Are you looking for best Punjabi Att Status status? We have 240+ status about Punjabi Att Status for you. Feel free to download, share, comment and discuss every status,quote,message or wallpaper you like.



Check all wallpapers in Punjabi Att Status category.

Sort by

Oldest Status 151 - 200 of 240 Total

ਯਾਰੀ ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ !
ਬੱਸ ਸਾਹ ਬਾਕੀ ਨੇ ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ !!

ਅੱਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ,
ਮਿਲਣ ਤੋਂ ਪਹਿਲਾਂ ਕਈ ਕੁੱਝ ਡਿਲੀਟ ਕਰਨਾ ਪੈਂਦਾ !!

ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ !!

ਸਮੁੰਦਰ ਵੀ ਬੜਾ ਬੇਗੈਰਤ ਨਿਕਲਿਆ,
ਜਦੋਂ ਤੱਕ ਮੈਂ ਜਿਉਂਦਾ ਸੀ ਮੈਨੂੰ ਤੈਰਨ ਨਾ ਦਿੱਤਾ,
ਹੁਣ ਇੱਕ ਲਾਸ਼ ਬਣ ਚੁੱਕਾ ਹਾਂ ਤਾਂ ਡੁੱਬਣ ਨਹੀਂ ਦਿੰਦਾ !

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ !
ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਹੈ,
ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ !!

ਇੱਕ ਹੀ ਗੱਲ ਇਹ ਲਕੀਰਾਂ ਦੀ ਬਹੁਤ ਵਧੀਆ,
ਧੋਖਾ ਦਿੰਦਿਆਂ ਨੇ ਪਰ ਰਹਿੰਦੀਆਂ ਹੱਥਾਂ ਵਿੱਚ ਹੀ ਨੇ.

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ, ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,
ਕੁਝ ਮੰਗ ਕੇ ਤਾ ਦੇਖ ਮੇਰੇ ਤੋ, ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ..

ਕਰ ਮਿੱਤਰਾਂ ਨੂੰ ਹਾਂ ਨੀ ਅੱਜ ਬਿੱਲੋ ਚੱਕ ਦੇ ਗਰੀਬੀਆਂ...

ਤੈਨੂੰ ਤੱਤੀਆਂ ਨਾ ਲੱਗਣ ਹਵਾਵਾਂ ਤੂੰ ਖਿੜ ਖਿੜ ਰਹਿ ਹੱਸਦੀ.
ਰੱਬ ਵਰਗਾ ਆਸਰਾ ਤੇਰਾ ਨੀ ਮੇਰੇ ਨਾਲ ਰਹਿ ਵੱਸਦੀ.!!

ਇੱਕ ਦਿਲ ਕਰਦਾ ਤੈਨੂੰ ਆਪਣਾ ਬਣਾ ਲਵਾਂ ਪਰ ਫਿਰ ਸੋਚਦੀ ਆ ਕਿਤੇ ਸਿਆਪਾ ਹੀ ਨਾ ਪਾ ਲਵਾਂ.!!

ਐਥੈ ਮਾਣ ਵਾਲੀ ਦੱਸ ਕੇਹਿੜੀ ਚੀਜ਼ ਐ
ਤੂੰ ਨੀਵਾਂ ਹੋ ਕੇ ਚੱਲ ਸੋਹਣਿਆ
ਦੱਸ ਜਾਂਦਾ_ਹੋਇਆ ਤੂੰ ਕੀ ਦੇ ਕੇ ਜਾਵੇਂਗਾ
ਪਸ਼ੂ ਤਾਂ ਦਿੰਦੇ ਖੱਲ ਸੋਹਣਿਆ

ਬਹੁਤੀ ਦੇਰ ਨਹੀ ਲੱਗਦੀ ਅੱਜਕੱਲ ਰਿਸ਼ਤੇ ਤੋੜਨ ਨੂੰ
ਪਰ ਟੁੱਟੇ ਹੋਏ ਰਿਸ਼ਤਿਅਾਂ ਨੂੰ ਜੋੜਦੇ ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ

ਮਿਲੇ ਨਾ ਰੋਟੀ ਇਕ Time ਦੀ, ਇੰਨਾ ਮਾੜਾ ਨਸੀਬ ਨਾ ਹੋਵੇ,
ਪੈਸੇ ਆਉਂਦਾ ਜਾਉਂਦਾ ਰਹਿੰਦਾ ਏ, ਬੰਦਾ ਰੂਹ ਦਾ ਗਰੀਬ ਨਾ ਹੋਵੇ.. ..

