Are you looking for best Punjabi Romantic status? We have 919+ status about Punjabi Romantic for you. Feel free to download, share, comment and discuss every status,quote,message or wallpaper you like.



Check all wallpapers in Punjabi Romantic category.

Sort by

Oldest Status 301 - 350 of 919 Total

ਨਹੀਂ ਸਹਿਣ ਹੁੰਦਾ ਤੇਰਾ
ਕਿਸੇ ਨਾਲ ਗੱਲ ਕਰਨਾ
ਜੇ ਮੇਰਾ ਵੱਸ ਚੱਲੇ ਤਾਂ
ਹਵਾ ਨੂੰ ਵੀ ਤੇਰੇ ਕੋਲ
ਨਾ ਆਉਣ ਦੇਵਾ

ਰਿਸ਼ਤਾ ਕਦੀ ਨਹੀਂ ਜੁੜਣਾ ਕਿਸੇ ਨਾਲ ਵੀ
ਪਿਆਰ ਕਦੀ ਨਹੀਂ ਹੋਣਾ ਜੋ ਤੇਰੇ ਨਾਲ ਸੀ

ਮੈਂ ਦੋਨੇ ਚੀਜ਼ਾਂ ਰੂਹ ਤੋਂ ਰੱਖਦਾਂ ਪਿਆਰ ਵੀ ਤੇ ਵੈਰ ਵੀ
ਇਸੇ ਲਈ ਕਈ ਜਾਨ ਵਾਰਨ ਨੂੰ ਫਿਰਦੇ ਨੇ ਤੇ ਕਈ ਲੈਣ ਨੂੰ

ਬਹੁਤ ਅਸਾਨ ਹੈ ਮੈਨੂੰ ਸਮਝਣਾਂ
ਦਿਮਾਗ ਦੀ ਜਗ੍ਹਾ ਦਿਲ ਨੂੰ ਵਰਤ

ਚੁੱਪ ਨਾ ਹੋਇਆ ਕਰੋ
ਕਿਉਕਿ ਤੁਹਾਡੇ ਹਰ ਇੱਕ ਬੋਲ ਨਾਲ ਮੁਹੱਬਤ ਕਰੀ ਬੈਠੇ ਆ

ਤੇਰੇ ਬਿਨਾ ਕਿਸੇ ਹੋਰ ਨੂੰ ਚਾਹੇ
ਮੈ ਕੱਢ ਕੇ ਨਾ ਸੁੱਟ ਦਵਾ ਐਹੋ ਜਹੇ ਦਿਲ ਨੂੰ

ਸੱਚਾ ਪਿਆਰ ਤੇ ਹਫਤੇ ਚ' ਐਤਬਾਰ
ਸਿਰਫ ਇੱਕ ਵਾਰ ਹੀ ਆਉਂਦਾ

ਦਿਲ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ
ਲਗਦਾ ਏ ਚੰਦਰਾ ਪਿਆਰ ਹੋ ਗਿਆ

ਕਹਿੰਦੀ ਲਿਖਦਾ ਬਹੁਤ ਸੋਹਣਾ ਮਿੱਤਰਾ ਕਿੱਥੋਂ ਸਿੱਖਿਆ ਏ
ਮੈ ਕਿਹਾ ਤੇਰੇ ਵਰਗੀ ਸੀ ਇਕ ਜੋ ਮੈਨੂੰ ਆਪਣਾ ਪਿਆਰ ਲਫਜ਼ਾ ਵਿਚ ਦੇ ਗਈ

ਜੇ ਤੁਹਾਨੂੰ ਪਿਆਰ ਕਰਨ ਦਾ ਚੱਜ ਹੈ
ਤੁਹਾਡੀ ਕਿਸੇ ਨਾਲ ਵੀ ਨਿਭ ਸਕਦੀ ਹੈ

ਇੱਜ਼ਤ ਮਿਲਦੀ ਜਮੀਰ ਨਾਲ ਪਿਆਰ ਮਿਲੇ ਤਕਦੀਰ ਨਾਲ

ਮੁਹੱਬਤ ਹਰ ਸ਼ਖਸ ਤੇ
ਮਿਹਰਬਾਨ ਨਹੀਂ ਹੁੰਦੀ
ਪਿਆਰ ਦੇਣ ਤੇ ਲੈਣ ਦੀ ਦਾਤ
ਰੱਬ ਕਿਸੇ ਕਿਸੇ ਨੂੰ ਬਖਸ਼ਦਾ

ਮਿਹਨਤ ਵੀ ਇਸ ਉਮੀਦ ਨਾਲ ਕੀਤੀ ਜਾਂਦੀ ਹੈ
ਕਿ ਓਹਦਾ ਮੂਲ ਮਿਲੇਗਾ ਤੇ
ਪਿਆਰ ਵੀ ਇਸ ਉਮੀਦ ਨਾਲ ਕੀਤਾ ਜਾਂਦਾ ਹੈ
ਕਿ ਉਮਰ ਭਰ ਨਿਭ ਜਾਵੇ

ਬਹੁਤ ਯਾਦ ਕਰਦੇ ਹੋਣਗੇ ਉਹ ਮੈਨੂੰ
ਇਹ ਵਹਿਮ ਮੇਰੇ ਦਿਲ ਚੋ ਜਾਂਦਾ ਹੀ ਨਹੀਂ

ਤੁਸੀ ਇਸ ਲਈ ਜਿਉਂਦੇ ਹੋ ਕੇ
ਪਿਆਰ ਕਰਨਾ ਸਿੱਖ ਸਕੋ
ਤੁਸੀ ਪਿਆਰ ਕਰਦੇ ਹੋ
ਤਾ ਜੋ ਜਿਉਣਾ ਸਿੱਖ ਸਕੋ

ਤੇਰਾ ਮੇਰੀ ਜ਼ਿੰਦਗੀ ਚ ਆਉਣਾ ਵੀ ਕਿੰਨਾ ਅਜੀਬ ਹੈ
ਜਿਵੇਂ ਇਕ ਮੁਸਾਫਿਰ ਦੀ ਮੰਜ਼ਿਲ ਵਾਲੀ ਤਲਾਸ਼ ਮੁਕੰਮਲ ਹੋ ਗਈ ਹੋਵੇ

ਦੁਨੀਆਂ ਵਿਚ ਦੋ ਹੀ ਚੀਜ਼ਾਂ ਖ਼ੂਬਸੂਰਤ ਹਨ
ਤੇਰਾ ਭੋਲਾਪਨ ਮੇਰਾ ਦੀਵਾਨਾਪਨ

ਦਿਲ ਦੀਆਂ ਦਿਲ ਵਿੱਚ ਦੱਬਣਾ
ਕੋਈ ਜੰਗ ਜਿੱਤਣ ਤੋਂ ਛੋਟੀ ਗੱਲ ਨਹੀਂ ਹੁੰਦੀ

ਦਿਲ ਕਿ ਬਾਤ ਦਿਲ ਹੀ ਸਮਝੇਗਾ
ਜਿਸਨੇ ਹਮੇ ਨਾ ਸਮਝਾ
ਵੋ ਹਮਾਰੀ ਖਾਮੋਸ਼ੀ ਕੋ ਕਯਾ ਸਮਝੇਗਾ

ਤੂੰ ਪੁੱਛ ਲਵੇ ਚੱਜ ਨਾਲ਼ ਹਾਲ਼ ਮੇਰਾ
ਦੇਖ! ਕਿੰਨਾ ਸਸਤਾ ਹੈ
ਦਿਲ ਦਾ ਇਲਾਜ਼ ਮੇਰਾ।

ਜਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜਿਹਾ ਲੱਗਦਾ

ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ ਹੈ
ਕੁਝ ਪਲਾਂ ਵਿਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ

ਦਿਲ ਉਥੇ ਹੀ ਦੇਈਏ
ਜਿੱਥੇ ਅਗਲਾ ਕਦਰ ਕਰਨੀ ਜਾਣੇ

ਸਮੁੰਦਰੋਂ ਮੋਤੀ ਲੱਭਣੇ ਦਾ ਵੱਲ ਮੈਂ ਸਿੱਖ ਲਿਆ
ਪਰ ਤੇਰੇ ਦਿਲ ਦੀ ਗਹਿਰਾਈ ਦਾ ਨਾ ਭੇਤ ਪਾ ਸਕੀ ਮੈਂ

ਜ਼ਰੁਰੀ ਤਾ ਨਹੀਂ ਇਕ ਦੂਜੇ ਦੇ ਸਾਹਵੇਂ ਰਹੀਏ
ਮੇਰੇ ਲਫ਼ਜ਼ਾਂ ਚੋਂ ਨੂੰ ਮਹਿਸੂਸ ਕਰਿਆ ਕਰ
ਇਹ ਵੀ ਪਿਆਰ ਹੀ ਹੁੰਦਾ ਹੈ

ਜੋ ਵੀ ਕੋਈ ਸੀ ਦੇ ਗਿਆ ਮੈਨੂੰ ਕਬੂਲ ਹੈ
ਸਾਂਭਾ ਕਿਵੇਂ ਮੈਂ ਪਿਆਰ ਦੇ ਖਿਲਰੇ ਪਸਾਰ ਨੂੰ

ਮੇਰੇ ਰੂਹ ਲੀਨ ਤੇਰੇ ਚ
ਮੇਰਾ ਰੋਮ ਰੋਮ ਰੰਗਿਆ ਤੇਰੇ ਚ
ਫੇਰ ਕਿਵੇਂ ਕਹਾ ਕੇ ਵੱਖ ਹੈ ਤੂੰ

ਜਦੋ ਤਕ ਨਾਲ ਸੀ ਤੂੰ ਦਿਨ ਓਦੋ ਤਕ ਖ਼ੂਬਸੂਰਤ ਸਨ
ਕਿਤੇ ਵੀ ਠਹਿਰਦਾ ਨਾ ਦਿਲ ਹੁਣ ਹਰ ਮੌਸਮ ਰਲਾਉਂਦਾ ਏ

ਹੱਸ ਤਾਂ ਲੈਦਾ ਹੈ ਦਿਲ ਪਰ....ਖੁਸ਼ ਤੇਰੇ ਨਾਲ ਹੀ ਹੁੰਦਾ ਹੈ....!!!!

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ....😘

ਚਿੱਤ ਮੇਰਾ ਤੇ ਚੇਤਾ ਤੇਰਾ ❤

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫਾ ਮਹੁੱਬਤ ਤੋਂ.
ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ ,
ਹੋਰ ਕੀ ਦੁਆ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |

ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ ,
ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-
ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |

ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ.....
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!

ਇਸ਼ਕ ਕਦੇ ਝੂਠਾ ਨਹੀ ਹੁੰਦਾ...
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!

💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,,
ਜੋ ਸਾਨੂੰ ਆਪਣਾ ਸਮਝਦੇ ਨੇ..😘

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ
ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

PUNJABI ROMANTIC Page 1

PUNJABI ROMANTIC Page 2

PUNJABI ROMANTIC Page 3

PUNJABI ROMANTIC Page 4

PUNJABI ROMANTIC Page 5

PUNJABI ROMANTIC Page 6

PUNJABI ROMANTIC Page 7

PUNJABI ROMANTIC Page 8

PUNJABI ROMANTIC Page 9

PUNJABI ROMANTIC Page 10

PUNJABI ROMANTIC Page 11

PUNJABI ROMANTIC Page 12

PUNJABI ROMANTIC Page 13

PUNJABI ROMANTIC Page 14

PUNJABI ROMANTIC Page 15

PUNJABI ROMANTIC Page 16

PUNJABI ROMANTIC Page 17

PUNJABI ROMANTIC Page 18

PUNJABI ROMANTIC Page 19