Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.



Check all wallpapers in Punjabi Attitude Status category.

Sort by

Oldest Status 201 - 250 of 573 Total

😎😛ਚੱਕ ਦੇ ਨੀ #Time ਜਣੀ-ਖਣੀ ਨਾਰ ਦਾ...★ਚਿੱਟੇ ਤੋਂ ਵੀ ਚਿੱਟਾ A # ਕਰੈਕਟਰ ਤੇਰੇ ਯਾਰ ਦਾ... ...
ਸਾਨੂੰ ਪੈਣ ਭੁਲੇਖੇ ਉਹਦੇ ਖਿੜ ਖਿੜ ਹੱਸਦੀ ਦੇ ,, ਉਹਦੇ ਵੀ ਬੁੱਲ ਸੁੱਕਦੇ ਹੋਣੇ ਸਾਡੀਆਂ ਗੱਲਾਂ ਦੱਸਦੀ ਦੇ.....😎💪

ਆਦਤ ਨਹੀਂ ਸਾਨੂੰ ਪਿੱਠ ਪਿੱਛੇ ਗੱਲਾਂ ਕਰਨ ਦੀ,
📣ਦੋ ਸ਼ਬਦ ਘੱਟ ਬੋਲਦੇ ਆ ਪਰ ਮੂੰਹ ਤੇ ਬੋਲਦੇ ਆ..

ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ

ਜੱਟੀ ਦੀ ਚੜਾਈ ਦਾ ਅੰਦਾਜ਼ਾ ਤੂੰ ਆਪੇ ਲਾ ਲੈ ਸੋਹਣਿਆਂ ਕਿ ਜਿੰਨ੍ਹਾ ਨੂੰ ਤੂੰ ਸਲਾਮ ਕਰਦਾ ਓੁਹ ਮੇੈਨੂ ਕਰਦੇ ਨੇ ਸਲਾਮ ਸੋਹਣਿਆਂ

ਬਾਹ ਫੜੀ ਮਾਲਕ ਨੇ ਤਾੲੀਓ ਮੋਜਾ ਮਾਣਦਾ
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ 👑

Class ਤੇਰੀ ਦੀਆਂ ਕੁੜੀਆ ਮੇਰੇ ਤੇ ਸੇਂਟੀ ਨੀ ਜੇ ਤੂੰ ਮੋਮ ਦੀ ਐਂਗਲ ਕੁੜੇ ਮੈਂ ਵੀ ਪੁੱਤ ਬਾਪੂ 👳 ਦਾ ਯੇਕਣੇ ਨੀ😘😘👌H👌

ਤਲਾਸ਼ 🕒 ਹੈ ਸਾਨੂੰ ਹੁਣ ਨਵੇਂ ਦੁਸ਼ਮਣਾ ਦੀ ਕਿਉਂਕਿ ਪੁਰਾਣੇ ਤਾਂ ? ਸਭ ਸਾਡੇ ਫੈਨ ਹੋ ਗਏ ਨੇ

ਮਚਦੇ ਸ਼ਰੀਕ ਸਾਡੀ ਟੌਰ ਵੇਖ ਕੇ,
ਖਾਨਦਾਨੀ ਚੱਲਦੀ ਅਾ ਲਾਗ ਡਾਟ ਨੀ,
ਕਰਦੇ ਅਾ ਗੱਲ ਸਦਾ ਹਿੱਕ ਠੋਕ ਕੇ,
ਰੱਬ ਨੇ ਵੀ ਰੱਖੀ ਨਹੀਂੳੁ ਕੋੲੀ ਘਾਟ ਨੀ ।!

'ਜਦੋ ਬੀਬਾ ਤੇਰਾ ਟਾਈਮ ਸੀ ਤੂੰ ਅੱਗ ਲਾਉਂਦੀ ਸੀ'.
ਹੁਣ ਸਾਡਾ ਟਾਈਮ ਆ ਦੇਖੀ ਕਿੱਦਾਂ ਭਾਂਬੜ ਮਚਦੇ ਆ ...