ਮੱਛੀਆਂ ਵੀ ਖੁਸ਼ ਹੋ ਗਈਆਂ ਇਨਸਾਨ ਦੀ ਫਿਤਰਤ ਵੇਖ ਕੇ.
ਜਦੋਂ ਦਾ ਇਨਸਾਨ ਇਨਸਾਨ ਨੂੰ ਹੀ ਆਪਣੇ ਜਾਲ ਵਿੱਚ ਫਸਾਉਣ ਲੱਗਿਆ.!!

ਦਿਲ ਦੀ ਸੁਣਾਂ ਜਾਂ ਲੋਕਾਂ ਦੀ ਮੈਨੂੰ ਦੱਸ ਜਾਂ ਵੇ ਤੂੰ ਸੱਜਣਾ.
ਖੌਰੇ ਹਾਲੇ ਹੋਰ ਕਿੰਨੇ ਬਾਕੀ ਨੇ ਦੁੱਖ ਜਿੰਦਗੀ ਚ ਆਉਣੇ ਸੱਜਣਾਂ.!!

ਮਾਮੁੁੂਲੀ ਜੇਹੀ ਬੂੰਦ ਵੀ ਜੇ ਅੱਜ ਛਲਕਦੀ ਏ ਤਾਂ ਸਮੁੰਦਰ ਦੇ ਲਹਿਜ਼ੇ ਚ ਗੱਲ ਕਰਦੀ ਏ.!!

ਜਦ ਦਿਲ ਜਜ਼ਬਾਤਾਂ ਨੂੰ ਮਹਿਸੂਸ ਨਹੀਂ ਕਰਦਾ ਫੇਰ.
ਦਿਲ ਦਿਲ ਨਹੀ ਰਹਿੰਦਾ ਮਸ਼ੀਨ ਜਿਹਾ ਲੱਗਦਾ.!!

ਮੈਂ ਬਿਜੜੇ ਵਾਰੇ ਸੁਣਿਅਾ ਕਿ ੳੁਸ ਤੀਲਾ-ਤੀਲਾ ਚੁਣਿਅਾ
ੳੁਹ ਕਾਰੀਗ ਮਤਵਾਲਾ ਤੱਕ ਕਿਵੇਂ ਅਾਲ੍ਹਣਾਂ ਬੁਣਿਅਾ
ਰੱਬ ਵੀ ੳੁਸਦੀ ਕਲਾ ਵੇਖਦਾ ਬਹਿ ਬਿਰਖਾਂ ਦੇ ਓੁਲ੍ਹੇ
ੲਿਹ ਜਦ ਬੋਲਣ ੲਿੰਝ ਲਗਦਾ ੲੇ ਖੁਦ ਕੁਦਰਤ ਹੀ ਬੋਲੇ,

ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਓੁੱਤੇ ਵਰਦੇ ਹਾਂ.
ਜਿਹੜੀ ਕਿਸਮਤ ਵਿੱਚ ਨਹੀ ਅਸੀ ਓੁਸ ਹੀ ਕੁੜੀ ਤੇ ਮਰਦੇ ਹਾਂ.!!

ਕਦੇ ਵੀ ਕਰੋ ਨਾ ਭਰੋਸਾ ਇਸ ਝੂਠੇ ਸੰਸਾਰ ਦਾ.
ਆਪਣਾ ਬਣਾਇਆ ਜਿਹਨੂੰ ਓਹੀ ਡੰਗ ਮਾਰਦਾ.!!

ਜਿੰਦਗੀ ਚ ਸਭ ਤੋਂ ਖੂਬਸੂਰਤ ਪਲ ਉਹ ਹੁੰਦਾ ਹੈ.
ਜਦੋ ਕਿਸੇ ਦੇ ਚਿਹਰੇ ਤੇ ਮੁਸਕਾਨ ਹੁੰਦੀ ਹੈ ਤੁਹਾਡੇ ਕਰਕੇ.!!

ਮਨ ਖੁਸ਼ ਹੈ ਤਾਂ ਇਕ ਬੂੰਦ ਵੀ ਬਰਸਾਤ ਹੈ.
ਦੁੱਖੀ ਮਨ ਦੇ ਅੱਗੇ ਸਮੁੰਦਰ ਦੀ ਵੀ ਕੀ ਔਕਾਤ ਹੈ.!!

ਇਮਾਨਦਾਰੀ ਬਹੁਤ ਮਹਿੰਗਾ ਤੋਹਫਾ ਹੈ.
ਇਸ ਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ.!!

