Are you looking for best Punjabi Att Status status? We have 240+ status about Punjabi Att Status for you. Feel free to download, share, comment and discuss every status,quote,message or wallpaper you like.



Check all wallpapers in Punjabi Att Status category.

Sort by

Oldest Status 101 - 150 of 240 Total

ਸੀਸ਼ਾ ਜਦੋਂ ਵੀ ਚੁੱਕੋ ਪਹਿਲਾਂ ਦੇਖੋ , ਫੇਰ ਦਿਖਾਇਆ ਕਰੋ..

ਮਹਿੰਗਾਈ ਚਾਹੇ ਫ਼ਰਸ਼ ਤੋਂ ਅਰਸ਼ ਤਕ ਪਹੁੰਚ ਗਈ ਹੈ , ਪਰ ਲੋਕਾਂ ਦੇ ਜ਼ਮੀਰ ਅੱਜ ਵੀ ਸਸਤੇ ਨੇ..

ਆਪਣੇ ਦੁਸ਼ਮਣ ਨੂੰ ਹਜ਼ਾਰ ਮੌਕੇ ਦਿਓ ਕਿ ਉਹ ਤੁਹਾਡਾ ਦੋਸਤ ਬਣ ਜਾਵੇ, ਪਰ ਦੋਸਤ ਨੂੰ ਇਕ ਵੀ ਮੌਕਾ ਨਾ ਦਿਓ ਕਿ ਉਹ ਤੁਹਾਡਾ ਦੁਸ਼ਮਣ ਬਣ ਜਾਵੇ..

ਸਫਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਂ ਘੱਟ ਰੱਖੋ, ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਅਰਮਾਨ ਘੱਟ ਰੱਖੋ..

ਸੱਪ ਨਾਲੋਂ ਵੱਧ ਜਹਿਰ ਅੱਜ ਕੱਲ ਕਈ ਬੰਦੇ ਗੱਲਾਂ ਗੱਲਾਂ ਵਿਚ ਹੀ ਉਗਲ ਦਿੰਦੇ ਹਨ..

ਸਾਡਾ ਝਗੜਾ ਵੀ ਉਦੋਂ ਹੀ ਹੁੰਦਾ ਜਦੋਂ ਦਰਦ ਹੁੰਦਾ
ਤੇ ਦਰਦ ਵੀ ਉਦੋਂ ਹੀ ਹੁੰਦਾ ਜਦੋਂ ਪਿਆਰ ਹੁੰਦਾ॥

ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ ?????
. ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ CoKe ਹੀ ਡੱਫ ਲਿਆ ਕਰੀ 😆😆😆😆

ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ
ਫਿਰ ਵਟਾਈਆਂ ਫੋਟੋਆਂ ਬਣਾਕੇ ਪੋਜ ਅਵੱਲੇ
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ
ਅੱਜ ਕਹਿੰਦੀ I PHONE ਲੈਣਾ ਨਹੀ ਤੇ ਰਹੋ ਕੱਲੇ...

ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ

BournVita 🍼 ਤੋਂ ਬਗੈਰ🍼 ਦੁੱਧ ਪੀਂਦੇ ਨਾ,
😐ਜਿਹੜੇ 👩ਤੇਰੇ 🏢 ਸ਼ਹਿਰੀ ਬਦਮਾਸ਼ 🔫 💣 ਬਣਦੇ.........

ਤਰਲਾ 🙌 ਕਿਸੇ ਦਾ ਕਰਿਅਾ ਨੀ ਜਾਂਦਾ 💞 ਦਿਲ ਕਿਸੇ ਤੋਂ ਹਰਿਅਾ 🎮 ਨੀ ਜਾਂਦਾ
ਆਪ AtTiTuDe ਦਿਖਾੳੁਂਦੇ ਨੀ ਕਿਸੇ ਦਾ AtTiTuDe ਜਰਿਅਾ ✅ ਨੀ ਜਾਂਦਾ.

ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ
ਪਿਆਰ ❤ ਸਭ ਦਾ ਡਰ 🙏 ਰਬ ਦਾ
ਅੱਖਾਂ ਚ ਹਰ ੲਿੱਕ ਦੇ ☝ਦਿਲ ਚ ਬਸ ਕਿਸੇ ਦੇ ਨਹੀ ... 👈👆

👉 ਜੇ ਤੂੰ # ਅੱਖਾ 👀 ਨਾ # ਰਕਾਨੇ ਚਾਰਦੀ ਏ # ਗੱਭਰੂ 👈
ਹਰ # ਪੁੱਠਿਆ ਕੰਮਾ 👈 ਵਿਚ ਸਾਡਾ # ਨਾ # ਬੋਲਦਾ 😎