ਅੱਤ ਤਾਂ ‪# ਲੋਕ‬ ਕਰਾਉਂਦੇ ਹੋਣਗੇ..!!
ਆਪਾਂ ਤਾਂ ਕਾਲਜੇ ‪‎ਫੂਕੀ‬ ਦੇ ਆ..!‬

Att ਉੱਤੇ ਸਿਰਾ � ਤਾਂ ਸਟੈਂਡ ਜਿਹੀ ਗੱਲ ਆ � ਤੇਰੇ 👳‍♀ ਯਾਰ �ਚ ਵੀ 💁 ਬੀਬਾ ਕੋਈ ਕੈਮ 💪 ਜਿਹੀ ਗੱਲ ਆਂ �...✍

# ਦੇਖ K ਸਾਡੇ ਵੱਲ # ਲੋਕ ਸੜਦੇ ਆ, # ਜਦੋਂ ਪਾਈਏ # Status , #ਲੋਕ Like/Comment ਭਾਵੇਂ ਨਾ ਕਰਨ ਪਰ # Copy ਜਰੂਰ # ਕਰਦੇ ਆ

ਛੱਡ ਜਾਵੇ ਜਿਹੜਾ ਕਦੇ ਲਾੲੀ ਦਾ ਨਹੀਂ ਮੂੰਹ ,ਰਖੇ ਰੂਲ ਜਿੰਦਗੀ ਦੇ ਅਸੀ ਪਕੇ ਅਾਂ

ਸ਼ੌਕ ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ . ਕਿਸੇ ਨੂੰ ਦੇਖਕੇ ਕਦੇ ਸ਼ੌਕ ਨੀ ਪੈਦਾ ਕਰੀਦੇ_

ਦਿਲ ਤਾਂ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾਂ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਂਦੇ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਂਦੇ ਓ…

ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ

ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…

ਸਾਡੇ ਬਾਰੇ ਤਾਂ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…

ਅਸੀ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ

ਰੱਖੇ ਮੁੱਢ ਤੋਂ ਅਸੂਲ ਕਾਇਮ ਨੇ ਬਹੁਤਾਂ ਕਿਸੇ ਨੂੰ ਨਾਂ ਸਿਰ ਚਾੜਦੇ
ਬਸ ਹੁਣ ਉਹਨਾਂ ਉੁਤੋ ਜਿੰਦ ਵਾਰੀਏ ਜਿਹੜੇ ਯਾਰੀਆਂ ਦਾ ਮੁੱਲ ਤਾਰਦੇ

ਸ਼ੌਕ ਨਾਲ ਸੋਨੇ ਵਾਲੇ ਦੰਦ ਨੇ ਜੜੇ ਸਾਡੇ ਵਾਰੇ ❤ਦਿਲ ਵਿੱਚ
ਰੱਖੀਂ ਨਾ ਭੁਲੇਖਾ ਰੋਲ ਦਿੱਤੇ ਅਸੀਂ ੲਿੱਥੇ ਸਾਰੇ ਖਰੇ ਤੋਂ ਖਰੇ

ਮੁੰਡਾ ਕੋਕੋ ਸ਼ਨੇਲ ਜਿਹਾ ਛੱਡ ਕੇ ਰਹਿਣਾ ਨੲੀਓ ਕੱਖ ਬੱਲੀੲੇ

ਕਦੇ ਕਦੇ ਲਾਉਂਦੇ ਆ ਸ਼ੁਕੀਨੀ ਪਿੰਡਾਂ ਵਾਲੇ, ਜਦੋਂ ਲਾਉਂਦੇ ਉਦੋਂ ਅੱਤ ਹੀ ਕਰਾਉਂਦੇ ਨੇ,
ਜਣੀ ਖਣੀ ਪਿੱਛੇ ਬਿੱਲੋ ਭੱਜਦੇ ਕਦੇ ਨਾ, ਜੀਹਨੂੰ ਚਾਹੁੰਦੇ ਉਹਨੂੰ ਸੱਚੇ ਦਿਲੋਂ ਚਾਹੁੰਦੇ ਨੇ......!!!

