Are you looking for best Specially for Girls status? We have 240+ status about Specially for Girls for you. Feel free to download, share, comment and discuss every status,quote,message or wallpaper you like.



Check all wallpapers in Specially for Girls category.

Sort by

Oldest Status 51 - 100 of 240 Total

ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ,
ਕਾਹਤੋਂ ਨਿੰਦਿਆ 👩‍ ਸਲੇਰਾ ਰੰਗ ਵੇ,
ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆

ਮੇਰੀ ਵੀਣੀ ਕਮਜ਼ੋਰ, ਕਿਉਂ ਵਖਾਉਣਾ ਏ ਤੂੰ ਜ਼ੋਰ,
ਵੇ ਮੈਂ ਤੇਰੀ ਹਾਂ ਸ਼ੁਦਾਈਆ , ਗੱਲਾਂ ਕਰਦਾ ਕਿਉਂ ਹੋਰ..

👬 ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ,
ਤੇਰੀ ਮੇਰੀ ਨਈਂ ਨਿਭਣੀ,
ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…💁🏼

ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
😭 ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..💔

ਕਹਿੰਦੀ ਛੇਤੀ ਰੱਖੀਏ ਵਿਆਹ ਸੋਹਣਿਆ,
ਗੱਲਾਂ ਲੋਕਾ ਦੀਆ ਕੁੜੀ ਤੋ ਨੀਂ ਜਰ ਹੁੰਦੀਆਂ..

ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ, ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ....💁🏼

ਮੈਨੂੰ ਕਹਿੰਦੀ 👰 ਕੀ ਗਲ ਬੜੇ ਸੋਹਣੇ 👌 ਸੋਹਣੇ #status 📝 ਪਾਉਦਾ ਏ.
ਮੈਂ 😉 ਕਿਹਾ 👰 ਕਮਲੀਏ ਸ਼ੀਸ਼ਾ ਦੇਖ ਤੈਨੂੰ 🙅 ਪਤਾ ਲਗੇ ਜਿਹਦੇ ਲਈ ਪਾਏ ਉਹ 😇 ਕਿੰਨੀ ਸੋਹਣੀ 👰 ਏ..

ਦੇਖ ਸੱਜਣਾ ਦਾ ਸ਼ਹਿਰ ਅੱਜ ਵੀ ਕਿਉਂ ਇੰਝ ਅੱਖ ਭਰ ਆਈ,
ਵਿਛੜਿਆਂ ਕਈ ਸਾਲ ਬੀਤ ਗਏ ਕਿਉਂ ਨਾ ਜਾਂਦੀ ਯਾਦ ਭੁਲਾਈ..

ਅੱਖੀਆਂ ਨੂੰ ਏ ਆਦਤ ਤੇਰੀ ਬੁੱਲਾਂ ਤੇ ਨਾਂ ਰਹਿੰਦਾ ਏ,
ਚਾਹੁਣੇ ਆ ਤੈਨੂੰ ਸਾਹੋਂ ਵੱਧ ਕੇ ਤਾਂਹੀ ਦਿਲ ਦੁੱਖ ਸਹਿੰਦਾ ਏ..

ਇਸ਼ਕ ਦੀਆਂ ਗਹਿਰਾਈਆ ਵਿਚ ਖੂਬਸੂਰਤ ਕੀ ਏ,
ਇਕ ਮੈਂ ਹਾਂ,
ਇਕ ਤੂੰ ਹੈ,
ਹੋਰ ਜਰੂਰਤ ਕੀ ਹੈ..!

ਲਾ ਕੇ ਬਹਾਨਾਂ ਖੜ੍ਹਾ ਬੂਹੇ ਚ ਰੋਜ਼ਾਨਾਂ, ਗੁੰਦ ਦੀ ਰਹਾ ਮੈ ਗੁੱਤ ਢਾ-ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ, ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

ਚਾਲੀ ਪਿੰਡਾਂ ਵਿੱਚ ਰੋਹਬ ਸਾਡਾ
ਤੇ
ਕੁੜੀ ਸਾਨੂੰ ਬੇਬੀ ਦੱਸਦੀ....