ਨਾ ਸ਼ੀਸ਼ੇ 🔲 ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ 🎾 ਵਰਗਾ,
ਜੋ ਵੀ ਤੋੜਨ 💔 ਦੀ ਕੋਸ਼ਿਸ਼ ਕਰੂ ਬੁੜਕ ਬੁੜਕ ਕੇ 🤕 ਮੱਥੇ ਚ ਵੱਜੂਗਾ 😂😜😜😝😝

ਪਹਿਲਾਂ ਗੱਪ ਮਾਰ, ਕੁੜੀ ਟਿਕਾ ਲਈ
ਦੂਜੀ ਗੱਪ ਮਾਰ ਕੋਲ ਬਿਠਾ ਲਈ,
ਭਾਂਵੇ ਰੰਗ ਦੀ ਹੋਵੇ ਕਾਲੀ ਕਹਿ ਕੇ ਹੀਰ ਬੁਲਾਉਂਦੇ ਨੇ ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ, ਸਿਰੇ ਦੀ ਗੱਪ ਸੁਣਾਉਂਦੇ ਨੇ.........

ਤੇਰੇ ਹੱਥੀਂ ਗਾਨਾ ਸ਼ਗਨਾ ਦਾ, ਸਾਡੇ ਮੁਖ ਤੇ ਕਫਨ ਸਫੇਦ ਜਿਹਾ..
ਬਣ ਲਾਸ਼ ਮੈ ਦੁਨੀਅਾਂ ਦਾਰੀ ਲੲੀ, ਅੱਖਾਂ ਮੀਚ ਕੇ ਤੈਨੂੰ ੳਡੀਕ ਰਿਹਾ....

ਕਹਿੰਦੀ ਅੱਤ ਕਰਾਉਂਣੀ ਛੱਡ ਦੇ ਮੁੰਡਿਆ ਤੇਰੇ
ਪਿੱਛੇ ਕਈ ਕੁੜੀਆਂ ਕੁੱਟ ਦਿੱਤੀਆ ਏ...

ਬਹੁਤ ਹੀ ਅਾਸਾਨ ਹੈ ਕਿਸੇ ਜ਼ਮੀਨ ੳੁਪਰ ਮਕਾਨ ਪਾ ਲੈਣਾ
ਦਿਲ ਵਿਚ ਜਗਾ ਬਣਾੳੁਣ ਲੲੀ ਜਿੰਦਗੀ ਗੁਜਰ ਜਾਂਦੀ ਹੈ !

ਗੱਲ ਕਰਦੀ ਕੀ ਗਾਂਧੀ ਵਾਲੇ ਨੋਟ ਦੀ,
ਸਾਡੇ ਪੋਂਡਾ ਜਿਹੇ ਯਾਰ ਬਿੱਲੋ ਅੱਤ ਨੇ ।

ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।

ਜਿਸ ਨਾਲ ਪਿਆਰ ਕਰੀ ਦਾ ਦਿਲੋ ਕਰੀ ਦਾ
ਜਿਸ ਨਾਲ ਨਹੀਂ ਕਰੀ ਦਾ ਉਸ ਵੱਲ ਮੁੰਹ ਵੀ ਨਹੀਂ ਕਰੀਦਾ

ਕੁਝ ਲੋਕ ਤੁਹਾਡੀ ਜ਼ਿੰਦਗੀ ਵਿਚ ਦੁਆਵਾਂ ਦੀ ਤਰਾਂ ਆਉਂਦੇ ਹਨ,
ਅਤੇ ਕੁਝ ਲੋਕ ਸਬਕ ਦੀ ਤਰਾਂ ..

ਸਭ ਤੋਂ ਵਧੀਆ ਤੋਹਫ਼ਾ ਦੇਣਾ ਹੈ ਤਾਂ ਆਪਣਾ ਸਮਾਂ ਦਿਓ, ਕਿਉਂਕਿ ਤੁਸੀ ਆਪਣੀ ਜ਼ਿੰਦਗੀ ਦਾ ਉਹ ਹਿੱਸਾ ਦੇ ਰਹੇ ਹੋ ਜੋ ਕਦੇ ਵਾਪਿਸ ਨਹੀ ਆਵੇਗਾ..

ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਨ ਦੋ ਗੱਲਾਂ ਹੈ ।
"ਸਮਾਂ" ਤੇ "ਸਬਰ"

ਅੱਜ ਦੇ ਸਮੇ ਵਿੱਚ ਓਹੀ ਇਮਾਨਦਾਰ ਹੈ,
ਜਿਸ ਨੂੰ ਬੇਈਮਾਨੀ ਦਾ ਮੌਕਾ ਨਹੀਂ ਮਿਲਿਆਂ..