ਜਦੋਂ ਪਿਆਰ ਰੂਹ ਅਤੇ ਦਿਲ ਤੋ ਹੋਵੇ ਤਾਂ ਫਿਰ ਸਾਹਮਣੇ.
ਵਾਲੇੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀ ਰੱਖਦੇ.!!

ਜੇ ਤੁਸੀ ਰੱਬ ਨੂੰ ਪਾਉਣਾਂ ਚਾਹੁੰਦੇ ਤਾਂ ਕਰੋ ਸਬ ਨੂੰ ਪਿਆਰ.
ਦੁੂਜੇ ਨੂੰ ਮਾੜਾ ਕਹਿਣ ਤੋ ਪਹਿਲਾਂ ਆਪਣੇ ਆਪ ਨੂੰ ਸਵਾਰੋ.!!

ਇੱਕ ਦੂੱਜੇ ਚ ਕਮੀਆਂ ਕੱਢਦੇ-ਕੱਢਦੇ, ਅਕਸਰ ਰਿਸ਼ਤੇ ਅਤੇ ਉਹਦੀ ਖੂਬੀਆਂ ਨੁੰ ਨਜ਼ਰਅੰਦਾਜ਼ ਕਰ ਦਿੰਦੇ ਨੇ ਲੋਕ !!!

ਮਹਿੰਗੇ ਕੱਪੜੇ ਤੁਹਾਡੇ ਸਰੀਰ ਨੂੂੰ ਤਾਂ ਢੱਕ ਸਕਦੇ ਹਨ ਪਰ ਤੁਹਾਡੀ ਸਸਤੀ ਸੋਚ ਲੁਕਾ ਨਹੀ ਸਕਦੇ.!!

ਬੂਹੇ ਵਿਚ ਬਹਿ ਕੇ ਤੇਰੀ ਕਰਦੀ ਉਡੀਕ ਵੇ ਦਸ ਕੇ ਗਿਆ ਨਾ ਸਾਨੂੰ ਆਉਣ ਦੀ ਤਰੀਕ ਵੇ.
ਸਾਡੇ ਨਾਲ ਰੁੱਸ ਗਈ ਬਾਹਰ ਵਾਲੀ ਰੁੱਤ ਵੇ ਬੜੀ ਲੰਮੀ ਹੋ ਗਈ ਇੰਤਜ਼ਾਰ ਵਾਲੀ ਰੁੱਤ ਵੇ.!!

ਤਜਰਬਾ ਰਾਹ ਦੱਸਦਾ ਹੈ ਤੇ ਵਿਸ਼ਵਾਸ ਅੱਗੇ ਵਧਣ ਦੀ ਤਾਕਤ।...

ਸਾਨੂੰ ਤੇਰੀ ਵੀ ਕਹਿਚਰੀ ਰੱਬਾ ਬੰਦ ਲੱਗਦੀ.
ਦਸ ਟੁੱਟਿਅਾਂ ਦਿਲਾਂ ਦੇ ਕਿੱਥੇ ਕੇਸ ਕਰੀਏ.!!

ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ.
ਜੇ ਦਿਲ ਹੀ ਸਾਫ ਨਹੀਂ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ.!!

ਨਿੱਤ ਨਵੀ ਠੋਕਰ ਹਰ ਦਿਨ ਨਵੀ ਰੁਸਵਾਈ.
ਆਹ ਲੈ ਚੱਕ ਰੱਬਾ ਆਪਣੀ ਜਿੰਦਗੀ ਸਾਨੂੰ ਜਮਾਂ ਪਸੰਦ ਨਾ ਆਈ.!!

ਦੇਖੇ ਨੇ ਲੋਕ ਬਹੁਤ ਮੈਂ
ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ..

ਇੱਕ ਇਨਸਾਨ ਹਮੇਸਾ ਇਕੋ ਵਰਗਾ ਨਹੀਂ ਰਹਿੰਦਾ,
ਵਕਤ,ਹਾਲਾਤ ਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ....!!!

Yaar ਤੇਰਾ ਮਾਣਕ ਦੀ ਕਲ਼ੀ ਵਾਗ਼ ਏਰੀਏ ‘ਚ Hit ਬੱਲੀਏ...

ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ..

