Are you looking for best Specially for Girls status? We have 240+ status about Specially for Girls for you. Feel free to download, share, comment and discuss every status,quote,message or wallpaper you like.Check all wallpapers in Specially for Girls category.

Sort by

Oldest Status 101 - 150 of 240 Total

ਤੇਰੇ ਪਿਆਰ ਨੇ ਪਾਗਲ ਕਰ ਦਿੱਤਾ ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ ਡਰ ਲੱਗਦਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ ਮਰ ਕੇ ਵੀ ਤੈਨੂੰ ਸੋਹਣੀਏ ਨਈ ਸਕਦਾ ਦਿਲੋਂ ਵਿਸਾਰ ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪਿਆਰ ।।

ʀɑɳɢ ਤੇ ਨਾ ਜਾਈਂ # Đɨℓ ਅਜਮਾਈ... ਘੈਂਟ # Đɨℓ ਦਾ #ƒʀɑмε ਕੁੜੀਏ,, ਮੁੰਡਾ ਕਣਕ-ਬੰਨੇ # Rɑɳɢ ਦਾ ਪਰ # Đɨℓ ਸਫਿਆਂ ਤੋਂ # Ֆɑɑƒ ਕੁੜੀਏ.._..

ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏ ਹੀ ਇੱਕੋ #ਖੁਆਬ ਚੰਨਾ ਮੇਰਾ ਵੇ ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਵਾਂ ਵੇ ਏ ਹੀ ਮੇਰਾ ਚਿੱਤ ਕਰਦਾ ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ...

ਤੈਨੂੰ ਦਿਲ ਨਹੀ ਦੇਣਾ ਇਹ ਉਹਦੀ ਜਿੱਦ ਅਵੱਲੀ ਏ
ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ
ਬੱਸ ਮੰਗਦੀ ਰਹਾਂ ਇੱਕ ਉਹਦਾ ਦਿਲ ਰੱਬ ਤੋਂ ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ ਇੱਕ ਵਾਰ ਕਬੂਤਰ ਮੇਰੀ ਯਾਦ ਦਾ ਉਹਦੇ ਦਿਲ ਦੇ ਬਨੇਰੇ ਬਹਿ ਜਾਵੇ
ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ...

ਮੰਗ ਲੈਂਦੀ ਜਾਨ ਤੂੰ ਪਿਅਾਰ ਨਾ,
ਨੀ ਕਾਂਤੋ ਨੈਣਾਂ ਚੋਂ ਪਿਲਾ ਕੇ ਮੁੰਡਾ ਮਾਰਤਾ :

ਮੁੰਡਾ ਓੁਹ ਚਾਹੀਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ ।

ਤੇਰੀ ਮੇਰੀ ਜੋੜੀ ਕਿਤੇ ਜੱਚਦੀ ਨੀ ਥੋੜੀ ਲੱਖ ਸ਼ੁਕਰਾਨੇ ਕਰਾਂ ਮੈਂ ਵੇ ਰੱਬ ਦੇ
ਸਾਂਭ ਸਾਂਭ ਰੱਖਦੀ ਆਂ ਫੁੱਲਾਂ ਜਿਹਾ ਯਾਰ ਜੱਗ ਚੰਦਰੇ ਦੀ ਕਿਤੇ ਨਾ ਨਜ਼ਰ ਲੱਗ ਜੇ .!! ♥

ਜਿੰਨੇ ਰਿਸ਼ਤੇ ਆਉਂਦੇ ਨੇ ਮੋੜੀ ਜਾਵਾਂ ਤੇਰੇ ਕਰਕੇ,
ਕਿਤੇ ਕੁਵਾਰੀ ਨਾ ਮਾਰ ਦੇਈਂ,
ਹਾਮੀ ਵਿਆਹ ਕਰਵਾਉਣ ਦੀ ਭਰਕੇ ।

ਹੁਣ ਲਾਈਆਂ ਨੇ ਤਾਂ ਤੋੜ ਵੀ ਨਿਬਾਵੀ ਨਾਲ ਸਾਡੇ ਵਸਣਾ ਪਉ
ਸਾਨੂੰ ਜਿਹੜਾ ਗਹਿਣਾ ਮਰਜੀ ਬਣਾ ਲੈ ਗੋਰੀਏ ਸਾਨੂੰ ਨਾਲ ਨਾਲ ਰੱਖਣਾ ਪਉ ।

