Are you looking for best Punjabi Att Status status? We have 240+ status about Punjabi Att Status for you. Feel free to download, share, comment and discuss every status,quote,message or wallpaper you like.



Check all wallpapers in Punjabi Att Status category.

Sort by

Oldest Status 51 - 100 of 240 Total

ਕਿਸੇ ਦੇ ਪਿਆਰ ਦੀ ਕਦਰ ਕਰਨਾ ਸਿੱਖੋ.. ਕਿਉਂਕਿ ਨਫਰਤ ਤਾਂ ਜਿੰਦਗੀ ਬਹੁਤ ਕਰਦੀ ਆ॥

ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..😎 ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..😎

ਲੋਕੀਂ ਪੁੱਛਦੇ ਨੇ ਮੈਨੂੰ ਕੀ ਹੋ ਗਿਆ ਏ ਤੈਨੂੰ ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ.. ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ..😊

ਕੋਈ ਜਿਗਰੇ ਵਾਲਾ ਹੀ ਖੜ੍ਹਦਾ ਜਿਥੇ ਆਣਕੇ..👊 ਮੈਦਾਨ ਵਿੱਚ ਗੱਜੀਏ..💪 💪 ਜੇ ਵੈਲੀ ਬਣਨੇ ਦਾ ਸ਼ੌਂਕ ਪੁੱਤਰਾਂ ਥਾਣਿਆਂ ਨੂੰ ਨਾ ਭੱਜੀਏ..🏃‍

ਕੁੜੀ ਕਹਿੰਦੀ ਮੂਹ ਧੋ ਕੇ ਆ___ ਮੈ ਕੇਹਾ ਕੀ ਗਲ ਤੁਸੀਂ 'paari' ਕਰਨੀ ਆ __🤣🤣🤣

ਸਿਰੇ ਦਾ ਸੋਕੀਨ 👆🏻ਸੀ, ਨੈਣਾ 👱🏻‍♀️ਵਿੱਚ ਖੋ ਗਿਆ,
ਪਹਿਲੀ ਤੱਕਣੀ👀ਦੇ ਵਿੱਚ ਆਦੀ😘ਤੇਰਾ ਹੋ ਗਿਆ

ਜਿੱਥੇ 👉🏻 ਤੱਕ ਜਾਂਦੇ ਲੋਕੀ ਤੌਬਾ ⛰ ਕਰ ਜਾਂਦੇ ਅਸੀ ਉੱਥੋ 👆🏻 ਸ਼ੁਰੂਆਤ ਕਰਦੀ,
ਕਰ ਦਈਏ ਨੇੜੇ 🌃 ਆਪਾਂ ਚਿੱਟਿਆਂ ਦਿਨਾਂ ਚ, ਚਿੱਟੀ 🎇 ਕਾਲੀ ਬੋਲੀ ਰਾਤ ਕਰੀ ਦੀ

🚩👉ਚੜਦੀ ਜਵਾਨੀ ਮੁੰਡਾ 👳 ਸ਼ਕੀਨੀ ਲਾਵੇ ਅੱਤ ਦੀ✌ 😚
ਆਕੜਾਂ ਜੋ ਰੱਖਦੀ 👱 ਸੀ ਉਹ ਵੀ ਚੋਰੀ ਚੋਰੀ ਤੱਕਦੀ....

ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ..🙌 ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ..💪

ਵਕਤ ਸਾਡਾ ਵੀ ਆਉਣਾ ਏ,ਗੱਲਾਂ ਦਿਲ ❤️ ਵਿੱਚ ਰੱਖੀਅਾਂ ਸਾਂਭਕੇ..☜ ਮੂੰਹ ਸਾਰਿਆਂ ਦੇ ਮੋੜ ਦੇਣੇ ਨੇ,ਜਿਹੜੇ ਲੰਘ ਦੇ ਤਾਹਨੇ ਮਾਰ-ਮਾਰ ਕੇ...✌🔫

ਅੱਜ ਦਿਨ ਚੜਿਆ
ਤੇਰੇ ਰੰਗ ਵਰਗਾ

ਹੁਣ ਦੇਰ ਨੀ ਦਿਨਾਂ 'ਚ ਰੱਬ 👆 ਛੇਤੀ ਹੀ ਕਰਾਊ ਬੱਲੇ ਬੱਲੇ...