👉ਪੰਗੇ ਨਾ ਲੈ ਬੀਬਾ ‪‎ਦਿਲੋ‬ ਕੱਡਿਆ ਨੀ ਜਾਣਾ,,,,,, ‪ ਮੁੰਡਾ munda # teri # chating 👍🇮🇹👍 ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ....

ਸ਼ਕਲੋਂ ਸੋਹਣੇ ਭਾਵੇਂ ਘੱਟ ਆਂ,
ਪਰ ਦਿਲੋਂ 💗 ਤਾਂ ਬੀਬਾ ਬ੍ਹਾਲੇ ਹੀ ਅੱਤ ਆ

ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ.... ਫੁਕਰੇ ਬਥੇਰੇ ਲੰਡੀ ਬੁਚੀ ਫਿਰਦੇ, ਸਾਨੂੰ ਵੀ ਆ ਸੌਂਕ ਵੈਰੀ ਤੜ ਫਾਉਣ ਦਾ...

ਹਥਿਆਰਾਂ ਦਾ ਤਾਂ ਏਵੇ ਨਾਮ ਬਦਨਾਮ ਆ
ਕਿਸੇ ਤੇ ਦਹਿਸਤ 💪ਪਾਉਣ ਲਈ ਤਾਂ sAdA ਨਾਮ ਹੀ ਕਾਫੀ ਆ.....:

ਨੀ ਹਰ ਕੋਈ ਗੱਲਾਂ ਕਰਦਾ,
ਮੈ ਰੌਣਕੀ ਸੁਭਾਹ ਦਾ ਬਾਹਲਾ.
ਅੱਜ ਸਾਡੇ ਤੋਂ ਪਾਸਾ ਵੱਟਦੀ ਏ,
ਇੱਕ ਦਿਨ ਆ ਕੇ ਕਹੇਂਗੀ
ਸੀਨੇ ਲਾ ਲਾ Yaara.. #

👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ ਅਸੀ ਤੇ ਦਿਲਾਂ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ

ਜੇ ਤੂੰ ਕੁੜੀ ਏ ਸ਼ੌਕੀਨ ਬਿੱਲੋਂ ਸ਼ਹਿਰ ਦੀ , ਵੈਲੀ ਪਿੰਡ ਦਾ ਰਕਾਨੇ ਮੈਂ ਵੀ ਅੱਤ ਦਾ ,

.ਗੂਗਲ 🌍 ਦੀ ਸੋਚ ਤੋ ਵੀ ਪਰਾ ਗੱਭਰੂ
ਜਿਹਦੇ ਨਾਲ ਮੱਥਾ ਨੀ ਤੂੰ ਲਾਉਣ ਨੂੰ ਫਿਰੇ

ਖੌਫ ਤਾਂ ਅਵਾਰਾ ਕੁੱਤੇ ਵੀ ਫੈਲਾਉਂਦੇ ਨੇ,
ਪਰ ਦਹਿਸ਼ਤ ਹਮੇਸ਼ਾ ਸ਼ੇਰ ਦੀ ਹੁੰਦੀ ਹੈ..

ਯਾਰੀ ਲਾਉਣ ਨੂੰ ਕਰੁ ਗਾ ਤੇਰਾ ਚਿੱਤ ਬੱਲੀਏ . ਸੁੱਖ ਮੰਗਿਆ ਕਰੇ ਗੀ ਮਿੱਤਰਾ ਦੀ ਨਿੱਤ ਬੱਲੀਏ ✍

ਜਣੀ ਖਣੀ ਸਾਨੂੰ ਲਾਇਨਾਂ ਦਿੰਦੀ, ਕਿਸੇ ਦਾ SigNäl ਫੜੀਏ ਨਾ ਪਿੱਛੇ ਲਾਉਣ ਨੂੰ ਹੁਸਨ ਬਥੇਰਾ,Oye Asi ਐਰੀ ਗੈਰੀ ਤੇ ਮਰੀਏ ਨਾ