ਇਹ ਪਿਆਰ ਜਦੋਂ ਬਰਾਬਰ ਕਰੇ,
ਫੇਰ ਦਰਦ ਸਿਖਾਉਦੇ ਜੀਣਾ,
ਬੇਦਰਦ ਜਮਾਨਾਂ ਦੱਸ ਦਿੰਦਾ ਕਿੰਝ ਹੰਝੂਆਂ ਦੇ ਘੁੱਟ ਪੀਣਾਂ..

ਕਮਲੀੲੇ ਯਾਦ ਕਰ ਲਿਅਾ ਕਰ, ਜਿੰਨਾ ਚਿਰ ਜਿੳੁਦਾ ਆ,
ਫੇਰ ਕਹੇਗੀ,
ਮਰਜਾਨਾ ਦਿਲ 'ਚ ਯਾਦਾਂ ਵਸਾ ਕੇ ਚਲਿਅਾ ਗਿਅਾ..

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ..!

12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

ਲਫਜ ਤਾ ਲੋਕਾ ਲਈ ਲਿਖਦੇ ਆ…📝
ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…💑❤

ਜੇ ਹੋਵੇ ਕਿਤੇ 💸 ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ..💏
ਇੱਕੋ ਏ ਤਮੰਨਾ 💃🏼 ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ..👧

ਵਿਆਹ ਕਰਵਾਉਣਾ ਸੋਹਣਿਆਂ ਤੇਰੇ ਨਾਲ..
ਤੀਰ ਵਾਂਗੂ ਸਿੱਧਾ ਮੈਂ ਆਪੇ ਕਰਲੂੰ..

SenTy 💁💁 ਹੋਣਗੀਆਂ ਤੇਰੇ ਤੇ ਲੱਖ ਸੋਹਣਿਆ
ਪਰ
ਸੁਭਾਅ ਮੇਰਾ 😅 ਆ ਥੋਡ਼ਾ ਵੱਖ ਸੋਹਣਿਆਂ...

ਮੈਂ ਇਕੱਲੀ ਓਨੀ ਇਕੱਲੀ ਨਹੀਂ ਹੁੰਦੀ,
ਜਿੰਨੀ ਓਦੋਂ ਹੁੰਦੀ ਹਾਂ ਜਦੋਂ ਤੂੰ ਕੋਲ ਬੈਠਾ ਨਹੀਂ ਬੋਲਦਾ..

ਕਹਿੰਦੀ ਨਾ ਪਾਵੀ Status Sad ਚੰਨਾ, ਹੁੰਦਾ Feel ਮੈਨੂੰ Bad ਚੰਨਾ,
ਕੋਈ ਸੋਹਣੀ Photo ਪਾ ਦੇਵਾ ਫੇਰ ਲੜਦੀ ਰਹਿੰਦੀ ਆ,
ਕੋਈ ਹੋਰ ਨਾ ਮਰਜੇ ਮੇਰੇ ਤੇ ਬਸ ਡਰਦੀ ਰਹਿੰਦੀ ਆ...

ਹਾਂ ਕਰਕੇ ਨਾ 🔈ਰੋਲਾ ਪਾ ਦੀ 👩 😘😘 ਮਿਠੀਏ,👌👌
ਕੁਝ ਹੁੰਦਿਆਂ 👩‍👩‍👧 ਸਹੇਲਿਆ ਵੀ 👎ਫਿਕ ਪਾਉਣ..👋👋ਨੂੰ...

ਖਾਮੋਸ਼ੀ ਨਾਲ ਨਾ ਮਾਰ ਮੈਨੂੰ ਇਹ ਤਾਂ ਦਸ ਮੇਰਾ ਕਸੂਰ ਕੀ ਹੈ ਜਾਂ ਤਾਂ ਕਤਲ ਕਰ ਦੇ ਜਾਂ ਗਲ ਕਰ ਲੈ ਦਸ ਦੋਹਾਂ ਵਿਚੋ ਮੰਜੂਰ ਕੀ ਹੈ...

ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਕਿ ਮੁਹੱਬਤ ਸਿਰਫ਼ ਉਦੋਂ ਤੱਕ ਵਧੀਆ ਲੱਗਦੀ ਆ ਜਦੋਂ ਤੱਕ ਹੁੰਦੀ ਨਹੀਂ.....

ਇੱਕ ਪੱਤਾ ਟੁੱਟਾ ਟਾਹਣੀ ਤੋਂ ਜਿਵੇ ਮੈਂ ਵੱਖ ਹੋਇਆ ਹਾਣੀ ਤੋਂ ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ "Yaaran" ਨੇ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...

ਇਹ ਜ਼ਿੰਦਗੀ ਏਨੀ ਛੋਟੀ ਏ,ਕਿਤੇ ਰੁੱਸਣ ਮਨਾਉਣ 'ਚ ਨਾਂ ਲੰਘ ਜਾਵੇ. ਅਸੀ ';ਸਿਰਫ ਤੇਰੇ'; ਹਾਂ,ਕਿਤੇ ਇਹ ਸਮਝਾਉਣ 'ਚ ਨਾਂ ਲੰਘ ਜਾਵੇ...miss. u ਮੋਟੋ..

ਤੇਰੇ ਬਾਝੋਂ ਇਹ ਦੁਨੀਆਂ ਹੈ, ਜਿਉਂ ਕੋਈ ਗੁਫ਼ਾ ਹਨੇਰੀ । ਚਾਨਣ ਜਿਸਦੀ ਸਮਝ ਨਾ ਆਏ, ਸੂਰਜ ਚੀਜ਼ ਪਰਾਈ । ਜਾਂ ਆਕਾਸ਼ ਜਿੱਥੇ ਕੋਈ ਤਾਰਾ, ਪਾਏ ਕਦੇ ਨਾ ਫੇਰੀ ।

✍ Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ...☺☺☺☺

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ ਵੇ,
ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ..!

ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ,
ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..! 😍

ਅਹਿਸਾਨ ਉਹ ਕਿਸੇ ਦਾ ਰੱਖਦੀ ਨਈ, ਮੇਰਾ ਵੀ ਚੁੱਕਾ ਦਿੱਤਾ,
ਜਿੰਨਾ ਖਾਧਾ ਸੀ ਨਮਕ ਮੇਰਾ, ਮੇਰੇ ਜਖਮਾ ਤੇ ਲਾ ਦਿੱਤਾ..!

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ,
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ..!

ਪਤਾ ਤੇਰੀ ਤੇ ਮੇਰੀ Smile 'ਚ ਕੀ ਫਰਕ ਆ,
ਤੂੰ ਖੁਸ਼ ਹੋ ਕੇ ਹੱਸਦੀ ਏ,
ਤੇ ਮੈਂ ਤੈਨੂੰ ਹੱਸਦੀ ਨੂੰ ਦੇਖ ਕੇ ਖੁਸ਼ ਹੁੰਦਾ ਹਾਂ..!

ਜੇ ਤੂੰ ਰਾਹਾ ਵਿੱਚ ਪਲਕਾਂ ਵਿਛਾਏਗੀ ਮੈ ਵੀ ਪੈਰਾਂ ਧੱਲੇ ਤਲੀਆ ਧਰੂ,
ਜੇ ਤੂੰ ਰੱਖੇਗੀ ਬਨਾਕੇ ਰਾਜਾ ਦਿਲ ਦਾ ਵਾਂਗ ਰਾਣੀਆ ਰੱਖਿਆ ਕਰੂ..!

ਮੁੰਡਾ ਭੋਲਾ ਤੇ ਮਾਸ਼ੂਕ ਫੱਟੇ ਚੱਕਦੀ,
ਕਿਤਾਬਾਂ 'ਚ ਅੜਾ ਕੇ 32 ਬੋਰ ਰੱਖਦੀ !

ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..

ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ

ਜਿੰਨਾ ਚਿਰ ਨਬਜ ਚਲੁਗੀ ਨੀ ਦਿਲ ਚੋ ਕੱਢਦਾ ਨੀ ਤੈਨੂ.... ਤੂੰ ਫਿਕਰ ਕਰੀ ਨਾ ਨੀ ...ਮੇਰੇ ਤਾਂ ਸਾਹ ਵੀ ਤੇਰੇ ਨੇ

ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਣਾ ਦੀ ਸਾਨੂੰ ਕੋਈ ਥੋੜ ਨਹੀ.. ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆ ਦੀ ਸਾਨੂੰ ਲੋੜ ਨਹੀਂ.... 💕💕

ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏਂ ਜਦੋਂ ਤੇਰਿਆਂ ਨੀ ਲੇਖਾਂ ਚ ਮੈ ਲਿਖਿਆ

khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ. Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ.. pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..

ਤੇਰੇ ਵਾਅਦੇ ਤੂੰ ਹੀ ਜਾਣੇ ਮੇਰਾ ਤਾਂ ਅੱਜ ਵੀ ਉਹੀ ਕਹਿਣਾ ਹੈ ਜਿਸ ਦਿਨ ਸਾਹ ਟੁੱਟਣਗੇ ਉਸ ਦਿਨ ਹੀ ਤੈਨੂੰ ਪਾਉਣ ਦੀ ਆਸ ਟੁੱਟੇਗੀ...

ਮਜ਼ਾਜੀਂ ਆਸ਼ਕ ਹੋਰ ਹੋਣੇ ਮੁਟਿਆਰੇ 👩 ਨੀਂ, ਬਾਹ ਜਨਮਾਂ ਲਈ ਫੜਊ 👫 ਬਾਕੀਏ ਨਾਰੇਂ ਨੀਂ,

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ

ਤੇਰੀਆ 👉#ਖੁਸ਼ੀਅਾ😁 ਲਈ ਮੈ🙌 ਸਭ 🏠🚘ਕੁਝ ਦੇਵਾਂ 😉 ਵਾਰ✋ ਤੂੰ👭 ੲਿੱਕ👆 ਵਾਰੀ #ਦੱਸ😮 ਤੇ ਸਹੀ ਕਿੰਨਾ ❕ਕਰਦੀ ਏ #ਪਿਅਾਰ

😉 ਗੱਲ_ਮੰਨ_ਲੈ 😆😆 ਤੂੰ ਮੇਰੀ ,_ਨਾ ❌ ਲਾ ਬਹੁਤੀ _ਦੇਰੀ 😉 ,, #_ਯਾਰੀ 💑 ਸਿਰੇ ਤੱਕ ਲਾਊ 👈 😘 ਜੇ _ਹਾਂ ਹੋਵੇ #_ਤੇਰੀ ..

ਬੜੀ ਬਰਕਤ ਹੈ ਤੇਰੇ ਇਸ਼ਕ ਵਿਚ,
ਜਦੋਂ ਦਾ ਹੋਇਆ ਕਿਸੇ ਹੋਰ ਦਰਦ ਦਾ ਇਹਿਸਾਸ ਨੀ ਹੁੰਦਾ ।

ਘੈਂਟ👌 ਤੇ cute😘 ਜੱਟੀ,,ਕਮਲੀ☺ ਹੁਸਨਾਂ ਦੀ ਹੱਟੀ,,ਸਾਰੀ ਜੂਨ ਜਿਵੇਂ 👰ਪਰੀਅਾਂ ਸੰਗ ਕੱਟੀ,,ਹਵਾਵਾਂ ਨਾਲ 👄ਗੱਲਾਂ ਕਰਦੀ..ਝੱਲੀ ਮਜਾਜਾਂ 👈ਪੱਟੀ... 

SPECIALLY FOR GIRLS Page 1

SPECIALLY FOR GIRLS Page 2

SPECIALLY FOR GIRLS Page 3

SPECIALLY FOR GIRLS Page 4

SPECIALLY FOR GIRLS Page 5