ਕਹਿੰਦਾ ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ ਗਿਆ..
ਜਿਹੜੀ ਹਲਕੀ ਜਿਹੀ ਸਮਾਇਲ ਕਰ ਹੱਸਦੀ ਤੂੰ..
ਗੱਲ ਬਸ ਇਹੀ ਇਮਪ੍ਰੈੱਸ ਕਰ ਗਈ. ।

ਜਦੋ ਤੜੱਕੇ ਨੂੰ ਪਾਠੀ ਸਿੰਘ ਬੋਲਦਾ
ਤੈਨੂੰ ਸੋਹਣਿਆਂ ਉਠਾਵਾਂ ਲਾਡ ਕਰਕੇ
ਤੈਨੂੰ ਮਿੱਲ ਜਾਣ ਸੁਖ ਸਾਰੇ ਜੱਗ ਦੇ
ਤੇਰੀ ਉਮਰ ਵਧਾਵਾਂ ਪਾਠ ਕਰਕੇ।

ਘਟੀਆ ਲੋਕਾਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਤੁਸੀਂ ਓਹਨਾ ਨੂੰ ਜਿੰਨੀ ਜ਼ਿਆਦਾ ਇੱਜਤ ਦਿਓਗੇ, ਉਹ ਓਨੀ ਹੀ ਤਕਲੀਫ ਦੇਣਗੇ..

ਉਹਦੀ ਬਣਕੇ ਗੁਲਾਮ ਰਹਿਣਾ ਉਮਰਾ ਲਈ,
ਇੱਕ ਪਲ ਜੇ ਦੂਰ ਹੋਵਾ ਸਾਰੇ ਸਾਹ ਮੁੱਕ ਜਾਣ...

ਕਦੇ ਹਨੇਰੇ 'ਚ ਰਲ਼ ਗਏ ਕਦੇ ਚਾਨਣ 'ਚ ਰਲ਼ ਗਏ ,
ਤੂੰ ਜਿਸ ਰੰਗ 'ਚ ਵੇਖਿਆ ਅਸੀਂ ਓਸੇ 'ਚ ਢਲ਼ ਗਏ ..

ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..

ਇੱਕ ਤੇਰੇ ਨਾਲ ਅੜੈ ਹਾਂ, ਜਣੀ ਖਣੀ ਤੋਂ ਮੈਂ ਅੜਦਾ ਨੀ,
ਮੁੱਖ ਤੇਰਾ ਵੇਖੇ ਬਿਣ, ਸਾਡਾ ਦਿਨ ਚੜਦਾ ਨੀ

ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ, ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆਂ ਤੂੰ

ਆਪੇ ਸਮਝ ਲਈ ਕੀ ਜਗਾ ਏ ਤੇਰੀ, ਮੇਰੀ ਜਿੰਦਗੀ ਚ..
. ਤੇਰੇ ਆਉਣ ਤੇ ਮੈਂ ਆਪਣਾ ਸੁਭਾਅ, ਸ਼ੌਕ ਬਦਲ ਲਏ ਸੀ...!!

ਤੇਰੀਆਂ ਖਿਆਲਾਂ ਵਿੱਚ ਵੇ ਰਾਤ ਮੈਂ ਲੰਘਾਈ,
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ.

ਉਹਨਾ ਦੀ ਆਪਣੀ "ਮਰਜ਼ੀ" ਹੋਵੇ ਤਾਂ ਉਹ ਸਾਡੇ ਨਾਲ ਗੱਲ ਕਰਦੇ ਹਨ
ਸਾਡਾ ਪਾਗਲਪਣ ਦੇਖੋ ਅਸੀਂ ਉਹਨਾ ਦੀ "ਮਰਜ਼ੀ" ਦਾ ਸਾਰਾ ਦਿਨ "ਇੰਤਜਾਰ" ਕਰਦੇ ਹਾਂ.....

ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ,
ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ....