ਜਦ ਦਿਲ ਜਜ਼ਬਾਤਾ ਨੂੰ ਮਹਿਸੂਸ ਨਹੀਂ ਕਰਦਾ
ਫੇਰ ਦਿਲ, ਦਿਲ ਨਹੀ ਰਹਿੰਦਾ,ਮਸ਼ੀਨ ਜਿਹਾ ਲਗਦਾ

ਇਹ ਦਿਮਾਗ ਦੀਆਂ ਤਰਜਾਂ ਨੂੰ ਛੇੜ ਜਰਾ ,ਨਸ਼ੇ ਨੂੰ ਉਤਾਰ ਤਾਂ ਸਹੀ
ਜਰਾ ਸੁਫੀ ਹੋਕੇ ਵੇਖ ਅੱਖਾਂ ਖੋਲ ਕੇ, ਚੁਫੇਰੇ ਝਾਤੀ ਮਾਰ ਤਾਂ ਸਹੀਂ

ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਦੇ ਲਈ
ਹੱਥ ਸਾਬਣ ਨਾਲ ਧੋਤੇਆ ਲਕੀਰਾਂ ਬਦਲਦੀਆ ਨਹੀਂ
ਹੱਥ ਰਗੜਨੇ ਪੈਂਦੇ ਆ ਯਾਰੋ
ਨੱਕ ਰੰਗੜਿਆ ਤਕਦੀਰਾਂ ਬਦਲ ਦੀਆ ਨਹੀਂ...

ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ
ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ
ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ
ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ❤

ਖਤਾ ਜੇਕਰ ਛੋਟੀ ਹੁੰਦੀ ਯਾਰੀ ਯਾਰ ਬਚਾ ਲੈਦੇ
ਉਹ ਰੁੱਖਾ ਨੂੰ ਮੁੱਕਣਾ ਪੈਂਦਾ ਜੋ ਆਪਣੀ ਛਾਂ ਨੂੰ ਖਾ ਲੈਂਦੇ।

ਨਿਸ਼ਾਨੇ ਨੂੰ HIT ਕਰਨ ਲਈ ਨਿਸ਼ਾਨੇ ਤੋਂ ਉੱਪਰ ਮਿਥਣਾ ਪੈਂਦਾ ਹੈ..

ਕਦੇ ਬਾਲ ਕਰਮ ਦੀਆਂ ਅੱਖੀਆਂ
ਦੁੱਖ ਤਾਰ ਗਰੀਬਾਂ ਦੇ..

ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀ...
ਬੁਰਾ ਮਨਾਉਂਦੇ ਲੋਕੀ..
ਬੀਬੀ ਸਿਰ ਤੋਂ ਨੰਗੀ ਦਾ....

ਬਾਕੀ ਜੋ ਮਰਜੀ ਹੁੰਦਾ ਹੋ ਜੇ ਵੀਰੇ.
ਪਰ ਰਜਾਈ ਨੀ ਛੱਡਣੀ.!!

ਕਈ ਵਾਰ ਪੱਥਰ ਦੀ ਠੋਕਰ ਨਾਲ ਵੀ ਕੁੱਝ ਨੀਂ ਹੁੰਦਾ....।।
ਤੇ ਕਈ ਵਾਰ ਆਪਿਣਆ ਦੀ ਕਹੀ ਗੱਲ ਹੀ ਚੀਰ ਕੇ ਰੱਖ ਦਿੰਦੀ...।।

ਕਿਸੇ ਦਾ ਕੱਚਾ ਘਰ ਦੇਖ ਕੇ ਉਸ ਨਾਲ ਰਿਸ਼ਤਾ ਨਾ ਤੋੜਿਓ ਦੋਸਤੋ..
ਕਿਉਂ ਕਿ ਮਿੱਟੀ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ ...
ਤੇ ਸੰਗਮਰਮਰ ਤੋਂ ਅਕਸਰ ਹੀ ਪੈਰ ਤਿਲ੍ਹਕ ਜਾਂਦੇ ਹਨ !!!

ਉਹ ਬੁਲੰਦੀਆਂ ਵੀ ਕਿਹੜੇ ਕੰਮ ਦੀਆਂ ਜਨਾਬ ਜਿੱਥੇ ਇਨਸਾਨ ਚੜ੍ਹੇ
ਅਤੇ ਇਨਸਾਨੀਅਤ ਉੱਤਰ ਜਾਵੇ।

ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..

ਓੁਨਾਂ ਫੁੱਲਾਂ ਦੀ ਰਾਖੀ ਕੋਣ ਕਰਦਾ ਜੋ ਓੁੱਗ ਪੈਂਦੇ ਬਾਹਰ ਕਿਆਰੀਆਂ ਦੇ.
ਤੇਰਾ ਬਣੂ ਕੋਣ ਭੋਲੇ ਪੰਛੀਆਂ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ.!!

PUNJABI ATT STATUS Page 1

PUNJABI ATT STATUS Page 2

PUNJABI ATT STATUS Page 3

PUNJABI ATT STATUS Page 4

PUNJABI ATT STATUS Page 5