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ . ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਟੌਰ 👌ਸ਼ਿਸ਼ੀਆ ਨੂੰ ਵੇਖ ਕਿ ਨਹੀਓ ਕੱਢੀ ਦੀ.. ਟੌਰ ਦੱਸਦੀ ਏ 👧 ਸਮਾਈਲ ਨਾਰਾਂ ਦੀ.

ਚਾਅ ਨਹੀਉਂ ਗੇੜੀ ਕਿਸੇ ਕੁੜੀ ਪਿੱਛੇ ਲਾਉਣ ਦਾ,
ਮਿਤਰਾਂ ਨੂੰ ਸ਼ੋਂਕ ਫੋਟੋ ਚੱਕਮੀ ਜਹੀ ਪਾਉਣ ਦਾ

ਕੌਣ ਕਹਿੰਦਾ ਹੈ ਕਿ ਸਿਰਫ ਲਫ਼ਜ਼ਾਂ ਨਾਲ ਦਿਲ ਦੁਖਾਇਆ ਜਾ ਸਕਦਾ ਹੈ,
ਕਿਸੇ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈ ਲੈਂਦੀ ਹੈ...

ਮਾਲਕਾ ਅਮੀਰ ਰੱਖੀਂ ਭਾਵੇਂ ਗਰੀਬ ਰੱਖੀਂ,
ਜੋ ਕਦੇ ਨਾ ਮਾਰ ਸਕੇ ਇਹੋ ਜੇਹਾ ਜ਼ਮੀਰ ਰੱਖੀਂ..

ਕਹਿੰਦੇ ਆ ਵਕ਼ਤ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ,
ਅਫਸੋਸ ਓਹਨਾ ਕੋਲ ਵਕ਼ਤ ਨਹੀਂ ਤੇ ਮੇਰੇ ਕੋਲ ਕਿਸਮਤ...

ਗੱਲਾਂ ਦੋ..
YES OR NO ...

ਰੱਬਾ ਪਾਉਣਾ ਤਾਂ ਮੀਹ ਪਾ ਦੇ,
ਹਨੇਰੀ ਤਾਂ ਸਾਡਾ ਸਟੇਟਸ ਹੀ ਬਥੇਰੀ ਲਿਆਈ ਜਾਂਦਾ..

ਮੰਜਿਲ ਤਾ ਮਿਲ ਹੀ ਜਾਵੇਗੀ , ਭਟਕਦੇ ਹੋੲੇ ਹੀ ਸਹੀ,
ਗੁੰਮਰਾਹ ਤਾ ੳੁਹ ਨੇ , ਜਿਹੜੇ ਘਰੋ ਨਿਕਲੇ ਹੀ ਨਹੀ...

ਇੱਕ ਨੀਅਤ ਸਾਫ ਰੱਖੀ ਆ, ਦੂਜੀ ਮਾਲਕ 👆 ਤੇ ਆਸ ਰੱਖੀ ਆ,
ਪਹੁੰਚਣ ਲਈ TIME ਲੱਗੂ, ਸੱਜਣਾ ਅਸੀ ਮੰਜ਼ਿਲ ਵੀ ਖਾਸ ਰੱਖੀ ਆ ...

ਅੱਤ 👌 ਸਿਰਾ ✌️ ਕੈਮ 💪 ਬੰਬ 💣 ਘੈਂਟ 👉 ਕੋਕਾ 🙆
ਪਟਾਕਾ 🎈 ਨਾਈਸ ✊ ਠਾ ਠਾ 🔥 ਔਸਮ 👑 ਕੋਕਾ 💯 ਘੈਂਟ 💃 ਕੈਮ
😊 ਸੁਪਰ 😘 ਕਿਊਟ 🐻 ਬੌਂਬ 💠 ਮਸਤ 🙌 ਐਕਸੀ ਲੈਂਟ 🎉 ਬਿਊਟੀਫੁੱਲ 🎩 ਗਰੇਟ 👑 ਕੂਲ 🆒

ਠਾਠ ਨਾਲ ਰਹੀਏ, ਸਦਾ ਸਾਦਗੀ ਪਸੰਦ ਐ...
ਸ਼ੁਕਰਾਨਾ 😌 ਕਰੀਐ ਰੱਬ ਦਾ, ਤਾਹੀਓ ਸਭ 😊 ਰਜਾਮੰਦ ਐ....

ਕੁੜੀਆਂ ਵਿਚ ਕਈ ਸੱਸੀ ਲੱਭਦਾ ਤੇ ਕੋਈ ਲੱਭਦਾ ਹੀਰ,
ਅਸੀਂ ਤਾਂ ਯਾਰੋ ਸਾਹਿਬਾਂ ਲੱਭਣੀ ਤੇ ਕੁੱਟਣੇ ਓਹਦੇ ਵੀਰ..

ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ ਸਾਥ ਦੇਵੇ
ਤਾਂ
ਇਨਸਾਨ ਦੀ ਹਿੰਮਤ ਹੀ ਚੌਗੁਣੀ ਹੋ ਜਾਂਦੀ ਹੈ।…..

ਕਿਸਮਤ ਨਾਲ ਲੜਨ ਦਾ ਮਜ਼ਾ ਆ ਰਿਹਾ ਹੈ....
ਇਹ ਮੈਨੂੰ ਜਿੱਤਣ ਨੀ ਦਿੰਦੀ ਤੇ ਮੈਂ ਹਾਰ ਨੀ ਮੰਨਦਾ...

ਬੁਰੇ ਉਹ ਵੀ ਨੀਂ 👎,ਮਾੜੇ ਅਸੀਂ ਵੀ ਨੀ 👌
ਬੱਸ ਵਿਚਲੇ ਲੋਕਾਂ 👴 ਦੀਆਂ ਮਿਹਰਬਾਨੀਆਂ ਮਾਰ ਗਈਆਂ..

ਇੱਕ ਕੁੜੀ ਨਾਮ ਮੇਰਾ ਰੱਬ ਨਾਲ ਤੋਲਦੀ ਸੀ,
ਆਉਂਦਾ ਨੀਂ ਯਕੀਨ ਕਿੰਨਾ ਸੋਹਣਾ ਝੂਠ ਬੋਲਦੀ ਸੀ..

ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !

ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਕਿਸੇ ਨੂੰ ਸਮਝਾਉਣ ਲਈ, 😖
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😰 😎😉

ਸਾਨੂੰ ਤਾਂ ਸਹੇਲੀ ਬਣਾਉਣ ਤੋਂ ਬਾਅਦ ਪਤਾ ਲੱਗਿਆ ਸੀ,
ਕੇ choclate 🍫 100 ਤੋਂ ਉੱਪਰ ਵਾਲੀ ਵੀ ਹੁੰਦੀ ਆ. 😅 😅

ਸਾਡਾ ਤਾਂ ਫੱਕਰ ਸੁਭਾਅ,
ਨਾ ਡਿੱਗਣ ਦਾ ਖ਼ਤਰਾ,
ਨਾ ਚੜ੍ਹਾਈ ਦੀ ਹਵਾ..

ਜੋ ਅਸੀਂ ਦੂਜਿਆਂ ਨੂੰ ਦੇਵਾਂਗੇ,
ਵਾਪਿਸ ਸਾਡੇ ਕੋਲ ਆਵੇਗਾ..
ਭਾਵੇਂ ਇੱਜਤ, ਮਾਣ ਸਨਮਾਨ ਜਾਂ ਧੋਖਾ..

ਜਦ ਵੀ ਸੋਚੋ ਵੱਡਾ ਸੋਚੋ,
ਜਿੰਦਗੀ ਬਹੁੱਤ ਛੋਟੀ ਹੈ..
ਛੋਟਾ ਸੋਚਣ ਲਈ.

ਨੀ ਤੂੰ ਸੁੱਖ ਕੇ ਪਤਾਸੇ ਵੀਰਵਾਰ ਦੇ,
ਮੁੰਡੇ ਨੂੰ ਟਿਕਾਉਣ ਨੂੰ ਫਿਰੇਂ..

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਅੱਜ ਕੱਲ ਨਹੀਂ ਲੱਭਦੇ...

ਅੱਜ ਕੱਲ ਕਿਥੇ ਮਿਲਦਾ ਹੈ ਕੋਈ ਸਮਝਣ ਵਾਲਾ,
ਜੋ ਵੀ ਮਿਲਦਾ ਹੈ ਸਮਝਾ ਕੇ ਚਲਾ ਜਾਂਦਾ ਹੈ..

ਦੁਸ਼ਮਣ ਬਣਾਉਣ ਲਈ ਜਰੂਰੀ ਨਹੀਂ ਕਿ ਲੜਿਆ ਜਾਵੇ,
ਥੋੜੇ ਕਾਮਯਾਬ ਹੋਵੋ ਤੇ ਫੇਰ ਦੇਖੋ, ਦੁਸ਼ਮਣ ਆਪਣੇ ਆਪ ਬਣ ਜਾਣਗੇ..