ਨਾਮ ਦਿਲ ਤੇ ਲਿਖਿਆ ਐ ਬਾਂਹਾ ਤੇ ਨਹੀਂ,
ਜਿੰਨਾ ਤੇਰੇ ਤੇ ਯਕੀਨ ਹੈ,
ਉਨਾ ਸਾਹਾਂ ਤੇ ਨਹੀਂ ।

ਨਿੱਕੀ-ਨਿੱਕੀ ਗੱਲ ਤੇ ਰੁੱਸਣਾ
ਉਹਦੀ ਆਦਤ ਪੁਰਾਣੀ ਏ
ਮੈਂ ਜਾਣ ਕੇ ਕਮਲੀ ਕਹਿ ਦਿੰਦਾ
ਉਂਝ ਥੋਡੀ ਭਾਬੀ ਬੜੀ ਸਿਆਣੀ ਏ

ਤਕੜੀ ਘੱਟ ਆ ਪਰ ਨੋਟਿਸ ਤਾਂ ਜਰੂਰ ਕਰਦੀ ਆਂ
ਪਿਆਰ ਦਾ ਤੇ ਪਤਾ ਨੀ, ਪਰ ਲਾਇਕ ਤਾਂ ਜਰੂਰ ਕਰਦੀ ਆ...!!!

ਪੀਂਦੀ ਦੁੱਧ ਮਲਾੲੀਅਾ ਲਾ ਕੇ ਯੋਗਾ ਕਰਦੀ ਟੀ ਵੀ ਲਾ ਕੇ
ਰੋਜ ਪਾਰਲਰ ਜਾਂਦੀ ਮੁੰਡਿੳੁ ਅਾਸ਼ਕ ਬਲੀ ਚੜਾੳੁਣ ਲੲੀ
ਕਰ ਲਿਅਾ ਜਿੰਮ ਜਵਾੲਿਨ ਕੁੜੀ ਨੇ ਜ਼ੀਰੋ ਸਾਇਜ ਬਣਾੳੁਣ ਲੲੀ

ਕਦੇ ਕਰਦੀ ਪਿਆਰ ਬੜਾ ਕਦੇ ਰੱਜ ਕੇ ਸਤਾਵੇ ਕਰਦੀ ਕੀ ਰਹਿੰਦੀ
ਕਮਲੀ ਜਿਹੀ ਮੇੈਨੂੰ ਤੇਰੀ ਸਮਝ ਨਾ ਆਵੇ...

ਗੱਲ ਮੰਨ ਲੈ ਤੂੰ ਮੇਰੀ ਨਾ ਲਾ ਬਹੁਤੀ ਦੇਰੀ
ਯਾਰੀ ਸਿਰੇ ਤੱਕ ਲਾਊ ਜੇ ਹਾਂ ਹੋਵੇ ਤੇਰੀ ..

ਥੋਡੀ ਭਰਜਾਈ ਕਹਿੰਦੀ ਤੂੰ ਡੱਬ ਵਿੱਚ ਘੁੰਮਦਾ ਏ ਪਾ ਕੇ ਅਸਲਾ .. . . ਮੈਂ ਤੁਰੀ ਫਿਰਦੀ ਮੌਤ ਦਾ ਸਮਾਨ ਵੇ ..

ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ,
ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ,
ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ,
ਹੁਣ ਨੀ ਬੱਚਦਾ ਕਰ ਕਮਲਿਆ ਕੀ ਬੈਠਾ ਏ...

ਤੇਰੀਆਂ ਖੁਸ਼ੀਅਾਂ ਲਈ ਮੈ ਸਭ ਕੁਝ ਦੇਵਾਂ ਵਾਰ
ਤੂੰ ੲਿੱਕ ਵਾਰੀ ਦੱਸ ਤੇ ਸਹੀ ਕਿੰਨਾ ਕਰਦੀ ਏ ਪਿਅਾਰ ...

ਜੱਗ ਨਾਲੋਂ ਸੋਹਣਾ ਪਿਆਰ ਮੇਰਾ ਮੈਂ ਸਾਰੇ ਜੱਗ ਨੂੰ ਕੀ ਕਰਨਾ,
,, ਇਕ ਤੂੰ ਨਾ ਰੁੱਸੀ ਨਾਲ ਮੇਰੇ ਮੈਂ ਰੱਬ ਨੂੰ ਮਨਾ ਕੇ ਕੀ ਕਰਨਾ..