ਕਈ ਵਾਰ "ਉੱਚਾ" ਉਡ ਲੈਣਾ ਚਾਹੀਦਾ,
ਪਰ ਉਨਾਂ ਕੁ ਜਿੱਥੋਂ ਜ਼ਮੀਨ ਸਾਫ਼ ਦਿਸੇ !

ਮੈਂ ਤਾਂ ਇਕ ਪੁਲ ਹਾਂ,
ਤੇ ਤੂੰ ਦਰਿਆ ਐਂ.,
ਮੈਂ ਓਥੇ ਹੀ ਹਾਂ ਤੂੰ ਬਦਲ ਗਿਆ ਐਂ..

ਮਿਹਨਤ ਏਨੀ ਖਾਮੋਸ਼ੀ ਨਾਲ ਕਰੋ ਕਿ ਸਫਲਤਾ ਸ਼ੋਰ ਮਚਾ ਦੇਵੇ..

ਕੰਮ ਇਹੋ ਜਿਹਾ ਕਰੋ ਕਿ ਨਾਮ ਹੋ ਜਾਵੇ,
ਜਾਂ ਫੇਰ ਨਾਮ ਇਦਾਂ ਦਾ ਕਰੋ ਕਿ ਸੁਣਦੇ ਹੀ ਕੰਮ ਹੋ ਜਾਵੇ ।

ਅਸਫਲਤਾ ਦਾ ਮੌਸਮ ਸਫਲਤਾ ਦਾ ਬੀਜ ਬੀਜਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ..

ਕੀ ਹੋਇਆ ਜੇ ਦੁੱਖ ਹਜ਼ਾਰਾਂ ਸਾਡਾ ਦਿਲ ਸੇਕਦੇ,
ਮਿਹਨਤ ਦੀ ਖਾਨੇ ਆਂ ਕੋਈ ਚਿੱਟਾ ਤਾਂ ਨੀ ਵੇਚਦੇ..

ਦੁਨਿਆਂ ਚ ਕਈ ਲੋਕ ਬਹੁਤ ਚੰਗੇ ਹੁੰਦੇ 😊 ਆ ਜਿਦਾਂ ਹੁਣ ਮੈਨੂੰ ਹੀ ਦੇਖ ਲਉ...!!😝😃😃 🌹🌹🌹

ਸੱਚੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗਾ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ.

🌳ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ❌
ਪਰਦੇਸਾਂ ✈ ਚ ਪੈਸਾ ਹੈ ਜ਼ਿੰਦਗੀ ਨਹੀਂ...

ਤਜਰਬਾ ਕਹਿੰਦਾ ਖਮੌਸ਼ੀ ਠੀਕ ਆ ਬੋਲਣ ਨਾਲ ਲੋਕ ਰੁੱਸਦੇ ਬਹੁਤ ਨੇ...

ਕੰਡਿਅਾਂ ਨੂੰ ਵੀ ਮਾਨ ਹੁੰਦਾ ੲੇ ਖਿੜੇ ਹੋੲੇ ਫੁੱਲ ਦਾ
ਜਿਹੜੇ ਰੂਹ ਵਿੱਚ ਵੱਸਦੇ ਹੋਣ ੳੁਹਨਾਂ ਦਾ ਕਦੇ ਚੇਤਾ ਨਹੀ ਭੁੱਲਦਾ

🌸ਅੱਜ ਦਾ ਵਿਚਾਰ🌸

ਕਿਸੇ ਦੀ ਕਹੀ ਕੋਈ ਗੱਲ ਜੇ ਸੂਲ ਵਾਂਗ ਸੀਨੇ ਵਿੱਚ ਚੁਭ ਜਾਵੇ ਤਾਂ ਉਸਨੂੰ ਜਲਦੀ ਤੋਂ ਜਲਦੀ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕੰਡਾ ਜੇ ਜ਼ਿਆਦਾ ਸਮਾਂ ਚੁਭਿਆ ਰਹਿ ਜਾਵੇ ਤਾਂ ਜ਼ਖਮ ਬਣ ਜਾਂਦਾ ਹੈ।

ਇਨਸਾਨ ਇਕ ਦੁਕਾਨ ਹੈ ਤੇ ਜ਼ੁਬਾਨ ਉਸਦਾ ਤਾਲਾ.
ਜਦੋਂ ਤਾਲਾ ਖੁੱਲਦਾ ਹੈ ਤਾਂ ਪਤਾ ਚਲਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾ ਕੋਲੇ ਦੀ..