ਤੇਰੇ ਜੱਟੀਏ ਹੱਡਾ ਦੇ ਵਿੱਚ ਰੱਚ ਜੂ ਮੁੰਡਾ ਗੰਨਿਆਂ ਤੋ ਬਣੀ ਅਲਕੋਹਲ ਵਰਗਾ

ਉਹ ਮੇਰੇ ਅੱਗੇ ਕੀ ਬੋਲਣ ਗੇ ਜੋ..😏 ਰਾਤ ਨੂੰ ਰਜਾਈਆਂ ਚ ਮੁੰਹ ਲੁਕੋ ਕੇ ਸਹੇਲੀਆਂ ਤੋਂ 🙏 ਮਾਫੀਆਂ ਮੰਗਦੇ ਨੇ..💪

ਦੇਸੀ ਜਿਹਾ ਸਵੈਗ ਮਿੱਤਰਾਂ ਦਾ
ਮਹਿੰਗੇ ਬਰੈਂਡ ਮਿੱਟੀ ਵਿਚ ਰੋਲਦਾ..

👐ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ 👏ਤੇਰੀਆਂ ਹੋਣੀਆਂ 🖐ਨਾ।

ਐਨਾ AtTiTuDe ਨਾ ਦਖਾ ਕਮਲੀਏ
ਜਿਦਾ ਰੋਜ Dp ਚੈਂਜ ਕਰਦਾ ਆ
ਇੱਕ ਦਿਨ ਤੈਨੂੰ ਵੀ ਚੈਂਜ ਕਰਦੁ.....

ਮੂੰਹ ਦੇ ਮਿੱਠੇ ਤੇ ਦਿਲ ਦੇ ਮਾੜੇ ਸਾਨੂੰ ਭਾੳੁਂਂਦੇ ਨਾ
ਅਸੀ ਜਿਵੇਂ ਵੀ ਹਾਂ ਸਭ ਦੇ ਸਾਹਮਣੇ ਹਾਂ
ਸਾਨੂੰ ਦਿਖਾਵੇ ਕਰਨੇ ਅਾੳੁਦੇ ਨਾਂ

ਨੀ ਤੂੰ ਲਗ ਕੇ ਸਹੇਲੀ ਪਿੱਛੇ ਸੋਹਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋ ਗਵਾ ਲਿਆ..

ਮਨ ਨੀਵਾਂ... ਮੁੱਛ ੳੁਤਾਂਹ ਨੂੰ 👆 😋 👑✍

ਮੁੰਡਾ ਉਂਗਲੀ ਚ ਛੱਲੇ ਜਿਹਾ ਸੌਹਣੀਏ ਚੁੱਮੇਂਗੀ
ਤੂੰ ਦਿਨ ਵਿੱਚ ਬਾਰ-ਬਾਰ ਨੀ😜

ਜਣੀ ਖਣੀ ਸਾਨੂੰ ਲਾਇਨਾਂ ਦਿੰਦੀ,
ਕਿਸੇ ਦਾ ਸਿਗਨਲ ਫੜੀਏ ਨਾ.
. ਪਿੱਛੇ ਲਾਉਣ ਨੂੰ ਹੁਸਨ ਬਥੇਰਾ,
ਓਏ ਅਸੀਂ ਐਰੀ ਗੈਰੀ ਤੇ ਮਰੀਏ ਨਾ !

ਹੁਣ ਜਿਹੜਾ ਕਰਦਾ ਏ ਜਮਾਨਾ ਟਿੱਚਰਾਂ
ਸਾਡੇ ਅਗੇ ਗੋਡਿਆ ਨੂੰ ਟੇਕ ਲਊਗਾ ✔🔥

ਨਸ਼ਾ 👉👦ਗੱਭRU ਦੀ ਤੱਕਣੀ ਚ 👌ਸੋਹਣੀ ਏ ,
ਨੀ 👆 ਜਮਲੇ ਦੇ 🎶 ਗੀਤ ਵਰਗਾ ,
ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ,
ਨੀ 👦 ਮੁੰਡਾ ਚਾਂਦੀ ਦੇ ਤਵੀਤ ਵਰਗਾ..

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12