ਇੱਕ ਉਹ ਐ ਕਿ ਨਜ਼ਰ ਅੰਦਾਜ ਕਰਦਾ ਐ ਮੈਨੂੰ,
ਇੱਕ ਮੈਂ ਹਾਂ ਜੋ ਦਿਲੋਂ ਜਾਨ ਤੋਂ ਦੀਵਾਨੀ ਹਾਂ ਉਸਦੀ ।

ਬਹੁਤ ਮਿਲ ਜਾਣਗੇ ਤੈਨੂੰ ਚਾਹੁਣ ਵਾਲੇ,
ਪਰ ਮੇਰੇ ਵਰਗੀ ਮਿਲੇ ਤਾਂ ਖ਼ਬਰ ਜ਼ਰੂਰ ਕਰੀ ।

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ
ਮੈਂ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,
ਕਿਉਂ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

ਲੱਗਦੀ ਪਿਆਰੀ ਜਦੋਂ ਜੱਟੀ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ ਤੂੰ ਵੱਸਦਾ ।

ਕਿੰਨਾ ਹੋਰ ਤੂੰ ਸਤਾਨਾ ਹੁਣ ਤਾਂ ਹਾਂ ਕਰਦੇ, ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।

ਲੈ ਚੁੰਨੀ ਸਿਰ ਤੇ ਨਿਕਲਦੀ ਜਦੋਂ ਮੈਂ ਲੋਕ ਕਹਿੰਦੇ ਚੰਗੇ ਪਰਿਵਾਰ ਦੀ ੲੇ ਹੋੳੇੂ
ਬਾਬਲ ਤੇਰੇ ਦੀ ਪੱਗ ੳੁੱਚੀ ਲੋਕ ਕਹਿੰਦੇ ਧੀ ਸਰਦਾਰ ਦੀ ੲੇ ।                                                                                               

ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ,
ਕਬਰਾਂ ਤੱਕ ਰੀਝਾਂ ਰਹਿਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀ ।

ਮੇਰੀਏ ਸਰਦਾਰਨੀਏ,
ਨੀ ਤੈਨੂੰ ਉਮਰ ਮੇਰੀ ਲੱਗ ਜਾਵੇ ।

ਇੱਕ ਤੇਰੇ ਨਾਲ ਅੜੈ ਹਾਂ ਜਣੀ ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ ਸਾਡਾ ਦਿਨ ਚੜਦਾ ਨੀ

ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇੈਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥

ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾਂ ਮੈ ਪਿਆਸੀ ਮੈ ਬਿਨਾਂ ਤੇਰੇ ਮੁੱਕ ਜਾਣਾ

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ,
ਤੂੰ ਮੁੰਡਿਆ ਮੇੈਨੂੰ ਪੱਟੇ ਏਡੀ ਤੇਰੀ ਅੱਪਰੋਚ ਨਹੀਂ ।

ਧੀ ਹਾਂ ਸਰਦਾਰਾਂ ਦੀ, ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ ,
ਇਕ ਤਾਂ ਕਿਉਟ ਲੁਕ ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ

ਨਾ ਮੈ ਘੈਂਟ ਨਾ,
ਮੈਂ ਫੈਸਨਾਂ ਦੀ ਪੱਟੀ,
ਦੁੱਧ ਮੱਖਣ ਨਾਲ ਪਾਲੀ ਹੋਈ,
ਮੈਂ ਆ ਆਪਣੇ ਮਾਪਿਆਂ ਦੀ,
ਸਾਊ ਜੱਟੀ ।

ਨਾ ਮੈ ਪਾਉਂਦੀ Gucci ਨਾ Armani ਵੇ,
ਪੰਜਾਬੀ ਜੁੱਤੀ ਨਾਲ ਸੂਟ,
ਦੇਸੀ ਜੱਟੀ ਦੀ ਨਿਸ਼ਾਨੀ ਵੇ ।

SPECIALLY FOR GIRLS Page 1

SPECIALLY FOR GIRLS Page 2

SPECIALLY FOR GIRLS Page 3

SPECIALLY FOR GIRLS Page 4

SPECIALLY FOR GIRLS Page 5