ਹੀਰੇ ਨੂੰ ਪਰਖਣਾ ਹੈ ਤਾਂ ਹਨੇਰੇ ਦਾ ਇੰਤਜ਼ਾਰ ਕਰੋ,
ਧੁੱਪ ਵਿਚ ਤਾਂ ਕੱਚ ਵੀ ਚਮਕਣ ਲੱਗ ਜਾਂਦਾ ਹੈ..

ਤੂੰ ਹੋਰ ਵੀ ਇਮਤਿਹਾਨ ਲੈ ਜ਼ਿੰਦਗੀ,
ਸਾਡੇ ਹੌਸਲੇ ਦੀ ਸਿਆਹੀ ਅਜੇ ਬਾਕੀ ਹੈ..

ਬੰਦਾ ਓਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀ ਵੱਡੀ ਗੱਲਾਂ ਕਰਨ ਲੱਗ ਜਾਂਦਾ ਹੈ,
ਬਲਕਿ ਉਦੋਂ ਸਮਝਦਾਰ ਹੁੰਦਾ ਹੈ ਜਦੋਂ ਛੋਟੀ ਛੋਟੀ ਗੱਲਾਂ ਸਮਝਣ ਲੱਗ ਜਾਂਦਾ ਹੈ..

ਅਸੀਂ ਉਹ ਹਾਂ, ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਨ ਲਈ,
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ..!

ਦਿਲ ਕਾਲੇ ਨੇ ਤੇ ਸੁੂਰਤਾ ਪਿਆਰੀਆ.. ਕੱਚੇ ਤੰਦਾ ਜਿਹੀਆ ਅੱਜ ਕੱਲ ਯਾਰੀਆ..

ਪੈਸਾ 💵 ਜਿਵੇਂ ਨਚਾਈ 💃 ਜਾਂਦਾ ਦੁਨੀਆ ਨੱਚੀ 💃 ਜਾਂਦੀ ਆ..

ਜਾਨ Di ਬਾਜੀ ਲਾਈ ਦੀ A ਮਿਠੇਆ <3 ਆਟੇ De ਦੀਵੇ ni ਬਾਲੀ ਦੇ ;) (y)

ਉੱਥੇ ਰੱਬ ਵੀ ਸਲਾਮ ਕਰਦਾ , ਜਿੱਥੇ ਯਾਰਾਂ 👬👬 ਦਾ ਪਿਆਰ ਚਲਦਾ, ਨੀਂ💁 ਕਿਤੇ ਛੱਡਦੀਂ ਨਾਂ ਕਹਿ ਕੇ ਅਮਲੀਂ, ਤੇਰਾ ਕਾਰਡਾਂ ਤੇ ਯਾਰ ਚਲਦਾ..

ਸਾਰੀ ਉਮਰ ਦਾ ਵੈਰ ਇਸ਼ਕ, ਇਕ ਮਿਠੀ ਜ਼ਹਿਰ ਇਸ਼ਕ, ਚੜੀ ਜਵਾਨੀ ਚ ਕਹਿਰ ਇਸ਼ਕ, ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ, ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ, ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ, ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ, ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ, ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...

ਟਾਇਮ ਦੇ ਨਾਲ ਬਸ ਆਦਤਾਂ ਹੀ ਬਦਲੀਆ ਨੇ ?ਮਾੜੇ ਕੱਲ ਵੀ ਨਹੀਂ ਸੀ? ਤੇ ਚੰਗੇ ਅੱਜ ਵੀ ਨਹੀਂ?

ਮੈਨੂੰ ਆਪਣੇ ਬੇਗਾਨੇ ਦੀ ਬਹੁਤੀ ਪਰਖ ਨਹੀਂ ਜਿਥੇ ਜਾਨਾ ਆਪਣਾ ਘਰ ਲਗਦੈ ਪਰ ਮੈੰਨੂੰ ਚਿਹਰੇ ਬਦਲ ਬਦਲ ਕੇ ਨਾ ਮਿਲੋ ਮੈਨੂੰ ਬਹੁਤ ਡਰ ਲਗਦੈ

PUNJABI ATT STATUS Page 1

PUNJABI ATT STATUS Page 2

PUNJABI ATT STATUS Page 3

PUNJABI ATT STATUS Page 4

PUNJABI ATT STATUS Page 5