ਮਤਲਬੀ ਦੋਸਤ ਤੁਹਾਨੂੰ ਝੂਠ ਇਸ ਤਰਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆ ਲੱਗੇ ਪਰ ਅਸਲ ਵਿਚ ਤੁਹਾਡਾ ਨੁਕਸਾਨ ਕਰਨ. ਸੱਚੇ ਦੋਸਤ ਤੁਹਾਨੂੰ ਉਹ ਗੱਲਾਂ ਦੱਸਣਗੇ ਜੀ ਤੁਹਾਨੂੰ ਸੁਣਨ ਨੂੰ ਕੌੜੀਆਂ ਲੱਗਣ ਪਰ ਅਸਲ ਵਿਚ ਤੁਹਾਡਾ ਫਾਇਦਾ ਕਰਨ..

ਸ਼ੱਕ ਕਰਨ ਨਾਲ ਸ਼ੱਕ ਵਧਦਾ ਹੈ ਅਤੇ ਵਿਸ਼ਵਾਸ ਕਰਨ ਨਾਲ ਵਿਸ਼ਵਾਸ..
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਪਾਸੇ ਜਾਂਦੇ ਹੋ..

ਰਹਿੰਦੇ ਆਪਣੀ ਹੀ ਮੌਜ ਵਿੱਚ ਨਾ ਕਿਸੇ ਦੀ ਗੁਲਾਮੀ ਕਰਦੇ,
ਬੜੀ ਹੀ ਚੜ੍ਹਾਈ 'ਹੀਰਾਂ' ਵਾਲਿਆਂ ਦੀ ਪਰ ਕਦੇ ਨਾ Showoff ਕਰਦੇ ।

ਸ਼ਕਲਾਂ ਭਾਵੇਂ ਸਾਡੀਆਂ ਅਜੇ ਅਣਜਾਣਿਆ ਨੇ,
ਪਰ ਨਾਮ ਬੜੇ ਮਸ਼ਹੂਰ ਨੇ ਯਾਰਾਂ ਦੇ,
ਗੱਡਵੇਂ ਬੋਲ ਉਹ ਸਾਡੀ ਕਲਮ ਚੋ' ਨਿਕਲੇ
ਵੱਜਦੇ ਨੇ ਜਿਹੜੇ ਵਿੱਚ ਲੋਕਾਂ ਦੀਆਂ ਥਾਰਾ ਦੇ !

ਰਹਿੰਦੇ ਆਪਣੀ ਹੀ ਮੌਜ ਵਿੱਚ ਨਾ ਕਿਸੇ ਦੀ ਗੁਲਾਮੀ ਕਰਦੇ,
ਬੜੀ ੲੈ ਚੜ੍ਹਾਈ "ਹੀਰਾਂ" ਵਾਲਿਆਂ ਦੀ ਪਰ ਕਦੇ ਨਾ Showoff ਕਰਦੇ ।

ਸੋਹਣੇ ਹਾਂ ਜਾਂ ਨਹੀਂ, ਇਹ ਤਾਂ ਰੱਬ ਜਾਣਦਾ,
ਪਰ ਦਿਲ ਦੇ ਚੰਗੇ ਆ, ਸਾਰਾ ਜੱਗ ਜਾਣਦਾ ।

ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ, ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ. ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ, ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....

ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ

ਓਹਨਾ ਲੋਕਾਂ ਦੇ ਘਰ ਫੁੱਲਾਂ ਦੇ ਬੂਟੇ ਲਾਉਣ ਦਾ ਕੋਈ ਫਾਇਦਾ ਨਹੀਂ
ਜੋ ਉਸਨੂੰ ਚੰਗੀ ਤਰਾਂ ਪਾਣੀ ਵੀ ਨਹੀਂ ਦੇ ਸਕਦੇ..

ਜਿਉਂਦੇ ਆਂ ਗੰਨ,
ਮਰਦੇ ਆ ਗੰਨ ਨਾਲ
ਸਾਡਾ ਏਹੀ ਏ ਲਾਈਫ ਸਟਾਈਲ ਅੱਲੜੇ !!

ਸਾਂਭ ਲਿਆ ਏ ਮੈਂ ਤੇਰੀ ਫਿਤਰਤ ਦਾ ਕਿਰਦਾਰ,
ਆਪਣੇ ਜ਼ਹਿਨ ਵਿੱਚ ਬਚ ਕੇ ਰਹਾਂਗਾ,
ਹੁਣ ਸਾਰੀ ਜਿੰਦਗੀ ਇਸ ਤਰ੍ਹਾਂ ਦੇ ਲੋਕਾਂ ਤੋਂ।

ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ, ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ ਫੋਟੋ ਸੋਹਣਿਆਂ ਵੇ ਮੈਂ, Mobile ਤੇ Wallpaper ਲਾਈ ਆ,

PUNJABI ATT STATUS Page 1

PUNJABI ATT STATUS Page 2

PUNJABI ATT STATUS Page 3

PUNJABI ATT STATUS Page 4

PUNJABI ATT STATUS Page 5