Are you looking for best Punjabi Attitude Status status? We have 573+ status about Punjabi Attitude Status for you. Feel free to download, share, comment and discuss every status,quote,message or wallpaper you like.



Check all wallpapers in Punjabi Attitude Status category.

Sort by

Oldest Status 551 - 573 of 573 Total

ਬੁਰਾ ਨਹੀ ਹੂੰ ਸਾਹਿਬ
ਬਸ ਆਪਕੋ ਅੱਛਾ ਨਹੀ ਲਗਤਾ

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ

ਸਾਡੀ ਚੁੱਪੀ ਚੋ ਈ ਪਿਆਰ ਸਮਜ਼ ਲਵੀ ਸੱਜਣਾਂ
ਲੋਕਾਂ ਵਾਗ ਬੁਹਤਾ ਦਿਖਾਵਾਂ ਕਰਨਾ ਨਹੀਂ ਆਂਦਾ ਮੈਨੂੰ

ਜਦੋਂ ਜਮੀਰ ਗ਼ੁਲਾਮੀ ਦੀ ਆਦੀ ਹੋ ਜਾਵੇ ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ..

ਹੱਸਣ ਖੇਡਣ ਆਏ ਆ, ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ।

ਰ ਨਾਲ ਹੀ ਸਹੀ, ਕੁਝ ਬਣਾਂਗੇ ਜਰੂਰ,
ਏਹ ਜ਼ਮਾਨਾ ਖੈਰੀਅਤ ਨੀ, ਹੈਸੀਅਤ ਪੁੱਛਦਾ ਏ

ਦੇਰ ਨਾਲ ਹੀ ਸਹੀ, ਕੁਝ ਬਣਾਂਗੇ ਜਰੂਰ, ਏਹ ਜ਼ਮਾਨਾ ਖੈਰੀਅਤ ਨੀ, ਹੈਸੀਅਤ ਪੁੱਛਦਾ ਏ

ਸਾਡਾ ਤਾ ਕੱਬਾ ਐ ਸੁਭਾਹ ,
ਤੂੰ ਚੱਕ ਐਟੀਟੁਡ ਖਸਮਾ ਨੂੰ ਖਾ

ਮਾਣ ਰਹੇ ਆ ਜ਼ਿੰਦਗੀ ਦੇ ਗੂੜ੍ਹੇ ਫਿੱਕੇ ਰੰਗਾਂ ਨੂੰ

ਕੁੱਝ ਨੇ ਇਹ ਕਹਿ ਕੇ ਛੱਡ ਦਿੱਤਾ ਵੀ ਤੂੰ ਬਦਲ ਗਿਆ ਏ,
ਅਤੇ ਕੁੱਝ ਨੇ ਇਹ ਕਹਿ ਕੇ ਛੱਡ ਦਿੱਤਾ ਵੀ ਤੂੰ ਬਦਲ ਨਹੀਂ ਸਕਦਾ🤘

ਉੱਦਮ ਕਰਨਾ ਰੱਖ ਜਾਰੀ
ਰੁੱਤ ਦੂਰ ਨਹੀਂ ਬਹਾਰਾਂ ਦੀ

ਡੱਡੂਆਂ ਆਖੇ ਮੀਂਹ ਪੈਂਦੇ ਹੁੰਦੇ ਤਾਂ
ਅੱਜ ਨੂੰ ਦੁਨੀਆਂ ਡੁੱਬ ਜਾਣੀ ਸੀ ਮਿੱਠਿਆ।

ਸਬਰ ਕਰਕੇ ਅੱਗੇ ਆਉਣਾ ਸਿੱਖ ਮਿੱਤਰਾ,
ਓਏ ਬੇਈਮਾਨੀ ਤਾਂ ਸਾਰੀ ਦੁਨੀਆਂ ਕਰੀ ਜਾਂਦੀ ਆ।।।।।

‘ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ’ਤੇ ਕਿਸੇ ਦਾ ਰਾਜ ਕਿਉਂ ਹੋਵੇ।

ਚੇਹਰਿਆਂ ਉਪਰ ਰੋਅਬ ਤੇ ਅੱਖ ਅਣਖੀਲੀ ਹੈ
ਸਾਡੇ ਜਜ਼ਬਿਆਂ ਨੇ ਹੀ ਦੁਨੀਆਂ ਕੀਲੀ ਹੈ

ਗਲਤ ਨਾਲ ਗਲਤ ਅਸੀਂ ਠੀਕ ਨਾਲ ਠੀਕ ਆਂ,
ਜੇ ਦੁਨੀਆਂ ਪੱਥਰ ਆ ਤਾਂ ਅਸੀਂ ਪੱਥਰ ਤੇ ਲੀਕ ਆਂ।

ਬਾਤੇ ਬੀ ਉਨਕੀ ਹੀ ਹੋਤੀ ਹੇ ਜਿਨ ਮੇ ਕੋਈ‌ ਬਾਤ ਹੋਤੀ ਹੈ।

ਆਪਣੀ ਮਰਜ਼ੀ ਦੇ ਮਾਲਕ ਮੁਰੀਦ ਆ ਨਾਨਕ ਦੇ

ਲਹਿਜੇ ਮੇ ਬਤਮੀਜ਼ੀ ਔਰ ਚਿਹਰੇ ਪਰ ਨਕਾਬ ਲੇਕਰ ਫਿਰਤੇ ਹੈ...
ਜਿਨਕੇ ਖੁਦ ਕੇ ਖਾਤੇ ਖਰਾਬ ਹੈ ਵੋਹ ਹਮਾਰਾ ਹਿਸਾਬ ਲੇਕਰ ਫਿਰਤੇ ਹੈ...

ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ ਸਾਦਗੀ ਵੀ ਕਮਾਲ ਆ
ਅਸੀਂ ਸ਼ਰਾਰਤੀ ਵੀ ਸਿਰੇ ਦੇ,,
ਤੇ ਸਾਡੀ ਚੁੱਪ ਵੀ ਬੇਮਿਸਾਲ ਆ

ਤੇਰੀ ਸਾਦਗੀ ਨੇ ਮਨ ਮੋਹ ਲਿਆ
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।

ਮੇਰੇ ਲਫਜਾ ਨਾਲ ਨਾ ਕਰ ,ਮੇਰੇ ਕਿਰਦਾਰ ਦਾ ਫੈਸਲਾ ,
ਤੇਰਾ ਵਜੂਦ ਮਿਟ ਜਾਉਗਾ ,ਮੇਰੀ ਹਕੀਕਤ ਲੱਭਦੇ ਲੱਭਦੇ

ਆਪਣੇ ਅੰਦਰ ਝਾਕਣ ਲਈ ਜਿਗਰਾ ਚਾਹੀਦਾ ਹੈ,
ਦੂਜਿਆਂ ਦੀ ਸ਼ਨਾਖ਼ਤ ਕਰਨ ਵਿੱਚ ਤਾਂ ਹਰ ਕੋਈ ਮਾਹਰ ਹੈ..||

PUNJABI ATTITUDE STATUS Page 1

PUNJABI ATTITUDE STATUS Page 2

PUNJABI ATTITUDE STATUS Page 3

PUNJABI ATTITUDE STATUS Page 4

PUNJABI ATTITUDE STATUS Page 5

PUNJABI ATTITUDE STATUS Page 6

PUNJABI ATTITUDE STATUS Page 7

PUNJABI ATTITUDE STATUS Page 8

PUNJABI ATTITUDE STATUS Page 9

PUNJABI ATTITUDE STATUS Page 10

PUNJABI ATTITUDE STATUS Page 11

PUNJABI ATTITUDE STATUS Page 12