੀਰ ਕਰਾਉਂਦੇ ਆ
ਯਾਰ ਤੇਰਾਂ ਤਾਂ ਸਿੰਪਲ ਆ ..
ਸੁਖ Wele ਫੋਟੋ,
ਦੁੱਖ Wele Status,
ਹਰ Wele Online
ਇਹ ਵੀ ਨਹੀ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
ਮੁਸਕਰਾਹਟਾਂ ਝੂਠੀਆਂ ਵੀ ਹੋ ਸਕਦੀਆਂ ਨੇ,
ਇਨਸਾਨ ਨੂੰ ਦੇਖਣਾ ਨਹੀਂ ਸਮਝਣਾ ਸਿੱਖੋ.....
Dil Da Loyal Munda, 🔥✌️
Look To Royal Munda 👑
ਕੱਢ ਦਿਆਂਗੇ ਉਹ ਵੀ ਜਿਹੜਾ, ਤੇਰੇ ਮਨ ਵਿੱਚ ਵਹਿਮ ਅਾ
ਪੁੱਛ ਕੇ ਵੇਖੀ ਆਪਣੀ ਸਹੇਲੀ ਨੂੰ ਓਹ ਵੀ ਸਾਡੀ ਕੱਟੜ ਫੈਨ ਅਾ...
ਵੋ ਲੋਗ ਰਹਿਤੇ ਹੈਂ ਖਾਮੋਸ਼ ਅਕਸਰ,
ਜ਼ਮਾਨੇ ਮੇਂ ਜ਼ਿਨਕੇ "ਹੁਨਰ" ਬੋਲਤੇ ਹੈਂ...
.
ਟੌਹਰ ਤੇ ਸ਼ੌਕੀਨੀ ਭਾਵੇ ਲੱਖ ਰੱਖੀਏ,
ਸਦਾ ਮੰਜ਼ਿਲਾਂ ਦੇ ਉੱਤੇ ਅਸੀਂ ਅੱਖ ਰੱਖੀਏ...✌ .
ਕਹਿੰਦੀ ਮੈ ਜਿਹਨੂੰ ਵੀ ਪੁਛਿਅਾਂ ਸਾਰੇ ਤੇਰੀ ਕਰਦੇ ਤਾਰੀਫ ਅਾ
ਪੈਸੇ ਦਿਤੇ ੲਿਹਨਾ ਨੂੰ ਜਾਂ ਤੂੰ ਸਚੀੳ ਸ਼ਰੀਫ ਅਾ....
••ਪਿਅਾਰ ਤਾਂ ਸੱਜਣਾ ਹਰ ਇੱਕ ਨੂੰ ਹੋ ਜਾਂਦਾ_••
ਪਰ ਇੱਕ ਦਾ ਹੋਣਾ ਹਰ ਇੱਕ ਨੂੰ ਨਹੀ ਅਾੳੁਂਦਾ__
ਅਸੀ ਨੀ ਕਿਸੇ ਨਾਲ ਨਾਰਾਜ਼ ਹੁੰਦੇ
ਬਸ ਖਾਸ ਤੋਂ ਅਾਮ ਕਰ ਦਿੰਦੇ ਹਾਂ
ਜਦੋਂ ਗਰਮੀ ਵਧਦੀ ਹੈ ਤਾਂ ਦੂਜੇ ਸੂਬਿਆਂ ਦੇ ਲੋਕ ਪਾਣੀ ਵੇਚਣ ਲੱਗ ਜਾਂਦੇ ਹਨ,
ਅਤੇ ਪੰਜਾਬ ਦੇ ਲੋਕ ਛਬੀਲਾਂ ਲਾਉਣ ਲੱਗ ਜਾਂਦੇ ਹਨ..
PROUD TO BE PUNJABI
ਫੁਕਰੇ ਨਾ ਕੁੜੀਏ ਬੰਂਦੇ ਆਂ ਖਰੇ ...
ਸਾਡੀ ਆੳੁਣੀ ਨੀ ਸਮਝ ਤੇਰੀ ਸੋਚ ਤੋ ਪਰੇ....
〰 ਜਿੰਨੀ ਭੀੜ ਇਕੱਠੀ ਕਰਨੀ ਆ ਕਰਲਾ ਮਿੱਤਰਾ ਜਦੋਂ ਅਸੀ ਆਉਣਾ ਕੋਈ ਵਿਰਲਾ ਹੀ ਖੜੂ🐆✋🏻
ਅੜਬ😡 ਜਿਹੇ ਸੁਭਾਅ, ਬਗਾਵਤੀ ਜਹੇ ਖੂਨ 💉ਨੇ, ਅਾਪਣੇ ਅਸੂਲ🗣 ਸਾਡੇ ਅਾਪਣੇ ਕਾਨੂੰਨ 📖ਨੇ ...
👉ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ☝ ਚੜਾਉਣੀ👍 ਏ 😁ਕਿਸੇ ਦੇ #fan✌ ਕੀ ਬਣਨਾ 👬👬ਦੁਨੀਆ ਅਾਪਣੀ #fan✌ ਬਣਾਉਣੀ 😎😎ੲੇ...
ਕਿਹੋ ਜਿਹਾ ਸੁਭਾਅ ਆਪੇ ਪੜ ਲੈ ਸ਼ਕਲੋਂ, ਬਾਕੀ ਵਾਧੂ-ਘਾਟੂ ਗੱਲਾਂ ਲੋਕ ਦੱਸ ਦੇਣਗੇ..
ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ.. ਪਰ ਰੋਹਬ😠 ਵੀ ਨੀ ਝਲਦੇ 😏ਕਿਸੇ LaNdU 😡ਬੰਦੇ ਦਾ..!💪👌
ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ ਜਦੋ ਲਾ ਕੇ ਸ਼ੌਕੀਨੀ ਨਿਕਲਈਏ ਅੱਖ ਰਨ ਦੀ ਸਾਡੇ ਤੇ ਖੜਦੀ ਐ ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।।
👆•• ਵੈਲੀ ਬਣ ਦੇ ਨੇ ਅੱਜ ਦੇ ਨਿਅਾਣੇ👬 ਬੱਲ੍ਹੀੲੇ ਅਸੀ ਬੋਲ ਦੇ ਨੀ ਖੁੰਡ ਹਾ ਪੁਰਾਣੇ ਬੱਲ੍ਹੲੇ
ਪੱਥਰ ਸਰੀਰ , ਖੂਨ ਮਿੱਤਰਾ ਦੇ ਗਾੜੇ... ..... ..... ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ...